Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
E-Paper

|
| Tag Search for "ਜਮਾਇਕਾ" |
ਦੋ ਟੁਕੜੇ ਹੋਇਆ ਹਵਾਈ ਜਹਾਜ਼-91 ਜ਼ਖ਼ਮੀ
ਵਾਸ਼ਿੰਗਟਨ, 24 ਦਸੰਬਰ (ਏਜੰਸੀਆਂ)-ਅਮਰੀਕਨ ਏਅਰਲਾਈਨਜ਼ ਦਾ ਇਕ ਜਹਾਜ਼ ਜਮਾਇਕਾ ਦੇ ਕਿੰਗਸਟਨ ’ਚ ਰਨਵੇਅ ’ਤੇ ਉ¤ਤਰ ਕੇ ਦੋ ਟੁਕੜੇ ਹੋ ਗਿਆ ਜਿਸ ’ਚ ਘੱਟ ਤੋਂ ਘੱਟ 40 ਵਿਅਕਤੀ ਜ਼ਖ਼ਮੀ ਹੋ ਗਏ। ਇਹ ਜਹਾਜ਼ ਮਿਆਮੀ ਤੋਂ ਚੱਲਿਆ ਸੀ ਅਤੇ ਸਥਾਨਕ ਸਮੇਂ ਅਨੁਸਾਰ ਮੰਗਲਵਾਰ ਰਾਤ 10.22 ਵਜੇ ਕਿੰਗਸਟਨ ਦੇ ਨਾਰਮਨ ਮੈਨਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਰਨਵੇਅ ਤੋਂ ਹੇਠਾਂ ਉ¤ਤਰ ਗਿਆ। ਹਾਦਸੇ ਵੇਲੇ ਬੋਇੰਗ 737 ਜਹਾਜ਼ ’ਚ 145 ਯਾਤਰੀ ਅਤੇ ਅਮਲੇ ਦੇ 7 ਮੈਂਬਰ ਸਵਾਰ ਸਨ। ਜਹਾਜ਼ ਨੇ ਵਾਸ਼ਿੰਗਟਨ ਤੋਂ ਉਡਾਨ ਭਰੀ ਸੀ ਅਤੇ ਤੇਜ਼ ਬਾਰਿਸ਼ ਦੌਰਾਨ ਇਹ ਮਿਆਮੀ ਤੋਂ ਇੱਥੇ ਪੁਹੰਚਿਆ ਹੀ ਸੀ ... Read Full Story
|
1 |
 Loading...
|
|
|
© 2012 punjabinfoline.com
|