E-Paper

|
| Tag Search for "ਜਰਦਾਰੀ" |
ਭ੍ਰਿਸ਼ਟਾਚਾਰ ਸਾਬਿਤ ਹੋਇਆ ਤਾਂ ਦੇ ਦੇਵਾਂਗਾ ਅਸਤੀਫਾ : ਗਿਲਾਨੀ
ਲਾਹੌਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਕਿਹਾ ਕਿ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਫਿਰ ਤੋਂ ਖੋਲ੍ਹਣ ਲਈ ਸਵਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦਾ ਮੁੱਦਾ ਉਨ੍ਹਾਂ ਦੀ ਵਿਦਾਈ ਨਾਲ ਹੱਲ ਹੋ ਜਾਂਦਾ ਹੈ ਤਾਂ ਉਹ ਅਸਤੀਫਾ ਦੇਣ ਲਈ ਤਿਆਰ ਹਨ।
ਗਿਲਾਨੀ ਨੇ ਆਪਣੇ ਘਰ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਜੇਕਰ ਮੇਰੇ ਅਸਤੀਫੇ ਨਾਲ ਇਸ ਮੁਦੇ ਨੂੰ ਹੱਲ ਹੋਣ 'ਚ ਮਦਦ ਮਿਲਦੀ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ। ਉਨ੍ਹਾਂ ਤੀਜੇ ਬਦਲ 'ਆਪਣੇ ਅਹੁਦੇ ਤੋਂ ਅਸਤੀਫਾ ਦੇਣ' ਦਾ ਵੀ ਜ਼ਿਕਰ ਕੀਤਾ। ਜਦੋਂ ਉਨ੍ਹਾਂ ਤੋਂ ਪੱਤਰਕਾਰਾਂ ਨੇ ... Read Full Story
|
ਪਾਕਿਸਤਾਨ ਨੇ ਕੀਤਾ ਪਰਮਾਣੂ ਮਿਸਾਇਲ ਦਾ ਪ੍ਰੀਖਣ
ਪਾਕਿਸਤਾਨ, ਪਾਕਿਸਤਾਨ ਨੇ ਸੋਮਵਾਰ ਨੂੰ ਘੱਟ ਦੂਰੀ ਦੀ ਧਰਤੀ ਤੋਂ ਧਰਤੀ 'ਤੇ ਮਾਰ ਕਰਨ ਵਾਲੀ ਪਰਮਾਣੂ ਸਮਰੱਥਾ ਵਾਲੀ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ। ਇਹ ਜਾਣਕਾਰੀ ਸੈਨਾ ਨੇ ਦਿੱਤੀ। ਪਾਕਿਸਤਾਨ ਦੀ ਇੰਟਰ ਸਰਵਿਸਿਜ ਪਬਲਿਕ ਰਿਲੇਸ਼ਨ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਹਤਫ-2 ਮਿਸਾਇਲ 180 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀ ਹੈ ਅਤੇ ਇਹ ਬਹੁਤ ਸਹੀ ਢੰਗ ਨਾਲ ਪੁਰਾਣੇ ਅਤੇ ਨਵੇਂ ਹਥਿਆਰਾਂ ਨੂੰ ਲਿਜਾ ਸਕਦੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਪ੍ਰੀਖਣ ਧਰਤੀ ਅਧਾਤ ਬੈਲਿਸਟਿਕ ਮਿਸਾਇਲ ਪ੍ਰਣਾਲੀ ਦੀ ਪ੍ਰਕਿਰਿਆ ਤਹਿਤ ਕੀਤਾ ਗਿਆ ਹੈ। ਸਮਾਜਾਰ ਏਜੰਸੀ ਸਿਨਹੁਆ ਅਨੁਸਾਰ ... Read Full Story
|
ਅੱਤਵਾਦ ਖਿਲਾਫ ਯੁੱਧ 'ਚ ਜਰਦਾਰੀ ਚੰਗੇ ਸਾਂਝੇਦਾਰ : ਹਿਲੇਰੀ
ਵਾਸ਼ਿੰਗਟਨ, ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਅੱਤਵਾਦ ਖਿਲਾਫ ਯੁੱਧ 'ਚ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ 'ਚੰਗੇ ਸਾਂਝੇਦਾਰ' ਹਨ। ਹਾਲਾਂਕਿ ਉਨ੍ਹਾਂ ਨੇ ਪਾਕਿਸਤਾਨੀ ਸੈਨਾ ਅਤੇ ਆਈ. ਐਸ. ਆਈ. ਬਾਰੇ ਅਜਿਹੀ ਟਿੱਪਣੀ ਕਰਨ ਤੋਂ ਪਰਹੇਜ਼ ਕੀਤਾ ਅਤੇ ਕਿਹਾ ਕਿ ਦੋਵਾਂ ਦੇ ਅੱਤਵਾਦੀ ਸੰਗਠਨਾਂ ਨਾਲ ਚਿਰਾਂ ਤੋਂ ਸੰੰਬਧ ਰਹੇ ਹਨ।
ਕਾਂਗਰਸ ਦੀ ਇਕ ਕਮੇਟੀ ਦੇ ਸਾਹਮਣੇ ਦਿੱਤੇ ਬਿਆਨ 'ਚ ਹਿਲੇਰੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਰਾਸ਼ਟਰਪਤੀ ਜਰਦਾਰੀ ਨੇ ਪਾਕਿਸਤਾਨੀ ਸਰਕਾਰ ਦੀ ਅਸੈਨਿਕ ਅਗਵਾਈ ਵਲੋਂ ਜੋ ਕਿਹਾ ਉਹ ਸੱਚ ਹੈ। ਸੀਨੇਟਰ ਮਾਈਕਲ ਮਕਕਾਊਲ ... Read Full Story
|
ਜ਼ਰਦਾਰੀ ਨੂੰ ਬ੍ਰੇਨ ਹੈਮਰੇਜ, ਚੇਹਰੇ ‘ਤੇ ਲਕਵਾ : ਰਿਪੋਰਟ
ਇਸਲਾਮਾਬਾਦ, ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਹਲਕੇ ਬ੍ਰੇਨ ਹੈਮਰੇਜ ਦੇ ਚੱਲਦੇ ਦਿਮਾਗ ‘ਚ ਖੂਨ ਦਾ ਵਹਾਅ ਹੋਇਆ ਅਤੇ ਉਨ੍ਹਾਂ ਦੇ ਚੇਹਰੇ ‘ਤੇ ਲਕਵਾ ਮਾਰ ਗਿਆ ਹੈ। ਅੱਜ ਜਾਰੀ ਇਕ ਮੈਡੀਕਲ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ। ‘ਦਿ ਨਿਊਜ਼ ਡੇਲੀ’ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਰਾਸ਼ਟਰਪਤੀ ਦੀ ਹਾਲਤ ਸਥਿਰ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ ਕਿਉਂਕਿ ਉਨ੍ਹਾਂ ਨੂੰ ਹੋਇਆ ਬ੍ਰੇਨ ਹੈਮਰੇਜ ਅਤੇ ਖੂਨ ਦਾ ਵਹਾਅ ਉਨ੍ਹਾਂ ਦੀ ਜਾਨ ਲਈ ਖਤਰਾ ਨਹੀਂ ਬਣਿਆ। ਪੋਰਟ ਅਨੁਸਾਰ ਜਰਦਾਰੀ ਨੂੰ ਕੁਝ ਇਲਾਜ ਦੀ ਲੋੜ ਹੈ ਜਿਸ ‘ਚ ਸਪੀਚ ਥੇਰੇਪੀ ਸ਼ਾਮਲ ਹੈ। ਅਖਬਾਰ ਦੇ ਸੂਤਰਾਂ ਦੇ ... Read Full Story
|
1 |
 Loading...
|
|
|