E-Paper

|
| Tag Search for "ਜਮਰੌਦ" |
ਜਮਰੌਦ ਵਿੱਚ ਬੰਬ ਧਮਾਕਾ, 29 ਮੌਤਾਂ
ਇਸਲਾਮਾਬਾਦ, ਉੱਤਰ-ਪੱਛਮੀ ਪਾਕਿਸਤਾਨ ਦੇ ਗੜਬੜਜ਼ਦਾ ਕਬਾਇਲੀ ਖਿੱਤੇ ਖੈਬਰ ਦੇ ਭੀੜ-ਭੜੱਕੇ ਵਾਲੇ ਇਕ ਬਾਜ਼ਾਰ ’ਚ ਅੱਜ ਹੋਏ ਬੰਬ ਧਮਾਕੇ ਵਿਚ ਘੱਟੋ-ਘੱਟ 29 ਲੋਕ ਮਾਰੇ ਗਏ ਅਤੇ 40 ਜ਼ਖ਼ਮੀ ਹੋ ਗਏ। ਇਹ ਬੰਬ ਜਮਰੌਦ ਦੀ ਮੰਡੀ ’ਚ ਖੜ੍ਹੇ ਇਕ ਟਰੱਕ ਵਿਚ ਫਿੱਟ ਕੀਤਾ ਹੋਇਆ ਸੀ।
ਇਸਲਾਮਾਬਾਦ: ਇਸ ਧਮਾਕੇ ਵਿਚ ਪੈਟਰੋਲ ਪੰਪ ਅਤੇ ਕਈ ਗੱਡੀਆਂ ਨੂੰ ਵੀ ਨੁਕਸਾਨ ਪੁੱਜਾ ਹੈ। ਸੂਤਰਾਂ ਮੁਤਾਬਕ ਧਮਾਕੇ ਵੇਲੇ ਤਾਲਿਬਾਨ ਵਿਰੋਧੀ ਮਿਲੀਸ਼ੀਆ ਗਰੁੱਪ ਦੇ ਮੈਂਬਰ ਉਥੋਂ ਲੰਘ ਰਹੇ ਸਨ। ਫਿਲਹਾਲ ਕਿਸੇ ਨੇ ਵੀ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਖੇਤਰ ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ... Read Full Story
|
ਜਮਰੌਦ ਦੀ ਮਸਜਿਦ ‘ਤੇ ਆਤਮਘਾਤੀ ਹਮਲਾ, 53 ਮੌਤਾਂ
ਇਸਲਾਮਾਬਾਦ,ਉੱਤਰ-ਪੱਛਮੀ ਪਾਕਿਸਤਾਨ ਦੇ ਖ਼ੈਬਰ ਕਬਾਇਲੀ ਖੇਤਰ ਸਥਿਤ ਮਸਜਿਦ ਵਿੱਚ ਅੱਜ ਇਕ ਅੱਲ੍ਹੜ ਮੁੰਡੇ ਨੇ ਆਤਮਘਾਤੀ ਹਮਲਾ ਕੀਤਾ, ਜਿਸ ਨਾਲ ਕਰੀਬ 53 ਜਣਿਆਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ।
ਜਮਰੌਦ ਖੇਤਰ ਦੀ ਜਾਮਾ ਮਸਜਿਦ ਵਿੱਚੋਂ ਲੋਕ ਜੁੰਮੇ ਦੀ ਨਮਾਜ਼ ਅਦਾ ਕਰਕੇ ਬਾਹਰ ਜਾ ਰਹੇ ਸਨ ਕਿ ਸ਼ਕਤੀਸ਼ਾਲੀ ਬੰਬ ਧਮਾਕਾ ਹੋਇਆ। ਸਰਕਾਰੀ ਅਧਿਕਾਰੀਆਂ ਅਨੁਸਾਰ ਇਸ ਧਮਾਕੇ ਕਾਰਨ 30 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਜ਼ਖ਼ਮੀਆਂ ਨੂੰ ਜਮਰੂਦ ਅਤੇ ਪੇਸ਼ਾਵਰ ਸ਼ਹਿਰ ਦੇ ਹਸਪਤਾਲਾਂ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚੋਂ 20 ਜਣਿਆਂ ਦੀ ਹਾਲਤ ... Read Full Story
|
1 |
 Loading...
|
|
|