Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਜਨਾਰਦਨ"
ਜਨਾਰਦਨ ਰੈੱਡੀ ਨੇ ਸੀ. ਬੀ. ਆਈ. ਜਾਂਚ ਰੱਦ ਕਰਨ ਦੀ ਕੀਤੀ ਬੇਨਤੀ

ਬੰਗਲੌਰ, ਕਰਨਾਟਕ ਦੇ ਸਾਬਕਾ ਸੈਰ-ਸਪਾਟਾ ਮੰਤਰੀ ਜਨਾਰਦਨ ਰੈੱਡੀ ਨੇ ਮੰਗਲਵਾਰ ਨੂੰ ਕਰਨਾਟਕ ਹਾਈ ਕੋਰਟ ਵਿਖੇ ਇਕ ਪਟੀਸ਼ਨ ਦਾਇਰ ਕਰ ਕੇ ਆਪਣੀ ਤੇ ਆਪਣੀ ਪਤਨੀ ਦੀ ਮਲਕੀਅਤ ਵਾਲੀ ਕੰਪਨੀ ਦੀ ਗੈਰ-ਕਾਨੂੰਨੀ ਖਨਨ ਸੰਬੰਧੀ ਆਪਣੇ ਵਿਰੁੱਧ ਸੀ. ਬੀ. ਆਈ. ਦੀ ਜਾਂਚ ਰੱਦ ਕਰਨ ਦੀ ਬੇਨਤੀ ਕੀਤੀ। ਆਪਣੀ ਫੌਜਦਾਰੀ ਪਟੀਸ਼ਨ 'ਚ ਰੈੱਡੀ ਨੇ ਗੈਰ-ਕਾਨੂੰਨੀ ਖਨਨ 'ਤੇ ਸਾਬਕਾ ਲੋਕ ਆਯੁਕਤ ਸੰਤੋਸ਼ ਹੇਗੜੇ ਦੀ ਰਿਪੋਰਟ 'ਤੇ ਕਰਨਾਟਕ ਦੇ ਸਾਬਕਾ ਮੁਖ ਮੰਤਰੀ ਯੇਦੀ ਯੁਰੱਪਾ ਦੀ ਪਟੀਸ਼ਨ ਦੇ ਨਿਪਟਾਏ ਜਾਣ ਤੱਕ ਸੀ. ਬੀ. ਆਈ. ਜਾਂਚ 'ਤੇ ਅੰਤਰਿਮ ਰੋਕ ਲਗਾਉਣ ਦੀ ਵੀ ਬੇਨਤੀ ਕੀਤੀ ...
Read Full Story


ਵਕੀਲਾਂ-ਮੀਡੀਆ ਮੁਲਾਜ਼ਮਾਂ 'ਚ ਝੜਪਾਂ, ਪਥਰਾਅ 'ਚ 2 ਦੀ ਮੌਤ

ਜਨਾਰਦਨ ਰੈੱਡੀ 12 ਮਾਰਚ ਤੱਕ ਸੀ. ਬੀ. ਆਈ. ਦੀ ਹਿਰਾਸਤ 'ਚ ਬੰਗਲੌਰ, ਗੈਰ-ਕਾਨੂੰਨੀ ਖਨਨ ਮਾਮਲੇ ਦੇ ਦੋਸ਼ੀ ਕਰਨਾਟਕ ਦੇ ਸਾਬਕਾ ਮੰਤਰੀ ਜਨਾਰਦਨ ਰੈੱਡੀ ਨੂੰ ਸ਼ੁੱਕਰਵਾਰ ਸੀ. ਬੀ. ਆਈ. ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਦਾ 10 ਦਿਨ ਦਾ ਰਿਮਾਂਡ ਮਿਲਿਆ। ਇਸ ਤੋਂ ਪਹਿਲਾਂ ਰੈੱਡੀ ਨੂੰ ਸਵੇਰੇ ਹੈਦਰਾਬਾਦ ਸਥਿਤ ਜੇਲ ਤੋਂ ਇਥੇ ਲਿਆਂਦਾ ਗਿਆ, ਜਿਸ ਪਿੱਛੋਂ ਉਨ੍ਹਾਂ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਤੇ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 12 ਮਾਰਚ ਤਕ ਸੀ. ਬੀ. ਆਈ. ਦੀ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ। ਓਧਰ ਰੈੱਡੀ ਦੇ ਇਕ ਨੇੜਲੇ ਦੋਸਤ ਅਤੇ ਨਿੱਜੀ ...
Read Full Story


ਜਨਾਰਦਨ ਰੈਡੀ ਨੇ ਨਾਜਾਇਜ਼ ਖਨਨ ਤੋਂ ਕਮਾਏ 5 ਹਜ਼ਾਰ ਕਰੋੜ

ਹੈਦਰਾਬਾਦ, ਕਰਨਾਟਕ ਦੇ ਸਾਬਕਾ ਮੰਤਰੀ ਅਤੇ ਨਾਜਾਇਜ਼ ਖਨਨ ਮਾਮਲੇ ਵਿਚ ਦੋਸ਼ੀ ਜਨਾਰਦਨ ਰੈੱਡੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸ਼੍ਰੀਨਿਵਾਸ ਰੈੱਡੀ ਦੇ ਖਿਲਾਫ ਕੇਂਦਰੀ ਜਾਂਚ ਬਿਊਰੋ (ਸੀ.ਬੀ. ਆਈ.) ਨੇ 186 ਪੇਜਾਂ ਦਾ ਦੋਸ਼ ਪੱਤਰ ਦਾਖਲ ਕੀਤਾ ਹੈ। ਸੀ. ਬੀ. ਆਈ. ਨੇ ਅਦਾਲਤ ਨੂੰ ਦੱਸਿਆ ਕਿ ਓਬਾਲਾਪੁਰਮ ਖਨਨ ਕੰਪਨੀ ਦੇ ਮਾਲਕ ਜਨਾਰਦਨ ਰੈੱਡੀ ਨੇ ਨਾਜਾਇਜ਼ ਖਨਨ ਰਾਹੀਂ 5194.33 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਜਾਣਕਾਰੀ ਅਨੁਸਾਰ ਸੀ. ਬੀ. ਆਈ. ਦੀ ਅਦਾਲਤ ਨੇ ਦੋਸ਼ ਪੱਤਰ ਸਵੀਕਾਰ ਕਰ ਲਏ ਹਨ ਅਤੇ ਮਾਮਲੇ ਦੀ ਸੁਣਵਾਈ 12 ਜਨਵਰੀ ਤੋਂ ਸ਼ੁਰੂ ...
Read Full Story


ਰੈੱਡੀ ਦੇ ਘਰ ਸੁਰੱਖਿਆ ਗਾਰਡ ਬਣ ਕੇ ਰਿਹਾ ਸੀ ਸੀ. ਬੀ. ਆਈ. ਦਾ ਇਕ ਅਧਿਕਾਰੀ

ਬੰਗਲੌਰ, ਕਰਨਾਟਕ ਦੇ ਸਾਬਕਾ ਮੰਤਰੀ ਜਨਾਰਦਨ ਰੈੱਡੀ ਦੀ ਬੇਮਿਸਾਲ ਦੌਲਤ ਤਕ ਪੁੱਜਣ ਲਈ ਸੀ. ਬੀ. ਆਈ. ਨੇ ਆਪਣੇ ਹੀ ਇਕ ਸੀਨੀਅਰ ਅਧਿਕਾਰੀਆਂ ਕੋਲੋਂ ਜਾਸੂਸੀ ਕਰਵਾਈ ਸੀ। ਇਹ ਅਧਿਕਾਰੀ ਬੇਲਾਰੀ ਵਿਚ ਮੌਜੂਦ ਰੈੱਡੀ ਦੇ ਨਿਵਾਸ ਵਿਖੇ ਲਗਭਗ ਤਿੰਨ ਮਹੀਨਿਆਂ ਤਕ ਤਾਇਨਾਤ ਰਿਹਾ ਅਤੇ ਜਾਂਚ ਅਧਿਕਾਰੀਆਂ ਨੂੰ ਅਹਿਮ ਜਾਣਕਾਰੀਆਂ ਦਿੰਦਾ ਰਿਹਾ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਜਾਸੂਸੀ ਰਾਹੀਂ ਮਿਲੀਆਂ ਜਾਣਕਾਰੀਆਂ ਬੇਹੱਦ ਅਹਿਮ ਸਾਬਤ ਹੋਈਆਂ। ਦੱਸਿਆ ਜਾਂਦਾ ਹੈ ਕਿ 5 ਸਤੰਬਰ ਨੂੰ ਸਵੇਰੇ ਜਦੋਂ ਸੀ. ਬੀ. ਆਈ. ਉਸਦੇ ਨਿਵਾਸ ਵਿਖੇ ਛਾਪਾ ਮਾਰਨ ਪੁੱਜੀ ਤਾਂ ਉਕਤ 'ਗਾਰਡ' ...
Read Full Story


ਜਨਾਰਦਨ ਤੇ ਸ਼੍ਰੀਨਿਵਾਸ ਦੀ ਜ਼ਮਾਨਤ ਦੀ ਅਰਜ਼ੀ ਰੱਦ

ਹੈਦਰਾਬਾਦ, ਕੇਂਦਰੀ ਜਾਂਚ ਬਿਊਰੋ ਦੀ ਵਿਸ਼ੇਸ਼ ਅਦਾਲਤ ਵਿਚ ਕਰਨਾਟਕ ਦੇ ਸਾਬਕਾ ਮੰਤਰੀ ਜਨਾਰਦਨ ਰੈੱਡੀ ਅਤੇ ਸ਼੍ਰੀਨਿਵਾਸ ਰੈੱਡੀ ਦੀ ਜ਼ਮਾਨਤ ਦੀ ਅਰਜ਼ੀ ਨੂੰ ਵੀਰਵਾਰ ਰੱਦ ਕਰ ਦਿੱਤਾ। ਸੀ. ਬੀ. ਆਈ. ਦੇ ਜੱਜ ਨੇ ਗੈਰ-ਕਾਨੂੰਨੀ ਖਨਨ ਮਾਮਲੇ ਵਿਚ ਜੇਲ ਵਿਚ ਬੰਦ ਦੋਹਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰਨ ਬਾਰੇ ਫੈਸਲਾ ਵੀਰਵਾਰ ਸ਼ਾਮ ਚਿਰਕੇ ਜਿਹੇ ਸੁਣਾਇਆ। ਦੋਹਾਂ ਬਾਰੇ ਫੈਸਲਾ ਉਨ੍ਹਾਂ 15 ਨਵੰਬਰ ਨੂੰ ਰਾਖਵਾਂ ਰੱਖ ਲਿਆ ਸੀ। ਅਦਾਲਤ ਨੇ ਨਾਲ ਹੀ ਉਨ੍ਹਾਂ ਦੀ ਜੁਡੀਸ਼ੀਅਲ ਹਿਰਾਸਤ ਦੀ ਮਿਆਦ 28 ਨਵੰਬਰ ਤੱਕ ਵਧਾ ...
Read Full Story


ਸੀ.ਬੀ.ਆਈ. ਵੱਲੋਂ ਜਨਾਰਦਨ ਰੈੱਡੀ ਗ੍ਰਿਫਤਾਰ

ਛਾਪੇ ਦੌਰਾਨ 30 ਕਿਲੋ ਸੋਨਾ ਤੇ ਸਾਢੇ ਚਾਰ ਕਰੋੜ ਨਕਦੀ ਬਰਾਮਦ ਬੇਲਾਰੀ/ਨਵੀਂ ਦਿੱਲੀ,ਖਣਨ ਦੇ ਖੇਤਰ ‘ਚ ਵੱਡੀ ਹਸਤੀ ਤੇ ਕਰਨਾਟਕ ਦੇ ਸਾਬਕਾ ਮੰਤਰੀ ਜੀ. ਜਨਾਰਦਨ ਰੈੱਡੀ ਤੇ ਓਬਲਾਪੂਰਮ ਮਾਈਨਿੰਗ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਬੀ.ਵੀ. ਸ੍ਰੀਨਿਵਾਸ ਰੈੱਡੀ ਨੂੰ ਅੱਜ ਸੀ.ਬੀ.ਆਈ. ਨੇ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਉਨ੍ਹਾਂ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪੇ ਮਾਰ ਕੇ ਕਥਿਤ ਤੌਰ ‘ਤੇ 30 ਕਿਲੋ ਤੋਂ ਵੱਧ ਸੋਨਾ ਅਤੇ 4.5 ਕਰੋੜ ਰੁਪਏ ਤੋਂ ਵੱਧ ਨਕਦੀ ਬਰਾਮਦ ਕੀਤੀ ਹੈ। ਦੋਵਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹੈਦਰਾਬਾਦ ਤੋਂ ਆਈ 15 ...
Read Full Story


1

Loading...

© 2012 punjabinfoline.com

punjab infoline arash info