E-Paper

|
| Tag Search for "ਜਨਮ" |
ਭਾਈ ਕਾਨ ਸਿੰਘ ਨਾਭਾ ਦੇ ਜਨਮ ਦਿਨ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਰ ਵਰੇ ‘ਪੰਜਾਬੀ ਕਿਤਾਬ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਵੇਗਾ : ਉਪ-ਕੁਲਪਤੀ * ਭਾਈ ਕਾਨ ਸਿੰਘ ਨਾਭਾ ਦੇ 150ਵੇਂ ਜਨਮ ਦਿਨ ਮੌਕੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ
ਪਟਿਆਲਾ, 30 ਅਗਸਤ (ਪੀ.ਐਸ.ਗਰੇਵਾਲ) -‘‘ ਮਹਾਨ ਸਿੱਖ ਵਿਦਵਾਨ ਅਤੇ ਉੱਘੇ ਸਾਹਿਤਕਾਰ ਭਾਈ ਕਾਨ ਸਿੰਘ ਨਾਭਾ ਦੇ ਜਨਮ ਦਿਨ (30 ਅਗਸਤ) ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਰ ਵਰੇ ‘ਪੰਜਾਬੀ ਕਿਤਾਬ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਵੇਗਾ । ’’ ਇਹ ਐਲਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਸੈਨੇਟ ਹਾਲ ਵਿਖੇ ਭਾਈ ਕਾਨ ਸਿੰਘ ਨਾਭਾ ਦੇ 150ਵੇਂ ਜਨਮ ਦਿਵਸ ਮੌਕੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਆਯੋਜਿਤ ਭਾਈ ਕਾਨ ਸਿੰਘ ਨਾਭਾ ਦਾ ਯੋਗਦਾਨ ਵਿਸ਼ੇ ’ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ... Read Full Story
|
‘ਕੱਲਯੁਗ’ ਨੇ ਕੀਤਾ ਇਕਵੀ ਸਦੀ ’ਚ 90% ਪਹਿਰਾ ਇਕਵੀ ਸਦੀ ’ਚ ਨਬਾਲਗ ਬਣੀ ਮਾਂ
3 ਦਸੰਬਰ 2009 ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਇੱਕ ਨੰਨ੍ਹੀ ਜਾਨ ਦਾ ਜਨਮ ਹੋਇਆ। ਉਸ ਦੇ ਜਨਮ ਤੋਂ ਬਾਅਦ ਕਾਫ਼ੀ ਸਮੇਂ ਤੱਕ ਉਸ ਦੀ ਮਾਂ ਨੇ ਉਸ ਨੂੰ ਦੇਖਿਆ ਨਹੀਂ। ਉਹ ਇਸ ਲਈ ਨਹੀਂ ਕਿ ਉਸ ਨੂੰ ਕੁੜੀ ਦੇ ਪੈਦਾ ਹੋਣ ’ਤੇ ਖੁਸ਼ੀਂ ਨਹੀਂ ਹੋਈ, ਸਗੋਂ ਇਸ ਕਰ ਕੇ ਕਿ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਤੁਸੀਂ ਕਹੋਗੇ ਕਿ ਕਿੰਝ ਹੋ ਸਕਦਾ ਹੈ ਕਿ ਇੱਕ ਮਾਂ ਨੂੰ ਪਤਾ ਹੀ ਨਾਂ ਹੋਵੇ ਕਿ ਉਸ ਨੇ ਬੱਚੇ ਨੂੰ ਜਨਮ ਦਿੱਤਾ ਹੈ? ਪਰ ਇਹ ਕੌੜਾ ਸੱਚ ਹੈ। ਉਸ ਨੂੰ ਸੱਚਮੁੱਚ ਹੈ, ਕਿਉਂਕਿ ਉਹ ਇੱਕ ਮੰਦਬੁੱਧੀ ਮੁਟਿਆਰ ਹੈ। ਉਮਰ ਵਿੱਚ ਵੀ ਉਹ ਛੋਟੀ ਹੈ। ਉਹ ... Read Full Story
|
ਲੜਕੀ ਦੇ ਜਨਮ ਦੀ ਖੁਸ਼ੀ ਵਿੱਚ ਲੋਹੜੀ ਵੰਡੀ
ਨਕੋਦਰ, 16 ਜਨਵਰੀ (ਤਰਲੋਕ) ਅੱਜਕੱਲ ਦੇ ਯੁੱਗ ਵਿੱਚ ਜਿੱਥੇ ਲੜਕੀਆਂ ਜਿੰਦਗੀ ਦੇ ਹਰ ਖੇਤਰ ਵਿੱਚ ਲੜਕਿਆ ਤੋਂ ਅੱਗੇ ਮੱਲਾਂ ਮਾਰ ਰਹੀਆ ਹਨ। ਚਾਹੇ ਪੜਾਈ ਦਾ ਕੇਤਰ ਹੋਵੇ, ਇੰਜੀਨੀਅਰਿੰਗ ਅਤੇ ਪੁਲਿਸ ਜਾ ਸਿਵਲ ਅਦਾਰਿਆਂ ਵਿੱਚ ਲੜਕੀਆਂ, ਲੜਕਿਆਾਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀ ਰਹਿ ਰਹੀਆਂ। ਹੁਣ ਪੜ੍ਹੇ ਲਿਖੇ ਮਾਪੇ ਵੀ ਆਪਣੀਆ ਧੀਆਂ ਨੂੰ ਲੜਕਿਆਂ ਤੋਂ ਘੱਟ ਨਹੀ ਮੰਨਦੇ। ਇਸ ਦੀ ਤਾਜ਼ਾ ਮਿਸਾਲ ਪਿੰਡ ਖੁਰਸ਼ੈਦ ਪੁਰ ਜਿਲ੍ਹਾ (ਜਲੰਧਰ) ਵਿੱਚ ਵੇਖਣ ਨੂੰ ਮਿਲੀ ਜਿੱਥੋ ਦਾ ਵਸਨੀਕ ਹਰਮੇਸ਼ ਭੱਟੀ ਅਤੇ ਅਤੇ ਉਨ੍ਹਾਂ ਦੀ ਸੁਪੱਤਨੀ ਮਾਇਆ ਦੇਵੀ ਨੇ ਆਪਣੀ 8 ਮਹੀਨੀਆ ਦੀ ਬੱਚੀ ਅਰਪਿਤਾ ... Read Full Story
|
ਬਾਬਾ ਮਸਤ ਬਲੀ ਜੀ ਦਾ ਸਲਾਨਾ ਜਨਮ ਉਤਸਵ ਮਨਾਇਆ
ਸ਼ਾਹਕੋਟ, 5 ਦਸੰਬਰ (ਕੇਵਲ ਮੱਟੂ)- ਬੀਤੇ ਦਿਨੀਂ ਪਿੰਡ ਦਾਨੇਵਾਲ ਵਿਖੇ ਬਾਬਾ ਮਸਤ ਬਲੀ ਜੀ ਦੇ ਦਰਬਾਰ ’ਤੇ ਸਲਾਨਾ ਜਨਮ ਉਤਸਵ ਮਨਾਇਆ ਗਿਆ। ਜਿਸ ਵਿੱਚ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਪੰਜਾਬ ਦੇ ਮਸ਼ਹੂਰ ਗਾਇਕਾਂ ਨੇ ਇਸ ਸਮੇਂ ਆਪਣੀ ਹਾਜ਼ਰੀ ਲਗਵਾਈ। ... Read Full Story
|
1 |
 Loading...
|
|
|