ਪਿੰਡ ਬੱਲੋਚੱਕ ’ਚ ਪੌਦੇ ਲਾਏ
ਬੇਗੋਵਾਲ, 21 ਜਨਵਰੀ (ਸੁਖਜਿੰਦਰ ਸਿੰਘ)-ਪਿੰਡ ਬੱਲੋਚੱਕ ਵਿਖੇ ਨਰੇਗਾ ਸਕੀਮ ਤਹਿਤ ਸਰਪੰਚ ਨਰਿੰਦਰਜੀਤ ਸਿੰਘ ਗੁੱਲੂ ਦੀ ਅਗਵਾਈ ’ਚ ਸਮਸ਼ਾਨਘਾਟ ਤੇ ਸਰਕਾਰੀ ਐਲੀਮੈਂਟਰੀ ਸਕੂਲ ’ਚ ਪੌਦੇ ਲਾਏ ਗਏ। ਇਸ ਮੌਕੇ ਰੂਪ ਸਿੰਘ ਫੌਜੀ, ਕਮਲਜੀਤ ਕੌਰ, ਜੁਗਿੰਦਰ ਪਾਲ, ਸ੍ਰੀ ਸਤਪਾਲ ਪੰਚ, ਸ਼ਿੰਦਰ ਕੌਰ, ਨਿਰਮਲ ਸਿੰਘ ਪੰਚ, ਮੰਗਲ, ਪਰਗਟ ਸਿੰਘ, ਸੋਰਨ ਲਾਲ ਫੌਜੀ, ਮਹਿੰਦਰ, ਪੰਚਾਇਤ ਸਕੱਤਰ ਸ੍ਰੀ ਯੂਸਫ, ਹੈ¤ਡ ਮਾਸਟਰ ਸਵਰਨ ਸਿੰਘ ਮਹੰਤ, ਸ਼ਿਵਦੇਵ ਸਿੰਘ, ਸ: ਮੱਖਣ ਸਿੰਘ, ਜਗੀਰੀ ਲਾਲ, ਬਲਕਾਰ ਸਿੰਘ ਹੈ¤ਡ ਟੀਚਰ, ਅਮਰੀਕ ਸਿੰਘ ਰੋਸ਼ਨ ਲਾਲ ਆਦਿ ਹਾਜ਼ਰ ... Read Full Story
|