ਰਾਜਸਥਾਨ ਸਰਹੱਦ 'ਤੇ ਬ੍ਰਹਿਮੋਸ ਮਿਜ਼ਾਈਲ ਫਿੱਟ
ਜੋਧਪੁਰ, ਭਾਰਤੀ ਫੌਜ ਦੀ ਜ਼ਮੀਨ ਤੋਂ ਜ਼ਮੀਨ ਤਕ ਮਾਰ ਕਰਨ ਵਾਲੀ ਸੁਪਰ ਸੋਨਿਕ ਕਰੂਜ਼ ਮਿਜ਼ਾਈਲ ਬ੍ਰਹਿਮੋਸ ਦੀ ਦੂਜੀ ਰੈਜੀਮੈਂਟ ਆਪਰੇਸ਼ਨਲ ਹੋ ਗਈ ਹੈ ਅਤੇ ਇਸ ਨੂੰ ਰਾਜਸਥਾਨ ਸਰਹੱਦ 'ਤੇ ਪਾਕਿਸਤਾਨ ਦੇ ਸਿੰਧ ਸੂਬੇ ਸਾਹਮਣੇ ਤਾਇਨਾਤ ਕੀਤਾ ਗਿਆ ਹੈ। 'ਕੋਲਡ ਸਟਾਰਟ' ਫੌਜੀ ਅਸੂਲ ਅਨੁਸਾਰ ਇਸ ਰੈਜੀਮੈਂਟ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਮਿਜ਼ਾਈਲ ਦੀ ਰੇਂਜ 290 ਕਿਲੋਮੀਟਰ ਹੈ। ਭਾਰਤ-ਅਮਰੀਕੀ ਜੰਗੀ ਮਸ਼ਕਾਂ ਦੌਰਾਨ ਮਿਜ਼ਾਈਲ ਰੈਜੀਮੈਂਟ ਦੀ ਤਾਇਨਾਤੀ ਨੂੰ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ। ਭਾਰਤੀ ਫੌਜ ਦੀ ਸੁਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ. ਆਰ. ਡੀ. ਓ.) ਦੇ ਮਾਹਿਰਾਂ ਨੇ ... Read Full Story
|
ਭੰਵਰੀ ਮਾਮਲੇ 'ਚ ਇਕ ਲੱਖ ਪੰਨਿਆਂ ਦੀ ਚਾਰਜਸ਼ੀਟ ਪੇਸ਼
ਜੋਧਪੁਰ, ਆਖਿਰ ਭੰਵਰੀ ਦੇ ਅਗਵਾ ਕਾਂਡ ਤੇ ਕਤਲ ਮਾਮਲੇ ਵਿਚ ਸੀ. ਬੀ. ਆਈ. ਨੇ ਅਦਾਲਤ ਵਿਚ ਚਾਰਜਸ਼ੀਟ ਪੇਸ਼ ਕਰ ਦਿਤੀ ਹੈ। ਭੰਵਰੀ ਤੇ ਸਾਬਕਾ ਮੰਤਰੀ ਮਹੀਪਾਲ ਮਦੇਰਨਾ ਦੀ ਅਸ਼ਲੀਲ ਸੀ. ਡੀ. ਦੇ ਪਿੱਛੇ ਸਿਆਸੀ ਸਾਜ਼ਿਸ਼ ਸੀ। ਇਸ ਪੂਰੇ ਮਾਮਲੇ ਦੀ ਮਾਸਟਰ ਮਾਈਂਡ ਇੰਦਰਾ ਬਿਸ਼ਨੋਈ ਸੀ ਜਿਸ ਨੇ ਵਿਧਾਇਕ ਅਤੇ ਆਪਣੇ ਭਰਾ ਮਲਖਾਨ ਸਿੰਘ ਨੂੰ ਮੰਤਰੀ ਬਣਵਾਉਣ ਲਈ ਇਹ ਸਾਜ਼ਿਸ਼ ਰਚੀ ਸੀ। 1 ਸਤੰਬਰ 2011 ਨੂੰ ਭੰਵਰੀ ਗਾਇਬ ਹੋਈ ਸੀ ਅਤੇ ਠੀਕ 6 ਮਹੀਨੇ ਬਾਅਦ ਅਦਾਲਤ ਵਿਚ ਦੂਜੀ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਸੀ. ਬੀ. ਆਈ. ਨੇ ਲਗਭਗ ਇਕ ਲੱਖ ਪੰਨਿਆਂ ਦੀ ਚਾਰਜਸ਼ੀਟ ਦੇ 20 ਸੈੱਟ ਤਿਆਰ ਕੀਤੇ ਹਨ ... Read Full Story
|
ਭੰਵਰੀ ਦੇਵੀ ਮਾਮਲਾ :- ਇੰਦਰਾ ਬਿਸ਼ਨੋਈ ਦੀ ਗ੍ਰਿਫਤਾਰੀ 'ਤੇ ਰੋਕ
ਜੋਧਪੁਰ, ਰਾਜਸਥਾਨ ਹਾਈ ਕੋਰਟ ਨੇ ਏ. ਐੱਨ. ਐੱਮ. ਭੰਵਰੀ ਦੇਵੀ ਮਾਮਲੇ 'ਚ ਇੰਦਰਾ ਬਿਸ਼ਨੋਈ ਦੀ ਗ੍ਰਿਫਤਾਰੀ 'ਤੇ ਰੋਕ ਲਗਾਉਂਦੇ ਹੋਏ ਉਸ ਨੂੰ ਆਗਾਮੀ 5 ਮਾਰਚ ਤੱਕ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਸਾਹਮਣੇ ਪੁੱਛ-ਗਿੱਛ ਲਈ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਜਸਟਿਸ ਆਰ. ਐੱਸ. ਚੌਹਾਨ ਨੇ ਇਹ ਹੁਕਮ ਅੱਜ ਇਸ ਮਾਮਲੇ 'ਚ ਦੋਸ਼ੀ ਵਿਧਾਇਕ ਮਲਖਾਨ ਸਿੰਘ ਬਿਸ਼ਨੋਈ ਦੀ ਭੈਣ ਇੰਦਰਾ ਦੀ ਗ੍ਰਿਫਤਾਰੀ ਦੇ ਸਬੰਧ 'ਚ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ... Read Full Story
|
ਭੰਵਰੀ ਦੇਵੀ ਕੇਸ: ਸੀ.ਬੀ.ਆਈ. ਨੂੰ ਮਿਲ ਰਹੀਆਂ ਨੇ ਧਮਕੀਆਂ
ਜੋਧਪੁਰ, ਸੀ.ਬੀ.ਆਈ. ਨੇ ਅੱਜ ਰਾਜਸਥਾਨ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਭੰਵਰੀ ਦੇਵੀ ਕੇਸ ਵਿਚ ਉਸ ਦੇ ਗਵਾਹਾਂ ਨੂੰ ਮੁਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਾਂਚ ਏਜੰਸੀ ਦੇ ਵਕੀਲ ਪੰਨੇ ਸਿੰਘ ਨੇ ਅੱਜ ਭੰਵਰੀ ਦੇਵੀ ਦੇ ਪਤੀ ਅਮਰਚੰਦ ਵੱਲੋਂ ਪਾਈ ਪਟੀਸ਼ਨ ’ਤੇ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਸੀ.ਬੀ.ਆਈ. ਨੇ ਇਸ ਕੇਸ ਵਿਚ ਨਿਰਪੱਖ ਜਾਂਚ ਕੀਤੀ ਹੈ, ਜਿਸ ਵਿਚ ਬਹੁਤ ਸਾਰੇ ਪ੍ਰਭਾਵਸ਼ਾਲੀ ਸਿਆਸਤਦਾਨਾਂ ਦੀ ਸ਼ਮੂਲੀਅਤ ਹੈ।
ਉਨ੍ਹਾਂ ਅਦਾਲਤ ਸਾਹਮਣੇ ਬਿਆਨ ਮੌਕੇ ਕਿਹਾ,‘‘ਕੁੱਲ 17 ਮੁਲਜ਼ਮਾਂ ’ਚੋਂ 16 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਕ ... Read Full Story
|
ਭੰਵਰੀ ਕਾਂਡ ਦੀ ਸੁਣਵਾਈ ਜੋਧਪੁਰ ਤੋਂ ਬਾਹਰ ਕਰਵਾਈ ਜਾਵੇ : ਮੀਮੋਰੋਠ
ਜੈਪੁਰ, ਦਲਿਤ ਮਹਿਲਾ ਮੰਚ ਅਤੇ ਦਲਿਤ ਅਧਿਕਾਰ ਕੇਂਦਰ ਨੇ ਬਹੁ-ਚਰਚਿਤ ਏ. ਐੱਨ. ਐੱਮ. ਭੰਵਰੀ ਦੇਵੀ ਦੇ ਅਗਵਾ ਅਤੇ ਹੱਤਿਆ ਕਾਂਡ ਦੀ ਸੁਣਵਾਈ ਜੋਧਪੁਰ ਦੇ ਸਥਾਨ 'ਤੇ ਦਿੱਲੀ ਜਾਂ ਕਿਸੇ ਹੋਰ ਸੂਬੇ ਦੀ ਅਦਾਲਤ ਵਿਚ ਕਰਵਾਉਣ ਦੀ ਮੰਗ ਕੀਤੀ ਹੈ। ਦਲਿਤ ਅਧਿਕਾਰ ਕੇਂਦਰ ਦੇ ਸਰਪ੍ਰਸਤ ਪੀ. ਐੱਲ. ਮੀਮੋਰੋਠ ਅਤੇ ਦਲਿਤ ਮਹਿਲਾ ਮੰਚ ਦੀ ਸੂਬਾ ਸਰਪ੍ਰਸਤ ਸੁਮਨ ਦੇਵਠੀਆ ਨੇ ਅੱਜ ਇਥੇ ਜਾਰੀ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਭੰਵਰੀ ਦੇਵੀ ਨੂੰ ਅਗਵਾ ਕਰਨ ਤੋਂ ਬਾਅਦ ਉਸਦੀ ਹੱਤਿਆ ਦੀ ਸਾਜ਼ਿਸ਼ ਵਿਚ ਸ਼ਾਮਲ ਪ੍ਰਭਾਵਸ਼ਾਲੀ ਦੋਸ਼ੀਆ ਨੂੰ ਸਜ਼ਾ ਦਿਵਾਉਣ ਲਈ ਇਸ ਕਾਂਡ ਦੀ ਸੁਣਵਾਈ ਜੋਧਪੁਰ ਤੋਂ ਬਾਹਰ ... Read Full Story
|
ਭੰਵਰੀ ਦੇ ਪਤੀ ਦੀ ਨਿਆਇਕ ਹਿਰਾਸਤ 16 ਤਕ ਵਧੀ
ਜੋਧਪੁਰ, ਰਾਜਸਥਾਨ ਦੀ ਜੋਧਪੁਰ ਦੀ ਇਕ ਅਦਾਲਤ ਨੇ ਏ. ਐੱਨ. ਐੱਮ. ਭੰਵਰੀ ਦੇਵੀ ਮਾਮਲੇ ਵਿਚ ਗ੍ਰਿਫਤਾਰ ਉਸ ਦੇ ਪਤੀ ਅਮਰਚੰਦ ਨਟ ਦੀ ਨਿਆਇਕ ਹਿਰਾਸਤ ਨੂੰ 16 ਜਨਵਰੀ ਤਕ ਵਧਾ ਦਿਤਾ। ਅਮਰਚੰਦ ਦੀ ਨਿਆਇਕ ਹਿਰਾਸਤ ਦੀ ਮਿਆਦ ਖਤਮ ਹੋਣ 'ਤੇ ਉਸ ਨੂੰ ਵਧੀਕ ਮੁਖ ਮਹਾਨਗਰ ਮੈਜਿਸਟ੍ਰੇਟ ਜਗਦੀਸ਼ ਜਿਆਣੀ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਥੋਂ ਉਸ ਨੂੰ 16 ਜਨਵਰੀ ਤਕ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਗਿਆ। ਅਦਾਲਤ ਦੀ ਇਜਾਜ਼ਤ ਨਾਲ ਸੀ. ਬੀ. ਆਈ. ਨੇ ਅੱਜ ਸਹੀ ਰਾਮ ਬਿਸ਼ਨੋਈ ਨੂੰ ਜੇਲ ਲਿਜਾ ਕੇ ਸਾਬਕਾ ਮੰਤਰੀ ਮਹੀਪਾਲ ਮਦੇਰਨਾ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਅਤੇ ਇਸ ਤੋਂ ਬਾਅਦ ਸੀ. ਬੀ. ਆਈ. ... Read Full Story
|
ਭੰਵਰੀ ਦੇਵੀ ਕਾਂਡ:ਮੈਡੀਕਲ ਬੋਰਡ ਨੇ ਸੀ. ਬੀ. ਆਈ. ਨੂੰ ਸੌਪੀ ਰਿਪੋਰਟ
ਜੋਧਪੁਰ, ਜੋਧਪੁਰ ਦੇ ਮਥਰਾ ਦਾਸ ਮਾਥੁਰ ਹਸਪਤਾਲ ਪ੍ਰਸ਼ਾਸਨ ਨੇ ਲਾਪਤਾ ਨਰਸ ਭੰਵਰੀ ਦੇਵੀ ਕਾਂਡ ਵਿਚ ਮੁਲਜ਼ਮ ਬਰਖਾਸਤ ਮੰਤਰੀ ਮਹੀਪਾਲ ਮਦੇਰਨਾ ਦੀ ਸਿਹਤ ਦੀ ਜਾਂਚ ਲਈ ਅੱਜ ਜੋ 3 ਮੈਂਬਰੀ ਬੋਰਡ ਗਠਿਤ ਕੀਤਾ ਸੀ ਉਸ ਨੇ ਆਪਣੀ ਰਿਪੋਰਟ ਸੀ. ਬੀ. ਆਈ. ਨੂੰ ਸੌਂਪ ਦਿਤੀ ਹੈ। ਜ਼ਿਕਰਯੋਗ ਹੈ ਕਿ ਮਦੇਰਨਾ ਸ਼ਨੀਵਾਰ ਰਾਤ ਨੂੰ ਬਲੱਡ ਪ੍ਰੈੱਸ਼ਰ ਵਧਣ ਕਾਰਨ ਹਸਪਤਾਲ ਵਿਚ ਦਾਖਲ ਹੋਇਆ ... Read Full Story
|
ਭੰਵਰੀ ਦੀ ਹੱਤਿਆ ਲਈ 50 ਲੱਖ ਰੁਪਏ ਦੀ ਦਿੱਤੀ ਗਈ ਸੀ ਸੁਪਾਰੀ
ਜੈਪੁਰ, ਰਾਜਸਥਾਨ ਦੇ ਭੰਵਰੀ ਦੇਵੀ ਕਾਂਡ ਦੀ ਜਾਂਚ ਕਰ ਰਹੀ ਸੀ. ਬੀ. ਆਈ. ਨੂੰ ਅਦਾਲਤ ਨੇ ਜਾਂਚ ਪੂਰੀ ਕਰਨ ਲਈ 10 ਦਿਨ ਦਾ ਸਮਾਂ ਦਿੱਤਾ ਹੈ ਅਤੇ ਵੱਧ ਸਮਾਂ ਮੰਗਣ 'ਤੇ ਅਦਾਲਤ ਨੇ ਸੀ. ਬੀ. ਆਈ. ਨੂੰ ਤਿੱਖੀ ਝਾੜ ਪਾਈ। ਸੂਤਰਾਂ ਮੁਤਾਬਕ ਭੰਵਰੀ ਦੇਵੀ ਕਾਂਡ ਵਿਚ ਸੀ. ਬੀ. ਆਈ. ਦੇ ਹੱਥ ਵਿਚ ਕੁਝ ਅਹਿਮ ਸੁਰਾਗ ਲੱਗੇ ਹਨ ਅਤੇ ਉਸਨੂੰ ਸ਼ੱਕ ਹੈ ਕਿ ਭੰਵਰੀ ਦੇਵੀ ਨੂੰ ਕਤਲ ਕਰ ਦਿੱਤਾ ਗਿਆ ਹੈ ਪਰ ਉਸ ਕੋਲ ਇਸ ਸੰਬੰਧੀ ਪੱਕੇ ਸਬੂਤ ਨਹੀਂ ਹਨ।
ਫਿਲਹਾਲ ਭੰਵਰੀ ਦੇਵੀ ਕਾਂਡ ਵਿਚ ਸੀ. ਬੀ. ਆਈ. ਨੂੰ ਇਕ ਹੋਰ ਵਿਅਕਤੀ ਦੇ ਨਾਂ ਦਾ ਪਤਾ ਲੱਗਾ ਹੈ। ਉਹ ਵਿਅਕਤੀ ਹੈ ਬਦਨਾਮ ਅਪਰਾਧੀ ਪ੍ਰਦੀਪ ਗੋਦਾਰਾ। ਸੂਤਰਾਂ ... Read Full Story
|