Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਜਨਲੋਕਪਾਲ" |
ਸਿਆਸੀ ਪਾਰਟੀਆਂ ਦਾ ਅੰਨਾ ਨਾਲ ਸਟੇਜ 'ਤੇ ਆਉਣਾ ਗਲਤ ਨਹੀਂ : ਪਵਾਰ
ਨਵੀਂ ਦਿੱਲੀ, ਰਾਸ਼ਟਰੀਵਾਦੀ ਕਾਂਗਰਸ ਪਾਰਟੀ ਦੇ ਮੁਖੇ ਸ਼ਰਦ ਪਵਾਰ ਦਾ ਮੰਨਣਾ ਹੈ ਕਿ ਅੰਨਾ ਹਜ਼ਾਰੇ ਨਾਲ ਖੁੱਲ੍ਹੀ ਬਹਿਸ ਲਈ ਸਭ ਸਿਆਸੀ ਪਾਰਟੀਆਂ ਦੇ ਆਉਣ 'ਚ ਉਨ੍ਹਾਂ ਨੂੰ ਕੁਝ ਵੀ ਗਲਤ ਨਹੀਂ ਲੱਗਦਾ। ਉਨ੍ਹਾਂ ਸੋਮਵਾਰ ਆਪਣੇ 71ਵੇਂ ਜਨਮਦਿਨ 'ਤੇ ਆਯੋਜਿਤ ਇਕ ਸਮਾਰੋਹ ਪਿਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਬ ਪਾਰਟੀਆਂ ਨੇ ਉਥੇ ਵੀ ਸੰਸਦ ਦੀ ਸਰਵਉੱਚਤਾ 'ਤੇ ਜ਼ੋਰ ਦਿੱਤਾ। ਪਵਾਰ ਨੇ ਕਿਹਾ ਕਿ ਬਹਿਸ ਕਿਤੇ ਵੀ ਕੀਤੀ ਜਾ ਸਕਦੀ ਹੈ। ਭਾਵੇਂ ਉਹ ਇਕ ਗੋਸ਼ਟੀ ਹੋਵੇ ਜਾਂ ਖੁੱਲ੍ਹਾ ਮੈਦਾਨ। ਇਹ ਚੰਗੀ ਗੱਲ ਹੈ ਕਿ ਜੰਤਰ-ਮੰਤਰ ਵਿਖੇ ਵੀ ਸਭ ਪਾਰਟੀਆਂ ਨੇ ... Read Full Story
|
ਬਾਬਾ ਰਾਮਦੇਵ ਹਜ਼ਾਰੇ ਨੂੰ ਹਮਾਇਤ ਦੇਣ ਲਈ ਪੁੱਜੇ
ਨਵੀਂ ਦਿੱਲੀ,ਜਨਲੋਕਪਾਲ ਬਿਲ ਦੇ ਮੁੱਦੇ 'ਤੇ ਅੰਨਾ ਹਜ਼ਾਰੇ ਨੂੰ ਹਮਾਇਤ ਦੇਣ ਲਈ ਯੋਗ ਗੁਰੂ ਬਾਬਾ ਰਾਮਦੇਵ ਬੁੱਧਵਾਰ ਰਾਮਲੀਲਾ ਮੈਦਾਨ ਵਿਖੇ ਪੁੱਜੇ। ਉਨ੍ਹਾਂ ਕਿਹਾ ਕਿ ਜਨ ਲੋਕਪਾਲ ਬਿੱਲ ਨੂੰ ਲੈ ਕੇ ਜਾਰੀ ਡੈਡਲਾਕ ਖਤਮ ਹੋਣਾ ਜ਼ਰੂਰੀ ਹੈ ਅਤੇ ਇਸ ਦੇ ਪਾਸ ਹੋਣ ਪਿੱਛੋਂ ਅਸੀਂ ਸਭ ਰਾਸ਼ਟਰਵਾਦੀ ਤਾਕਤਾਂ ਮਿਲ ਕੇ ਪ੍ਰਬੰਧਾਂ 'ਚ ਤਬਦੀਲੀ ਦੀ ਲੰਬੀ ਲੜਾਈ ਨੂੰ ਲੜਾਂਗੇ ਤੇ ਸਾਂਝਾ ਅੰਦੋਲਨ ਚਲਾਵਾਂਗੇ। ਉਨ੍ਹਾਂ ਕਿਹਾ ਕਿ ਭਾਰਤ ਸਵੈਮਾਨ ਦੇ ਦੂਜੇ ਪੜਾਅ ਦੀ ਯਾਤਰਾ ਉੱਤਰ ਪ੍ਰਦੇਸ਼ ਦੇ ਝਾਂਸੀ ਤੋਂ ਸ਼ੁਰੂ ਹੋਵੇਗੀ, ਜਿਸ 'ਚ ਹਜ਼ਾਰੇ ਨੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ... Read Full Story
|
1 |
 Loading...
|
|
|
© 2012 punjabinfoline.com
|