Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਜੇਅ" |
ਦਰਬਾਰ ਸਾਹਿਬ ਬਾਰੇ ਜੇਅ ਲਿਨੋ ਦੀ ਟਿੱਪਣੀ ’ਤੇ ਭਾਰਤ ਵੱਲੋਂ ਭਾਰੀ ਇਤਰਾਜ਼
ਵਾਸ਼ਿੰਗਟਨ, ਲੋਕਪ੍ਰਿਆ ਅਮਰੀਕੀ ਟੀ.ਵੀ. ਮੇਜ਼ਬਾਨ ਜੇਅ ਲਿਨੋ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਕੀਤੀ ਗਈ ਟਿੱਪਣੀ ’ਤੇ ਭਾਰਤ ਨੇ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ‘ਬੇਹੱਦ ਮੰਦਭਾਗੀ ਗੱਲ’ ਕਰਾਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਕਿਹਾ ਕਿ ਅਮਰੀਕਾ ’ਚ ਦੇਰ ਰਾਤ ਦਿਖਾਏ ਜਾਂਦੇ ਟਾਕ ਸ਼ੋਅ ਬਹੁਤੀ ਵਾਰ ਬਹੁਤ ਹੋਛੇ ਤੇ ਹਲਕੇ ਪੱਧਰ ਦੇ ਹੁੰਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਪਰ ਇਹ ਟਾਕ ਸ਼ੋਅ ਦੇਸ਼ ਵਿਚਲੇ ਤੇ ਬਾਹਰਲੇ ਧਾਰਮਿਕ ਸਮੂਹਾਂ ਦੀਆਂ ਸੰਵੇਦਨਾਵਾਂ ਪ੍ਰਤੀ ਬਿਲਕੁਲ ਸੰਵੇਦਨਸ਼ੀਲ ਹੋਣੇ ਚਾਹੀਦੇ ਹਨ। ਵਿਦੇਸ਼ ਮੰਤਰੀ ਨੇ ... Read Full Story
|
ਮੋਦੀ ਸਰਕਾਰ ਨੂੰ ਝਟਕਾ
ਇਸ਼ਰਤ ਮੁਕਾਬਲਾ ਕਾਂਡ ਫਰਜ਼ੀ : ਵਿਸ਼ੇਸ਼ ਜਾਂਚ ਟੀਮ
ਅਹਿਮਦਾਬਾਦ, ਸਾਲ 2004 ਦੇ ਇਸ਼ਰਤ ਜਹਾਂ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਟੀਮ ਨੇ ਨਰਿੰਦਰ ਮੋਦੀ ਸਰਕਾਰ ਨੂੰ ਇਕ ਹੋਰ ਝਟਕਾ ਦਿੰਦਿਆਂ ਕਿਹਾ ਹੈ ਕਿ ਇਹ ਕਾਲਜ ਦੀ ਵਿਦਿਆਰਥਣ ਇਕ ਫਰਜ਼ੀ ਮੁਕਾਬਲੇ ਵਿਚ ਮਾਰੀ ਗਈ ਸੀ। ਅਦਾਲਤ ਨੇ ਇਸ ਮਾਮਲੇ ਵਿਚ ਪੁਲਸ ਮੁਲਾਜ਼ਮਾਂ ਵਿਰੁੱਧ ਇਕ ਨਵੀਂ ਐੱਫ. ਆਈ. ਆਰ. ਦਰਜ ਕਰਨ ਲਈ ਹੈ। ਮਾਣਯੋਗ ਜੱਜ ਜੇਅੰਤ ਪਟੇਲ ਅਤੇ ਅਭਿਲਾਸ਼ਾ ਕੁਮਾਰੀ 'ਤੇ ਆਧਾਰਤ ਇਕ ਬੈਂਚ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਵਲੋਂ 2 ਦਿਨ ਪਹਿਲਾਂ ਸੌਂਪੀ ਗਈ ਰਿਪੋਰਟ ਨੂੰ ਪੜ੍ਹਨ ਅਤੇ ਇਸ ਮਾਮਲੇ ਦੀ ਨਵੇਂ ਸਿਰਿਓਂ ਜਾਂਚ ਸ਼ੁਰੂ ਕਰਨ ਲਈ ... Read Full Story
|
1 |
 Loading...
|
|
|
© 2012 punjabinfoline.com
|