Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
E-Paper

|
| Tag Search for "ਜੋਸਫ" |
ਖਪਤਕਾਰ ਫੋਰਮ ਨੇ ਦਿੱਤਾ ਮੁਕੇਸ਼ ਅੰਬਾਨੀ ਦੀ ਗ੍ਰਿਫਤਾਰੀ ਦਾ ਹੁਕਮ
ਤ੍ਰਿਚੂਰ, ਰਿਲਾਇੰਸ ਇੰਡਸਟਰੀ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵਿਰੁੱਧ ਇਥੋਂ ਦੀ ਇਕ ਖਪਤਕਾਰ ਫੋਰਮ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਫੋਰਮ ਦਾ ਇਹ ਹੁਕਮ ਸਾਲ 2003 ਵਿਚ ਰਿਲਾਇੰਸ ਦੀ ਦੁਕਾਨ ਤੋਂ ਮੋਬਾਈਲ ਫੋਨ ਦੀ ਖਰੀਦਦਾਰੀ ਨਾਲ ਜੁੜਿਆ ਹੈ। ਮਾਮਲੇ ਵਿਚ ਰਿਲਾਇੰਸ ਨੇ 24 ਹਜ਼ਾਰ ਰੁਪਏ ਦੇ ਹਰਜ਼ਾਨੇ ਦਾ ਭੁਗਤਾਨ ਨਹੀਂ ਕੀਤਾ। ਫੋਰਮ ਦੇ ਹੁਕਮ ਵਿਚ ਅੰਬਾਨੀ ਨੂੰ ਅਗਲੇ ਸਾਲ 15 ਫਰਵਰੀ ਤੱਕ ਉਸ ਦੇ ਸਾਹਮਣੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ। ਫੋਰਮ ਦੀ ਪ੍ਰਧਾਨ ਪਦਮਨੀ ਸੁਦੇਸ਼ ਨੇ ਇਹ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਫੋਰਮ ਵਿਚ ਮਾਮਲਾ ਸਾਲ 2005 ਵਿਚ ਦਾਇਰ ਕੀਤਾ ਗਿਆ। ਜਦ ... Read Full Story
|
1 |
 Loading...
|
|
|
© 2012 punjabinfoline.com
|