Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਜਸਬੀਰ" |
ਤਿੰਨ ਭਗੌੜੇ ਗ੍ਰਿਫ਼ਤਾਰ, ਅਫ਼ੀਮ ਤੇ ਡੋਡੇ ਬਰਾਮਦ
ਸ਼ਾਹਕੋਟ,ਸ਼ਾਹਕੋਟ ਅਤੇ ਲੋਹੀਆਂ ਪੁਲੀਸ ਵੱਲੋਂ ਤਿੰਨ ਭਗੌੜੇ ਕਾਬੂ ਕਰਨ ਦੇ ਨਾਲ-ਨਾਲ ਅਫੀਮ ਅਤੇ ਡੋਡਿਆਂ ਦੇ ਦੋ ਮੁਲਜ਼ਮਾਂ ਨੰੂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਡੀ.ਐੱਸ. ਪੀ. ਸ਼ਾਹਕੋਟ ਜਸਬੀਰ ਸਿੰਘ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਥਾਣਾ ਲੋਹੀਆਂ ਖਾਸ ’ਚ ਤਾਇਨਾਤ ਏ.ਐਸ.ਆਈ. ਬਲਵਿੰਦਰ ਸਿੰਘ ਦੀ ਟੀਮ ਨੇ ਨਾਕੇ ਦੌਰਾਨ ਸ਼ੱਕ ਪੈਣ ’ਤੇ ਪਰਵਾਸੀ ਮਜ਼ਦੂਰ ਨੂੰ ਰੋਕਿਆ। ਪਰਵਾਸੀ ਮਜ਼ਦੂਰ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਕਿਲੋ ਅਫੀਮ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰ ਦੀ ਪਛਾਣ ਕਮਲੇਸ਼ ਯਾਦਵ ਪੁੱਤਰ ਰਮੇਸ਼ਵਰ ਯਾਦਵ ਵਾਸੀ ... Read Full Story
|
ਆਸਟਰੇਲੀਆ ’ਚ ਧੋਖਾਧੜੀ ਦੇ ਦੋਸ਼ ਤਹਿਤ ਪੰਜਾਬੀ ਨੌਜਵਾਨ ਨੂੰ ਦੋ ਸਾਲ ਦੀ ਕੈਦ
ਮੈਲਬਰਨ, ਪੰਜਾਬ ਤੋਂ 2008 ’ਚ ਆਸਟਰੇਲੀਆ ਪੜ੍ਹਨ ਆਈ ਆਪਣੀ ਪਤਨੀ ਨਾਲ ਸਪਾਊਜ਼ ਵੀਜ਼ੇ ’ਤੇ ਆਏ ਨੌਜਵਾਨ ਜਸਬੀਰ ਸਿੰਘ (30) ਨੂੰ ਧੋਖਾਧੜੀ ਦੇ ਜੁਰਮ ’ਚ ਇੱਥੋਂ ਦੀ ਅਦਾਲਤ ਨੇ 2 ਸਾਲ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਵਿੱਚੋਂ 10 ਮਹੀਨੇ ਕੈਦ ਦੀ ਸਜ਼ਾ ਬਿਨਾਂ ਪੈਰੋਲ ਤੋਂ ਹੈ।
ਕਾਊਂਟੀ ਅਦਾਲਤ ’ਚ ਜੱਜ ਸਾਹਮਣੇ ਪੇਸ਼ ਕੀਤੇ ਗਏ ਇਸ ਪੰਜਾਬੀ ਨੌਜਵਾਨ ਨੇ ਇਕ ਸਟੇਸ਼ਨ ’ਤੇ ਕੰਮ ਕਰਦੀ 22 ਸਾਲਾ ਪੰਜਾਬਣ ਲੜਕੀ ਨੂੰ ਇੱਥੇ ਪੱਕਾ ਕਰਵਾਉਣ ਦਾ ਝਾਂਸਾ ਦਿੱਤਾ ਅਤੇ ਉਸ ਤੋਂ ਪੈਸੇ ਲੈਂਦਾ ਰਿਹਾ। ਇਸ ਲੜਕੀ ਨੇ ਜਦੋਂ ਪੈਸੇ ਦੇਣ ਤੋਂ ਨਾਂਹ ਕੀਤੀ ਤਾਂ ਜਸਬੀਰ ਸਿੰਘ ਨੇ ਉਸ ਨੂੰ ਉਸ ਦੇ ਪਤੀ ਸਮੇਤ ਡਿਪੋਰਟ ਕਰਵਾ ... Read Full Story
|
1 |
 Loading...
|
|
|
© 2012 punjabinfoline.com
|