ਅਧਿਆਪਕ ਦੀ ਕੁੱਟਮਾਰ ਨਾਲ ਤੀਜੀ ਜਮਾਤ ਦੇ ਬੱਚੇ ਦੀ ਮੌਤ
ਬੁਲੰਦਸ਼ਹਿਰ(ਯੂ. ਪੀ.), ਬੁਲੰਦਸ਼ਹਿਰ ਦੇ ਜਹਾਂਗੀਰਾਬਾਦ ਇਲਾਕੇ ਵਿਚ ਇਕ ਨਿੱਜੀ ਸਕੂਲ ਦੇ ਅਧਿਆਪਕ ਵਲੋਂ ਤੀਜੀ ਜਮਾਤ ਦੇ ਇਕ ਬੱਚੇ ਦੀ ਕਥਿਤ ਤੌਰ 'ਤੇ ਬੈਂਤ ਨਾਲ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਉਸਦੀ ਅੱਜ ਮੌਤ ਹੋ ਗਈ। ਸਿੱਖਿਆ ਅਧਿਕਾਰੀ ਰਮੇਸ਼ ਚੰਦਰ ਵਰਮਾ ਨੇ ਕਿਹਾ ਕਿ ਅਧਿਆਪਕ ਰਮੇਸ਼ ਕੁਮਾਰ ਫਰਾਰ ਹੋ ਗਿਆ ਹੈ, ਜਿਸ ਕਾਰਨ ਜਾਂਚ ਪੂਰੀ ਨਹੀਂ ਹੋ ਸਕੀ ... Read Full Story
|
ਕਸਾਬ ਮਾਮਲੇ ਦੀ ਨਿਰਪੱਖ ਸੁਣਵਾਈ ਨਹੀਂ ਹੋਈ : ਵਕੀਲ
ਨਵੀਂ ਦਿੱਲੀ, ਮੁੰਬਈ ਅੱਤਵਾਦੀ ਹਮਲਿਆਂ ਦੇ ਇਕੋ-ਇਕ ਦੋਸ਼ੀ ਮੁਹੰਮਦ ਅਜਮਲ ਆਮੀਰ ਕਸਾਬ ਨੇ ਸੁਪਰੀਮ ਕੋਰਟ ਸਾਹਮਣੇ ਅੱਜ ਕਿਹਾ ਕਿ 26 : 11 ਮਾਮਲੇ 'ਚ ਉਸ ਦੇ ਮਾਮਲੇ ਦੀ ਸੁਣਵਾਈ ਸੁਤੰਤਰ ਅਤੇ ਨਿਰਪੱਖ ਤਰੀਕੇ ਨਾਲ ਨਹੀਂ ਹੋਈ।
ਕਸਾਬ ਦੀ ਪੈਰਵੀ ਕਰਨ ਲਈ ਉਚਤਮ ਅਦਾਲਤ ਵਲੋਂ ਸਹਾਇਕ ਅਦਾਲਤ ਦੇ ਤੌਰ 'ਤੇ ਨਿਯੁਕਤ ਕੀਤੇ ਸੀਨੀਅਰ ਵਕੀਲ ਰਾਜੂ ਰਾਮਚੰਦਰ ਨੇ ਨਿਆਂਮੂਰਤੀ ਆਫਤਾਬ ਆਲਮ ਦੀ ਪ੍ਰਧਾਨਗੀ ਵਾਲੀ ਜੀਊਰੀ ਨੂੰ ਦੱਸਿਆ ਕਿ ਉਹ ਭਾਰਤ ਵਿਰੁਧ ਯੁਧ ਛੇੜਨ ਦੀ ਘੜੀ ਗਈ ਸਾਜਿਸ਼ ਦਾ ਹਿੱਸਾ ਨਹੀਂ ਹੈ। ਉਸ ਨੇ ਵਕਾਲ ਰਾਹੀਂ ਜੀਊਰੀ ਨੂੰ ਦੱਸਿਆ ਕਿ ਮਾਮਲੇ ਦੀ ਸੁਣਵਾਈ ਦੌਰਾਨ ਵਕੀਲ ਵਲੋਂ ਉਸ ... Read Full Story
|
ਚੰਦਰਯਾਨ-2 ਦੇ ਪ੍ਰੀਖਣ ਤੋਂ ਪਹਿਲਾਂ ਜੀ. ਐੱਸ. ਐੱਲ. ਵੀ. ਦਾ ਦੋ ਵਾਰ ਪ੍ਰੀਖਣ ਹੋਵੇਗਾ
ਬੰਗਲੌਰ, ਭਾਰਤੀ ਪੁਲਾੜ ਖੋਜ ਸੰਗਠਨ (ਈਸਰੋ) ਦੇ ਮੁੱਖੀ ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ 2014 'ਚ ਅਹਿਮ ਚੰਦਰਯਾਨ-2 ਦੇ ਪ੍ਰੀਖਣ ਤੋਂ ਪਹਿਲਾਂ ਜੀ. ਐੱਸ. ਐੱਲ. ਵੀ. ਪੁਲਾੜ ਗੱਡੀ ਦੇ ਦੇਸ਼ 'ਚ ਦੋ ਹੋਰ ਪ੍ਰੀਖਣ ਕੀਤੇ ਜਾਣਗੇ। ਉਨ੍ਹਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਦਰਯਾਨ-2 ਦੇ ਨਾਲ ਜਾਣ ਵਾਲੇ ਦੋ ਉਪਕਰਨਾਂ ਨੂੰ ਵਿਕਸਿਤ ਕਰਨ ਲਈ ਰੂਸ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਇਸ ਨੂੰ 2014 'ਚ ਦੇਸੀ ਜੀ. ਐੱਸ. ਐੱਲ. ਵੀ ਰਾਹੀਂ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਜੀ. ਐੱਸ. ਐੱਲ. ਵੀ. ਦੀ ਉਡਾਨ ਲਈ ਪ੍ਰੋਗਰਾਮ ਨੂੰ ਅੰਤਿਮ ਰੂਪ ਦੇ ਰਹੇ ... Read Full Story
|
ਦਿੱਲੀ ਦੇ 1500 ਸਕੂਲਾਂ ਵਿੱਚ ਅਧੂਰੇ ਹਨ ਅੱਗ ਤੋਂ ਸੁਰੱਖਿਆ ਸਬੰਧੀ ਇੰਤਜ਼ਾਮ
ਨਵੀਂ ਦਿੱਲੀ, ਕੌਮੀ ਰਾਜਧਾਨੀ ਵਿਚ 3,660 ਸਕੂਲਾਂ ਨੇ ਅੱਗ ਤੋਂ ਸੁਰੱਖਿਅਤ ਹੋਣ ਸਬੰਧੀ ਸਰਟੀਫਿਕੇਟ ਲਈ ਅਰਜ਼ੀਆਂ ਦਿੱਤੀਆਂ ਹਨ ਜਿਨ੍ਹਾਂ ਵਿਚੋਂ ਲਗਪਗ 1500 ਸਕੂਲਾਂ ਵਿਚ ਅੱਗ ਤੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਮੁਹੱਈਆ ਨਹੀਂ ਹਨ। ਸਰਕਾਰ ਵੱਲੋਂ ਉਨ੍ਹਾਂ ਨੂੰ ਇਸ ਸਬੰਧੀ ਕਮੀਆਂ ਦੂਰ ਕਰਨ ਲਈ ਕਿਹਾ ਗਿਆ ਹੈ।
ਗ੍ਰਹਿ ਮਾਮਲਿਆਂ ਬਾਰੇ ਰਾਜ ਮੰਤਰੀ ਐਮ. ਰਾਮਚੰਦਰਨ ਨੇ ਕਿਹਾ ਕਿ 30 ਨਵੰਬਰ ਤਕ ਦਿੱਲੀ ਫਾਇਰ ਸਰਵਿਸ ਕੋਲ ਅੱਗ ਤੋਂ ਸੁਰੱਖਿਅਤ ਹੋਣ ਸਬੰਧੀ ਸਰਟੀਫਿਕੇਟ ਲੈਣ ਲਈ ਕੁੱਲ 3,660 ਅਰਜ਼ੀਆਂ ਪਹੁੰਚੀਆਂ ਹਨ ਜਿਨ੍ਹਾਂ ਵਿਚੋਂ 2069 ਸਕੂਲ ਸਬੰਧਤ ਸਰਟੀਫਿਕੇਟ ਜਾਰੀ ਕਰਨ ਲਈ ਲੋੜੀਂਦੇ ... Read Full Story
|
ਫੌਜ ਦੇ 4 ਅਧਿਕਾਰੀਆਂ ਸਣੇ 9 ਵਿਰੁੱਧ ਇਸਤਗਾਸਾ ਦਾਖਲ
ਬਾੜਮੇਰ, ਜ਼ਿਲੇ ਵਿਚ ਸ਼ਿਵ ਤਹਿਸੀਲ ਦੇ ਸਾਜੀਤੜਾ ਵਿਚ ਪਿੰਡ ਵਿਚ 25 ਨਵੰਬਰ ਨੂੰ ਹੋਏ ਚਿੰਕਾਰਾ ਸ਼ਿਕਾਰ ਕਾਂਡ ਵਿਚ ਦੋਸ਼ੀ ਪੰਜ ਫੌਜੀਆਂ ਸਮੇਤ ਚਾਰ ਫੌਜੀ ਅਧਿਕਾਰੀਆਂ ਵਿਰੁੱਧ ਜੰਗਲਾਤ ਵਿਭਾਗ ਨੇ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਬਾੜਮੇਰ ਸਾਹਮਣੇ ਇਸਤਗਾਸਾ ਦਾਖਲ ਕੀਤਾ ਹੈ। ਇਸ ਕਾਂਡ ਵਿਚ ਸਿਵਲ ਜੱਜ ਤੇ ਜੁਡੀਸ਼ੀਅਲ ਮੈਜਿਸਟ੍ਰੇਟ ਜੂਨੀਅਰ ਡਵੀਜ਼ਨ ਬਾੜਮੇਰ ਵਿਚ ਦਾਖਲ ਇਸ ਇਸਤਗਾਸੇ ਨੂੰ ਰੱਦ ਕਰ ਦਿੱਤਾ ਗਿਆ ਸੀ। ਜੰਗਲਾਤ ਵਿਭਾਗ ਨੇ ਚਿੰਕਾਰਾ ਸ਼ਿਕਾਰ ਕਾਂਡ ਵਿਚ 88 ਆਰਮਡ ਵਰਕਸ਼ਾਪ ਯੂਨਿਟ ਇੰਚਾਰਜ ਅਧਿਕਾਰੀ ਲੈਫਟੀਨੈਂਟ ਕਰਨਲ ਬੀ. ਐੱਸ. ਚੰਦੇਲ, ਮੇਜਰ ਏ. ਕੇ. ਧਾਰੀਵਾਲ ਅਤੇ ... Read Full Story
|
ਭੰਵਰੀ ਦੇਵੀ ਮਾਮਲਾ : ਮਲਖਾਨ ਬਾਰੇ ਦੱਸਣ ਵਾਲੇ ਨੂੰ ਮਿਲਣਗੇ 5 ਲੱਖ ਰੁਪਏ
ਜੋਧਪੁਰ, ਨਰਸ ਭੰਵਰੀ ਦੇਵੀ ਅਗਵਾ ਮਾਮਲੇ ਵਿਚ ਲੁਣੀ ਤੋਂ ਵਿਧਾਇਕ ਮਲਖਾਨ ਖਾਨ ਨੂੰ ਸੀ. ਬੀ. ਆਈ. ਨੇ ਨੋਟਿਸ ਭੇਜਿਆ ਹੈ। ਮਲਖਾਨ ਦੇ ਫਰਾਰ ਹੋਣ ਕਾਰਨ ਸੀ. ਬੀ. ਆਈ. ਨੇ ਨੋ²ਿਟਸ ਉਸਦੇ ਘਰ ਦੇ ਬਾਹਰ ਚਿਪਕਾ ਦਿੱਤਾ ਹੈ। ਮਲਖਾਨ ਬਾਰੇ ਸੂਚਨਾ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭੰਵਰੀ ਦੇ ਪਤੀ ਅਮਰ ਚੰਦ ਨੇ ਸੀ. ਬੀ. ਆਈ. ਪੁੱਛਗਿੱਛ ਦੌਰਾਨ ਦੱਸਿਆ ਕਿ ਭੰਵਰੀ ਦੀ ਇਕ ਬੇਟੀ ਮਲਖਾਨ ਦੀ ਬੇਟੀ ਹੈ। ਭੰਵਰੀ ਦੀ ਇਹ ਡਲਿਵਰੀ ਇਕ ਹਸਪਤਾਲ ਵਿਚ ਹੋਈ ਸੀ। ਸੀ. ਬੀ. ਆਈ. ਭੰਵਰੀ ਦੇ ਜਨਮ ਦਾ ਪੂਰਾ ਰਿਕਾਰਡ ਕਬਜ਼ੇ ਵਿਚ ਲੈ ਚੁੱਕੀ ਹੈ। ਮਲਖਾਨ ਦਾ ਪੂਰਾ ਪਰਿਵਾਰ ਇਸ ਸਮੇਂ ... Read Full Story
|
ਅੱਜ ਹੋਵੇਗਾ ਸਾਲ ਦਾ ਆਖਰੀ ਪੂਰਨ ਚੰਦਰਗ੍ਰਹਿਣ
ਨਵੀਂ ਦਿੱਲੀ, ਪੂਰਨ ਚੰਦਰਗ੍ਰਹਿਣ ਦੇ ਤੌਰ 'ਤੇ 10 ਦਸੰਬਰ ਨੂੰ ਸਾਲ ਦਾ ਆਖਰੀ ਗ੍ਰਹਿਣ ਹੋਵੇਗਾ ਅਤੇ ਇਸ ਘਟਨਾ ਨੂੰ ਪੂਰੇ ਦੇਸ਼ ਵਿਚ ਦੇਖਿਆ ਜਾ ਸਕੇਗਾ। ਨਹਿਰੂ ਤਾਰਾਮੰਡਲ ਦੀ ਡਾਇਰੈਕਟਰ ਐੱਨ. ਰਤਨਾਸ਼ਿਰੀ ਨੇ ਦੱਸਿਆ ਕਿ ਕੱਲ ਪੂਰਨ ਚੰਦਰਗ੍ਰਹਿਣ ਹੋਵੇਗਾ। ਜਦ ਚੰਦਰਮਾ ਧਰਤੀ ਦੀ ਛਾਇਆ ਨਾਲ ਪੂਰੀ ਤਰ੍ਹਾਂ ਢੱਕ ਜਾਵੇਗਾ। ਚੰਦਰਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ ਅਤੇ ਚੰਦਰਮਾ ਵਿਚਾਲੇ ਧਰਤੀ ਆ ਜਾਂਦੀ ਹੈ ਅਤੇ ਇਸ ਤਰ੍ਹਾਂ ਚੰਦਰਮਾ ਪ੍ਰਿਥਵੀ ਦੀ ਛਾਇਆ ਹੇਠ ਛੁੱਪ ਜਾਂਦਾ ਹੈ। ਇਹ ਸਿਰਫ ਉਦੋਂ ਹੁੰਦਾ ਹੈ ਜਦੋਂ ਸੂਰਜ ਧਰਤੀ ਅਤੇ ਚੰਦਰਮਾ ਇਕ ਸਿੱਧੀ ਰੇਖਾ ਵਿਚ ਆਉਂਦੇ ਹਨ। ਇੰਟਰ ... Read Full Story
|
ਭੰਵਰੀ ਦੇਵੀ ਦਾ ਪਤੀ ਕਤਲ ਦੇ ਦੋਸ਼ 'ਚ ਗ੍ਰਿਫਤਾਰ
ਜੋਧਪੁਰ, ਭੰਵਰੀ ਦੇਵੀ ਕਤਲ ਕਾਂਡ ਦੇ ਸੰਬੰਧ ਵਿਚ ਨਵੇਂ ਤੱਥ ਸਾਹਮਣੇ ਆਉਣ ਤੋਂ ਬਾਅਦ ਮ੍ਰਿਤਕਾ ਦੇ ਪਤੀ ਅਮਰ ਚੰਦ ਨੱਟ ਨੂੰ ਸੀ. ਬੀ. ਆਈ. ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸੀ. ਬੀ. ਆਈ. ਦੀ ਪੜਤਾਲ 'ਚ ਅਮਰ ਚੰਦ ਕਤਲ ਦਾ ਦੋਸ਼ੀ ਪਾਇਆ ਗਿਆ ਹੈ। ਸੀ. ਬੀ. ਆਈ. ਵਲੋਂ ਭੰਵਰੀ ਦੇਵੀ ਕਾਂਡ ਵਿਚ ਪੜਤਾਲ ਲਈ ਤਸ਼ੱਦਦ ਦੇ ਘਟੀਆ ਤਰੀਕੇ ਇਸਤੇਮਾਲ ਕਰਨ ਦੇ ਸਬੂਤ ਮਿਲੇ ਹਨ। ਇਕ ਟੀ. ਵੀ. ਚੈਨਲ ਵਲੋਂ ਇਕ ਸੀ. ਡੀ. ਜਾਰੀ ਕੀਤੀ ਗਈ ਹੈ ਜਿਸ ਵਿਚ ਰਾਜ ਹੋਟਲ ਦੇ ਮੁਲਾਜ਼ਮ ਜ਼ਾਕਿਰ ਨੂੰ ਨੰਗਿਆਂ ਕਰ ਕੇ ਬਾਹਾਂ ਉਪਰ ਕਰਾ ਕੇ ਸੀ. ਬੀ. ਆਈ. ਵਲੋਂ ਤਫਤੀਸ਼ ਕਰਦੇ ਵਿਖਾਇਆ ਗਿਆ ਹੈ। ਇਹ ਵਾਰਦਾਤ ਜੋਧਪੁਰ ਦੇ ਸਰਕਟ ... Read Full Story
|
2-ਜੀ ਮਾਮਲਾ : ਰਾਜਾ ਦੇ ਸਾਬਕਾ ਨਿੱਜੀ ਸਕੱਤਰ ਨੂੰ ਮਿਲੀ ਜ਼ਮਾਨਤ
ਨਵੀਂ ਦਿੱਲੀ, ਦੂਰਸੰਚਾਰ ਮੰਤਰੀ ਏ. ਰਾਜਾ ਦੇ ਸਾਬਕਾ ਨਿੱਜੀ ਸਕੱਤਰ ਆਰ. ਕੇ. ਚੰਦੋਲੀਆ ਨੂੰ ਵੀਰਵਾਰ ਦਿੱਲੀ ਦੀ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਚੰਦੋਲੀਆ ਨੂੰ 2-ਜੀ ਮਾਮਲੇ ਵਿਚ ਕਥਿਤ ਭੂਮਿਕਾ ਲਈ ਗ੍ਰਿਫਤਾਰ ਕੀਤਾ ਗਿਆ ਸੀ। ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਓ. ਪੀ. ਸੈਣੀ ਨੇ ਚੰਦੋਲੀਆ ਦੀ ਜ਼ਮਾਨਤ ਦੀ ਅਰਜ਼ੀ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਇਹ ਅਰਜ਼ੀ ਮੇਰੇ ਵਲੋਂ ਪ੍ਰਵਾਨ ਹੈ। ਹੁਣ ਸਿਰਫ ਏ. ਰਾਜਾ ਅਤੇ ਸਿਧਾਰਥ ਬੇਹੁਰੀਅ ਹੀ ਜੇਲ ਵਿਚ ਰਹਿ ਗਏ ਹਨ, ਜਦਕਿ ਮਾਮਲੇ ਦੇ ਹੋਰਨਾਂ 12 ਦੋਸ਼ੀਆਂ ਨੂੰ ਜ਼ਮਾਨਤ ਮਿਲ ਚੁੱਕੀ ... Read Full Story
|
ਤੀਰਥ ਯਾਤਰਾ ‘ਤੇ ਭਾਰਤ ਆਏ ਹਿੰਦੂਆਂ ਤੇ ਸਿੱਖਾਂ ਨੂੰ ਪਰਤਣਾ ਪਏਗਾ ਪਾਕਿ
ਨਵੀਂ ਦਿੱਲੀ, ਸਰਕਾਰ ਨੇ ਅੱਜ ਕਿਹਾ ਹੈ ਕਿ ਪਾਕਿਸਤਾਨ ਤੋਂ ਸਮੂਹਾਂ ਦੇ ਰੂਪ ‘ਚ ਤੀਰਥ ਯਾਤਰਾ ‘ਤੇ ਆਏ ਬਹੁਤ ਸਾਰੇ ਹਿੰਦੂ-ਸਿੱਖਾਂ ਨੇ ਆਪਣੇ ਵੀਜ਼ੇ ਦੀ ਮਿਆਦ ਵਧਾਉਣ ਦੀਆਂ ਅਰਜ਼ੀਆਂ ਦਿੱਤੀਆਂ ਹਨ, ਪਰ ਉਨ੍ਹਾਂ ਨੂੰ ਮੌਜੂਦਾ ਮਿਆਦ ਦੇ ਅੰਦਰ-ਅੰਦਰ ਆਪਣੇ ਦੇਸ਼ ਪਰਤਣਾ ਪਏਗਾ। ਗ੍ਰਹਿ ਰਾਜ ਮੰਤਰੀ ਮੁਲਾਪਟਲੀ ਰਾਮਾਚੰਦਰਨ ਨੇ ਅੱਜ ਲੋਕ ਸਭਾ ‘ਚ ਲਿਖਤੀ ਜੁਆਬ ਦਿੰਦਿਆਂ ਦੱਸਿਆ ਕਿ ਇਹ ਨੋਟਿਸ ‘ਚ ਆਇਆ ਹੈ ਕਿ ਪਾਕਿਸਤਾਨ ਦੇ ਘੱਟ-ਗਿਣਤੀ ਭਾਈਚਾਰਿਆਂ ਜਿਵੇਂ ਹਿੰਦੂ-ਸਿੱਖਾਂ ਨਾਲ ਸਬੰਧਤ ਬਹੁਤ ਸਾਰੇ ਨਾਗਰਿਕ ਭਾਰਤ ‘ਚ ਤੀਰਥ ਯਾਤਰਾ ‘ਤੇ ਆਏ, ਪਰ ਉਹ ਆਪਣੇ ਤੀਰਥ ਯਾਤਰਾ ਵੀਜ਼ੇ ਦੀ ਮਿਆਦ ਦੇ ... Read Full Story
|
ਹਜ਼ਾਰੇ ਦੇ ਬਿਆਨ ਦਾ ਅਸਰ; ਲੋਕਾਂ ਨੇ ਸ਼ਰਾਬੀ ਨੂੰ ਝੰਬਿਆ
ਪਟਨਾ, ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਦੇ ਸ਼ਰਾਬੀਆਂ ਨੂੰ ਕੋੜੇ ਮਾਰਨ ਅਤੇ ਉਨ੍ਹਾਂਨੂੰ ਲੋਕਾਂ ਵਿਚਕਾਰ ਅਪਮਾਨਿਤ ਕਰਨ ਸੰਬੰਧੀ ਬਿਆਨ ਦਾ ਅਸਰ ਹੋਣ ਲੱਗ ਪਿਆ ਹੈ।
ਹਜ਼ਾਰੇ ਦੇ ਇਸ ਬਿਆਨ 'ਤੇ ਅਮਲ ਕਰਦੇ ਹੋਏ ਬਿਹਾਰ ਵਿਚ ਲੋਕਾਂ ਨੇ ਇੱਕ ਸ਼ਰਾਬੀ ਦੀ ਜਮਕੇ ਮਾਰ-ਕੁਟਾਈ ਕੀਤੀ। ਉਸ ਨੂੰ ਸੱਟਾਂ ਵੀ ਆਈਆਂ ਅਤੇ ਬਾਅਦ ਵਿਚ ਉਸਨੂੰ ਹਸਪਤਾਲ ਲਿਜਾਇਆ ਗਿਆ। ਲੋਕਾਂ ਨੇ ਉਕਤ ਸ਼ਰਾਬੀ ਨੂੰ ਕੁੱਟਦੇ ਹੋਏ ਕਿਹਾ ਕਿ ਉਹ ਤਾਂ ਸ਼ਰਾਬ ਦੀ ਬੁਰਾਈ ਨੂੰ ਖਤਮ ਕਰਨ ਲਈ ਹਜ਼ਾਰੇ ਦੁਆਰਾ ਦੱਸੇ ਗਏ ਤਰੀਕੇ ਨੂੰ ਅਪਨਾ ਰਹੇ ਹਨ।
ਇਸ ਬਾਰੇ ਇੱਕ ਸਮਾਜ ਸੇਵਕ ਰਾਜੀਵ ਕੁਮਾਰ ਨੇ ਕਿਹਾ ਕਿ ਅਸੀਂ ਹਜ਼ਾਰੇ ਦਾ ਸਨਮਾਨ ... Read Full Story
|
ਮੁੰਬਈ 'ਚ ਹਵਾਈ ਹਮਲੇ ਦਾ ਖਤਰਾ
ਨਵੀਂ ਦਿੱਲੀ, ਸਰਕਾਰ ਨੇ ਅੱਜ ਕਿਹਾ ਕਿ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਹਵਾਈ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਦੇ ਹੁਕਮ ਦਿੱਤੇ ਗਏ ਹਨ। ਗ੍ਰਹਿ ਰਾਜ ਮੰਤਰੀ ਸੂਬਾਪੱਲੀ ਰਾਮਚੰਦਰਨ ਨੇ ਰਾਜ ਸਭਾ 'ਚ ਇਕ ਸਵਾਲ ਦੇ ਲਿਖਤ ਜਵਾਬ 'ਚ ਦੱਸਿਆ ਕਿ ਵੱਖ-ਵੱਖ ਖੁਫੀਆ ਏਜੰਸੀਆਂ ਨੇ ਅੱਤਵਾਦੀਆਂ ਵਲੋਂ ਮੁੰਬਈ ਵਿਚ ਹਵਾਈ ਹਮਲਾ ਕੀਤੇ ਜਾਣ ਦੀ ਸੂਚਨਾ ਦਿੱਤੀ ਹੈ। ਇਸ ਆਧਾਰ 'ਤੇ ਹਵਾਈ ਅੱਡਿਆਂ ਦੀ ਸੁਰੱਖਿਆ 'ਚ ਤਾਇਨਾਤ ਏਜੰਸੀਆਂ ਨੂੰ ਸਾਵਧਾਨੀ ਵਰਤਣ ਦੇ ਹੁਕਮ ਦਿੱਤੇ ਗਏ ਹਨ। ਇਕ ਹੋਰ ਸਵਾਲ ਦੇ ਜਵਾਬ ਵਿਚ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਦੱਸਿਆ ਕਿ ਦੇਸ਼ 'ਚ ਸਮੁੰਦਰੀ ਮਾਰਗ ... Read Full Story
|
ਹਿੰਦੂ ਮੈਰਿਜ ਬਿੱਲ ਬਾਰੇ ਲੋਕਾਂ ਦੀ ਰਾਇ ਲਏਗੀ ਪਾਕਿ ਸਰਕਾਰ
ਕਰਾਚੀ, ਪਾਕਿਸਤਾਨ ਸਰਕਾਰ ਨੇ ਹਿੰਦੂ ਮੈਰਿਜ ਬਿੱਲ ਦਾ ਤਰਜ਼ਮਾਂ ਸਥਾਨਕ ਭਾਸ਼ਾਵਾਂ ਵਿਚ ਕਰਨ ਤੇ ਇਸ ਬਾਰੇ ਲੋਕਾਂ ਦੀ ਰਾਇ ਲੈਣ ਲਈ ਇਸ ਦਾ ਪ੍ਰਚਾਰ ਮੀਡੀਆ ਰਾਹੀਂ ਕਰਨ ਦੀ ਯੋਜਨਾ ਬਣਾਈ ਹੈ। ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੀਟਿੰਗ ਵਿਚ ਸੰਸਦ ਮੈਂਬਰ ਕਿਸ਼ਿਨ ਚੰਦ ਪੜਵਨੀ ਨੇ ਕਿਹਾ ਕਿ ਉਨ੍ਹਾਂ ਨੇ ਭਾਈਚਾਰੇ ਦੀਆਂ ਕਈ ਜਥੇਬੰਦੀਆਂ ਨਾਲ ਸਲਾਹ-ਮਸ਼ਵਰੇ ਮਗਰੋਂ ਇਹ ਬਿੱਲ ਸੰਸਦ ਵਿਚ ਪੇਸ਼ ਕੀਤਾ ਹੈ ਤੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਬਿੱਲ ਬਾਰੇ ਲੋਕਾਂ ਦੀ ਰਾਇ ਲਈ ਜਾਵੇ।
ਉਨ੍ਹਾਂ ਮੰਗ ਕੀਤੀ ਕਿ ਘੱਟ-ਗਿਣਤੀਆਂ ਨੂੰ ਦੇਸ਼ ਵਿਚ ਦੋਹਰੀ ਵੋਟ ਦਾ ਅਧਿਕਾਰ ਦਿੱਤਾ ਜਾਵੇਗਾ ਤਾਂ ... Read Full Story
|
ਖੰਡੂਰੀ ਨੇ ਸੋਨੀਆ ਨੂੰ ਪੁੱਛਿਆ- ਤੇਰੀ 'ਹੈਸੀਅਤ' ਕੀ ਹੈ
ਦੇਹਰਾਦੂਨ, ਕਿਸੇ ਸੂਬੇ ਦੇ ਮੁੱਖ ਮੰਤਰੀ ਨੇ ਪਹਿਲੀ ਵਾਰ ਕਾਂਗਰਸ ਚੇਅਰਪਸਨ ਸੋਨੀਆ ਗਾਂਧੀ ਦੀ ਮੌਜੂਦਗੀ 'ਤੇ ਵਿਧਾਨਿਕ ਸਵਾਲ ਉਠਾਏ ਹਨ। ਉਤਰਾਖੰਡ ਦੇ ਸੀ. ਐਮ. ਭੁਵਨਚੰਦਰ ਖੰਡੂਰੀ ਨੇ 'ਪ੍ਰੋਟੋਕਾਲ' ਦਾ ਸਵਾਲ ਉਠਾਉਂਦਿਆਂ ਪੁੱਛਿਆ ਕਿ ਆਖਰ ਸੋਨੀਆ ਗਾਂਧੀ ਕਿਸ ਹੈਸੀਅਤ ਨਾਲ ਕਿਸੇ ਕੇਂਦਰੀ ਰੇਲ ਯੋਜਨਾ ਦਾ ਨੀਂਹ ਪੱਥਰ ਰੱਖ ਰਹੀ ਹੈ। ਖੰਡੂਰੀ ਨੇ ਅੱਗੇ ਲਿਖਿਆ ਹੈ ਕਿ ਨਾ ਤਾਂ ਉਹ (ਸੋਨੀਆ ਗਾਂਧੀ) ਪ੍ਰਧਾਨ ਮੰਤਰੀ ਹੈ ਨਾ ਹੀ ਰੇਲ ਮੰਤਰੀ ਅਤੇ ਯੂ. ਪੀ. ਏ. ਚੇਅਰਪਰਸਨ ਦਾ ਅਹੁਦਾ ਕੋਈ ਸੰਵਿਧਾਨਿਕ ਅਹੁਦਾ ਤਾਂ ਨਹੀਂ? ਇਹ ਤਾਂ ਸਾਫ-ਸਾਫ ਸੰਵਿਧਾਨਿਕ ਪਰੰਪਰਾਵਾਂ ਦਾ ਉਲੰਘਣ ਅਤੇ ... Read Full Story
|
ਭਾਰਤੀ ਮੂਲ ਦੇ ਨਾਗਰਿਕ ਨੂੰ 15 ਡਾਲਰ ਖਾਤਰ ਕੁੱਟ-ਕੁੱਟ ਕੇ ਮਾਰਿਆ
ਨਿਊਯਾਰਕ, ਇਥੇ ਦੋ ਵਿਅਕਤੀਆਂ ਨੇ 15 ਡਾਲਰ ਖਾਤਰ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਕੁੱਟ-ਕੁੱਟ ਕੇ ਜਾਨੋ ਮਾਰ ਦਿੱਤਾ। ਇਨ੍ਹਾਂ ਹਮਲਾਵਰਾਂ ਨੇ ਉਕਤ ਵਿਅਕਤੀ ਤੋਂ 15 ਡਾਲਰ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ।
ਪੁਲੀਸ ਨੇ ਦੱਸਿਆ ਕਿ ਕੋਲਕਾਤਾ ਦੇ ਰਹਿਣ ਵਾਲੇ ਬਿਮਲ ਚੰਦਰ ਨੂੰ ਉਸ ਦੇ ਗੁਆਂਢ ‘ਚ ਰਹਿੰਦੇ ਦੋ ਵਿਅਕਤੀਆਂ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੋ ਸ਼ੱਕੀ ਵਿਅਕਤੀਆਂ ਦੀ ਵੀਡੀਓ ਜਾਰੀ ਕੀਤੀ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।
ਪੁਲੀਸ ਅਨੁਸਾਰ ਸ੍ਰੀ ਚੰਦਰ ਨਿਊਯਾਰਕ ਦੇ ਬਰੋਨੈਕਸ ਇਲਾਕੇ ‘ਚ ਆਪਣੀ ਪਤਨੀ ਤੇ ... Read Full Story
|
ਕੋਲਕਾਤਾ 'ਚ 48 ਘੰਟਿਆਂ 'ਚ 14 ਬੱਚਿਆਂ ਦੀ ਮੌਤ
ਕੋਲਕਾਤਾ, ਕੋਲਕਾਤਾ ਦੇ ਸਰਕਾਰੀ ਵਿਧਾਨਚੰਦਰ ਰਾਏ ਹਸਪਤਾਲ 'ਚ ਬੀਤੇ 48 ਘੰਟਿਆਂ 'ਚ 14 ਨਵਜੰਮੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਲਾਜ ਲਈ ਲਿਆਏ ਗਏ ਬੱਚਿਆਂ ਦੀ ਹਾਲਤ ਬੇਹੱਦ ਗੰਭੀਰ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਉਧਰ, ਬੱਚਿਆਂ ਦੇ ਘਰਵਾਲਿਆਂ ਦਾ ਦੋਸ਼ ਹੈ ਕਿ ਇਲਾਜ 'ਚ ਲਾਪਰਵਾਹੀ ਕਾਰਨ ਬੱਚਿਆਂ ਦੀ ਮੌਤ ਹੋਈ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੀਵਾਲੀ ਦੀ ਰਾਤ ਜਦੋਂ ਬੱਚਿਆਂ ਨੂੰ ਹਸਪਤਾਲ ਲਿਆਇਆ ਗਿਆ ਉਸ ਸਮੇਂ ਡਾਕਟਰ ਮੌਜੂਦ ਨਹੀਂ ਸੀ। ਇਸਦੇ ਨਾਲ ਹੀ ਇਲਾਜ ਤੋਂ ਪਹਿਲਾਂ ਫਾਰਮੈਲਟੀਜ਼ ... Read Full Story
|
ਘੱਟ ਤੋਂ ਘੱਟ ਖਰਚ ਕਰਦੇ ਨੇ ਮਨਮੋਹਨ ਸਿੰਘ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਘੱਟ ਤੋਂ ਘੱਟ ਖਰਚਾ ਕਰਨ ਵਿਚ ਭਰੋਸਾ ਰੱਖਦੇ ਹਨ ਇਸ ਦਾ ਖੁਲਾਸਾ ਸੂਚਨਾ ਦੇ ਅਧਿਕਾਰ ਐਕਟ ਅਧੀਨ ਜੈਤੋ ਦੇ ਡਾਲਚੰਦ ਪੰਵਾਰ ਵਲੋਂ ਪ੍ਰਧਾਨ ਮੰਤਰੀ ਦਫਤਰ ਕੋਲੋਂ ਮੰਗੀ ਗਈ ਸੂਚਨਾ ਵਿਚ ਹੋਇਆ ਹੈ। ਪੰਵਾਰ ਨੇ ਪ੍ਰਧਾਨ ਮੰਤਰੀ ਦਫਤਰ ਕੋਲੋਂ ਪੁੱਛਿਆ ਸੀ ਕਿ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ 31 ਜੁਲਾਈ 2011 ਤੱਕ ਸਰਕਾਰ ਵਲੋਂ ਕੁੱਲ ਕਿੰਨਾ ਖਰਚ ਕੀਤਾ ਗਿਆ ਹੈ। ਉਨ੍ਹਾਂ ਹਰ ਸਾਲ ਦਾ ਵੱਖਰੇ ਤੌਰ 'ਤੇ ਵੇਰਵਾ ਦੇਣ ਦਾ ਮਾਮਲਾ ਵੀ ਉਠਾਇਆ ਸੀ। ਪ੍ਰਧਾਨ ਮੰਤਰੀ ਦਫਤਰ ਵਿਚ ਸੂਚਨਾ ਅਧਿਕਾਰੀ ਵਲੋਂ ਭੇਜੀ ਗਈ ਜਾਣਕਾਰੀ ਦੇ ਆਧਾਰ 'ਤੇ ਪਤਾ ਲੱਗਾ ਹੈ ਕਿ 2004-05 ... Read Full Story
|
ਭਰੂਣ ਹੱਤਿਆ ਰੋਕਣ ਲਈ ਅਲਟਰਾਸਾਊਂਡ ਮਸ਼ੀਨਾਂ ’ਤੇ ਲੱਗਣਗੇ ਯੰਤਰ
ਨਵੀਂ ਦਿੱਲੀ,ਲਿੰਗ ਟੈਸਟ ਅਤੇ ਮਾਦਾ ਭਰੂਣ ਹੱਤਿਆ ਰੋਕਣ ਲਈ ਪੰਜਾਬ ਅਜਿਹਾ ਪਹਿਲਾ ਸੂਬਾ ਬਣ ਜਾਵੇਗਾ ਜੋ ਅਲਟਰਾਸਾਊਂਡ ਮਸ਼ੀਨਾਂ ’ਤੇ ਨਿਗਰਾਨੀ ਰੱਖਣ ਵਾਲਾ ਯੰਤਰ ਵਰਤੇਗਾ। ਇਸ ਤੋਂ ਪਹਿਲਾਂ ਇਹ ਯੰਤਰ ਕੋਲਹਾਪੁਰ (ਮਹਾਰਾਸ਼ਟਰ) ਜ਼ਿਲ੍ਹੇ ਵਿਚ ਕਾਮਯਾਬੀ ਨਾਲ ਵਰਤਿਆ ਜਾ ਚੁੱਕਾ ਹੈ।
ਪੰਜਾਬ ਦੇ ਸਿਹਤ ਸਕੱਤਰ ਸਤੀਸ਼ ਚੰਦਰ ਨੇ ਦੱਸਿਆ ਕਿ ਇਨ੍ਹਾਂ ਯੰਤਰਾਂ ਲਈ ਟੈਂਡਰ ਮੰਗ ਲਏ ਗਏ ਹਨ ਅਤੇ ਕੁੱਲ 1200 ਸੋਨੋਗ੍ਰਾਫੀ ਸੈਂਟਰਾਂ ਵਿਚ 1300 ਮਸ਼ੀਨਾਂ ਉੱਤੇ ਇਹ ਯੰਤਰ ਲਾ ਦਿੱਤੇ ਜਾਣਗੇ। ਹੁਣ ਇਹ ਵਿਚਾਰ ਕੀਤਾ ਜਾ ਰਿਹਾ ਹੈ ਕਿ ਇਹ ਯੰਤਰ ਇਕੋ ਪੜਾਅ ਵਿੱਚ ਲਾ ਦਿੱਤੇ ਜਾਣ ਜਾਂ ਦੋ ਪੜਾਵਾਂ ਵਿਚ ਲਾਏ ... Read Full Story
|
ਨਾਬਾਲਗ਼ ਲੜਕੇ ਦੀ ਗ਼ੁਸਲਖ਼ਾਨੇ ਵਿੱਚੋਂ ਲਾਸ਼ ਮਿਲੀ
ਜੰਮੂ, ਜੰਮੂ ਦੀ ਬਾਹਰੀ ਸੈਨਿਕ ਕਾਲੋਨੀ ਸਥਿਤ ਘਰ ਵਿੱਚ ਨੌਕਰ ਵਜੋਂ ਕੰਮ ਕਰਦੇ ਨਾਬਾਲਗ ਲੜਕੇ ਸੁਭਾਸ਼ ਚੰਦਰ ਦੀ ਗੁਸਲਖ਼ਾਨੇ ਵਿੱਚੋਂ ਭੇਤਭਰੀ ਹਾਲਤ ਵਿੱਚ ਫਾਹੇ ਨਾਲ ਲਟਕਦੀ ਲਾਸ਼ ਮਿਲੀ।
ਖੇਲਾਨੀ (ਡੋਡਾ) ਵਾਸੀ ਜਗਦੀਸ਼ ਕੁਮਾਰ ਦਾ 13 ਸਾਲਾ ਪੁੱਤਰ ਸੁਭਾਸ਼ ਚੰਦਰ ਇੱਥੇ ਸੈਨਿਕ ਕਾਲੋਨੀ ਵਿੱਚ ਬਲਦੇਵ ਸਿੰਘ ਦੇ ਘਰ ਵਿੱਚ ਕੰਮ ਕਰਦਾ ਸੀ। ਬਲਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਸੁਭਾਸ਼ ਚੰਦਰ ਸਵੇਰੇ ਨਹਾਉਣ ਲਈ ਗੁਸਲਖ਼ਾਨੇ ਵਿੱਚ ਗਿਆ ਪਰ ਕਾਫ਼ੀ ਦੇਰ ਤੱਕ ਬਾਹਰ ਨਹੀਂ ਆਇਆ। ਉਨ੍ਹਾਂ ਨੇ ਦਰਵਾਜਾ ਖੋਲ੍ਹਣ ਲਈ ਉਸ ਨੂੰ ਆਵਾਜ਼ਾਂ ਦਿੱਤੀਆਂ ਤਾਂ ਅੱਗੋਂ ਕੋਈ ਜਵਾਬ ਨਹੀਂ ਮਿਲਿਆ। ਇਸ ... Read Full Story
|
ਹਾਦਸੇ ਤੋਂ 15 ਸਾਲ ਬਾਅਦ ਲਾਪ੍ਰਵਾਹ ਬੱਸ ਡਰਾਈਵਰ ਨੂੰ ਪੰਜ ਮਹੀਨੇ ਦੀ ਕੈਦ
ਨਵੀਂ ਦਿੱਲੀ,ਇਕ ਲਾਪ੍ਰਵਾਹ ਬੱਸ ਡਰਾਈਵਰ ਵੱਲੋਂ ਇਕ ਰਿਕਸ਼ਾ ਚਾਲਕ ਨੂੰ ਕੁਚਲ ਕੇ ਮਾਰ ਦੇਣ ਦੇ 15 ਸਾਲ ਪੁਰਾਣੇ ਮਾਮਲੇ ਵਿਚ ਸਹਾਇਕ ਸੈਸ਼ਨ ਜੱਜ ਅੰਜੂ ਬਜਾਜ ਚੰਦਨ ਨੇ ਬੱਸ ਡਰਾਈਵਰ ਨੂੰ ਪੰਜ ਮਹੀਨੇ ਦੀ ਕੈਦ ਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਜ਼ਿਕਰਯੋਗ ਹੈ ਕਿ ਜੂਨ 1996 ਵਿਚ ਦਿੱਲੀ ਚਾਂਦਨੀ ਚੌਕ ਖੇਤਰ ਵਿਚ ਬੱਸ ਡਰਾਈਵਰ ਮਹਿੰਦਰ ਦਾਸ ਦੀ ਲਾਪ੍ਰਵਾਹੀ ਕਾਰਨ ਵਾਪਰੇ ਸੜਕ ਹਾਦਸੇ ‘ਚ ਰਿਕਸ਼ਾ ਚਾਲਕ ਮਹਾਦੇਵ ਪਾਸਵਾਨ ਮਾਰਿਆ ਗਿਆ ਸੀ। ਇਸ ਮਾਮਲੇ ‘ਚ ਮੈਜਿਸਟਰੇਟੀ ਅਦਾਲਤ ਵੱਲੋਂ ਮਹਿੰਦਰ ਦੋਸ਼ੀ ਪਾਇਆ ਗਿਆ ਸੀ। ਅਦਾਲਤ ਦੇ ਇਸ ਫੈਸਲੇ ਨੂੰ ਮਹਿੰਦਰ ਵੱਲੋਂ ਦਿੱਤੀ ਚੁਣੌਤੀ ‘ਤੇ ... Read Full Story
|