ਚੌਥੀ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਵੱਲੋਂ ਜਾਗਰੂਕਤਾ ਰੈਲੀ
ਪਟਿਆਲਾ, 18 ਅਗਸਤ (ਪੀ.ਐਸ.ਗਰੇਵਾਲ) -‘‘ ਵਾਤਾਵਰਣ ਵਿੱਚ ਤੇਜ਼ੀ ਨਾਲ ਪੈਦਾ ਹੋ ਰਹੇ ਵਿਗਾੜ ਨੂੰ ਰੋਕਣ ਲਈ ਵਿਦਿਆਰਥੀ ਵਰਗ ਨੂੰ ਚਾਹੀਦਾ ਹੈ ਕਿ ਉਹ ਵੀ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਬੂਟਿਆਂ ਦੀ ਨਿਯਮਿਤ ਦੇਖਭਾਲ ਕਰਨ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਸੰਕਲਪ ਵਿੱਚ ਆਪੋ-ਆਪਣਾ ਬਣਦਾ ਯੋਗਦਾਨ ਪਾਇਆ ਜਾ ਸਕੇ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੌਥੀ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਪਟਿਆਲਾ ਦੇ ਕਮਾਂਡਿੰਗ ਅਫਸਰ ਕਰਨਲ ਐਸ.ਪੀ.ਐਸ. ਚੀਮਾ ਨੇ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਤੋਂ ਆਰੰਭ ਹੋਈ ਵਾਤਾਵਰਣ ਬਚਾਓ ਜਾਗਰੂਕਤਾ ... Read Full Story
|
ਸਰਕਾਰੀ ਕੰਨਿਆ ਮਲਟੀਪਰਪਜ਼ ਸਕੂਲ ਵਿੱਚ ਲਗਾ ਜਾਗਰੂਕਤਾ ਕੈਂਪ
ਪਟਿਆਲਾ 17 ਮਈ (ਪੀ ਐਸ ਗਰੇਵਾਲ) – ਪਟਿਆਲੇ ਦੇ ਸਰਕਾਰੀ ਕੰਨਿਆ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਜਾਗਰੁਕਤਾ ਕੈਂਪ ਦਾ ਆਯੋਜਨ ਰੈਡ ਕਰਾਸ ਵਲੌਂ ਕੀਤਾ ਗਿਆ। ਜਿਸ ਵਿੱਚ ਸਕੂਲੀ ਬਚਿੱਆਂ ਨੂੰ ਨਸ਼ਿਆਂ ਤੋਂ ਹੋਣ ਵਾਲੀਆਂ ਬੀਮਾਰੀਆਂ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਗਈ। ਸਕੂਲ ਦੀ ਪ੍ਰਿੰਸੀਪਲ ਇੰਦਰਪ੍ਰੀਤ ਕੋਰ ਗਰੇਵਾਲ ਨੇ ਬਚਿੱਆਂ ਨੂੰ ਪਡ਼ਾਈ ਅਤੇ ਖੇਡਾਂ ਵਿੱਚ ਦਿਲਚਸਪੀ ਲੈਣ ਲਈ ਪ੍ਰੇਰਿਆ। ਟ੍ਰੈਫਿਕ ਪੁਲਿਸ ਦੀ ਏ.ਐਸ.ਆਈ ਪੁਸ਼ਪਾ ਦੇਵੀ ਨੇ ਸਕੂਲੀ ਬਚਿੱਆਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਕੈਂਪ ... Read Full Story
|
ਗਾਹਕਾਂ ਨੂੰ ਮਿਆਰੀ ਅਤੇ ਪੂਰੀ ਮਿਕਦਾਰ ਵਿੱਚ ਡੀਜ਼ਲ ਅਤੇ ਪੈਟਰੋਲ ਦੇਣ ਲਈ ‘ਜਾਂਚੋਂ ਤੇ ਭਰੋ’ ਮੁਹਿੰਮ ਸ਼ੁਰੂਆਤ
ਨਵੀਂ ਦਿੱਲੀ, 30 ਜਨਵਰੀ (ਪੀ. ਆਈ. ਬੀ.)- ਪੈਟਰੋਲੀਅਮ ਅਤੇ ਕੁਦਰਤੀ ਗੈਸ ਬਾਰੇ ਰਾਜ ਮੰਤਰੀ ਸ਼੍ਰੀ ਜਤਿੰਦਰ ਪ੍ਰਸਾਦ ਨੇ ਤੇਲ ਕੰਪਨੀਆਂ ਦੀ ਜਾਂਚੋ ਅਤੇ ਭਰੋ ਨਾਂਅ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਮੰਤਵ ਪੈਟਰੋਲ ਪੰਪਾਂ ਉਤੇ ਗਾਹਕਾਂ ਨੂੰ ਡੀਜ਼ਲ ਅਤੇ ਪੈਟਰੋਲ ਸਹੀ ਮਿਆਰ ਅਤੇ ਪੂਰੀ ਮਿਕਦਾਰ ਵਿੱਚ ਦੇਣਾ ਬਣਾਉਣਾ ਹੈ। ਨਵੀਂ ਦਿੱਲੀ ਦੇ ਇੱਕ ਪੈਟਰੋਲ ਪੰਪ ਉਤੇ ਇਸ ਮੁਹਿੰਮ ਦਾ ਉਦਘਾਟਨ ਕਰਦਿਆਂ ਸ਼²੍ਰੀ ਜਤਿੰਦਰ ਪ੍ਰਸਾ²ਦ ਨੇ ਗਾਹਕਾਂ ਵਿੱਚ ਮਿਆਰ ਅਤੇ ਮਿਕਦਾਰ ਦੀ ਲੋੜ ਬਾਰੇ ਉਨ੍ਹਾਂ ਦੇ ਹੱਕ ਲਈ ਜਾਗਰੂਕਤਾ ਵਧਾਉਣ ਦੀ ਲੋੜ ’ਤੇ ਜ਼ੋ²ਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਤੇਲ ... Read Full Story
|
ਐਚ.ਆਈ.ਵੀ. ਜਾਗਰੂਕਤਾ ਅਤੇ ਖੂਨ ਦੀ ਘਾਟ ਜਾਂਚ ਕੈਂਪ ਆਦਮਪੁਰ
ਜਲੰਧਰ, 22 ਜਨਵਰੀ (ਪੀ. ਆਈ. ਬੀ.)- ਐਚ. ਆਈ. ਵੀ. ਜਾਗਰੂਕਤਾ ਅਤੇ ਖੂਨ ਦੀ ਘਾਟ ਜਾਂਚ ਕੈਂਪ ਆਦਮਪੁਰ ਹਵਾਈ ਸਟੇਸ਼ਨ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਹਵਾਈ ਅੱਡੇ ਦੇ ਏ. ਐਫ਼. ਡਬਲਯੂ. ਡਬਲਯੂ. ਏ. ਦੀ ਪ੍ਰਧਾਨ ਸ਼੍ਰੀਮਤੀ ਬਲਜੀਤ ਕੌਰ ਅਰੋੜਾ ਨੇ ਕੀਤਾ। ਆਦਮਪੁਰ ਹਵਾਈ ਫੌਜ ਦੇ ਸਟੇਸ਼ਨ ਮੈਡੀਕੇਅਰ ਸੈਂਟਰ ਵੱਲੋਂ ਕੇਂਦਰੀ ਵਿਦਿਆਲਾ ਨੰਬਰ ਇੱਕ ਅਤੇ ਦੋ ਦੀਆਂ 450 ਵਿਦਿਆਰਥਣਾਂ ਦੀ ਖੂਨ ਘਾਟ ਜਾਂਚ ਕੀਤੀ ਗਈ। ਖੂਨ ਦੀ ਘਾਟ ਵਾਲੀਆਂ ਵਿਦਿਆਰਥਣਾਂ ਨੂੰ ਦਵਾਈ ਦਿੱਤੀ ਗਈ। ਇਸ ਮੌਕੇ ’ਤੇ ਫੌਜੀ ਬਲਾਂ ਵਿੱਚ ਹਿੰਦੀ ਤੇ ਅੰਗ੍ਰੇਜ਼ੀ ਵਿੱਚ ਐਚ. ਆਈ. ਵੀ. ਅਤੇ ਇਸ ਦੀ ਰੋਕਥਾਮ ਉਤੇ ਲੇਖ ਮੁਕਾਬਲੇ ... Read Full Story
|
ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਾਲੀ ਵਿੱਦਿਆ ਦੇਣਾ ਜ਼ਰੂਰੀ-ਸਮਰਾ
ਨਕੋਦਰ, 27 ਦਸੰਬਰ (ਗੁਰਦੀਪ ਸਿੰਘ ਪਾਪੀ/ਤਰਲੋਕ)-ਸਥਾਨਕ ਪੰਜਾਬ ਸਟੇਟ ਇੰਸਟੀਚਿਊਟ ਗਰੁੱਪ ਵੱਲੋਂ ਆਪਣੇ ਕੈਂਪਸ ਵਿਚ 6ਵਾਂ ਜ਼ਿਲ੍ਹਾ ਪੱਧਰੀ ਯੂਥ ਜਾਗਰੂਕਤਾ 2010 ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ 24 ਸਕੂਲਾਂ ਦੇ ਵਿਦਿਆਰਥੀਆਂ ਨੇ ਏਡਜ਼ ਵਾਤਾਵਰਣ, ਭਰੂਣ ਹੱਤਿਆ, ਬੱਚੇ ਕਿਉਂ ਨਸ਼ਿਆਂ ਵੱਲ ਪ੍ਰੇਰਤ ਹੋ ਰਹੇ, ਤਕਨੀਕੀ ਸਿੱਖਿਆ ਕਿਉੁਂ ਜ਼ਰੂਰੀ ਹੈ? ਵਿਸ਼ਿਆਂ ’ਤੇ ਸ਼ਲਾਘਾਯੋਗ ਵਿਚਾਰ ਚਰਚਾ ਕੀਤੀ ਅਤੇ ਗਿੱਧਾ ਟੀਮਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ।
ਉਕਤ ਮੌਕੇ ’ਤੇ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਾਬਕਾ ਮਾਲ ਮੰਤਰੀ ਅਤੇ ਇਸ ਹਲਕੇ ਦੇ ਵਿਧਾਇਕ ਸ: ਅਮਰਜੀਤ ਸਿੰਘ ਸਮਰਾ ਨੇ ਕਿਹਾ ਕਿ ... Read Full Story
|
ਵਿਸ਼ਵ ਏਡਜ਼ ਦਿਹਾੜੇ ਨੂੰ ਰੈਡ ਰਿਬਨ ਡੇਅ ਵਜੋਂ ਮਨਾਇਆ
ਹੁਸ਼ਿਆਰਪੁਰ, 8 ਦਸੰਬਰ (ਹਰਪ੍ਰੀਤ ਕੌਰ)-ਏਡਜ਼ ਇਕ ਗੰਭੀਰ ਅਤੇ ਜਾਨਲੇਵਾ ਬਿਮਾਰੀ ਹੈ। ਸੰਸਾਰ ਭਰ ਵਿਚ ਏਡਜ਼ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਪਹਿਲੀ ਦਸੰਬਰ ਨੂੰ ਵਿਸ਼ਵ ਏਡਜ਼ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ।
ਇਸੇ ਤਹਿਤ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਇਸ ਦਿਹਾੜੇ ਨੂੰ ਰੈਡ ਰਿਬਨ ਡੇਅ ਵਜੋਂ ਮਨਾਇਆ ਗਿਆ ਅਤੇ ਏਡਜ਼ ਸਬੰਧੀ ਜਾਗਰੂਕਤਾ ਪ੍ਰਦਰਸ਼ਨੀ ਲਗਾਈ ਗਈ।
ਇਸ ਮੌਕੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜੀ.ਪੀ ਮਾਥੁਰ, ਸਕੱਤਰ ਜਨਰਲ ਏ.ਕੇ ਜੈਨ ਅਤੇ ਡਾਇਰੈਕਟਰ (ਪ੍ਰਬੰਧਕ) ਡਾ. ਸੰਜੇ ਦੁਬੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਉਨ੍ਹਾਂ ਨਾਲ ਸਿਵਲ ਸਰਜਨ ਡਾ. ਐਸ.ਕੇ ... Read Full Story
|
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਲੋੜ-ਗੁਰਪ੍ਰੀਤ ਸਿੰਘ ਖਹਿਰਾ
ਜਲੰਧਰ, 1 ਦਸੰਬਰ (ਬਾਵਾ)-ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਤੋਂ ਦੂਰ ਰੱਖਣ ਲੲਂੀ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਵਾਸਤੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਯੂਥ ਕਲੱਬਾਂ ਦਾ ਗਠਨ ਕੀਤਾ ਜਾਵੇਗਾ। ਇਹ ਜਾਣਕਾਰੀ ਸ: ਗੁਰਪ੍ਰੀਤ ਸਿੰਘ ਖਹਿਰਾ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਨੇ ਨਹਿਰੂ ਯੁਵਾ ਕੇਂਦਰ ਜਲੰਧਰ ਵੱਲੋਂ ਵਿਰਸਾ ਵਿਹਾਰ ਜਲੰਧਰ ਵਿਖੇ ਜ਼ਿਲ੍ਹੇ ਦੀਆਂ 100 ਤੋਂ ਵੱਧ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਵੰਡਣ ਸਮੇਂ ਦਿੱਤੀ। ਉਨ੍ਹਾਂ ਜ਼ਿਲ੍ਹਾ ਯੂਥ ਕੁਆਰਡੀਨੇਟਰ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹੇ ਦੇ ਉਨ੍ਹਾਂ ਪਿੰਡਾਂ ਵਿਚ ਵੀ ਯੂਥ ਕਲੱਬਾਂ ਦਾ ਗਠਨ ਕਰਨ ਜਿਨ੍ਹਾਂ ਵਿਚ ਅਜੇ ਤੱਕ ਯੂਥ ... Read Full Story
|