ਰੇਲਵੇ ਨੇ ਦਸੰਬਰ ਮਹੀਨੇ ਦੌਰਾਨ ਬੇਟਿਕਟੇ ਮੁਸਾਫਿਰਾਂ ਕੋਲੋਂ 30 ਕਰੋੜ ਰੁਪਏ ਜੁਰਮਾਨਾ ਵਸੂਲ
ਨਵੀਂ ਦਿੱਲੀ, 5 ਫਰਵਰੀ (ਪੀ. ਆਈ. ਬੀ.)- ਭਾਰਤੀ ਰੇਲਵੇ ਵੱਲੋਂ ਮੁਸਾਫਿਰਾਂ ਨੂੰ ਬਿਹਤਰ ਸਫਰ ਸਹੂਲਤਾਂ ਦਿੱਤੇ ਜਾਣ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਰੇਲਵੇ ਯਾਤਰੂਆਂ ਕੋਲੋਂ ਇਹ ਵੀ ਆਸ ਵੀ ਰੱਖਦੀ ਹੈ ਕਿ ਉਹ ਸਹੀ ਟਿਕਟ ਲੈ ਕੇ ਰੇਲਾਂ ਵਿੱਚ ਸਫਰ ਕਰਨ। ਸਮੇਂ ਸਮੇਂ ਉਤੇ ਰੇਲਵੇ ਵੱਲੋਂ ਚਲਦੀਆਂ ਗੱਡੀਆਂ ਵਿੱਚ ਜਾਂਚ ਪੜਤਾਲ ਕੀਤੀ ਜਾਂਦੀ ਹੈ। ਦਸੰਬਰ ਮਹੀਨੇ ਦੌਰਾਨ ਕੀਤੀ ਗਈ ਜਾਂਚ ਪੜਤਾਲ ਦੌਰਾਨ ਬੇਟਿਕਟੇ ਮੁਸਾਫਿਰਾਂ ਕੋਲੋਂ 30 ਕਰੋੜ 18 ਲੱਖ ਰੁਪਏ, ਕਿਰਾਏ ਤੇ ਜੁਰਮਾਨੇ ਵਜੋ ਵਸੂਲੇ ਗਏ। ... Read Full Story
|
ਬੈਂਕ ਬਰਾਂਚ ਨੂੰ 10 ਹਜ਼ਾਰ ਰੁਪਏ ਜੁਰਮਾਨਾ
ਸੁਨਾਮ, 5 ਫਰਵਰੀ (ਪੱਤਰ ਪ੍ਰੇਰਕ) -ਜ਼ਿਲ੍ਹਾ ਖ਼ਪਤਕਾਰ ਫ਼ੋਰਮ ਸੰਗਰੂਰ ਵਲੋਂ ਚੈਕ ਬੁੱਕ ਨਾ ਦੇਣ ਦੀ ਕੀਤੀ ਸ਼ਿਕਾਇਤ ਉਤੇ ਬੈਂਕ ਨੂੰ 10 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਘੀਰਥ ਚੰਦ ਸੁਨਾਮ ਨੇ ਸਟੇਟ ਬੈਂਕ ਖਿਲਾਫ਼ ਜ਼ਿਲ੍ਹਾ ਖ਼ਪਤਕਾਰ ਫੋਰਮ ਵਿਚ ਕੇਸ ਦਾਖ਼ਲ ਕੀਤਾ ਸੀ ਕਿ ਉਸ ਵਲੋਂ ਮੰਗੀ ਗਈ ਚੈਕ ਬੁੱਕ ਦੇਣ ਵਿਚ ਬੈਂਕ ਕਰਮਚਾਰੀ ਆਣਾਕਾਨੀ ਕਰਦੇ ਰਹੇ ਜਿਸ ਕਾਰਨ ਉਸ ਵਲੋਂ ਪਾਰਟੀਆਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਲੇਟ ਹੋਈ ਤੇ ਉਨ੍ਹਾਂ ਦੇ ਲੈਣ ਦੇਣ ਦੇ ਵਿਵਹਾਰ ’ਤੇ ਮਾੜਾ ਅਸਰ ਪਿਆ ਅਤੇ ਵਾਧੂ ਵਿਆਜ਼ ਵੀ ਅਦਾ ਕਰਨਾ ਪਿਆ। ਫੋਰਮ ਨੇ ਇਸ ਦਾ ਫੈਸਲਾ ਸੁਣਾਉਂਦੇ ... Read Full Story
|
ਹਾਈਕੋਰਟ ਵੱਲੋਂ ਕੇਂਦਰੀ ਜੰਗਲਾਤ ਵਿਭਾਗ ਨੂੰ 20000 ਰੁਪਏ ਜੁਰਮਾਨਾ
ਚੰਡੀਗੜ੍ਹ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਮੁਕਲ ਮੁਦਗਿਲ ’ਤੇ ਅਧਾਰਿਤ ਡਵੀਜ਼ਨ ਬੈਂਚ ਨੇ ਭਾਰਤ ਸਰਕਾਰ ਨੂੰ 20000 ਰੁਪਏ ਜੁਰਮਾਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਜੁਰਮਾਨਾ ਬੈਂਚ ਨੇ ਜੰਗਲਾਤ ਵਿਭਾਗ ਵੱਲੋਂ ਸਮੇਂ ਸਿਰ ਜਵਾਬ ਦਾਇਰ ਨਾ ਕਰਨ ਕਰਕੇ ਅਤੇ ਅਦਾਲਤੀ ਹੁਕਮਾਂ ਦੀ ਪ੍ਰਵਾਹ ਨਾ ਕਰਨ ਕਰਕੇ ਕੀਤਾ ਹੈ। ਮਾਮਲੇ ਦੀ ਸੁਣਵਾਈ ਦੌਰਾਨ ਵਿਭਾਗ ਵੱਲੋਂ ਪੰਚਕੂਲਾ ਵਿਖੇ ਜ਼ਮੀਨ ਅਕਵਾਇਰ ਕਰਨ ਦੇ ਇਕ ਮਾਮਲੇ ’ਚ ਜੰਗਲਾਤ ਵਿਭਾਗ ਨੂੰ ਪਿਛਲੇ ਹੁਕਮਾਂ ਰਾਹੀਂ ਜਵਾਬ ਦਾਇਰ ਕਰਨ ਲਈ ਹੁਕਮ ਜਾਰੀ ਕੀਤਾ ਸੀ ਅਤੇ 1000 ਰੁਪਏ ਜੁਰਮਾਨਾ ਭਰਨ ਨੂੰ ... Read Full Story
|
ਸਰਕਾਰ ਨੂੰ ਪੈ ਸਕਦੈ 5 ਕਰੋੜ ਦਾ ਜੁਰਮਾਨਾ
ਜਲੰਧਰ, 31 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)- ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਈਂਸਿਜ਼ (ਪਿਮਸ) ਦਾ ਕੰਮ ਲੈਣ ਵਾਲੀ ਐਨ. ਆਰ. ਆਈ. ਕਮੇਟੀ ਨੂੰ ਸਮੇਂ ਸਿਰ ਹਸਪਤਾਲ ਤੇ ਕਾਲਜ ਦੀ ਇਮਾਰਤ ਨੂੰ ਤਿਆਰ ਕਰਕੇ ਨਾ ਦੇਣ ਲਈ ਸਰਕਾਰ ਨੂੰ ਰੋਜ਼ ਦੇ 2.50 ਲੱਖ ਰੁਪਏ ਦੇ ਹਿਸਾਬ ਨਾਲ ਕਬਜ਼ਾ ਲੈਣ ਵਾਲੀ ਕਮੇਟੀ ਜੁਰਮਾਨਾ ਵੀ ਵਸੂਲ ਸਕਦੀ ਹੈ ਤੇ ਇਹ ਜੁਰਮਾਨਾ 5 ਕਰੋੜ ਤੱਕ ਵੀ ਪੁੱਜ ਸਕਦਾ ਹੈ। ਕਮੇਟੀ ਤੇ ਸਰਕਾਰ ਵਿਚਕਾਰ ਪਿਮਸ ਬਾਰੇ ਜਿਹੜਾ ਸਮਝੌਤਾ ਹੋਇਆ ਹੈ ਉਸ ਵਿਚ ਕਿਹਾ ਗਿਆ ਹੈ ਕਿ ਜੇਕਰ ਸਮੇਂ ਸਿਰ ਸਰਕਾਰ ਪਿਮਸ ਤਿਆਰ ਕਰਕੇ ਉਨ੍ਹਾਂ ਨੂੰ ਨਹੀਂ ਦਿੰਦੀ ਤਾਂ ਉਕਤ ਜੁਰਮਾਨਾ ਵਸੂਲ ਕਰ ਸਕਦੀ ਹੈ ਤੇ ਉਹ ... Read Full Story
|
2 ਦਿਨਾਂ ’ਚ 12 ਲੱਖ ਤੋਂ ਜ਼ਿਆਦਾ ਜੁਰਮਾਨਾ ਵਸੂਲ ਕੀਤਾ-ਬਬੀਤਾ ਕਲੇਰ
ਜਲੰਧਰ, 20 ਦਸੰਬਰ (ਸ਼ਿਵ)-ਡੀ. ਟੀ. ਓ. ਦਫ਼ਤਰ ਨੇ ਦੋ ਦਿਨਾਂ ਵਿਚ ਗੱਡੀਆਂ ਦੇ ਚਲਾਨ ਕਰਕੇ 12 ਲੱਖ ਤੋਂ ਜ਼ਿਆਦਾ ਜੁਰਮਾਨਾ ਵਸੂਲ ਕੀਤਾ ਹੈ। ਡੀ. ਟੀ. ਓ. ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਏ. ਡੀ. ਟੀ. ਓ. ਸ: ਕੇਹਰ ਸਿੰਘ ਨੇ ਨਾਜਾਇਜ਼ ਗੱਡੀਆਂ ਤੇ ਟੈਕਸ ਨਾ ਭਰਨ ਵਾਲੇ ਅਤੇ ਵਾਧੂ ਲੋਡ ਵਾਲੇ ਟਰੱਕਾਂ ਦੇ ਚਲਾਨ ਕਰਕੇ ਦਫ਼ਤਰ ਨੇ ਜੁਰਮਾਨਿਆਂ ਦੀ ਭਾਰੀ ਰਕਮ ਵਸੂਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਵਿਚ 65 ਇਹੋ ਜਿਹੀਆਂ ਗੱਡੀਆਂ ਦੇ ਚਲਾਨ ਕਰਕੇ ਦਫ਼ਤਰ ਨੇ ਚਲਾਨ ਤੋਂ ਜੁਰਮਾਨਾ ਵਸੂਲ ਕਰਕੇ 12.81 ਲੱਖ ਰੁਪਏ ਵਸੂਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਟਰ ਵਹੀਕਲ ਐਕਟ ਦੀਆਂ ਉਲੰਘਣਾ ਕਰਨ ... Read Full Story
|