E-Paper

|
| Tag Search for "ਜੋਸ਼" |
ਪ੍ਰਕਾਸ਼ ਸਿੰਘ ਬਾਦਲ ਟੈਕਨੀਕਲ ਕਾਲਜ ਦਾ ਨੀਂਹ ਪੱਥਰ 17 ਨੂੰ ਰੱਖਣਗੇ-ਬੀਬੀ ਜਗੀਰ ਕੌਰ
ਬੇਗੋਵਾਲ, 5 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ)-ਅੱਜ ਇੱਥੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਕਸਬਾ ਬੇਗੋਵਾਲ ’ਚ ਪੰਜਾਬ ਸਰਕਾਰ ਵੱਲੋਂ 8 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਟੈਕਨੀਕਲ ਕਾਲਜ ਦਾ ਨਹੀਂ ਪੱਥਰ 17 ਫਰਵਰੀ ਨੂੰ 12 ਵਜੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਰੱਖਣਗੇ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਨੀਂਹ ਪੱਥਰ ਰੱਖਣ ਉਪਰੰਤ ਇਕ ਵਿਸ਼ਾਲ ਜਲਸੇ ਨੂੰ ਸੰਬੋਨ ਕਰਨਗੇ। ਜਿਸ ਵਿਚ ਹਲਕੇ ਲਈ ਵੰਡੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਇਹ ਕਾਲਜ ਬਣਨ ਨਾਲ ਹਲਕੇ ਦੀ ਨਹੀਂ ਬਲਕਿ ਬੇਗੋਵਾਲ ਦੇ ਨਾਲ ਲੱਗਦੇ ... Read Full Story
|
ਕਿਉਂ ਭੁੱਲ ਗਏ ਨਕੋਦਰ ਵਾਲੇ ਜੋਸ਼ ਮਲਸਿਆਨੀ ਨੂੰ?
ਮੈਂ ਕਈ ਸਾਲ ਪਹਿਲਾਂ ਜਦੋਂ 27 ਜਨਵਰੀ ਨੂੰ ਆਪਣੀ ਡਿਊਟੀ ’ਤੇ ਬਿਜਲੀ ਬੋਰਡ ਦੇ ਨੂਰਮਹਿਲ ਸਥਿਤ ਦਫ਼ਤਰ ਜਾਣ ਤੋਂ ਪਹਿਲਾਂ ਮੁਹੱਲਾ ਕ੍ਰਿਸਨਾ ਨਗਰ ਵਿਖੇ ਉਸਤਾਦਾਂ ਦੇ ਉਸਤਾਦ ਉਰਦੂ ਸ਼ਾਇਰ ਪੰਡਿਤ ਲੱਭੂ ਰਾਮ ਜੀ ਜੋਸ਼ ਮਲਸਿਆਨੀ (ਪਦਮਸ੍ਰੀ) ਦੇ ਦਰਸ਼ਨ ਕਰਨ ਗਿਆ ਤਾਂ ਉਹ ਬੈਠਕ ਵਿੱਚ ਲੇਟੇ ਹੋਏ ਸਨ। ਉਨ੍ਹਾਂ ਪੁੱਛਿਆ ਕਿ ਅੱਜ ਅਖ਼ਬਾਰ ਕਿਉਂ ਨਹੀਂ ਆਈ? ਮੇਰਾ ਉ¤ਤਰ ਸੀ ਕਿ ਅੱਜ 26 ਜਨਵਰੀ ਕਾਰਨ ਛੁੱਟੀ ਹੈ। ਉਨ੍ਹਾਂ ਦੀ ਅਸੀਸ ਲੈ ਕੇ ਜਦੋਂ ਮੈਂ ਦਫ਼ਤਰ ਪੁੱਜਾ ਤਾਂ ਅੱਧੇ ਘੰਟੇ ਪਿੱਛੋਂ ਉਨ੍ਹਾਂ ਦੇ ਦੋਹਤੇ ਦੇ ਉਰਦੂ ਸ਼ਾਇਰ ਅਜੀਤ ਕੁਮਾਰ ਦਿਲ ਦਾ ਫੋਨ ਆਇਆ ਕਿ ਪੰਡਿਤ ਜੀ ਨਹੀਂ ਰਹੇ। ਮੈਂ ਘਰ ਜਾ ... Read Full Story
|
ਲੋਕ ਰੱਖਿਆ ਕਮੇਟੀ ਵਲੋਂ ਦੁੱਖ ਪ੍ਰਗਟ
ਨੂਰਮਹਿਲ, 25 ਜਨਵਰੀ (ਸੋਢੀ)- ਨਕੋਦਰ ਤੋਂ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਗੁਰਦੀਪ ਸਿੰਘ ਪਾਪੀ ਦੇ ਜੀਜਾ ਜੀ ਸ. ਜਗਤਾ ਸਿੰਘ ਪਿਛਲੇ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਅਕਾਲ ਚਲਾਣਾ ਕਰ ਗਏ ਸਨ। ਸਥਾਨਕ ਲੋਕ ਰੱਖਿਆ ਕਮੇਟੀ ਦੇ ਪ੍ਰਧਾਨ ਰਾਜੂ ਭੰਡਾਲ, ਚੇਅਰਮੈਨ ਰਾਮ ਮੂਰਤੀ ਕੋਟੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਲਾਂਬਾ, ਖਜਾਨਚੀ ਨਰਿੰਦਰ ਸਿੰਘ ਬਾਂਸਲ, ਜਾਇੰਟ ਸਕੱਤਰ ਮੋਹਨ ਲਾਲ ਸੰਘਾ, ਕਨਵੀਨਰ ਬਾਲ ਕ੍ਰਿਸ਼ਨ ਬਾਲੀ, ਸੁੱਖ ਨੂਰਮਹਿਲੀਆ ਗੀਤਕਾਰ, ਸੰਗੀਤ ਕੁਮਾਰ, ਰਾਕੇਸ਼ ਕੁਮਾਰ ਸੂਦ, ਸਾਬਕਾ ਸਰਪੰਚ ਸਿਮਰੂ ਭਾਟੀਆ, ਹੰਸ ਰਾਜ ਸਰਪੰਚ ਪੱਬਵਾਂ, ਜੋਸ਼ੀ, ਸੋਢੀ ਨੂਰਮਹਿਲੀਆ, ਲੋਕ ਰੱਖਿਆ ... Read Full Story
|
ਦੇਵੀ ਦਿਆਲ ਪਰਾਸ਼ਰ ਨੂੰ 2 ਸਾਲਾਂ ਲਈ ਸ਼੍ਰੀ ਬ੍ਰਾਹਮਣ ਸਭਾ ਪੰਜਾਬ ਦਾ ਤੀਜੀ ਵਾਰ ਪ੍ਰਧਾਨ ਚੁਣਿਆ
ਮੰਡੀ ਗੋਬਿੰਦਗੜ੍ਹ, 23 ਜਨਵਰੀ (ਪ.ਪ) ਸ਼੍ਰੀ ਬ੍ਰਾਹਮਣ ਸਭਾ ਪੰਜਾਬ ਦੀ ਦੋ ਸਾਲ ਸੰਪੰਨ ਹੋਈ ਚੋਣ ਵਿੱਚ ਸ੍ਰੀ ਦੇਵੀ ਦਿਆਲ ਪਰਾਸ਼ਰ ਨੂੰ ਤੀਜੀ ਵਾਰ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ ਹੈ। ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਵੱਲੋਂ ਨਿਯੁਕਤ ਅਬਜ਼ਰਵਰ ਸ਼੍ਰੀ ਵੇਦ ਰਤਨ ਸ਼ਰਮਾ ਅਤੇ ਡਾਕਟਰ ਵਿਕਰਮ ਸ਼ਰਮਾ ਦੀ ਦੇਖਰੇਖ ਵਿੱਚ ਸ਼੍ਰੀ ਸਨਾਤਮ ਧਰਮ ਮੰਦਿਰ ਨਿਊ ਮਾਡਲ ਟਾਊਨ ਲੁਧਿਆਣਾ ਵਿਖੇ ਸੰਪੰਨ ਹੋਈ ਚੋਣ ਵਿੱਚ ਪੰਜਾਬ ਦੇ 20 ਜਿਲ੍ਹਿਆਂ ਦੇ 600 ਲਾਇਫ ਮੈਂਬਰਾਂ ਸਮੇਤ 1000 ਵੋਟਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਚੰਦਰ ਸ਼ੇਖਰ ਸ਼ਰਮਾ, ਬਰਨਾਲਾ ਤੋਂ ਆਰ. ਆਈ. ਐਨ. ਸ਼ਰਮਾ, ਬਠਿੰਡਾ ਤੋਂ ... Read Full Story
|
ਬਿਜਲੀ ਕਰਮਚਾਰੀਆਂ ਵੱਲੋਂ ਰੋਸ ਧਰਨਾ
ਨਕੋਦਰ, 17 ਜਨਵਰੀ (ਰਾਕੇਸ਼ ਧੀਮਾਨ/ਤਰਲੋਕ)-ਪੰਜਾਬ ਰਾਜ ਬਿਜਲੀ ਬੋਰਡ ਦੀਆਂ ਦੋਵਾਂ ਡਵੀਜ਼ਨਾਂ ਦੇ ਸੈਂਕੜੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਅਤੇ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਡਵੀਜ਼ਨ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸਰਕਲ ਆਗੂ ਸਾਥੀ ਚਮਨ ਲਾਲ ਜੋਸ਼ੀ, ਅਵਤਾਰ ਸਿੰਘ, ਗੁਰਕਮਲ ਸਿੰਘ, ਗੁਰਨਾਮ ਸਿੰਘ ਤੱਗੜ, ਸੰਤੋਖ ਸਿੰਘ ਸੰਧੂ, ਦਰਸ਼ਨ ਲਾਲ, ਗੋਪਾਲ ਸ਼ਰਮਾ, ਹਰਜਿੰਦਰ ਸਿੰਘ, ਰੇਸ਼ਮ ਸਿੰਘ, ਬਲਵੀਰ ਸਿੰਘ ਡਵੀਜ਼ਨ ਆਗੂ ਰਾਮ ਕਿਸ਼ਨ, ਚੰਨਣ ਸਿੰਘ, ਬਲਵਿੰਦਰ ਸਿੰਘ ਚੱਠਾ, ਸੁਰਤ ਰਾਮ, ਚੂਹੜ ਸਿੰਘ, ਸੰਤੋਖ ਤੱਗੜ ਆਦਿ ਨੇ ਸੰਬੋਧਨ ਕੀਤਾ। ਮੁਲਾਜ਼ਮ ਆਗੂਆਂ ਨੇ ਸਾਂਝੇ ... Read Full Story
|
ਅਜਨਾਲਾ ਵਿਖੇ ਪੁਲਿਸ ਹਿਰਾਸਤ ’ਚ ਮੌਤ
ਅਜਨਾਲਾ, 1 ਜਨਵਰੀ (ਐਸ. ਪ੍ਰਸ਼ੋਤਮ)-ਬੀਤੀ ਰਾਤ ਪਿੰਡ ਸਾਰੰਗਦੇਵ ਛੰਨਾ ਦੇ ਸੁੱਖਾ ਸਿੰਘ ਦੀ ਪੁਲਿਸ ਹਿਰਾਸਤ ’ਚ ਹੋਈ ਮੌਤ ਤੋਂ ਬਾਅਦ ਸ਼ਾਮੀਂ 4 ਵਜੇ ਦੇ ਕਰੀਬ ਪੁਲਿਸ ਨੇ ਉਸ ਦੀ ਲਾਸ਼ ਨੂੰ ਉਸ ਦੇ ਘਰ ਸੁੱਟਣ ਦੇ ਰੋਸ ਵਜੋਂ ਅੱਜ ਸਥਾਨਕ ਸ਼ਹਿਰ ਦੇ ਮੁੱਖ ਚੌਂਕ ’ਚ ਦਰਜਨਾਂ ਪਿੰਡਾਂ ਦੇ ਰਾਏ ਸਿੱਖ ਭਾਈਚਾਰੇ ਦੇ ਲੋਕਾਂ ਨੇ ਲਾਸ਼ ਚੌਂਕ ’ਚ ਰੱਖ ਕੇ ਆਵਾਜਾਈ ਠੱਪ ਕਰ ਦਿੱਤੀ। ਸੁੱਖਾ ਸਿੰਘ ਦੀ ਵਿਧਵਾ ਬੀਬੀ ਜੋਗਿੰਦਰ ਕੌਰ ਸਮੇਤ ਰੋਸ ਧਰਨੇ ਦੀ ਅਗਵਾਈ ਕਰ ਰਹੇ ਅਕਾਲੀ ਆਗੂਆਂ ਨੇ ਦੱਸਿਆ ਕਿ ਸੁੱਖਾ ਸਿੰਘ ਨੂੰ ਪੁਲਿਸ ਥਾਣਾ ਅਜਨਾਲਾ ਤਹਿਤ ਪੈਂਦੇ ਉਸਦੇ ਪਿੰਡ ਸਾਰੰਗਦੇਵ ਛੰਨਾ ’ਚੋਂ ਪੁਲਿਸ ... Read Full Story
|
1 |
 Loading...
|
|
|