Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਜੰਤਰ"
ਹਜ਼ਾਰੇ ਨੂੰ ਭੁੱਖ ਹੜਤਾਲ ਦਾ ਅਧਿਕਾਰ ਪਰ ਕਾਨੂੰਨ ਬਣਾਉਣਾ ਸੰਸਦ ਦਾ ਕੰਮ : ਕਾਂਗਰਸ

ਨਵੀਂ ਦਿੱਲੀ, ਜੰਤਰ-ਮੰਤਰ ਵਿਖੇ ਅੰਨਾ ਹਜ਼ਾਰੇ ਦੀ ਇਕ ਦਿਨ ਦੀ ਭੁੱਖ ਹੜਤਾਲ ਨੂੰ ਮੁਖ ਰੱਖਦਿਆਂ ਕਾਂਗਰਸ ਨੇ ਐਤਵਾਰ ਕਿਹਾ ਕਿ ਅੰਨਾ ਨੂੰ ਭੁੱਖ ਹੜਤਾਲ ਕਰਨ ਦਾ ਅਧਿਕਾਰ ਹੈ ਪਰ ਕਾਨੂੰਨ ਬਣਾਉਣ ਦਾ ਅਧਿਕਾਰ ਸੰਸਦ ਕੋਲ ਹੈ। ਕਾਂਗਰਸ ਦੇ ਬੁਲਾਰੇ ਰਾਸ਼ਿਦ ਅਲਵੀ ਨੇ ਕਿਹਾ ਕਿ ਕਾਨੂੰਨ ਕਿਸ ਤਰ੍ਹਾਂ ਦਾ ਬਣÎਇਆ ਜਾਣਾ ਹੈ, ਇਸ ਬਾਰੇ ਫੈਸਲਾ ਸੰਸਦ ਨੇ ਕਰਨਾ ਹੈ ਨਾ ਕਿ ਕਿਸੇ ਵਿਅਕਤੀ ਨੇ। ਸੰਸਦ ਉਹੀ ਕਾਨੂੰਨ ਬਣਾਉਂਦੀ ਹੈ ਜੋ ਉਹ ਢੁਕਵਾਂ ਸਮਝਦੀ ਹੈ। ਸਰਕਾਰ ਲੋਕਪਾਲ ਲਿਆਉਣ ਲਈ ਵਚਨਬੱਧ ਹੈ। ਹਰ ਕੋਈ ਜਾਣਦਾ ਹੈ ਕਿ ਰਾਜ ਸਭਾ ਵਿਚ ਸਾਡੇ ਕੋਲ ਬਹੁਮਤ ਨਹੀਂ ਹੈ ਇਸ ਲਈ ਅਸੀਂ ਸਭ ਪਾਰਟੀਆਂ ...
Read Full Story


ਦਿੱਲੀ—ਟੀਮ ਅੰਨਾ ਨੇ ਮੰਗੀ ਮਰਨ ਵਰਤ ਲਈ ਜਗ੍ਹਾਂ

ਨਵੀਂ ਦਿੱਲੀ, ਟੀਮ ਅੰਨਾ ਨੇ ਦਿੱਲੀ ਪੁਲਸ ਤੋਂ ਜੰਤਰ ਮੰਤਰ ਲਈ 27 ਦਸੰਬਰ ਤੋਂ 5 ਜਨਵਰੀ ਤੱਕ ਧਰਨੇ ਦੀ ਮਨਜ਼ੂਰੀ ਮੰਗੀ ਹੈ। ਦੂਜੇ ਪਾਸੇ ਮੁੰਬਈ 'ਚ ਐੱਮਐੱਮਆਰਡੀਏ ਮੈਦਾਨ 'ਤੇ ਅੰਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਟੀਮ ਅੰਨਾ ਨੇ ਦਿੱਲੀ 'ਚ ਮਰਨ ਵਰਤ ਲਈ 2 ਜਗ੍ਹਾਂ ਲਈ ਮਨਜ਼ੂਰੀ ਮੰਗੀ ਹੈ। ਅੰਨਾ ਚਾਹੁੰਦੇ ਹਨ ਕਿ ਇਸ ਫੈਸਲਾਕੁੰਨ ਲੜਾਈ ਕਿਤੇ ਵੀ ਰੁਕੇ ਨਾ। ਇਸ ਲਈ ਦਿੱਲੀ 'ਚ 2 ਜਗ੍ਹਾਂ 'ਤੇ 27 ਤਾਰੀਖ ਤੋਂ 5 ਜਨਵਰੀ ਤੱਕ ਮਰਨ ਵਰਤ ਦੀ ਮਨਜ਼ੂਰੀ ਮੰਗੀ ਗਈ ਹੈ। ਸੂਤਰਾਂ ਅਨੁਸਾਰ ਮਰਨ ਵਰਤ ਦੌਰਾਨ ਪ੍ਰਸਿੱਧ ਸਮਾਜ ਸੇਵਕ ਅੰਨਾ ਹਜ਼ਾਰੇ ਮੁੰਬਈ 'ਚ ਹੀ ਰਹਿਣਗੇ। 30 ਦਸੰਬਰ ਨੂੰ ਉਹ ...
Read Full Story


ਜੇ ਲੋਕਪਾਲ ਵੀ ਭ੍ਰਿਸ਼ਟ ਹੋ ਗਿਆ ਤਾਂ...

ਜਿਹਾ ਲੱਗਦਾ ਹੈ ਕਿ ਵਿਵਾਦਪੂਰਨ ਲੋਕਪਾਲ ਬਿੱਲ ਛੇਤੀ ਹੀ ਚਾਨਣ ਦੀ ਕਿਰਨ ਦੇਖੇਗਾ, ਜੇ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਕੋਈ ਸਹਿਮਤੀ ਬਣਦੀ ਹੈ। ਜੇ ਲੋਕਪਾਲ ਦਾ ਮੁੱਦਾ ਸੁਲਝਾਉਣਾ ਹੈ ਤਾਂ ਦੋਹਾਂ ਧਿਰਾਂ ਨੂੰ ਲੈ-ਦੇ ਕੇ ਕੋਈ ਹੱਲ ਕੱਢਣਾ ਪਵੇਗਾ। ਅੰਨਾ ਜੇਕਰ ਪ੍ਰਸੰਗਿਕ ਦਿਸਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੀ ਖੁੱਲ੍ਹ ਕੇ ਸਾਹਮਣੇ ਆਉਣਾ ਪਵੇਗਾ। ਅੰਨਾ ਹਜ਼ਾਰੇ ਦੀ ਮੁਹਿੰਮ 'ਤੇ ਪੂਰੀ ਤਰ੍ਹਾਂ ਕੋਈ ਵੀ ਸਮਝੌਤਾ ਨਹੀਂ ਬਣ ਰਿਹਾ ਕਿਉਂਕਿ ਉਨ੍ਹਾਂ ਨੇ 'ਮੇਰਾ ਰਸਤਾ ਜਾਂ ਮੇਰੀ ਗੱਲ ਹੀ ਸਹੀ' ਵਾਲਾ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਟੀਮ ਅੰਨਾ ਦਾ ਦਾਅਵਾ ਹੈ ਕਿ ਬਾਕੀ ਸਾਰੇ ਖਰੜੇ ...
Read Full Story


ਜੰਤਰ ਮੰਤਰ ਹੀ ਨਹੀਂ 45 ਸ਼ਹਿਰਾਂ 'ਚ ਵਰਤ 'ਤੇ ਬੈਠੇ ਅੰਨਾ ਸਮਰਥਕ

ਨਵੀਂ ਦਿੱਲੀ, ਭ੍ਰਿਸ਼ਟਾਚਾਰ ਖਿਲਾਫ ਤਾਕਤਵਰ ਲੋਕਪਾਲ ਬਿੱਲ ਦੀ ਮੰਗ ਨੂੰ ਲੈ ਕੇ ਅੰਨਾ ਹਜ਼ਾਰੇ ਦਿੱਲੀ ਦੇ ਜੰਤਰ ਮੰਤਰ 'ਤੇ ਅੱਜ ਧਰਨੇ 'ਤੇ ਬੈਠ ਗਏ ਹਨ। ਸਭ ਤੋਂ ਪਹਿਲਾਂ ਉਨ੍ਹਾਂ ਰਾਜ ਘਾਟ 'ਤੇ ਜਾ ਕੇ ਬਾਪੂ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਉਧਰ ਦਿੱਲੀ ਸਣੇ ਦੇਸ਼ ਦੇ 45 ਸ਼ਹਿਰਾਂ 'ਚ ਅੰਨਾ ਦੇ ਸਮਰਥਕ ਵੀ ਵਰਤ 'ਤੇ ਬੈਠ ਗਏ ਹਨ। ਅੰਨਾ ਅੱਜ ਸਵੇਰੇ 9 ਵਜੇ ਰਾਜਘਾਟ ਪਹੁੰਚੇ ਸਨ। ਇਸ ਮੌਕੇ ਉਥੇ ਪੂਰੀ ਸੁਰੱਖਿਆ ਦੇ ਇੰਤਜ਼ਾਮ ਸਨ। ਅਤੇ ਅੰਨਾ ਦੇ ਸਮਰਥਕਾਂ ਨਾਲ ਰਾਜ ਘਾਟ ਭਰਿਆ ਹੋਇਆ ਸੀ। ਦਿੱਲੀ ਤੋਂ ਇਲਾਵਾ ਮੁੰਬਈ, ਕੋਲਕਾਤਾ, ਲਖਨਊ, ਚੰਡੀਗੜ੍ਹ, ਹੈਦਰਾਬਾਦ, ਭੋਪਾਲ, ਪੁਣੇ, ਅਹਿਮਦਾਬਾਦ, ...
Read Full Story


ਟੀਮ ਅੰਨਾ ਨੂੰ ਜੰਤਰ ਮੰਤਰ 'ਤੇ ਧਰਨੇ ਦੀ ਮਿਲੀ ਇਜਾਜ਼ਤ

ਨਵੀਂ ਦਿੱਲੀ, ਟੀਮ ਅੰਨਾ ਨੂੰ 11 ਦਸੰਬਰ ਨੂੰ ਜੰਤਰ ਮੰਤਰ 'ਤੇ ਧਰਨਾ ਦੇਣ ਦੀ ਇਜਾਜ਼ਤ ਦਿੱਲੀ ਪੁਲਸ ਨੇ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਟੀਮ ਅੰਨਾ ਦੀ ਅੱਜ ਦਿੱਲੀ ਪੁਲਸ ਨਾਲ ਬੈਠਕ ਹੋਈ। ਦਿੱਲੀ ਪੁਲਸ ਨੇ ਬੈਠਕ 'ਚ ਟੀਮ ਅੰਨਾ ਨੂੰ ਇਜਾਜ਼ਤ ਦੇ ਦਿੱਤੀ। ਬੈਠਕ 11 ਦਸੰਬਰ ਨੂੰ ਜੰਤਰ ਮੰਤਰ 'ਤੇ ਹੋਣ ਵਾਲੇ ਧਰਨੇ ਨੂੰ ਲੈ ਕੇ ਹੋਈ। ਇਸ 'ਚ ਦਿੱਲੀ ਪੁਲਸ ਨੇ ਸਾਫ ਕਿਹਾ ਕਿ ਜੰਤਰ ਮੰਤਰ 'ਤੇ 5000 ਤੋਂ ਵੱਧ ਲੋਕ ਨਹੀਂ ਹੋਣੇ ਚਾਹੀਦੇ। ਪਰ ਟੀਮ ਅੰਨਾ ਨੇ ਪੁਲਸ ਨੂੰ ਇਸ ਬਾਰੇ 'ਚ ਫਿਲਹਾਲ ਆਪਣੇ ਵਲੋਂ ਕੋਈ ਫੈਸਲਾ ਨਹੀਂ ...
Read Full Story


1

Loading...

© 2012 punjabinfoline.com

punjab infoline arash info