Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਜਾਂ"
ਚਾਰਾ ਘੋਟਾਲੇ 'ਚ 34 ਨੂੰ ਸਜ਼ਾ

ਰਾਂਚੀ, ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਦੀ ਇਕ ਅਦਾਲਤ ਨੇ ਲੱਖਾਂ ਰੁਪਏ ਦੇ ਚਾਰਾ ਘਪਲੇ ਦੇ ਮਾਮਲੇ ਵਿਚ ਸ਼ਨੀਵਾਰ ਨੂੰ 34 ਲੋਕਾਂ ਨੂੰ ਇਕ ਤੋਂ 6 ਸਾਲ ਤੱਕ ਜੇਲ ਦੀ ਸਜ਼ਾ ਸੁਣਾਈ ਹੈ। ਡੀ ਸੀ ਰੇ ਦੀ ਸੀ ਬੀ ਆਈ ਅਦਾਲਤ ਨੇ ਦੋਸ਼ੀਆਂ 'ਤੇ 10,000 ਤੋਂ ਲੈ ਕੇ 3, 00,000 ਰੁਪਏ ਤੱਕ ਦਾ ਜ਼ੁਰਮਾਨਾ ਵੀ ਲਗਾਇਆ ਹੈ। ਇਹ ਮਾਮਲਾ 80 ਦੇ ਦਹਾਕੇ ਵਿਚ ਰਾਂਚੀ ਵਿਚ ਦੋਰਾਂਦਾ ਰਾਜਕੋਸ਼ ਵਿਚੋਂ ਗੈਰ ਕਾਨੂੰਨੀ ਤਰੀਕੇ ਨਾਲ 6 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਕੱਢੇ ਜਾਣ ਨਾਲ ਸੰਬੰਧਿਤ ਹੈ। ਜਿਨ੍ਹਾਂ 34 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਪਸ਼ੂ ਪਾਲਣ ਵਿਭਾਗ ਤੋਂ ਹਨ ਅਤੇ 16 ਚਾਰੇ ...
Read Full Story


ਅਜੋਕੇ ਸਮੇਂ ਵਿੱਚ ਡਾਕਟਰੀ ਪੇਸ਼ੇ ’ਚ ਹੋ ਰਹੀਆਂ ਨਵੀਂਆਂ ਖੋਜਾਂ ਅਤੇ ਤਕਨੀਕਾਂ ਤੋਂ ਹਰੇਕ ਡਾਕਟਰ ਨੂੰ ਜਾਣੂ ਹੋਣਾ ਜਰੂਰੀ-ਡਾ: ਜੈ ਕਿਸ਼ਨ

ਪਟਿਆਲਾ: 4 ਦਸੰਬਰ(ਪੀ.ਐਸ.ਗਰੇਵਾਲ) - ਅਜੋਕੇ ਸਮੇਂ ਵਿੱਚ ਡਾਕਟਰੀ ਪੇਸ਼ੇ ਵਿੱਚ ਦਿਨੋ-ਦਿਨ ਹੋ ਰਹੀਆਂ ਨਵੀਂਆਂ ਖੋਜਾਂ ਅਤੇ ਤਕਨੀਕਾਂ ਬਾਰੇ ਹਰੇਕ ਡਾਕਟਰ ਨੂੰ ਜਾਣੂ ਕਰਵਾਉਣ ਹਿੱਤ ਪੰਜਾਬ ਮੈਡੀਕਲ ਕੌਂਸਲ ਵੱਲੋਂ 5 ਸਾਲਾਂ ਵਿੱਚ 50 ਘੰਟਿਆਂ ਦੀ ਸੀ.ਐਮ.ਈ. (ਕੰਟੀਨਿਊਡ ਮੈਡੀਸਨ ਐਜੂਕੇਸ਼ਨ) ਜਰੂਰੀ ਕੀਤੀ ਗਈ ਹੈ ਤਾਂ ਜੋ ਡਾਕਟਰ ਇਹਨਾਂ ਤੋਂ ਲਾਭ ਉਠਾ ਕੇ ਮਰੀਜਾਂ ਦਾ ਹੋਰ ਵੀ ਬਿਹਤਰ ਢੰਗ ਨਾਲ ਇਲਾਜ ਕਰ ਸਕਣ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਪੰਜਾਬ ਡਾ: ਜੈ ਕਿਸ਼ਨ ਨੇ ਪਟਿਆਲਾ ਦੀ ਥਾਪਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਡਾਕਟਰ ਫੋਰਮ ...
Read Full Story


ਜ਼ਿਲਾ ਪਰਿਸ਼ਦ ਦੀ ਮੀਟਿੰਗ ਵਿੱਚ ਵਿਕਾਸ ਕਾਰਜਾਂ ਦਾ ਜਾਇਜ਼ਾ

ਪਟਿਆਲਾ, 1 ਨਵੰਬਰ (ਪੀ.ਐਸ.ਗਰੇਵਾਲ) -ਮਿੰਨੀ ਸਕੱਤਰੇਤ ਪਟਿਆਲਾ ਵਿਖੇ ਜ਼ਿਲਾ ਪਰਿਸ਼ਦ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਜ਼ਿਲਾ ਪਰਿਸ਼ਦ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ ਨੇ ਕੀਤੀ । ਇਸ ਮੀਟਿੰਗ ਦੌਰਾਨ ਪਟਿਆਲਾ ਜ਼ਿਲੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਮੌਕੇ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਲਾਲਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ...
Read Full Story


ਖੇਤੀ ਨਾਲ ਸਬੰਧਤ ਨਵੀਂਆਂ ਖੋਜਾਂ ਅਤੇ ਤਕਨੀਕਾਂ ਨੂੰ ਅਮਲ ਵਿੱਚ ਲਿਆਉਣ ਵਾਲੇ ਕਿਸਾਨਾਂ ਦਾ ਭਵਿੱਖ ਸੁਰੱਖਿਅਤ: ਰੱਖੜਾ

ਪਟਿਆਲਾ, 14 ਅਕਤੂਬਰ (ਪੀ.ਐਸ.ਗਰੇਵਾਲ) -‘‘ ਪੰਜਾਬ ਦੇ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲਗਾਤਾਰ ਨਵੀਂਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਨ੍ਹਾਂ ਨਵੀਂਆਂ ਖੋਜਾਂ ਅਤੇ ਤਕਨੀਕਾਂ ਦਾ ਲਾਭ ਉਠਾਉਂਦੇ ਹੋਏ ਖੇਤੀ ਕਰਨ ਦੇ ਢੰਗਾਂ ਵਿੱਚ ਤਬਦੀਲੀ ਲਿਆਉਣ ਨਹੀਂ ਤਾਂ ਉਨ੍ਹਾਂ ਨੂੰ ਭਵਿੱਖ ਵਿੱਚ ਕਈ ਕਿਸਮ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ ਨੇ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ...
Read Full Story


ਨਵਾਂ ਵਾਹਨ ਖਰੀਦਣ ਮੌਕੇ ਡੀਲਰ ਹੀ ਜਾਰੀ ਕਰਨਗੇ ਆਰ.ਸੀ. ਵਿਦਿਆਰਥੀਆਂ ਦੇ ਕਾਲਜਾਂ ਵਿੱਚ ਹੀ ਬਣਨਗੇ ਲਰਨਿੰਗ ਡਰਾਇਵਿੰਗ ਲਾਇਸੰਸ-ਅਗਰਵਾਲ

ਪਟਿਆਲਾ, 6 ਜੁਲਾਈ (ਪੀ.ਐਸ.ਗਰੇਵਾਲ) -‘‘ਪੰਜਾਬ ਸਰਕਾਰ ਵੱਲੋਂ ਵਾਹਨਾਂ ਦੀ ਰਜਿਸਟਰੇਸ਼ਨ ਦੀ ਪ੍ਰਕਿਰਿਆ ਨੂੰ ਹੋਰ ਵਧੇਰੇ ਸਰਲ ਬਣਾਉਣ ਲਈ ਟਰਾਂਸਪੋਰਟ ਵਿਭਾਗ ਵਿੱਚ ਜਲਦੀ ਹੀ ‘ਈ-ਗਵਰਨੈਂਸ ਪ੍ਰੋਜੈਕਟ’ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਲੋਕਾਂ ਨੂੰ ਆਪਣੇ ਨਿੱਜੀ ਵਾਹਨਾਂ ਦੀ ਰਜਿਸਟਰੇਸ਼ਨ ਕਰਵਾਉਣ ਲਈ ਹੁਣ ਜ਼ਿਲਾ ਟਰਾਂਸਪੋਰਟ ਦਫਤਰਾਂ ਵਿੱਚ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਬਲਕਿ ਉਨ੍ਹਾਂ ਨੂੰ ਵਾਹਨਾਂ ਦੇ ਨੰਬਰ ਸਬੰਧਤ ਡੀਲਰ ਵੱਲੋਂ ਮੌਕੇ ’ਤੇ ਹੀ ਅਲਾਟ ਕਰਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਵਾਹਨ ਦੀ ਆਰ.ਸੀ ਕੋਰੀਅਰ ਦੇ ਰਾਹੀਂ ਉਨ੍ਹਾਂ ਦੇ ਰਿਹਾਇਸ਼ੀ ਪਤੇ ’ਤੇ ਪੁੱਜ ਜਾਵੇਗੀ ...
Read Full Story


ਰੇਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਅਤੇ ਗੁਆਂਢੀ ਰਾਜਾਂ ਨੇ ਉਲੀਕੀ ਸਾਂਝੀ ਯੋਜਨਾ

ਪਟਿਆਲਾ, 4 ਜੂਨ (ਪੀ.ਐਸ.ਗਰੇਵਾਲ) - ਰੇਲ ਗੱਡੀਆਂ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਅਤੇ ਗੁਆਂਢੀ ਰਾਜਾਂ ਦੀ ਰੇਲਵੇ ਪੁਲਿਸ ਸਾਂਝੇ ਤੌਰ ’ਤੇ ਠੋਸ ਨੀਤੀਆਂ ਉਲੀਕ ਰਹੀ ਹੈ । ਇਹ ਜਾਣਕਾਰੀ ਜੀ.ਆਰ.ਪੀ ਪੰਜਾਬ, ਪਟਿਆਲਾ ਦੇ ਆਈ.ਜੀ ਸ਼੍ਰੀ ਰੋਹਿਤ ਚੌਧਰੀ ਨੇ ਪੁਲਿਸ ਲਾਈਨਜ਼ ਵਿੱਚ ਨਵੀਂ ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਰੇਲਵੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਹੋਈ ਅੰਤਰ-ਰਾਜੀ ਤਾਲਮੇਲ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਬਾਅਦ ਦਿੱਤੀ । ਆਈ.ਜੀ ਨੇ ਦੱਸਿਆ ਕਿ ਰੇਲਵੇ ਜਾਇਦਾਦ ਨੂੰ ਬਚਾਉਣ, ਰੇਲ ਗੱਡੀਆਂ ਵਿੱਚ ਵਾਪਰਦੀਆਂ ਲੁੱਟ-ਖੋਹ ...
Read Full Story


ਪੰਜਾਬ ਸਰਕਾਰ ਪੰਜਵੇਂ ਪੇ ਕਮੀਸ਼ਨ ਮੁਤਾਬਿਕ ਬਣਦਾ ਬਕਾਇਆ ਤੁਰੰਤ ਦੇਵੇ- ਅਜੇ ਕੁਮਾਰ ਗੁਪਤਾ

ਪਟਿਆਲਾ: 26 ਮਾਰਚ (ਪੀ.ਐਸ.ਗਰੇਵਾਲ) -ਪੰਜਾਬ ਕਾਲਜਿਸ ਨਾਨ-ਟੀਚਿੰਗ ਯੂਨੀਅਨ (ਪੰਜਾਬ ਐਡ ਚੰਡੀਗੜ) ਦੇ ਸੱਦੇ ਤੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਮਿਤੀ 25-03-2011 ਨੂੰ ਸਥਾਨਕ ਮੋਦੀ ਕਾਲਜ ਪਟਿਆਲਾ ਪਿ੍ਰੰਸੀਪਲ ਦਫ਼ਤਰ ਅੱਗੇ 10:00 ਵਜੇ ਤੋਂ 2:00 ਵਜੇ ਤੱਕ ਧਰਨਾ ਦਿੱਤਾ ਗਿਆ ਅਤੇ ਸਟੇ-ਇਨ-ਹੜਤਾਲ ਕੀਤੀ ਗਈ। ਇਸ ਵਿੱਚ ਗੈਰ ਸਰਕਾਰੀ ਪ੍ਰਾਈਵੇਟ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਨੂੰ ਦਿੱਤੀ ਗਈ ਪੇ-ਪੈਰਟੀ ਦੇ ਆਧਾਰ ਤੇ ਪੰਜਵੇਂ ਪੇ ਕਮੀਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ ਸੋਧੇ ਸਕੇਲਾਂ ਦੀ ਬਕਾਇਆ ਰਾਸ਼ੀ ਮਿਤੀ 1-1-2006 ਤੋਂ ਜਾਰੀ ਨਾ ਕੀਤੇ ਜਾਣ ਕਾਰਨ ਪੰਜਾਬ ਸਰਕਾਰ ਵਿਰੁੱਥ ਭਾਰੀ ਰੋਸ਼ ਦਾ ...
Read Full Story


ਮੋਦੀ ਕਾਲਜ਼ ਨਾਨ ਟੀਚਿੰਗ ਸਟਾਫ ਨੇ ਪੰਜਾਬ ਸਰਕਾਰ ਵਿਰੱੁਧ ਰੋਸ ਵਜੋਂ ਦਿੱਤਾ ਧਰਨਾ

ਪਟਿਆਲਾ: 17 ਮਾਰਚ (ਪੀ.ਐਸ.ਗਰੇਵਾਲ) -ਪੰਜਾਬ ਕਾਲਜਿਸ ਨਾਨ-ਟੀਚਿੰਗ ਯੂਨੀਅਨ (ਪੰਜਾਬ ਐਡ ਚੰਡੀਗੜ) ਦੇ ਸੱਦੇ ਤੇ ਅੱਜ ਮਿਤੀ 17-03-2011 ਨੂੰ ਸਥਾਨਕ ਮੋਦੀ ਕਾਲਜ ਪਟਿਆਲਾ ਪਿ੍ਰੰਸੀਪਲ ਦਫ਼ਤਰ ਅੱਗੇ 9:30 ਵਜੇ ਤੋਂ 1:30 ਵਜੇ ਤੱਕ ਧਰਨਾ ਦਿੱਤਾ ਗਿਆ ਅਤੇ ਸਟੇ-ਇਨ-ਹੜਤਾਲ ਕੀਤੀ ਗਈ। ਇਸ ਵਿੱਚ ਗੈਰ ਸਰਕਾਰੀ ਪ੍ਰਾਈਵੇਟ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਨੂੰ ਦਿੱਤੀ ਗਈ ਪੇ-ਪੈਰਟੀ ਦੇ ਆਧਾਰ ਤੇ ਪੰਜਵੇਂ ਪੇ ਕਮੀਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ ਸੋਧੇ ਸਕੇਲਾਂ ਦੀ ਬਕਾਇਆ ਰਾਸ਼ੀ ਮਿਤੀ 1-1-2006 ਤੋਂ ਜਾਰੀ ਨਾ ਕੀਤੇ ਜਾਣ ਕਾਰਨ ਪੰਜਾਬ ਸਰਕਾਰ ਵਿਰੁੱਥ ਭਾਰੀ ਰੋਸ਼ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਨਾਰੇ ਲਾਏ ...
Read Full Story


ਸਰਕਾਰ ਜੇ. ਪੀ. ਸੀ. ਜਾਂਚ ਲਈ ਤਿਆਰ ਨਹੀਂ- ਪ੍ਰਣਬ

ਕੋਲਕਾਤਾ (ਏਜੰਸੀ) - ਵਿੱਤ ਮੰਤਰੀ ਪ੍ਰਣਾਬ ਮੁਖਰਜੀ ਨੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਸ੍ਰ. ਮਨਮੋਹਨ ਸਿੰਘ ਨੂੰ ਕਿਸੇ ਵੀ ਕਮੇਟੀ ਸਾਹਮਣੇ ਪੇਸ਼ ਨਹੀਂ ਹੋਣਾ ਚਾਹੀਦਾ। ਉਹ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਹਨ। ਪ੍ਰਣਬ ਮੁਖਰਜੀ ਨੇ ਆਖਿਆ ਕਿ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਸਰਕਾਰ ਨੇ ਭਿ੍ਰਸ਼ਟਾਚਾਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਅਸੀਂ 2-ਜੀ ਸਪੋਕਟ੍ਰਸ ਘੁਟਾਲੇ ਵਿੱਚ ਪਹਿਲਾਂ ਹੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਥੇ ਇਹ ਜ਼ਿਕਰਯੋਗ ਹੈ ਕਿ ਮਨਮੋਹਨ ਸਿੰਘ ਨੇ ਪਿਛਲੇ ਦਿਨੀਂ ਆਖਿਆ ਸੀ ਕਿ ਉਹ ਸਪੈਕਟ੍ਰਮ ਘੁਟਾਲੇ ਵਿੱਚ ਆਪਣੀ ਸਫਾਈ ਦੇਣ ਲਈ ਪਬਲਿਕ ਅਕਾਊਂਟਸ ਕਮੇਟੀ (ਪੀ. ...
Read Full Story


ਮੇਰਾ ਭਾਰਤ ਅਜ਼ਾਦ ਹੈ ਜਾਂ ਅਜ਼ਾਦ ਨਹੀ ਹੈ?

ਇਕ ਦਿਨ ਇਹ ਸਵਾਲ ਮੇਰੇ ਮੰਨ ਵਿੱਚ ਆਇਆ ਤਾਂ ਉਸੇ ਵੇਲੇ ਮੇਨੂੰ ਇਸ ਸਵਾਲ ਦਾ ਕੋਈ ਸ਼ਪੱਸ਼ਟ ਜਵਾਬ ਨਾ ਲੱਭਾ ਤਾਂ ਅਪਣੇ ਨਿੱਤ ਦੇ ਰੁਝੇਵੇਂਆਂ ਵਿਚੋਂ ਇਕ-ਇਕ ਕਰਕੇ ਕਈ ਤਰ੍ਹਾਂ ਦੇ ਜਵਾਬ ਆਏ ਜੋ ਮੈਂ ਆਪਜੀ ਨਾਲ਼ ਸਾਂਝੇ ਕਰ ਰਿਹਾਂ ਹਾਂ। ਮੇਰਾ ਭਾਰਤ ਵਿੱਚ ਅਜਾਦੀ ਹੈ -- ਨੇਤਾ ਨੂੰ ਝੁਠ ਬੋਲਣ ਦੀ ਅਜਾਦੀ ਹੈ! -- ਦੁਕਾਨਦਾਰ ਨੂੰ ਅਪਣੀ ਮਨ ਮਰਜੀ ਦੇ ਰੇਟ ਤੇ ਸਮਾਨ ਵੇਛਣ ਦੀ ਅਜਾਦੀ ਹੈ! -- ਅਫ਼ਸਰਾਂ ਨੂੰ ਲੋਕਾਂ ਨੂੰ ਲੁਟ ਕੇ ਅਪਣੀ ਜੇਬ ਭਰਨ ਦੀ ਅਜਾਦੀ ਹੈ! -- MLA ਅਤੇ MP ਜੀ ਨੂੰ ਅਪਣੇ ਫ਼ਰਜ ਭੁੱਲ ਜਾਣ ਦੀ ਅਜਾਦੀ ਹੈ! -- ਖੇਡਾਂ ਦੇ ਨਾਂ ਤੇ ਪੈਸੇ ਹਜ਼ਮ ਕਰਨ ਦੀ ਅਜਾਦੀ ਹੈ! -- ਮੰਤਰੀਆਂ ਨੂੰ ...
Read Full Story


ਨੌਜਵਾਨ ਧਾਰਮਿਕ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ – ਰਾਜੂ ਖੰਨਾ

ਪਟਿਆਲਾ, 31 ਅਕਤੂਬਰ (ਪੀ.ਐਸ.ਗਰੇਵਾਲ) – ਨੌਜਵਾਨਾਂ ਨੂੰ ਧਾਰਮਿਕ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਜਿਥੇ ਭਾਈਚਾਰਕ ਏਕਤਾ ਵੱਧਦੀ ਹੈ ਉਥੇ ਨੌਜਵਾਨ ਸਮਾਜਿਕ ਬੁਰਾਈਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਵੀ ਦੂਰ ਰਹਿੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਚੇਅਰਮੈਨ ਯੂਥ ਵਿਕਾਸ ਬੋਰਡ ਪੰਜਾਬ ਨੇ ਪੰਜਾਬੀ ਯੂਨੀਵਰਸਟੀ ਦੇ 5 ਸਾਲਾਂ ਕਨੂੰਨੀ ਕੋਰਸ ਵਾਲੇ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗੇ ਅਖੰਡ ਪਾਠ ਦੇ ਭੋਗ ਸਮਾਗਮ ਮੌਕੇ ਕੀਤਾ। ਉਪਰੋਕਤ ਵਿਚਾਰਾਂ ਤੋਂ ਇਲਾਵਾ ਉਹਨਾਂ ਕਿਹਾ ਕਿ ਪੜਿਆ ...
Read Full Story


"ਸੋਨੇ ਦੀ ਚਿੜੀ ਅਖਵਾਉਣ ਵਾਲਾ ਪੰਜਾਬ ਅੱਜ ਅਪਰਾਧੀਆਂ ਦਾ ਗੁਲਾਂਮ ਬਣਿਆਂ"

special reprt from sarwan singh randhaw(Amritsar) ਪੰਜਾਬ ਇੱਕ ਵਾਰੀ ਫਿਰ ਸਾਂਤੀ ਵਿਰੋਧੀ ਅਨਸਰਾਂ ਦੀ ਦਾੜ ਹੇਠ ਫਸਿਆ ਨਜਰ ਆ ਰਿਹਾ ਹੈ।ਦਿਨੋ ਦਿਨ ਪੰਜਾਬ ਅੰਦਰ ਅਪਰਾਧੀ ਫਿਰ ਆਪਣਾਂ ਸਿਰ ਚੁੱਕਦੇ ਨਜਰ ਆ ਰਹੇ ਹਨ।ਇਹ ਹੱਸਦੇ ਵੱਸਦੇ ਪੰਜਾਬ ਲਈ ਕੋਈ ਸੁਭ ਸੰਦੇਸ ਨਹੀ ਹੈ।ਅੱਜ ਪੰਜਾਬ ਨੂੰ ਨਸ਼ੇ ਦੀ ਤਸਕਰੀ ਦਾ ਅੱਡਾ ਬਣਾ ਕੇ ਰੱਖ ਦਿੱਤਾ ਗਿਆ ਹੈ ਅਤੇ ਇੱਥੋਂ ਨਸ਼ੇ ਦੇ ਵਪਾਰੀਆ ਵੱਲੋਂ ਵੱਡੀ ਪੱਧਰ ਤੇ ਵਪਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸ੍ਰਥ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿਚ ਵਿਧਾਨ ਸਭਾ ਦੇ ਖ਼ਤਮ ਹੋਏ ਸੈਸ਼ਨ ਵਿਚ ਕਿਹਾ ਹੈ ਕਿ ਕੁਝ ਸ਼ਕਤੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹ ਰਹੀਆਂ ਹਨ ਪਰ ਇਸ ...
Read Full Story


ਪਾਕਿਸਤਾਂਨ ਆਪਣੇ ਅੰਦਰ ਪਣਪ ਰਹੇ ਅੱਤਵਾਦ ਦਾ ਸਹਾਰਾ ਲੈ ਕੇ ਭਾਰਤੀ ਲੋਕਾਂ ਦੇ ਮਨਾਂ ਅੰਦਰ ਦਹਿਸ਼ਤ ਦਾ ਮਾਹੋਲ ਪੈਦਾ ਕਰਨ ਦਾ ਯਤਨ ਕਰ ਰਿਹਾ ਹੈ।

ਅੰਮ੍ਰਿਤਸਰ/ਸਰਵਨ ਸਿੰਘ ਰੰਧਾਵਾ ਪਾਕਿ ਲਗਾਤਾਰ ਆਂਪਣੀਆਂ ਹਰਕਤਾਂ ਕਾਂਰਣ ਸੁਰਖੀਆਂ ਵਿੱਚ ਰਹਿੰਦਾਂ ਹੈ।ਇਸ ਗੱਲ ਤੋਂ ਤਾਂ ਸਾਰੀ ਦੁਨੀਆਂ ਬੜੀ ਚੰਗੀ ਤਰਾਂ ਵਾਕਿਫ ਹੈ ਕਿ ਪਾਕਿਸਤਾਨ ਅੱਤਵਾਦ ਸਮਰਥੱਕ ਦੇਸ਼ ਹੈ।ਭਾਵੇ ਪਾਕਿ ਇਸ ਗੱਲ ਤੋਂ ਹਮੇਸਾਂ ਮੁਕਰਦਾ ਰਿਹਾ ਹੈ ਪਰ ਇਸ ਹਕੀਕਤ ਤੋਂ ਸਾਰੀ ਦੁਨੀਆਂ ਵਾਕਿਫ ਹੈ ਕਿ ਪਾਕਿ ਅੰਦਰ ਇਸ ਵਕਤ ਵੀ ਅੱਤਵਾਦ ਪੂਰੀ ਤਰਾਂ ਨਾਲ ਵੱਧ ਫੁਲ ਰਿਹਾ ਹੈ।ਪਾਕਿ ਆਂਪਣੇ ਅੰਦਰਲੇ ਅੱਤਵਾਦ ਦਾ ਸੱਭ ਤੋਂ ਵੱਧ ਪ੍ਰਯੋਗ ਭਾਰਤ ਦੀ ਬਰਬਾਦੀ ਵਾਸਤੇ ਕਰਦਾ ਹੈ। ਇਹ ਨਹੀ ਕਿ ਉਸ ਦੇ ਨਿਸ਼ਾਨੇ ਤੇ ਇਕੱਲਾ ਭਾਰਤ ਹੀ ਹੈ,ਸਗੋਂ ਅਮਰੀਕਾ ਵਰਗੇ ਮਹਾਂਸ਼ਕਤੀ ਮੰਨੇ ...
Read Full Story


ਕਾਂਗਰਸ ਦੀਆਂ ਗਲਤ ਨੀਤੀਆਂ ਕਾਂਰਣ ਹੀ ਪੰਜਾਂਬ ਲੰਮੇ ਸਮੇ ਤੱਕ ਵਿਕਾਸ ਦੀਆਂ ਦਹਲੀਜਾਂ ਨੂੰ ਤਰਸਦਾ ਰਿਹਾ:- ਮਜੀਠੀਆ

ਅੰਮ੍ਰਿਤਸਰ/05ਅਗਸਤ/ਸਰਵਨ ਸਿੰਘ ਰੰਧਾਵਾ/ਪੰਜਾਂਬ ਨੇ ਲੰਮੇ ਸਮੇ ਤੱਕ ਦੁੱਖ ਅਤੇ ਤਕਲੀਫਾਂ ਦੇ ਝੱਖੜ ਆਂਪਣੇ ਸ਼ਰੀਰ ਤੇ ਝੱਲੇ। ਕਦੇ ਅੱਤਵਾਦ ਕਦੇ ਬੇਰੋਜਗਾਰੀ ਅਤੇ ਮੰਹਿਗਾਈ ਦੀ ਮਾਰ ਨੇ ਪੰਜਾਂਬ ਦੇ ਲੋਕਾਂ ਨੂੰ ਕੋਹ ਕੋਹ ਕੇ ਮਾਰਿਆ। ਇਹ ਸੱਭ ਪੰਜਾਂਬ ਤੇ ਕਾਂਗਰਸ ਦੇ ਕਾਰਜਕਾਲ ਦੋਰਾਂਨ ਹੀ ਵਾਪਰਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਝੇ ਦੇ ਜਰਨੈਲ ਅਤੇ ਪੰਜਾਂਬ ਦੇ ਸਾਬਕਾ ਕੇਬਨਿਟ ਮੰਤਰੀ ਸ੍ਰਥ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਵਿਸ਼ੇਸ ਗੱਲਬਾਤ ਦੋਰਾਂਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੋਰਾਂਨ ਸ੍ਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਸਮੇ 'ਚ ਪੰਜਾਂਬ ਸੂਬੇ ...
Read Full Story


ਤਬਾਹੀ ਵੱਲ ਨੂੰ ਲਗਾਤਾਰ ਵੱਧਦਾ ਜਾ ਰਿਹਾ ਹੈ ਪੰਜਾਬ ਦਾ ਬਚਪਨ,ਪੰਜਾਬ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਬੇਖ਼ਬਰ

ਅੰਮ੍ਰਿਤਸਰ/ਸਰਵਨ ਸਿੰਘ ਰੰਧਾਵਾ:-ਭਾਰਤ ਅੰਦਰ ਕੋਈ ਵੀ ਕਾਨੂੰਨ ਬਨਾਉਣਾਂ ਜਿੰਨਾਂ ਜਿਆਦਾ ਸੋਖਾਂ ਹੈ ਉਸ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨਾਂ 1ਨਾਂ ਹੀ ਜਿਆਦਾ ਅੋਖਾ ਅਤੇ ਗੁੰਜਲਦਾਰ ਕੰ ਹੈ।ਇਸੇ ਤਰਾਂ ਹੀ ਪੰਜਾਬ ਦੀ ਸਰਕਾਰ ਨੇ ਵੀ ਪੰਜਾਬ ਦੇ ਬੱਚਿਆਂ ਦੇ ਬਚਪਨ ਨੂੰ ਸੁਨਿਹਰੀ ਬਨਾਉਣ ਖਾਤਿਰ ਇੱਕ ਕਨੂੰਨ ਬਣਾਇਆ ਸੀ ਜਿਸ ਨੂੰ ਬਾਲ ਮਜਦੂਰੀ ਅੇਕਟ ਕਿਹਾ ਜਾਂਦਾ ਹੈ।ਇ ਸਕਨੂੰਨ ਦੇ ਤਹਿਤ ਕਿਸੇ ਵੀ ਨਾਬਾਲਗ ਬੱਚੇ ਕੋਲੋਂ ਆਂਮ ਜਨਤੱਕ ਥਾਂਵਾ ਢਾਬਿਆਂ,ਰੈਸਟੋਰੇਂਟਾ,ਹੋਟਲਾਂ,ਕਲੱਬਾਂ ਅਤੇ ਰਿਹੜੀਆਂ ਆਦਿ ਤੇ ਬਾਲ ਮਜਦੂਰੀ ਨਹੀ ਕਰਵਾਈ ਜਾ ਸੱਕਦੀ ਭਾਵ ਤਨਖਾਹ ਤੇ ਨੋਕਰੀ ਨਹੀ ਕਵਾਈ ...
Read Full Story


ਸਰਕਾਰ ਹੱਥੋਂ ਸਤੇ ਸਰਹੱਦੀ ਲੋਕਾਂ ਨੇ ਫਿਰ ਕੀਤਾ ਕੇਂਦਰ ਸਰਕਾਰ ਅਤੇ ਟੋਲ ਪਲਾਜਾ ਵਾਲਿਆਂ ਦਾ ਪਿੱਟ ਸਿਆਪਾ

ਅੰਮ੍ਰਿਤਸਰ/01ਅਗਸਤ/ਸਰਵਨ ਸਿੰਘ ਰੰਧਾਵਾ:-ਕੇਂਦਰ ਸਰਕਾਰ ਦੀਆਂ ਵਧੀਕੀਆਂ ਤੋਂ ਸਤਾਏ ਸਰਹੱਦੀ ਲੋਕਾਂ ਨੇ ਇੱਕ ਵਾਰੀ ਫਿਰ ਕੇਂਦਰ ਸਰਕਾਰ ਅਤੇ ਟੋਲ ਪਲਾਜਾ ਵਾਲਿਆਂ ਦਾ ਜੰਮ ਕੇ ਪਿੱਟ ਸਿਆਪਾ ਕੀਤਾ। ਇਸ ਦੇ ਚੱਲਦਿਆਂ ਸਰਹੱਦੀ ਲੋਕਾਂ, ਬੱਸ ਅਪਰੇਟਰਾਂ, ਡੇਅਰੀ ਮਾਲਕਾ ਅਤੇ ਹੋਰ ਆਮ ਲੋਕਾਂ ਨੇ ਸੜਕ ਨੂੰ ਘੰਟਿਆਂ ਬੱਧੀ ਜਾਂਮ ਰੱਖਿਆ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਸ ਦੋਰਾਂਨ ਇਸ ਦਿੱਲੀ ਅਟਾਰੀ ਫੋਰ ਲਾਈਨ ਤੇ ਵਾਹਨਾਂ ਦਾ ਲੰਮਾ ਜਾਂਮ ਲੱਗ ਗਿਆ। ਲੋਕਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੇ ਸਰਹੱਦ ਦੀ ਇਸ ਸੜਕ ਤੇ ਇਹ ਟੋਲ ...
Read Full Story


ਸਰਹੱਦ ਤੇ ਹਰ ਰੋਜ ਲੱਗਦਾ ਹੈ ਰੀਟ੍ਰੀਟ ਵੇਖਣ ਵਾਲੇ ਹਜਾਰਾਂ ਸੈਲਾਨੀਆ ਦਾ ਮੇਲਾ

ਅੰਮ੍ਰਿਤਸਰ,01ਅਗਸਤ(ਸਰਵਨ ਸਿੰਘ ਰੰਧਾਵਾ) ਅੰਮ੍ਰਿਤਸਰ ਨਾਲ ਲੱਗਦੀ ਵਾਹਗਾ ਸਰਹੱਦ ਤੇ ਹਰ ਰੋਜ ਸ਼ਾਮ ਨੂੰ ਹੋਣ ਵਾਲੀ ਝੰਡੇ ਦੀ ਰਸਮ(ਰੀਟ੍ਰੀਟ) ਨੂੰ ਵੇਖਣ ਲਈ ਹਜਾਰਾ ਸੈਲਾਨੀਆਂ ਦਾ ਤਾਂਤਾ ਹਰ ਰੋਜ ਲੱਗਦਾ ਹੈ। ਤੱਪਦੀ ਗਰਮੀ ਦੇ ਬਾਵਜੂਦ ਇਹ ਗਿਣਤੀ ਕਈ ਵਾਰੀ ਤਾਂ 50,000 ਤੋਂ ਵੀ ਪਾਰ ਹੋ ਜਾਂਦੀ ਹੈ। ਲੋਕਾਂ ਨੂੰ ਬੈਠਣ ਵੇਲੇ ਜਗਾ ਦੀ ਘਾਟ ਕਾਂਰਣ ਇੱਥੇ ਭਾਰੀ ਅੋਕੜਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ। ਹਜਾਰਾਂ ਲੋਕਾਂ ਦੇ ਇਕੱਠ ਦਾ ਜੋਸ਼ ਵੀ ਵੇਖਦਿਆਂ ਹੀ ਬਣਦਾ ਹੈ। ਹਿੰਦੂਸਤਾਨ ਜਿੰਦਾਬਾਦ ਦੇ ਨਾਹਰਿਆਂ ਨਾਲ ਸਾਰਾ ਅਕਾਸ਼ ਹੀ ਗੂੰਜ ਉਠਦਾ ਹੈ। ਦੂਸਰੇ ਪਾਸੇ ਇਸ ਦੇ ਮੁਕਾਬਲੇ ...
Read Full Story


ਸੋਨੇ ਦੀ ਚਿੜੀ ਅਖਵਾਉਣ ਵਾਲਾ ਪੰਜਾਬ ਅੱਜ ਅਪਰਾਧੀਆਂ ਦਾ ਗੁਲਾਂਮ ਬਣਿਆਂ"

ਅੰਮ੍ਰਿਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ ਪੰਜਾਬ ਇੱਕ ਵਾਰੀ ਫਿਰ ਸਾਂਤੀ ਵਿਰੋਧੀ ਅਨਸਰਾਂ ਦੀ ਦਾੜ ਹੇਠ ਫਸਿਆ ਨਜਰ ਆ ਰਿਹਾ ਹੈ।ਦਿਨੋ ਦਿਨ ਪੰਜਾਬ ਅੰਦਰ ਅਪਰਾਧੀ ਫਿਰ ਆਪਣਾਂ ਸਿਰ ਚੁੱਕਦੇ ਨਜਰ ਆ ਰਹੇ ਹਨ।ਇਹ ਹੱਸਦੇ ਵੱਸਦੇ ਪੰਜਾਬ ਲਈ ਕੋਈ ਸੁਭ ਸੰਦੇਸ ਨਹੀ ਹੈ।ਅੱਜ ਪੰਜਾਬ ਨੂੰ ਨਸ਼ੇ ਦੀ ਤਸਕਰੀ ਦਾ ਅੱਡਾ ਬਣਾ ਕੇ ਰੱਖ ਦਿੱਤਾ ਗਿਆ ਹੈ ਅਤੇ ਇੱਥੋਂ ਨਸ਼ੇ ਦੇ ਵਪਾਰੀਆ ਵੱਲੋਂ ਵੱਡੀ ਪੱਧਰ ਤੇ ਵਪਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸ੍ਰਥ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿਚ ਵਿਧਾਨ ਸਭਾ ਦੇ ਖ਼ਤਮ ਹੋਏ ਸੈਸ਼ਨ ਵਿਚ ਕਿਹਾ ਹੈ ਕਿ ਕੁਝ ਸ਼ਕਤੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹ ...
Read Full Story


ਪੰਜਾਬ ਵਿੱਚ ਐਨ.1 ਐਚ.1 ਦੇ ਹੁਣ ਤੱਕ 166 ਮਾਮਲਿਆਂ ਦੀ ਪੁਸ਼ਟੀ

ਜਲੰਧਰ, 30 ਜਨਵਰੀ (ਪੀ. ਆਈ. ਬੀ.)- ਪੰਜਾਬ ਵਿੱਚ ਐਚ.1 ਐਨ.1 ਸਵਾਇਨ ਫਲੂ ਦੇ ਹੁਣ ਤੱਕ 166 ਪੁਸ਼ਟ ਮਾਮਲੇ ਸਾਹਮਣੇ ਆਏ ਹਨ ਸਵਾਇਨ ਫਲੂ ਦੇ ਇਨ੍ਹਾਂ ਮਰੀਜ਼ਾਂ ਵਿਚੋਂ 38 ਦੀ ਮੌਤ ਹੋ ਗਈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਇਸ ਫਲੂ ਬਾਰੇ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਮੁਤਾਬਿਕ ਦੇਸ਼ ਭਰ ਵਿੱਚ 28ਹਜ਼ਾਰ 611 ਵਿਅਕਤੀ ਸਵਾਇਨ ਫਲੂ ਨਾਲ ਪ੍ਰਭਾਵਿਤ ਪਾਏ ਗਏ ਹਨ ਤੇ ਇਨ੍ਹਾਂ ਵਿੱਚੋਂ 1 ਹਜ਼ਾਰ 196 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇੱਕ ਲੱਖ 21 ਹਜ਼ਾਰ 889 ਵਿਅਕਤੀਆਂ ਦੇ ਨਮੂਨੇ ਜਾਂਚ ਵਾਸਤੇ ਵੱਖ ਵੱਖ ਲੈਬਾਰਟਰੀਆਂ ਵਿੱਚ ਭੇਜੇ ਗਏ, ਜਿਨ੍ਹਾਂ ਵਿੱਚੋਂ 28 ਹਜ਼ਾਰ 611 ਮਾਮਲੇ ਪੁਸ਼ਟ ਪਾਏ ...
Read Full Story


1

Loading...

© 2012 punjabinfoline.com

punjab infoline arash info