E-Paper

|
| Tag Search for "ਜਪਾਨ" |
ਜਪਾਨ 'ਚ ਤੇਜ਼ੀ ਨਾਲ ਘੱਟ ਰਹੀ ਜਨਸੰਖਿਆ
ਟੋਕੀਓ, ਜਪਾਨ ਦੀ ਮੌਜੂਦਾ 12.8 ਕਰੋੜ ਦੀ ਜਨਸੰਖਿਆ ਸਾਲ 2060 ਤੱਕ ਘੱਟ ਕੇ ਸਿਰਫ ਇਕ ਤਿਹਾਈ ਰਹਿ ਜਾਵੇਗੀ, ਜਿਸ ਵਿਚ 40 ਫੀਸਦੀ ਲੋਕ 60 ਸਾਲ ਤੋਂ ਵੱਧ ਉਮਰ ਦੇ ਹੋਣਗੇ। ਇਸ ਕਾਰਨ ਜਪਾਨ ਦੀ ਪਹਿਲਾਂ ਹੀ ਘੱਟਦੀ ਕਾਰਜਸ਼ੀਲ ਜਨਸੰਖਿਆ 'ਤੇ ਦਬਾਅ ਵੱਧ ਜਾਵੇਗਾ।
ਜਪਾਨ ਦੇ ਸਿਹਤ ਤੇ ਕਲਿਆਣ ਮੰਤਰਾਲੇ ਨੇ ਦੇਸ਼ ਦੀ ਜਨਸੰਖਿਆ ਵਿਚ ਤੇਜ਼ੀ ਨਾਲ ਆ ਰਹੀ ਕਮੀ ਬਾਰੇ ਇਹ ਡਰਾਵਨੇ ਅੰਕੜੇ ਪੇਸ਼ ਕੀਤੇ ਹਨ।
ਜਪਾਨ ਦੀ ਰਾਸ਼ਟਰੀ ਜਨਸੰਖਿਆ ਤੇ ਸਮਾਜਿਕ ਸੁਰੱਖਿਆ ਖੋਜ ਸੰਸਥਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2060 ਵਿਚ ਜਪਾਨ ਵਿਚ ਕੁੱਲ 8.7 ਕਰੋੜ ਲੋਕ ਹੋਣਗੇ ਅਤੇ ਇਸ ਦੌਰਾਨ 65 ਸਾਲ ਤੋਂ ਵੱਧ ਉਮਰ ਦੇ ... Read Full Story
|
ਜਪਾਨ 'ਚ 5.5 ਤੀਵਰਤਾ ਦਾ ਭੁਚਾਲ
ਟੋਕੀਓ, ਮੱਧ ਜਪਾਨ ਦੇ ਯਾਮਾਨਾਸ਼ੀ ਪ੍ਰੀਫੈਕਚਰ 'ਚ ਅੱਜ 5.5 ਤੀਵਰਤਾ ਦਾ ਭੁਚਾਲ ਆਇਆ ਪਰ ਇਸ ਨਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਜਪਾਨ ਦੀ ਭੁਚਾਲ ਏਜੈਂਸੀ ਨੇ ਦੱਸਿਆ ਕਿ ਇਸ ਭੁਚਾਲ ਦਾ ਕੇਂਦਰ ਲੱਗਭਗ 20 ਕਿਲੋਮੀਟਰ ਡੂੰਘਾ ਸੀ।
ਪਿੱਛਲੇ ਸਾਲ 11 ਮਾਰਚ ਨੂੰ ਟੋਕੀਓ ਤੋਂ ਲੱਗਭਗ 230 ਕਿਲੋਮੀਟਰ ਉੱਤਰ-ਪੂਰਵ 'ਚ 9 ਤੀਵਰਤਾ ਦਾ ਭੁਚਾਲ ਆਇਆ ਅਤੇ ਸੁਨਾਮੀ ਉੱਠੀ ਜਿਸ ਨਾਲ ਲੱਗਭਗ 20,000 ਲੋਕਾਂ ਦੀ ਮੌਤ ਹੋ ਗਈ ਜਾਂ ਲਾਪਤਾ ਹੋ ਗਏ। ਜਪਾਨ ਵਿਸ਼ਵ 'ਚ ਭੁਚਾਲ ਦੀ ਦ੍ਰਿਸ਼ਟੀ ਤੋਂ ਸੱਭ ਤੋਂ ਵੱਧ ਸੰਵੇਦਨਸ਼ੀਲ ਦੇਸ਼ਾਂ 'ਚੋਂ ਇਕ ... Read Full Story
|
ਜਪਾਨ ਵਿੱਚ ਤੂਫਾਨ ਕਾਰਨ 13 ਮੌਤਾਂ
ਟੋਕੀਓ,ਜਪਾਨ ਵਿੱਚ ਆਏ ਇਕ ਤਾਕਤਵਰ ਤੂਫਾਨ ’ਚ 101 ਸਾਲਾ ਔਰਤ ਸਣੇ 13 ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੂਫਾਨ ਕਾਰਨ ਫੁਕੂਸ਼ਿਮਾ ਪ੍ਰਮਾਣੂ ਪਲਾਂਟ ਨੂੰ ਵੀ ਖ਼ਤਰਾ ਹੋ ਸਕਦਾ ਸੀ।
ਅਧਿਕਾਰੀਆਂ ਨੇ ਅੱਜ ਦੱਸਿਆ ਕਿ ਖ਼ਤਰਨਾਕ ਹਾਲਾਤ ਨਹੀਂ ਰਹੇ ਤੇ ਸਭ ਕੁਝ ਕਾਬੂ ਹੇਠ ਹੈ। ਤਾਇਫੂਨ ਰੋਕੇ ਨਾਮਕ ਇਸ ਤੂਫਾਨ ਦਾ ਮੁੱਖ ਅਸਰ ਮੁੱਖ ਦੀਪ ਹੋਂਸੂ ਤੇ ਪਹਿਲਾਂ ਹੀ ਕੁਦਰਤੀ ਆਫਤਾਂ ਨਾਲ ਜੂਝ ਰਹੇ ਉੱਤਰ ਪੂਰਬੀ ਇਲਾਕੇ ਵਿੱਚ ਰਿਹਾ। ਤੂਫਾਨ ਕਾਰਨ ਹੜ੍ਹ ਆ ਗਏ ਤੇ ਢਿੱਗਾਂ ਡਿੱਗ ਗਈਆਂ। ਪਰਮਾਣੂ ਊਰਜਾ ਪਲਾਂਟ ਦੇ ਅਪਰੇਟਰਾਂ ਨੇ ਦੱਸਿਆ ਹੈ ਕਿ ਪਲਾਂਟ ਵਿੱਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮ ਰੇਡੀਏਸ਼ਨ ਤੋਂ ... Read Full Story
|
ਨੇਤਾਜੀ ਦੀਆਂ ਅਸਥੀਆਂ ਬਾਰੇ ਫਿਰ ਵਿਵਾਦ
ਨਵੀਂ ਦਿੱਲੀ,ਨੇਤਾਜੀ ਸੁਭਾਸ਼ ਚੰਦਰ ਬੋਸ ਦੀਆਂ ਅਸਥੀਆਂ 2006 ਵਿਚ ਜਪਾਨ ਤੋਂ ਭਾਰਤ ਲਿਆਉਣ ਬਾਰੇ ਨਵਾਂ ਵਿਵਾਦ ਛਿੜ ਗਿਆ ਹੈ। ਕਰੀਬ 65 ਸਾਲ ਪਹਿਲਾਂ ਤਾਇਵਾਨ ਵਿਚ ਹੋਏ ਹਵਾਈ ਹਾਦਸੇ ਵਿਚ ਨੇਤਾਜੀ ਦੀ ਮੌਤ ਹੋਈ ਮੰਨੀ ਗਈ ਸੀ। ਹੁਣ ਪ੍ਰਧਾਨ ਮੰਤਰੀ ਦਫਤਰ ਨੇ ਨੇਤਾਜੀ ਦੀਆਂ ਅਸਥੀਆਂ ਜਪਾਨ ਤੋਂ ਭਾਰਤ ਲਿਆਉਣ ਬਾਰੇ ਕੋਈ ਜਾਣਕਾਰੀ ਨਾ ਹੋਣਾ ਕਹਿ ਕੇ ਵਿਵਾਦ ਛੇੜ ਦਿੱਤਾ ਹੈ ਕਿਉਂਕਿ ਨੇਤਾਜੀ ਦੇ ਰਿਸ਼ਤੇਦਾਰ ਵੱਲੋਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਲਿਖੀ ਕਿਤਾਬ ਵਿਚ ਕਿਹਾ ਗਿਆ ਹੈ ਕਿ ਅਸਥੀਆਂ ਲਿਆਉਣ ਬਾਰੇ ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇੰਡੀਅਨ ਨੈਸ਼ਨਲ ਆਰਮੀ ਦੇ ... Read Full Story
|
1 |
 Loading...
|
|
|