ਜੇ. ਪੀ. ਕੰਪਨੀ ਨੂੰ ' 100 ਕਰੋੜ ਦਾ ਜੁਰਮਾਨਾ
ਸ਼ਿਮਲਾ, ਹਿਮਾਚਲ ਹਾਈਕੋਰਟ ਨੇ ਇਕ ਇਤਿਹਾਸਕ ਫੈਸਲੇ ਅਧੀਨ ਜੈ ਪ੍ਰਕਾਸ਼ (ਜੇ. ਪੀ.) ਐਸੋਸੀਏਟ ਲਿਮਟਿਡ ਕੰਪਨੀ ਦੇ ਸੋਲਨ ਸਥਿਤ ਥਰਮਲ ਪਲਾਂਟ ਨੂੰ ਨਸ਼ਟ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਕਤ ਕੰਪਨੀ ਨੂੰ ਅਦਾਲਤ ਨੇ 100 ਕਰੋੜ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਮਾਨਯੋਗ ਜੱਜ ਦੀਪਕ ਗੁਪਤਾ ਅਤੇ ਜਸਟਿਸ ਸੰਜੇ ਕਰੋਲ ਉੱਤੇ ਆਧਾਰਿਤ ਇਕ ਬੈਂਚ ਨੇ ਆਪਣੇ ਫੈਸਲੇ ਵਿਚ ਸਪੱਸ਼ਟ ਕੀਤਾ ਹੈ ਕਿ ਸੋਲਨ ਜ਼ਿਲੇ ਦੇ ਬਘੇਰੀ ਪਿੰਡ 'ਚ ਸੀਮੈਂਟ ਪਲਾਂਟ ਝੂਠੇ ਦਸਤਾਵੇਜ਼ਾਂ ਦੇ ਆਧਾਰ 'ਤੇ ਲਾਇਆ ਹੈ। ਅਦਾਲਤ ਨੇ ਨੋਟ ਕੀਤਾ ਕਿ ਝੂਠੇ ਬਿਆਨ ਦੇ ਕੇ ਚੌਗਿਰਦੇ ਸੰਬੰਧੀ ਪ੍ਰਵਾਨਗੀ ਹਾਸਲ ਕੀਤੀ ਗਈ। ... Read Full Story
|
ਰਾਸ਼ਟਰਪਤੀ ਚੋਣਾਂ : ਕਲਾਮ ਦੇ ਨਾਂ 'ਤੇ ਐੱਨ. ਡੀ. ਏ. 'ਚ ਫੁੱਟ
ਨਵੀਂ ਦਿੱਲੀ, ਰਾਸ਼ਟਰਪਤੀ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਮੁੱਖ ਸਿਆਸੀ ਪਾਰਟੀਆਂ ਨੇ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਪਰ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਉਹ ਕਾਫੀ ਸਰਗਰਮ ਹੋ ਗਏ ਹਨ। ਕਾਂਗਰਸ ਵਾਲੀ ਯੂ. ਪੀ. ਏ. ਇਸ ਉੱਚ ਅਹੁਦੇ ਲਈ ਉਮੀਦਵਾਰ ਦੇ ਨਾਂ 'ਤੇ ਆਮ ਸਹਿਮਤੀ ਬਣਾਉਣ ਵਿਚ ਲੱਗੀ ਹੈ ਜਦਕਿ ਭਾਜਪਾ ਵਾਲੀ ਐੱਨ. ਡੀ. ਏ. 'ਚ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਦੇ ਨਾਂ ਨੂੰ ਲੈ ਕੇ ਮਤਭੇਦ ਸਾਹਮਣੇ ਆਏ ਹਨ। ਯੂ. ਪੀ. ਏ. ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੇ ਸਮਰਥਨ ਵਿਚ ਅੱਗੇ ਆਇਆ ਹੈ ਤੇ ਉਧਰ ਸਪਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਰਾਸ਼ਟਰਪਤੀ ਅਹੁਦੇ ਲਈ ਕਿਸੇ ... Read Full Story
|
ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਪ੍ਰਣਬ, ਮੁਲਾਇਮ ਤੇ ਕਲਾਮ!
ਨਵੀਂ ਦਿੱਲੀ, ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਅਤੇ ਪ੍ਰਣਬ ਮੁਖਰਜੀ ਦੇਸ਼ ਦੇ ਅਗਲੇ ਰਾਸ਼ਟਰਪਤੀ ਲਈ ਤਗੜੇ ਉਮੀਦਵਾਰ ਵਜੋਂ ਉਭਰ ਰਹੇ ਹਨ। ਰੇਸ 'ਚ ਮੁਲਾਇਮ ਸਿੰਘ, ਸ਼ਿਵਰਾਜ ਪਾਟਿਲ ਅਤੇ ਹਾਮਿਦ ਅੰਸਾਰੀ ਵੀ ਹਨ। ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਸਰਕਾਰ ਕੋਲ ਗਿਣਤੀ ਦੀ ਘੱਟ ਕਮੀ ਕਾਰਨ ਉਭਰ ਰਹੇ ਸਮੀਕਰਨਾਂ ਨਾਲ ਇਹ ਤੈਅ ਲੱਗ ਰਿਹਾ ਹੈ ਕਿ ਇਸ ਵਾਰ ਕੋਈ ਗੈਰ ਰਾਜਨੀਤਿਕ ਉਮੀਦਵਾਰ ਹੀ ਦੇਸ਼ ਦਾ ਅਗਲਾ ਰਾਸ਼ਟਰਪਤੀ ਹੋਵੇਗਾ।
ਨਵੇਂ ਰਾਸ਼ਟਰਪਤੀ ਦੀ ਚੋਣ ਜੂਨ 'ਚ ਹੋਣੀ ਹੈ। ਕਾਂਗਰਸ ਪਾਰਟੀ ਨੇ ਅਗਲੇ ਰਾਸ਼ਟਰਪਤੀ ਬਣਨ ਲਈ ਨਵੇਂ ਚੇਹਰੇ ਦੀ ਭਾਲ ਤੇਜ਼ ਕਰ ਦਿੱਤੀ ... Read Full Story
|
ਕਲਾਮ ਨੇ ਰਾਸ਼ਟਰਪਤੀ ਚੋਣ ਲੜਣ ਤੋਂ ਕੀਤਾ ਇਨਕਾਰ
ਯੂ. ਪੀ. ਏ.-ਐੱਨ. ਡੀ. ਏ. ਵਿਚਾਲੇ ਹੋਵੇਗਾ ਰਾਜ ਸਭਾ ਦੇ ਡਿਪਟੀ ਸਪੀਕਰ ਦੀ ਸੀਟ ਲਈ ਘਮਾਸਾਨ
ਨਵੀਂ ਦਿੱਲੀ, ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਨੇ ਆਪਣੀਆਂ ਸਮਰਥਕ ਨਾਨ-ਯੂ. ਪੀ. ਏ. ਪਾਰਟੀਆਂ ਨੂੰ ਇਹ ਸਾਫ ਸੰਦੇਸ਼ ਦਿੱਤਾ ਹੈ ਕਿ ਉਹ ਅਗਲੀਆਂ ਰਾਸ਼ਟਰਪਤੀ ਚੋਣਾਂ ਲੜਣ ਦੇ ਚਾਹਵਾਨ ਨਹੀਂ ਹਨ। ਨਾਨ- ਯੂ. ਪੀ. ਏ. ਪਾਰਟੀਆਂ ਜਿਨ੍ਹਾਂ ਕੋਲ ਪਾਰਲੀਮੈਂਟ ਤੇ ਰਾਜ ਵਿਧਾਨ ਸਭਾ 'ਚ ਕਾਫੀ ਵੋਟਾਂ ਹਨ, ਨੇ ਸਰਕਾਰ ਨੂੰ ਰਾਸ਼ਟਰਪਤੀ ਚੋਣਾਂ 'ਚ ਘੇਰਣ ਦੀ ਤਿਆਰੀ ਕੀਤੀ ਹੈ। ਜੇ ਯੂ. ਪੀ. ਏ. ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਰਾਸ਼ਟਰਪਤੀ ਚੋਣ ਲਈ ਖੜ੍ਹਾ ਕਰਦੀ ਹੈ ਤਾਂ ਕਲਾਮ ਵਿਰੋਧੀ ... Read Full Story
|
ਜੇ. ਡੇ. ਹੱਤਿਆਕਾਂਡ : ਜਿਗਨਾ ਵੋਹਰਾ ਖਿਲਾਫ ਦੋਸ਼ ਪੱਤਰ ਦਾਖਿਲ
ਮੁੰਬਈ, ਸੀਨੀਅਰ ਪੱਤਰਕਾਰ ਜੇ. ਡੇ. ਹੱਤਿਆਕਾਂਡ 'ਚ ਕਥਿਤ ਭੂਮਿਕਾ ਨਿਭਾਉਣ ਨੂੰ ਲੈ ਕੇ ਪੱਤਰਕਾਰ ਜਿਗਨਾ ਵੋਹਰਾ ਖਿਲਾਫ ਮੁੰਬਈ ਅਪਰਾਧ ਸ਼ਾਖਾ ਨੇ ਅੱਜ ਮਕੋਕਾ ਅਤੇ ਹੋਰ ਸਜ਼ਾ ਸੰਬੰਧੀ ਜ਼ਾਬਤਿਆਂ ਤਹਿਤ ਦੋਸ਼ ਪੱਤਰ ਦਾਖਲ ਕੀਤੇ। ਜਿਗਨਾ 'ਤੇ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟ੍ਰੋਲ ਐਕਟ (ਮਕੋਕਾ) ਅਤੇ ਹਥਿਆਰ ਐਕਟ ਤੋਂ ਇਲਾਵਾ ਹੱਤਿਆ, ਅਪਰਾਧਿਕ ਸਾਜ਼ਿਸ਼ ਰਚਣ ਅਤੇ ਸਬੂਤ ਨਸ਼ਟ ਕਰਨ ਸਮੇਤ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ।
ਵਿਸ਼ੇਸ਼ ਮਕੋਕਾ ਅਦਾਲਤ ਨੇ ਅੱਜ ਦੋਸ਼ਪੱਤਰ 'ਤੇ ਨੋਟਿਸ ਲਿਆ ਅਤੇ ਸਾਰੇ ਦੋਸ਼ੀਆਂ ਦੀ ਹਿਰਾਸਤ 12 ਮਾਰਚ ਲਈ ਵਧਾ ਦਿੱਤੀ। ... Read Full Story
|
ਸਾਬਕਾ ਰਾਸ਼ਟਰਪਤੀ ਕਲਾਮ ਤੇ ਜਸਟਿਸ ਸੰਤੋਸ਼ ਹੇਗੜੇ ਨੂੰ ਜਿੰਦਲ ਪੁਰਸਕਾਰ
ਨਵੀਂ ਦਿੱਲੀ, ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਅਤੇ ਕਰਨਾਟਕ ਦੇ ਸਾਬਕਾ ਲੋਕ ਆਯੁਕਤ ਸੰਤੋਸ਼ ਹੇਗੜੇ ਸਮੇਤ 27 ਲੋਕਾਂ ਨੂੰ ਵੱਖ-ਵੱਖ ਖੇਤਰਾਂ ਨੂੰ ਉਨ੍ਹਾਂ ਦੇ ਵਿਸ਼ੇਸ਼ ਕੰਮਾਂ ਲਈ ਐੱਸ. ਆਰ. ਜਿੰਦਲ ਪੁਰਸਕਾਰ ਸਨਮਾਨਿਤ ਕੀਤਾ ਜਾਵੇਗਾ।
ਇਹ ਪੁਰਸਕਾਰ 23 ਫਰਵਰੀ ਨੂੰ ਸੀਤਾਰਾਮ ਜਿੰਦਲ ਨੂੰ ਫਾਊਂਡੇਸ਼ਨ ਵਲੋਂ ਦਿੱਤੇ ਜਾਣਗੇ। ਸੀਤਾਰਾਮ ਜਿੰਦਲ ਫਾਊਂਡੇਸ਼ਨ ਵਲੋਂ ਜਾਰੀ ਬਿਆਨ ਮੁਤਾਬਕ ਕਲਾਮ ਨੂੰ ਵਿਗਿਆਨ ਦੇ ਖੇਤਰ 'ਚ ਅਤੇ ਹੇਗੜੇ ਨੂੰ ਸਮਾਜਿਕ ਵਿਕਾਸ ਦੇ ਖੇਤਰ 'ਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਪੁਰਸਕਾਰ ਸਰੂਪ ... Read Full Story
|
ਜੇ. ਕੇ. ਐੱਲ. ਐੱਫ. ਦੇ ਵਰਕਰਾਂ ਤੇ ਪੁਲਸ 'ਚ ਝੜਪਾਂ, ਯਾਸੀਨ ਮਲਿਕ ਹਿਰਾਸਤ 'ਚ
ਸ਼੍ਰੀਨਗਰ, ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਸੰਸਥਾਪਕ ਮਕਬੂਲ ਭੱਟ ਦੀ ਲਾਸ਼ ਨੂੰ ਵਾਪਸ ਲਿਆਉਣ ਦੀ ਮੰਗ ਨੂੰ ਲੈ ਕੇ ਯੂ. ਐੱਨ. ਮਿਲਟਰੀ ਦਰਸ਼ਕ ਦੇ ਦਫਤਰ ਤਕ ਰੈਲੀ ਕੱਢਣ ਦੀ ਕੋਸ਼ਿਸ਼ ਕਰ ਰਹੇ ਵਿਖਾਵਾਕਾਰੀਆਂ 'ਤੇ ਸੁਰੱਖਿਆ ਫੋਰਸਾਂ ਨੇ ਸ਼ੁੱਕਰਵਾਰ ਤਾਕਤ ਦੀ ਵਰਤੋਂ ਕੀਤੀ ਅਤੇ ਯਾਸੀਨ ਮਲਿਕ ਨੂੰ ਹਿਰਾਸਤ ਵਿਚ ਲੈ ਲਿਆ। ਖਬਰਾਂ ਮੁਤਾਬਕ ਜਿਸ ਸਮੇਂ ਸ਼ਹਿਰ ਦੇ ਮੁਖ ਵਪਾਰਕ ਕੇਂਦਰ ਲਾਲ ਚੌਕ ਵਿਖੇ ਦਰਜਨਾਂ ਦੀ ਗਿਣਤੀ ਵਿਚ ਜੇ.ਕੇ. ਐੱਲ. ਐੱਫ. ਦੇ ਵਰਕਰ ਇਕੱਠੇ ਹੋਏ ਤਾਂ ਉਨ੍ਹਾਂ ਸੋਨਵਾਰ ਖੇਤਰ ਵੱਲ ਸਥਿਤ ਯੂ. ਐੱਨ. ਦੇ ਦਫਤਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਤੇ ਸੀ. ਆਰ. ... Read Full Story
|
ਕੁਸ਼ਵਾਹਾ ਦੀ ਐਂਟਰੀ 'ਤੇ ਹੁਣ ਉਮਾ ਭਾਰਤੀ ਨੇ ਦਿਖਾਏ ਤਿੱਖੇ ਤੇਵਰ
ਲਖਨਊ, ਐਨ. ਆਰ. ਐਚ. ਐਮ. ਘੋਟਾਲੇ 'ਚ ਫਸੇ ਬਾਬੂ ਸਿੰਘ ਕੁਸ਼ਵਾਹਾ ਨੂੰ ਲੈ ਕੇ ਬੀ. ਜੇ. ਪੀ. ਅੰਦਰ ਮਚਿਆ ਘਮਸਾਣ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ। ਹੁਣ ਯੂ. ਪੀ. 'ਚ ਪਾਰਟੀ ਕਰਤਾ-ਧਰਤਾ ਉਮਾ ਭਾਰਤੀ ਨੇ ਨਾਰਾਜ਼ਗੀ ਜ਼ਾਹਿਰ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ 9 ਜਨਵਰੀ ਤੋਂ ਬਾਅਦ ਉਹ ਚੋਣ ਪ੍ਰਚਾਰ ਵੀ ਨਹੀਂ ਕਰੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਚੋਣਾਂ ਨਹੀਂ ਲੜੇਗੀ।
ਇਸ ਵਿਚਾਲੇ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਗਡਕਰੀ ਨੇ ਉਮਾ ਨਾਲ ਗੱਲ ਕੀਤੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਮਾ ਭਾਰਤੀ ਕੁਝ ਦੇਰ 'ਚ ਪ੍ਰੈੱਸ ਰਿਲੀਜ਼ ਜਾਰੀ ਕਰ ਸਕਦੀ ਹੈ। ਉਧਰ ਬੀ. ਜੇ. ਪੀ. ਦੀ ... Read Full Story
|
ਕਲਾਮ ਦੀ ਤਲਾਸ਼ੀ ਲੈਣ ਵਾਲੇ 2 ਅਮਰੀਕੀ ਅਧਿਕਾਰੀਆਂ ਦੀ ਨੌਕਰੀ ਗਈ
ਨਵੀਂ ਦਿੱਲੀ, ਸਰਕਾਰ ਨੇ ਅੱਜ ਦਸਿਆ ਕਿ ਨਿਊਯਾਰਕ ਦੇ ਜੇ. ਕੇ. ਐੱਫ. ਹਵਾਈ ਅੱਡੇ 'ਤੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਦੀ ਸੁਰੱਖਿਆ ਜਾਂਚ ਦੀ ਘਟਨਾ ਵਿਚ ਸ਼ਾਮਲ ਅਮਰੀਕੀ ਟਰਾਂਸਪੋਰਟ ਸੁਰੱਖਿਆ ਪ੍ਰੀਸ਼ਦ ਦੇ ਦੋ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਹੈ। ਵਿਦੇਸ਼ ਰਾਜ ਮੰਤਰੀ ਈ. ਅਹਿਮਦ ਨੇ ਰਾਜ ਸਭਾ ਨੂੰ ਦਸਿਆ ਕਿ ਜੇ. ਕੇ. ਐੱਫ. ਹਵਾਈ ਅੱਡੇ 'ਤੇ ਕਲਾਮ ਦੀ ਸੁਰੱਖਿਆ ਜਾਂਚ ਦੀ ਘਟਨਾ ਦਾ ਪਤਾ ਲੱਗਣ 'ਤੇ 3 ਅਕਤੂਬਰ 2011 ਨੂੰ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਮਾਧਿਅਮ ਰਾਹੀਂ ਵਿਦੇਸ਼ ਮੰਤਰਾਲਾ ਨੇ ਵਿਰੋਧ ਦਰਜ ਕਰਵਾਇਆ ... Read Full Story
|
ਪਹਿਲਾਂ ਨਰਸਿਮ੍ਹਾ ਰਾਓ ਨੇ ਪ੍ਰਮਾਣੂ ਪ੍ਰੀਖਣ ਦੀ ਤਿਆਰੀ ਕਰਨ ਲਈ ਕਿਹਾ ਸੀ : ਕਲਾਮ
ਨਾਗਪੁਰ, ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਨੇ ਅੱਜ ਖੁਲਾਸਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਨੇ ਉਨ੍ਹਾਂ ਨੂੰ ਪ੍ਰਮਾਣੂ ਪ੍ਰੀਖਣ ਦੀ ਤਿਆਰੀ ਕਰਨ ਲਈ ਕਿਹਾ ਸੀ ਜੋ ਬਾਅਦ ਵਿਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਰਾਜਗ ਸਰਕਾਰ ਦੌਰਾਨ ਪੋਖਰਣ ਵਿਚ ਕੀਤੇ ਗਏ। ਇਥੇ ਰਾਸ਼ਟਰੀ ਪ੍ਰਤੱਖ ਕਰ ਅਕਾਦਮੀ ਵਿਚ ਆਪਣੇ ਸੰਬੋਧਨ ਵਿਚ ਕਲਾਮ ਨੇ ਕਿਹਾ ਕਿ ਮਈ 1996 ਵਿਚ ਉਨ੍ਹਾਂ ਨੂੰ ਨਰਸਿਮ੍ਹਾ ਰਾਓ ਵਲੋਂ ਫੋਨ ਆਇਆ ਸੀ, ਜਿਸ ਵਿਚ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮਿਲਣ ਲਈ ਕਿਹਾ ਗਿਆ। ਕਲਾਮ ਨੇ ਕਿਹਾ ਕਿ ਜਦੋਂ ਮੈਂ ਰਾਓ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ... Read Full Story
|
ਸੋਨੇ ਦੀ ਮਾਲਕੀਅਤ ਵਾਲੇ ਦੇਸ਼ਾਂ ਦੀ ਸੂਚੀ 'ਚ ਭਾਰਤ 11ਵੇਂ ਸਥਾਨ 'ਤੇ
ਨਵੀਂ ਦਿੱਲੀ, ਸਰਕਾਰ ਨੇ ਅੱਜ ਦੱਸਿਆ ਕਿ ਭਾਰਤ ਅਧਿਕਾਰਕ ਸੋਨੇ ਦੀ ਮਾਲਕੀਅਤ ਵਾਲੇ ਦੇਸ਼ਾਂ ਦੀ ਸੂਚੀ ਵਿਚ 11ਵੇਂ ਸਥਾਨ 'ਤੇ ਹੈ। ਲੋਕ ਸਭਾ ਵਿਚ ਕੇ. ਜੇ. ਐੱਸ. ਪੀ. ਰੈੱਡੀ ਦੇ ਸਵਾਲ ਦੇ ਜਵਾਬ ਵਿਚ ਵਿੱਤ ਰਾਜ ਮੰਤਰੀ ਨਮੋ ਨਾਰਾਇਣ ਮੀਣਾ ਨੇ ਕਿਹਾ ਕਿ ਵਿਸ਼ਵ ਸਵਰਣ ਪ੍ਰੀਸ਼ਦ ਦੀ ਰਿਪੋਰਟ ਮੁਤਾਬਕ ਦੇਸ਼ 557.7 ਮਿਟ੍ਰਿਕ ਟਨ ਸੋਨਾ ਹੈ, ਹਾਲਾਂਕਿ ਇਸ ਦਾ ਸੂਬਾਵਾਰ ਵੇਰਵਾ ਉਪਲੱਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਅਧਿਕਾਰਕ ਸੋਨੇ ਦੀ ਮਾਲਕੀਅਤ ਵਾਲੇ ਦੇਸ਼ਾਂ ਦੀ ਸੂਚੀ ਵਿਚ 11ਵੇਂ ਸਥਾਨ 'ਤੇ ... Read Full Story
|
ਡਾ. ਕਲਾਮ ਦੀ ਨਿਰਾਦਰੀ ਕਰਨ ਵਾਲੇ 2 ਅਮਰੀਕੀ ਅਫਸਰ ਬਰਤਰਫ
ਨਵੀਂ ਦਿੱਲੀ, ਅਮਰੀਕੀ ਟਰਾਂਸਪੋਟੇਸ਼ਨ ਸਕਿਓਰਿਟੀ ਦੇ ਦੋ ਅਫਸਰ ਜਿਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਦੇ ਅਮਰੀਕਨ ਹਵਾਈ ਅੱਡੇ 'ਤੇ ਤਲਾਸ਼ੀ ਲਈ ਸੀ, ਨੂੰ ਇਸ ਆਧਾਰ 'ਤੇ ਬਰਤਰਫ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਨੇ ਯੋਗ ਜ਼ਾਬਤੇ ਤੋਂ ਕੰਮ ਨਹੀਂ ਲਿਆ। ਅੱਜ ਰਾਜ ਸਭਾ 'ਚ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਇਕ ਸਵਾਲ ਦੇ ਉੱਤਰ ਵਿਚ ਦੱਸਿਆ ਕਿ ਪਹਿਲੀ ਨਵੰਬਰ ਨੂੰ ਵਾਸ਼ਿੰਗਟਨ ਵਿਚ ਟੀ. ਐੱਸ. ਏ. ਦੇ ਸੀਨੀਅਰ ਅਧਿਕਾਰੀਆਂ ਨੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡਾ. ਕਲਾਮ ਦੀ ਨਿਰਾਦਰੀ ਕਰਨ ਵਾਲੇ ਦੋ ਸੁਰੱਖਿਆ ਅਧਿਕਾਰੀਆਂ ਨੂੰ ... Read Full Story
|
ਅੱਜ ਭਾਰਤ ਬੰਦ ਹੈ ਭਾਈ!
ਨਵੀਂ ਦਿੱਲੀ, ਖੁਦਰਾ ਕਾਰੋਬਾਰ 'ਚ ਵਿਦੇਸ਼ੀ ਨਿਵੇਸ਼ ਨੂੰ ਲੈ ਕੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਬੰਦ ਨੂੰ ਬੀ. ਜੇ. ਪੀ. ਤੋਂ ਲੈ ਕੇ ਲੈਫਟ ਤੱਕ ਦਾ ਸਮਰਥਨ ਹੈ। ਇਸ ਤੋਂ ਇਲਾਵਾ ਤਮਾਮ ਵਪਾਰੀ ਸੰਗਠਨ ਵੀ ਇਸ ਨੂੰ ਸਫਲ ਬਣਾਉਣ 'ਚ ਪੂਰੀ ਤਾਕਤ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਖੁਦਰਾ 'ਚ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਨਾਲ ਸੰਸਦ ਸੱਤ ਦਿਨ ਠੱਪ ਹੈ। ਅੱਜ ਸੜਕ 'ਤੇ ਵੀ ਪੂਰੀ ਤਾਕਤ ਨਾਲ ਇਸ ਦਾ ਵਿਰੋਧ ਹੋਵੇਗਾ। ਮੁੱਖ ਵਿਰੋਧੀ ਪਾਰਟੀ ਬੀ. ਜੇ. ਪੀ. ਨੇ ਇਸ ਦੀ ਪੂਰੀ ਤਿਆਰ ਕੀਤੀ ਹੋਈ ਹੈ। ਲੈਫਟ ਵੀ ਇਸ ਮੁੱਦੇ 'ਤੇ ਉਸ ਨਾਲ ਹੈ। ਉਧਰ, ਮੁਲਾਇਣ, ਮਾਇਆਵਤੀ ਅਤੇ ਨੀਤਿਸ਼ ਕੁਮਾਰ ਵੀ ਤਾਲ ਠੋਕ ... Read Full Story
|
ਕੁਡਨਕੁਲਮ ਪਲਾਂਟ 'ਚ ਹਨ ਉੱਚ ਪੱਧਰੀ ਸੁਰੱਖਿਆ ਪੈਮਾਨੇ : ਕਲਾਮ
ਨਵੀਂ ਦਿੱਲੀ, ਊਰਜਾ ਦੇ ਖੇਤਰ ਵਿਚ ਦੇਸ਼ ਦੀ ਸਵੈ ਨਿਰਭਰਤਾ ਯਕੀਨੀ ਬਣਾਉਣ ਲਈ ਪ੍ਰਮਾਣੂ ਊਰਜਾ ਦੀ ਵਕਾਲਤ ਕਰ ਰਹੇ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਨੇ ਵੀਰਵਾਰ ਇਸ ਪਲਾਂਟ ਦੇ ਖਤਰੇ ਦੇ ਡਰ ਨੂੰ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੈਵਿਕ ਬਾਲਣ ਦੀ ਵਰਤੋਂ ਤੋਂ ਮੁਕਤੀ ਲਈ ਪ੍ਰ੍ਰਮਾਣੂ ਊਰਜਾ ਬਿਲਕੁਲ ਵਧੀਆ ਸੋਮਾ ਹੈ। ਤਾਮਿਲਨਾਡੂ ਵਿਚ ਬਣੇ ਕੁਡਨਕੁਲਮ ਪ੍ਰ੍ਰਮਾਣੂ ਪਲਾਂਟ ਦਾ ਉਥੋਂ ਦੇ ਲੋਕ ਵਿਰੋਧ ਕਰ ਰਹੇ ਹਨ। ਇਸ ਮਹੀਨੇ ਦੇ ਸ਼ੁਰੂ ਵਿਚ ਹੀ ਇਸ ਵਾਦ-ਵਿਵਾਦ ਵਾਲੇ ਪਲਾਂਟ ਦਾ ਦੌਰਾ ਕਰਨ ਗਏ ਕਲਾਮ ਨੇ ਇਸ ਦੇ ਸੁਰੱਖਿਆ ਪੱਖਾਂ 'ਤੇ ਤਸੱਲੀ ਪ੍ਰਗਟਾਈ ... Read Full Story
|
ਲੋਕਪਾਲ ਨੂੰ ਮਿਲੇਗਾ ਸੰਵਿਧਾਨਕ ਦਰਜਾ
ਪ੍ਰਧਾਨ ਮੰਤਰੀ ਅਹੁਦੇ 'ਤੇ ਆਮ ਸਹਿਮਤੀ ਨਹੀਂ * ਹਾਈ ਕੋਰਟ, ਮੀਡੀਆ ਤੇ ਕਾਰਪੋਰੇਟ ਜਗਤ ਰਹਿਣਗੇ ਲੋਕਪਾਲ ਦੇ ਦਾਇਰੇ 'ਚੋਂ ਬਾਹਰ
ਨਵੀਂ ਦਿੱਲੀ, ਸੰਸਦ ਦੀ ਸਥਾਈ ਕਮੇਟੀ ਜੋ ਕਿ ਲੋਕਪਾਲ ਬਿੱਲ ਦੀ ਸਮੀਖਿਆ ਕਰ ਰਹੀ ਹੈ, ਵਿਚ ਅੱਜ ਆਪਣੇ ਵਿਚਾਰ-ਵਟਾਂਦਰੇ ਨੂੰ ਖਤਮ ਕਰਦੇ ਹੋਏ ਲੋਕਪਾਲ ਨੂੰ ਸੰਵਿਧਾਨਕ ਦਰਜਾ ਦੇਣ ਸਮੇਤ 90 ਫੀਸਦੀ ਮਾਮਲਿਆਂ 'ਤੇ ਆਪਣੀ ਸਹਿਮਤੀ ਦੇ ਦਿਤੀ ਹੈ।
ਸੂਤਰਾਂ ਮੁਤਾਬਕ ਸਰਕਾਰ ਲੋਕਪਾਲ ਨੂੰ ਸੰਵਿਧਾਨਕ ਦਰਜਾ ਦੇਣਾ ਚਾਹੁੰਦੀ ਹੈ ਤਾਂ ਕਿ ਵਿਰੋਧੀ ਪਾਰਟੀਆਂ ਵਿਸ਼ੇਸ਼ ਤੌਰ 'ਤੇ ਭਾਜਪਾ ਨੂੰ ਰਾਜ਼ੀ ਕਰ ਲਿਆ ਜਾਵੇ। ਲੋਕਪਾਲ 'ਤੇ ਡ੍ਰਾਫਟ ਰਿਪੋਰਟ ਸੋਮਵਾਰ ਤਕ ... Read Full Story
|
ਸੀ. ਬੀ. ਐੱਸ. ਈ. ਪ੍ਰਸ਼ਨ ਪੱਤਰ ਲੀਕ ਮਾਮਲੇ 'ਚ 4 ਨੂੰ ਉਮਰ ਕੈਦ
ਪੋਰਟ ਬਲੇਅਰ, ਸੀ. ਬੀ. ਐੱਸ. ਈ. ਪ੍ਰਸ਼ਨ ਪੱਤਰ ਲੀਕ ਮਾਮਲੇ ਵਿਚ ਇਕ ਵਿਸ਼ੇਸ਼ ਅਦਾਲਤ ਨੇ ਇਥੇ ਚਾਰ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮਾਣਯੋਗ ਜੱਜ ਦੇਵੀ ਪ੍ਰਸਾਦ ਨੇ ਕ੍ਰਿਸ਼ਨ ਕੁਮਾਰ, ਅਬਦੁੱਲ ਰਸ਼ੀਦ, ਐੱਮ. ਜੇ. ਵਿਜਯਨ ਅਤੇ ਅਬਦੁੱਲ ਸਲਾਮ ਵਿਰੁੱਧ ਇਹ ਫੈਸਲਾ ਸੁਣਾਇਆ। ਇਸ ਸਾਲ ਫਰਵਰੀ ਵਿਚ ਸੀ. ਬੀ. ਐੱਸ. ਈ. ਦੇ 12ਵੀਂ ਜਮਾਤ ਦੇ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਮਲੇ ਵਿਚ ਉਨ੍ਹਾਂ ਨੂੰ ਦੋਸ਼ੀ ਪਾਇਆ ... Read Full Story
|
ਪੰਜਾਬ 'ਚ ਪੈਟਰੋਲ 2 ਰੁਪਏ 39 ਪੈਸੇ ਸਸਤਾ ਹੋਇਆ
ਦੇਸ਼ ਦੇ ਹੋਰਨਾਂ ਹਿੱਸਿਆਂ ਨਾਲੋਂ ਸਥਿਤੀ ਵੱਖਰੀ
ਜਲੰਧਰ, ਤੇਲ ਕੰਪਨੀਆਂ ਵਲੋਂ ਪੈਟਰੋਲ ਦੀਆਂ ਕੀਮਤਾਂ ਘਟਾਉਣ ਦੇ ਲਏ ਗਏ ਫੈਸਲੇ ਦਾ ਕੁਝ ਵਧੇਰੇ ਉਸਾਰੂ ਅਸਰ ਹੋਇਆ ਹੈ। ਜਿਥੇ ਦੇਸ਼ ਵਿਚ ਪੈਟਰੋਲ 2 ਰੁਪਏ 22 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ, ਉਥੇ ਪੰਜਾਬ ਵਿਚ ਇਹ 2 ਰੁਪਏ 39 ਜਾਂ 2 ਰੁਪਏ 40 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਜੇ. ਪੀ. ਖੰਨਾ ਨੇ ਦੱਸਿਆ ਕਿ ਪੰਜਾਬ ਵਿਚ ਹੋਰਨਾਂ ਸੂਬਿਆਂ ਨਾਲੋਂ ਵੈਟ ਵੱਧ ਹੋਣ ਕਾਰਨ ਪੈਟਰੋਲ ਦੀ ਕੀਮਤ ਡਿੱਗਣ ਦਾ ਵਧੇਰੇ ਉਸਾਰੂ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਤੇਲ ਕੰਪਨੀਆਂ ਨੇ ਇਸ ਲਈ ਪੈਟਰੋਲ ... Read Full Story
|
ਤਲਾਸ਼ੀ ਵਾਲੀ ਘਟਨਾ ਨੂੰ ਬਹੁਤੀ ਵੱਕਤ ਦੇਣ ਦੀ ਲੋੜ ਨਹੀਂ: ਕਲਾਮ
ਕੋਲਕਾਤਾ, ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁੱਲ ਕਲਾਮ ਨੇ ਅਮਰੀਕੀ ਅਧਿਕਾਰੀਆਂ ਵੱਲੋਂ ਲਈ ਆਪਣੀ ਦੋ ਵਾਰ ਤਲਾਸ਼ੀ ਦੀ ਘਟਨਾ ਨੂੰ ਬਹੁਤੀ ਤਵਜੋ ਨਾ ਦਿੰਦਿਆਂ ਕਿਹਾ ਕਿ ਇਹ ਮਾਮਲਾ ਬਹੁਤੀ ਚਰਚਾ ਦਾ ਹੱਕਦਾਰ ਨਹੀਂ ਹੈ। ਇੱਥ ਆਈ.ਆਈ.ਐਮ.ਸੀ. ਦੇ ਇਕ ਸਮਾਗਮ ਮੌਕੇ ਇਸ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ, ”ਇਨ੍ਹਾਂ ਨੂੰ ਭੁੱਲ ਜਾਉ। ਇਸ ਨੂੰ ਬਹੁਤੀ ਤਵੱਜੋ ਦੀ ਲੋੜ ਨਹੀਂ ਹੈ।” ਇਹ ਘਟਨਾ 29 ਸਤੰਬਰ ਨੂੰ ਵਾਪਰੀ ਜਦੋਂ ਏਅਰ ਇੰਡੀਆ ਦੀ ਇਕ ਉਡਾਣ ਵਿਚ ਸਵਾਰ ਹੋਣ ਵੇਲੇ ਜੇ.ਐਫ.ਕੇ. ਹਵਾਈ ਅੱਡੇ ‘ਤੇ ਉਨ੍ਹਾਂ ਦੀ ਦੋ ਵਾਰ ਤਲਾਸ਼ੀ ਲਈ ਗਈ ਤਾਂ ਕਿ 80 ਸਾਲਾ ਡਾ. ਕਲਾਮ ਕੋਲ ਕੋਈ ਧਮਾਕਾਖੇਜ਼ ... Read Full Story
|
ਕਲਾਮ ਦੀ ਤਲਾਸ਼ੀ ਲੈਣ ਲਈ ਅਮਰੀਕਾ ਨੇ ਮੰਗੀ ਮੁਆਫੀ
ਨਵੀਂ ਦਿੱਲੀ, ਅਮਰੀਕਾ ਨੇ ਨਿਊਯਾਰਕ ਦੇ ਜੇ. ਐੱਫ. ਕੇ. ਹਵਾਈ ਅੱਡੇ 'ਤੇ ਭਾਰਤ ਦੇ ਇਕ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਦੀ ਤਲਾਸ਼ੀ ਲਏ ਜਾਣ ਦੀ ਘਟਨਾ ਦੇ ਮਾਮਲੇ ਵਿਚ ਉਨ੍ਹਾਂ ਕੋਲੋਂ ਮੁਆਫੀ ਮੰਗ ਲਈ ਹੈ।
ਇਸ ਘਟਨਾ ਪਿੱਛੋਂ ਭਾਰਤ ਨੇ ਅਮਰੀਕਾ ਸਰਕਾਰ ਕੋਲ ਤਿੱਖਾ ਪ੍ਰਤੀਕ੍ਰਮ ਪ੍ਰਗਟਾਉਂਦਿਆਂ ਜਵਾਬੀ ਕਾਰਵਾਈ ਕਰਨ ਦੀ ਗੱਲ ਕਹੀ ਸੀ।
ਡਾ. ਕਲਾਮ ਅਤੇ ਭਾਰਤ ਸਰਕਾਰ ਨੂੰ ਲਿਖਤੀ ਮੁਆਫੀਨਾਮੇ ਵਿਚ ਅਮਰੀਕਾ ਨੇ ਕਿਹਾ ਕਿ ਉੱਚ ਪੱਧਰੀ ਲੋਕਾਂ ਦੀ ਜਲਦੀ ਤੋਂ ਜਲਦੀ ਜਾਂਚ ਕਰਨ ਦੀ ਢੁਕਵੀਂ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ। ਅਮਰੀਕੀ ਦੂਤਘਰ ਵਲੋਂ ਐਤਵਾਰ ਜਾਰੀ ਕੀਤੇ ਗਏ ਇਕ ... Read Full Story
|
ਸੁਪਰੀਮ ਕੋਰਟ ਦੀ ਚਿਤਾਵਨੀ- ਦਾਗੀ ਮੰਤਰੀਆਂ ਦੇ ਮਾਮਲੇ ਕਿਉਂ ਨਹੀਂ ਲਿਆਂਦੇ ਫਾਸਟ ਟ੍ਰੈਕ ਕੋਰਟ 'ਚ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨੋਟਿਸ ਭੇਜ ਕੇ ਪੁੱਛਿਆ ਕਿ ਸੰਸਦਾਂ ਦੇ ਅਪਰਾਧਿਕ ਮਾਮਲੇ ਫਾਸਟ ਟ੍ਰੈਕ ਕੋਰਟ 'ਚ ਕਿਉਂ ਨਹੀਂ ਚਲਾਏ ਗਏ। ਕਰੀਬ 200 ਸੰਸਦਾਂ 'ਤੇ ਅਪਰਾਧਿਕ ਕੇਸ ਲਟਕੇ ਹਨ। ਸਾਬਕਾ ਮੁੱਖ ਚੋਣ ਕਮਿਸ਼ਨਰ ਜੇ. ਐਮ. ਲਿੰਗਦੋਹ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਇਹ ਨੋਟਿਸ ਦਿੱਤਾ ਹੈ।
ਕਈ ਪਾਰਟੀਆਂ ਦੇ ਹਨ ਦਾਗੀ ਸੰਸਦ
ਦੇਸ਼ ਦੇ ਅੰਦਰ ਪਿਛਲੇ ਕਈ ਸਾਲਾਂ ਤੋਂ ਸੰਸਦਾਂ 'ਤੇ ਅਪਰਾਧਿਕ ਮਾਮਲੇ ਚੱਲਦੇ ਰਹੇ ਹਨ। ਹਾਲ ਹੀ 'ਚ ਬਸਪਾ 'ਤੇ ਚੱਲਣ ਵਾਲੇ ਅਪਰਾਦਿਕ ਮੁਕੱਦਮੇ ਇਸ ਗੱਲ ਦੀ ਤਾਜ਼ਾ ਉਦਾਹਰਣ ਹਨ। ਇਸ ਤੋਂ ਪਹਿਲਾਂ ਵੀ ਕਾਂਗਰਸ, ਸਪਾ, ਭਾਜਪਾ, ... Read Full Story
|