Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਜਾਮ"
ਸੰਜੀਵ ਭੱਟ ਵਿਰੁੱਧ ਇਕ ਹੋਰ ਕੇਸ ਦਰਜ

ਜਾਮਨਗਰ, ਗੁਜਰਾਤ ਦੇ ਮੁਅੱਤਲ ਕੀਤੇ ਪੁਲਸ ਅਫਸਰ ਸੰਜੀਵ ਭੱਟ ਵਿਰੁੱਧ ਹਿਰਾਸਤ ਵਿਚ ਤਸੀਹੇ ਦੇਣ ਦੇ ਦੋਸ਼ ਵਿਚ ਇਕ ਹੋਰ ਕੇਸ ਦਰਜ ਕੀਤਾ ਗਿਆ ਹੈ। 1990 ਵਿਚ ਹੋਈ ਇਕ ਘਟਨਾ ਵਿਚ ਪੁਲਸ ਹਿਰਾਸਤ ਵਿਚ ਕੁੱਟਮਾਰ ਤੋਂ ਬਾਅਦ ਇਸ ਵਿਅਕਤੀ ਦੀ ਕਿਡਨੀ ਖਰਾਬ ਹੋ ਗਈ ਸੀ। ਜ਼ਿਲੇ ਦੇ ਜਾਮ ਥੰਡਾਲਿਆ ਵਿਖੇ ਫਿਰਕੂ ਦੰਗੇ ਭੜਕ ਜਾਣ ਤੋਂ ਬਾਅਦ ਪੁਲਸ ਹਿਰਾਸਤ ਵਿਚ ਕੁੱਟਮਾਰ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਭੱਟ 'ਤੇ ਪਹਿਲਾਂ ਹੀ ਅੱਤਿਆਚਾਰ ਦਾ ਦੋਸ਼ ਹੈ। ਪੋਰਬੰਦਰ ਜ਼ਿਲੇ ਵਿਚ ਵੀ ਭੱਟ 'ਤੇ ਇਕ ਕੇਸ ਦਰਜ ...
Read Full Story


ਦੁਆਰਕਾ ਕੋਲੋਂ 25 ਪਾਕਿਸਤਾਨੀ ਗ੍ਰਿਫਤਾਰ, ਕਿਸ਼ਤੀ ਜ਼ਬਤ

ਜਾਮਨਗਰ, ਤਟ ਰੱਖਿਅਕ ਬਲ ਅਤੇ ਸੂਬਾ ਸਮੁੰਦਰੀ ਪੁਲਸ ਨੇ ਗੁਜਰਾਤ ਤਟ ਤੋਂ 50 ਨਾਟੀਕਲ ਮੀਲ ਦੀ ਦੂਰੀ 'ਤੇ ਅੱਜ 25 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ। ਦੁਆਰਕਾ ਸਮੁੰਦਰੀ ਥਾਣੇ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੀ ਇਕ ਕਿਸ਼ਤੀ ਸ਼ਹਿਰ ਦੇ ਸਮੁੰਦਰੀ ਤਟ 'ਤੇ ਦੇਖੀ ਗਈ ਹੈ ਜਿਸ ਵਿਚ ਕੁਝ ਲੋਕ ਸਵਾਰ ਹਨ। ਸਮੁੰਦਰੀ ਪੁਲਸ ਨੇ ਤਟ ਰੱਖਿਅਕ ਬਲ ਅਤੇ ਹੋਰ ਏਜੰਸੀਆਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਕਿਸ਼ਤੀ ਨੂੰ ਜ਼ਬਤ ਕਰ ਲਿਆ ਗਿਆ। ਪੁਲਸ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਜਾਂਚ ਕਰ ਰਹੀਆਂ ਹਨ ਕਿ ਗ੍ਰਿਫਤਾਰ ਪਾਕਿਸਤਾਨੀ ਨਾਗਰਿਕ ਮਛੇਰੇ ਹਨ ਜਾਂ ਕੋਈ ...
Read Full Story


ਭਾਰਤ ਤੇ ਇਸਰਾਈਲ ਨੂੰ ਅਤਿਵਾਦ ਖ਼ਿਲਾਫ਼ ਰਲ ਕੇ ਲੜਨ ਦੀ ਲੋੜ: ਕ੍ਰਿਸ਼ਨਾ

ਯੇਰੂਸ਼ਲਮ, ਇਥੇ ਇਸਰਾਈਲ ਦੇ ਦੌਰੇ ’ਤੇ ਆਏ ਹੋਏ ਭਾਰਤ ਦੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਕਿਹਾ ਹੈ ਕਿ ਦੋਵਾਂ ਮੁਲਕਾਂ ਨੂੰ ਅਤਿਵਾਦ ਖਿਲਾਫ ਆਪਸੀ ਸਹਿਯੋਗ ਵਧਾਉਣਾ ਚਾਹੀਦਾ ਹੈ ਤਾਂ ਜੋ ਦੁਨੀਆਂ ਲਈ ਖਤਰਾ ਬਣੇ ਅਤਿਵਾਦ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ। ਇਸੇ ਦੌਰਾਨ ਭਾਰਤ ਨੇ ਇਸਰਾਈਲ ਨੂੰ ਬੰਗਲੌਰ ਵਿਖੇ ਕੌਂਸਲਖਾਨਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਕ ਦਹਾਕੇ ਤੋਂ ਵੱਧ ਸਮੇਂ ਬਾਅਦ ਇਸਰਾਈਲ ਆਉਣ ਵਾਲੇ ਭਾਰਤੀ ਵਿਦੇਸ਼ ਮੰਤਰੀ ਕ੍ਰਿਸ਼ਨਾ ਨੇ ਇਥੇ ਇਸ ਮੁਲਕ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਕੌਮਾਂਤਰੀ ਅਤਿਵਾਦ ...
Read Full Story


ਜਮਰੌਦ ਦੀ ਮਸਜਿਦ ‘ਤੇ ਆਤਮਘਾਤੀ ਹਮਲਾ, 53 ਮੌਤਾਂ

ਇਸਲਾਮਾਬਾਦ,ਉੱਤਰ-ਪੱਛਮੀ ਪਾਕਿਸਤਾਨ ਦੇ ਖ਼ੈਬਰ ਕਬਾਇਲੀ ਖੇਤਰ ਸਥਿਤ ਮਸਜਿਦ ਵਿੱਚ ਅੱਜ ਇਕ ਅੱਲ੍ਹੜ ਮੁੰਡੇ ਨੇ ਆਤਮਘਾਤੀ ਹਮਲਾ ਕੀਤਾ, ਜਿਸ ਨਾਲ ਕਰੀਬ 53 ਜਣਿਆਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ। ਜਮਰੌਦ ਖੇਤਰ ਦੀ ਜਾਮਾ ਮਸਜਿਦ ਵਿੱਚੋਂ ਲੋਕ ਜੁੰਮੇ ਦੀ ਨਮਾਜ਼ ਅਦਾ ਕਰਕੇ ਬਾਹਰ ਜਾ ਰਹੇ ਸਨ ਕਿ ਸ਼ਕਤੀਸ਼ਾਲੀ ਬੰਬ ਧਮਾਕਾ ਹੋਇਆ। ਸਰਕਾਰੀ ਅਧਿਕਾਰੀਆਂ ਅਨੁਸਾਰ ਇਸ ਧਮਾਕੇ ਕਾਰਨ 30 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਜ਼ਖ਼ਮੀਆਂ ਨੂੰ ਜਮਰੂਦ ਅਤੇ ਪੇਸ਼ਾਵਰ ਸ਼ਹਿਰ ਦੇ ਹਸਪਤਾਲਾਂ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚੋਂ 20 ਜਣਿਆਂ ਦੀ ਹਾਲਤ ...
Read Full Story


ਮਨਿਸਟਰੀਅਲ ਕਰਮਚਾਰੀਆਂ ਵੱਲੌਂ ਕਾਲੇ ਚੋਗੇ ਪਾ ਕੇ ਕੀਤਾ ਰੋਸ ਮਾਰਚ , ਭੜਕੇ ਮੁਲਾਜਮਾਂ ਵੱਲੋਂ ਚੱਕਾ ਕੀਤਾ ਜਾਮ

ਪਟਿਆਲਾ , 19 ਮਈ (ਪੀ.ਐਸ.ਗਰੇਵਾਲ) – ਪੰਜਾਬ ਸਟੇਸ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ਤੇ ਪਟਿਆਲੇ ਜਿਲੇ ਦੇ ਸਮੂਹ ਮਨਿਸਟਰੀਅਲ ਕਰਮਚਾਰੀਆਂ ਵੱਲੋਂ ਮਿਤੀ 11 ਮਈ ਤੋਂ ਲਗਾਤਾਰ ਕਲਮ ਛੋੜ ਹੜਤਾਲ ਕਰਨ ਦੇ ਬਾਵਜੂਦ ਵੀ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਕਰਕੇ ਮੁਲਾਜਮਾਂ ਦਾ ਗੱੁਸਾ ਭੜਕ ਪਿਆ ਅਤੇ ਹਜਾਰਾਂ ਦੀ ਗਿਣਤੀ ਵਿੱਚ ਅੱਜ ਮਿੰਨੀ ਸਕੱਤਰੇਤ ਦੇ ਸਾਹਮਣੇ ਜੋਰਦਾਰ ਰੈਲੀ ਕੀਤੀ ਗਈ। ਇਸ ਰੈਲੀ ਨੂੰ ਜਿਲਾ ਪ੍ਰਧਾਨ ਬਚਿੱਤਰ ਸਿੰਘ,ਜਨਰਲ ਸੱਕਤਰ ਗੁਰਮੀਤ ਸਿੰਘ ਵਾਲੀਆ,ਚੇਅਰਮੈਨ ਖੁਸ਼ਵਿੰਦਰ ਕਪਿਲਾ,ਵਿੱਤ ਸਕੱਤਰ ਅਮਰ ਬਹਾਦਰ ਸਿੰਘ,ਪ੍ਰੈਸ ਸੱਕਤਰ ਕੁਲਵੰਤ ਸਿੰਘ ਸੈਣੀ,ਰਾਮ ਕੁਮਾਰ ...
Read Full Story


ਯੂਨੀਅਨ ਵੱਲੋਂ ਚੱਕਾ ਜਾਮ 23 ਨੂੰ

ਲਹਿਰਾਗਾਗਾ, 5 ਫਰਵਰੀ (ਪੱਤਰ ਪ੍ਰੇਰਕ) - ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ ਏਟਕ ਦੀ ਇਕ ਮੀਟਿੰਗ ਸਾਥੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਸਾਂਝੀ ਐਕਸ਼ਨ ਕਮੇਟੀ ਪੀ. ਆਰ. ਟੀ. ਸੀ. ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਰਮਚਾਰੀਆਂ ਨਾਲ ਇਕ ਮੀਟਿੰਗ ਸੱਦ ਕੇ ਉਨ੍ਹਾਂ ਦੀਆਂ ਕੁਝ ਜਾਇਜ਼ ਮੰਗਾਂ ਮੰਨੀਆਂ ਸੀ ਜਿਸ ਕਰਕੇ ਕਰਮਚਾਰੀਆਂ ਨੇ 29 ਨਵੰਬਰ 2009 ਨੂੰ ਦੀ ਹੜਤਾਲ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਵੀ ਮੰਗ ਅਮਲ ਵਿਚ ਨਹੀਂ ਲਿਆਂਦੀ ਗਈ ਜਿਸ ...
Read Full Story


1

Loading...

© 2012 punjabinfoline.com

punjab infoline arash info