ਭੈਣ ਦੇ ਵਿਆਹ ਤੋਂ ਪਹਿਲਾਂ ਹੀ ਸ਼ਹੀਦ ਹੋ ਗਿਆ ਭਰਾ
ਜੰਮੂ, ਦਿੱਲੀ ਹਾਈ ਕੋਰਟ ਦੇ ਬਾਹਰ ਹੋਏ ਬੰਬ ਵਿਸਫੋਟ ਦੇ ਦੋਸ਼ੀਆਂ ਨੂੰ ਲੱਭਣ 'ਚ ਅਹਿਮ ਭੂਮਿਕਾ ਨਿਭਾਉਣ ਵਾਲਾ ਇਕ ਸੈਨਾ ਪਦਕ ਜੇਤੂ ਸੈਨਿਕ ਆਪਣੀ ਭੈਣ ਦੇ ਵਿਆਹ ਤੋਂ ਪਹਿਲਾਂ ਹੀ 2 ਮਈ ਦੀ ਰਾਤ ਨੂੰ ਉਗਰਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ।
ਸੈਨਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਆਿ ਕਿ ਬਹਾਦੁਰੀ ਪੁਰਸਕਾਰ ਜੇਤੂ ਸਿਪਾਹੀ ਨੂਰ ਹੁਸੈਨ ਜੰਮੂ ਕਸ਼ਮੀਰ ਦੇ ਕਿਸ਼ਤਵਾੜਾ ਜ਼ਿਲੇ 'ਚ ਆਪਣੀ ਭੈਣ ਦਾ ਵਿਆਹ ਨਹੀਂ ਦੇਖਿਆ। ਉਸਦੀ ਭੈਣ ਦਾ ਵਿਆਹ 15 ਮਈ ਨੂੰ ਹੋਣਾ ਸੀ। ਉਨ੍ਹਾਂ ਕਿਹਾ ਕਿ ਹੁਸੈਨ ਦੀ ਸੂਚਨਾ 'ਤੇ ਹੀ 17 ਰਾਸ਼ਟਰੀ ਰਾਇਫਲ ਦੇ ਜਵਾਨਾਂ ਅਤੇ ਪੁਲਸ ਨੇ ਸਾਂਝੀ ਮੁਹਿੰਮ ਚਲਾ ... Read Full Story
|
ਭੈਣ ਦੇ ਵਿਆਹ ਤੋਂ ਪਹਿਲਾਂ ਹੀ ਸ਼ਹੀਦ ਹੋ ਗਿਆ ਭਰਾ
ਜੰਮੂ, ਦਿੱਲੀ ਹਾਈ ਕੋਰਟ ਦੇ ਬਾਹਰ ਹੋਏ ਬੰਬ ਵਿਸਫੋਟ ਦੇ ਦੋਸ਼ੀਆਂ ਨੂੰ ਲੱਭਣ 'ਚ ਅਹਿਮ ਭੂਮਿਕਾ ਨਿਭਾਉਣ ਵਾਲਾ ਇਕ ਸੈਨਾ ਪਦਕ ਜੇਤੂ ਸੈਨਿਕ ਆਪਣੀ ਭੈਣ ਦੇ ਵਿਆਹ ਤੋਂ ਪਹਿਲਾਂ ਹੀ 2 ਮਈ ਦੀ ਰਾਤ ਨੂੰ ਉਗਰਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ।
ਸੈਨਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਆਿ ਕਿ ਬਹਾਦੁਰੀ ਪੁਰਸਕਾਰ ਜੇਤੂ ਸਿਪਾਹੀ ਨੂਰ ਹੁਸੈਨ ਜੰਮੂ ਕਸ਼ਮੀਰ ਦੇ ਕਿਸ਼ਤਵਾੜਾ ਜ਼ਿਲੇ 'ਚ ਆਪਣੀ ਭੈਣ ਦਾ ਵਿਆਹ ਨਹੀਂ ਦੇਖਿਆ। ਉਸਦੀ ਭੈਣ ਦਾ ਵਿਆਹ 15 ਮਈ ਨੂੰ ਹੋਣਾ ਸੀ। ਉਨ੍ਹਾਂ ਕਿਹਾ ਕਿ ਹੁਸੈਨ ਦੀ ਸੂਚਨਾ 'ਤੇ ਹੀ 17 ਰਾਸ਼ਟਰੀ ਰਾਇਫਲ ਦੇ ਜਵਾਨਾਂ ਅਤੇ ਪੁਲਸ ਨੇ ਸਾਂਝੀ ਮੁਹਿੰਮ ਚਲਾ ... Read Full Story
|
ਉਮਰ ਅਬਦੁੱਲਾ ਦੀ ਪੁਨਰਵਾਸ ਨੀਤੀ ਨੂੰ ਪਾਕਿ 'ਚ ਚੁਣੌਤੀ
ਜੰਮੂ, ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਾਕਿਸਤਾਨ ਦੇ ਪਾਕਿ ਕਬਜ਼ੇ ਵਾਲੇ ਕਸ਼ਮੀਰ 'ਚ ਹਥਿਆਰਾਂ ਦੀ ਟ੍ਰੇਨਿੰਗ ਲੈਣ ਵਾਲੇ ਅੱਤਵਾਦੀਆਂ ਲਈ ਪੁਨਰਵਾਸ ਨੀਤੀ ਦਾ ਐਲਾਨ ਕਰਕੇ ਕਰੀਬ ਡੇਢ ਸਾਲ ਪਹਿਲਾਂ ਨਵੀਂ ਚਰਚਾ ਨੂੰ ਜਨਮ ਦਿੱਤਾ ਸੀ। ਇਨ੍ਹਾਂ ਅੱਤਵਾਦੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਸਰਕਾਰ ਨੂੰ 1024 ਅਰਜ਼ੀਆਂ ਵੀ ਮਿਲੀਆਂ। ਸੁਰੱਖਿਆ ਦੇ ਖੁਫੀਆ ਏਜੰਸੀਆਂ ਵਲੋਂ ਇਨ੍ਹਾਂ ਅਰਜ਼ੀਆਂ ਦੀ ਜਾਂਚ ਤੋਂ ਬਾਅਦ 67 ਵਿਅਕਤੀਆਂ ਦੀ ਘਰ ਵਾਪਸੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਪਰ ਇਸ ਮੁਹਿੰਮ ਨੂੰ ਅੰਜਾਮ ਤੱਕ ਪਹੁੰਚਾਉਣਾ ਕੋਈ ਆਸਾਨ ਕੰਮ ਨਹੀਂ ਹੈ ਕਿਉਂਕਿ ਪਾਕਿਸਤਾਨ ਤੇ ... Read Full Story
|
ਸ਼੍ਰੀ ਅਮਰਨਾਥ ਗੁਫਾ 'ਚ ਵਿਰਾਜੇ ਬਾਬਾ ਬਰਫਾਨੀ
ਹਿਮਸ਼ਿਵਲਿੰਗ ਲਗਭਗ 18 ਫੁੱਟ ਦੇ ਵਿਸ਼ਾਲ ਰੂਪ ਵਿਚ ਬਣ ਕੇ ਤਿਆਰ
ਗੋਰਾਇਆ, ਸ਼ਿਵ ਭਗਤਾਂ ਲਈ ਚੰਗੀ ਖ਼ਬਰ, ਲਓ ਕਰ ਲਓ ਦਰਸ਼ਨ ਬਾਬਾ ਬਰਫਾਨੀ ਦੇ । ਜੰਮੂ-ਕਸ਼ਮੀਰ ਵਿਚ ਸਥਿਤ ਪਾਵਨ ਸ਼੍ਰੀ ਅਮਰਨਾਥ ਗੁਫਾ ਵਿਚ ਬਾਬਾ ਬਰਫਾਨੀ ਆਪਣੇ ਵਿਸ਼ਾਲ ਹਿਮਸ਼ਿਵਲਿੰਗ ਦੇ ਰੂਪ ਵਿਚ ਬਿਰਾਜਮਾਨ ਹੋ ਚੁੱਕੇ ਹਨ। ਸ਼੍ਰੀ ਅਮਰਨਾਥ ਜੀ ਦੀ ਇਤਿਹਾਸਕ ਯਾਤਰਾ ਜੋ ਇਸ ਸਾਲ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ 25 ਜੂਨ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤੇ ਸ਼ਿਵ ਭਗਤ ਇਸ ਪਾਵਨ ਯਾਤਰਾ ਸਬੰਧੀ ਬਹੁਤ ਉਤਸ਼ਾਹਿਤ ਹਨ। ਕੁਝ ਸ਼ਿਵ ਭਗਤ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਨੂੰ ਨਾ ਤਾਂ ਖਰਾਬ ਮੌਸਮ ਦਾ ਡਰ ਹੈ ... Read Full Story
|
ਪਾਕਿ ਦੀ ਮਦਦ ਤੋਂ ਬਿਨਾਂ ਸੁਲਝਾ ਲਿਆ ਜਾਵੇਗਾ ਕਸ਼ਮੀਰ ਮੁੱਦਾ : ਮਲਿਕ
ਲਾਹੌਰ, ਵੱਖਵਾਦੀ ਨੇਤਾ ਯਾਸਿਨ ਮਲਿਕ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਪਾਕਿਸਤਾਨ ਦੀ ਮਦਦ ਤੋਂ ਬਿਨਾਂ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਦੇ ਯਤਨ ਕਰੇਗਾ। ਉਨ੍ਹਾਂ ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਭਾਰਤ ਤੇ ਪਾਕਿ ਇਸ ਮੁੱਦੇ ਦਾ ਸ਼ਾਂਤੀਪੂਰਨ ਹੱਲ ਨਹੀਂ ਕੱਢਦੇ ਤਾਂ ਕਸ਼ਮੀਰੀ ਮੁੜ ਹਥਿਆਰਬੰਦ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। ਮਲਿਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਭਾਰਤ, ਪਾਕਿਸਤਾਨ ਅਤੇ ਹੋਰ ਕੌਮਾਂਤਰੀ ਭਾਈਵਾਲਾਂ ਦਾ ਕਸ਼ਮੀਰ ਪ੍ਰਤੀ ਗੈਰ-ਜ਼ਿੰਮੇਵਾਰ ਵਤੀਰਾ ਜਾਰੀ ਰਿਹਾ ਤਾਂ ਅਸੀਂ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਦੇ ਆਪਣੇ ਯਤਨਾਂ ਨੂੰ ... Read Full Story
|
ਅਮਰਨਾਥ ਲਈ ਹਵਾਈ ਯਾਤਰਾ ਕਿਰਾਏ 'ਚ ਭਾਰੀ ਕਮੀ
ਜੰਮੂ, ਜੰਮੂ-ਕਸ਼ਮੀਰ 'ਚ 25 ਜੂਨ ਤੋਂ ਸ਼ੁਰੂ ਹੋ ਰਹੀ ਸਾਲਾਨਾ ਅਮਰਨਾਥ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਮੁਹੱਈਆ ਕਰਵਾਉਣ ਲਈ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ (ਐੱਸ. ਏ. ਐੱਸ. ਬੀ.) ਨੇ ਹੈਲੀਕਾਪਟਰ ਕਿਰਾਏ 'ਚ ਭਾਰੀ ਕਮੀ ਕੀਤੀ ਹੈ। ਬਾਲਟਾਲ ਦੇ ਰਸਤੇ ਪੰਜਤੇਰਨੀਂ ਰਸਤੇ ਹੁੰਦੇ ਹੋਏ ਅਮਰਨਾਥ ਆਉਣ ਵਾਲੇ ਯਾਤਰੀਆਂ ਲਈ ਹੈਲੀਕਾਪਟਰ ਦੇ ਕਿਰਾਏ ਵਿਚ ਲਗਭਗ 40 ਫੀਸਦੀ ਅਤੇ ਪਹਿਲਗਾਮ ਦੇ ਰਸਤੇ ਪੰਜਤੇਰਨੀਂ ਮਾਰਗ ਹੁੰਦੇ ਹੋਏ ਪਵਿੱਤਰ ਗੁਫਾ ਪੁੱਜਣ ਵਾਲੇ ਹੈਲੀਕਾਪਟਰ ਦੇ ਕਿਰਾਏ ਵਿਚ ਲਗਭਗ 35 ਫੀਸਦੀ ਦੀ ਕਮੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਫੈਸਲੇ ਨਾਲ ਬਾਲਟਾਲ-ਪੰਜਤੇਰਨੀਂ ... Read Full Story
|
ਪੁਲੀਸ ਦੀ ਹਿਰਾਸਤ ਚੋਂ ਦੋ ਖਤਰਨਾਕ ਅਤਿਵਾਦੀ ਫਰਾਰ
ਜੰਮੂ, ਜੰਮੂ-ਸ਼੍ਰੀਨਗਰ ਸ਼ਾਹ ਮਾਰਗ ਉੱਤੇ ਪੈਂਦੇ ਪਤਨੀਟਾਪ – ਬਟੋਤ ਇਲਾਕੇ ’ਚ ਪੁਲੀਸ ਹਿਰਾਸਤ ਵਿੱਚੋਂ ਦੋ ਖਤਰਨਾਕ ਅਤਿਵਾਦੀ ਦੌੜਨ ਵਿੱਚ ਸਫ਼ਲ ਹੋ ਗਏ। ਪੁਲੀਸ ਫਰਾਰ ਹੋਏ ਦੋਵਾਂ ਅਤਿਵਾਦੀਆਂ ਨੂੰ ਕਿਸ਼ਤਵਾੜ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਵਾਪਸ ਊਧਮਪੁਰ ਜੇਲ੍ਹ ਵਿੱਚ ਲਿਆ ਰਹੀ ਸੀ। ਫਰਾਰ ਅਤਿਵਾਦੀਆਂ ਵਿੱਚੋਂ ਇੱਕ ਅਤਿਵਾਦੀ ਹਰਕਤ-ਉਲ-ਜੇਹਾਦ ਇਸਲਾਮੀ (ਹੂਜੀ) ਦਾ ਡਿਵੀਜ਼ਨਲ ਕਮਾਂਡਰ ਦੱਸਿਆ ਜਾਂਦਾ ਹੈ। ਘਟਨਾ ਦੀ ਖ਼ਬਰ ਮਿਲਦੇ ਹੀ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਪੁਲੀਸ ਵਿਭਾਗ ਨੇ ਤੁਰੰਤ ਕਾਰਵਾਈ ... Read Full Story
|
ਜੰਮੂ-ਕਸ਼ਮੀਰ ਦੇ ਬੀਜਬਹੇੜਾ ਖੇਤਰ 'ਚ ਕਾਰ ਬੰਬ ਧਮਾਕਾ, 2 ਮਰੇ, 30 ਜ਼ਖਮੀ
ਸ਼੍ਰੀਨਗਰ, ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਬੀਜਬਹੇੜਾ ਖੇਤਰ ਵਿਚ ਇਕ ਕਾਰ ਬੰਬ ਧਮਾਕੇ ਵਿਚ ਘੱਟੋ-ਘੱਟ 2 ਵਿਅਕਤੀ ਮਾਰੇ ਗਏ ਤੇ 30 ਹੋਰ ਜ਼ਖਮੀ ਹੋ ਗਏ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਜੰਮੂ-ਸ਼੍ਰੀਨਗਰ ਜਰਨੈਲੀ ਸੜਕ 'ਤੇ ਇਕ ਦੇਸੀ ਬੰਬ ਨਾਲ ਕੀਤੇ ਗਏ ਧਮਾਕੇ ਕਾਰਨ ਕਈ ਮੋਟਰ- ਗੱਡੀਆਂ ਨੂੰ ਵੀ ਨੁਕਸਾਨ ਪੁੱਜਾ। ਇਸ ਘਟਨਾ ਦੌਰਾਨ ਕਾਰ ਵਿਚ ਸਫਰ ਕਰ ਰਹੇ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਡਰ ਹੈ। ਸੁਰੱਖਿਆ ਫੋਰਸਾਂ ਤੇ ਪੁਲਸ ਅਧਿਕਾਰੀਆਂ ਨੇ ਪੂਰੇ ਖੇਤਰ ਦੀ ਨਾਕਾਬੰਦੀ ਕਰ ਦਿੱਤੀ ਅਤੇ ... Read Full Story
|
ਹੁਣ ਮੈਂ ਬੁੱਢਾ ਹੋ ਰਿਹਾ ਹਾਂ : ਉਮਰ ਅਬਦੁੱਲਾ
ਸ਼੍ਰੀਨਗਰ, ਭਾਰਤ 'ਚ ਸਭ ਤੋਂ ਛੋਟੀ ਉਮਰ ਦਾ ਮੁੱਖ ਮੰਤਰੀ ਬਣਨ ਦਾ ਮੈਡਲ ਗਵਾਉਣ ਤੋਂ ਕੁਝ ਦਿਨ ਬਾਅਦ ਹੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਹੁਣ ਬੁੱਢੇ ਹੋ ਰਹੇ ਹਨ। ਮਾਈਕ੍ਰੋ ਬਲਾਗਿੰਗ ਸਾਈਟ ਟਵੀਟਰ 'ਤੇ ਉਮਰ ਨੇ ਵੀਰਵਾਰ ਲਿਖਿਆ ਕਿ ਮੈਂ ਬੁੱਢਾ ਹੋ ਰਿਹਾ ਹਾਂ ਅਤੇ ਪੜ੍ਹਨ ਲਈ ਐਨਕਾਂ ਲਾਉਣ ਲੱਗ ਪਿਆ ਹਾਂ। ਮੇਰੀ ਨਜ਼ਰ ਕਮਜ਼ੋਰ ਹੋ ਗਈ ਹੈ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਟਵੀਟਰ 'ਤੇ ਆਪਣੀ ਇਕ ਉਹ ਤਸਵੀਰ ਵੀ ਪਾਈ ਹੈ ਜਿਸ 'ਚ ਉਹ ਪੜ੍ਹਨ ਸਮੇਂ ਐਨਕਾਂ ਲਾਈ ਨਜ਼ਰ ਆ ਰਹੇ ਹਨ।
ਇਥੇ ਇਹ ਗੱਲ ਦੱਸਣਯੋਗ ਹੈ ਕਿ ਅਖਿਲੇਸ਼ ... Read Full Story
|
ਭਾਰਤ 'ਚ ਪੈਦਾ ਹੋਈ ਵਿਸ਼ਵ ਦੀ ਪਹਿਲੀ ਕਲੋਨ ਪਸ਼ਮੀਨਾ ਬੱਕਰੀ
ਜੰਮੂ ਕਸ਼ਮੀਰ, ਜੰਮੂ ਕਸ਼ਮੀਰ ਦੀ ਸ਼ੇਰ ਏ ਕਸ਼ਮੀਰ ਖੇਤੀ ਵਿਗਿਆਨ ਅਤੇ ਤਕਨੀਕੀ ਯੂਨੀਵਰਸਿਟੀ ਨੇ ਵਿਸ਼ਵ 'ਚ ਪਹਿਲੀ ਵਾਰ ਪਸ਼ਮੀਨਾ ਬੱਕਰੀ ਦਾ ਕੁਦਰਤੀ ਕਲੋਨ ਬਣਾ ਕੇ ਭਾਰਤ ਦਾ ਨਾਂ ਪੂਰੀ ਦੁਨੀਆ 'ਚ ਰੋਸ਼ਨ ਕਰ ਦਿੱਤਾ ਹੈ। ਇਸ ਬੱਕਰੀ ਦਾ ਜਨਮ ਬੀਤੀ 9 ਮਾਰਚ ਨੂੰ ਹੋਇਆ ਅਤੇ ਇਸਦੀ ਸਿਹਤ ਚੰਗੀ ਬਣੀ ਹੋਈ ਹੈ। ਇਸ ਦਾ ਭਾਰ 1 ਕਿਲੋ 300 ਗ੍ਰਾਮ ਹੈ। ਇਸਦਾ ਨਾਂ ਨੂਰੀ ਰੱਖਿਆ ਗਿਆ ਹੈ ਅਤੇ ਇਸਦਾ ਵਿਵਹਾਰ ਵੀ ਆਮ ਭੇਡ ਦੇ ਬੱਚੇ ਵਰਗਾ ਹੀ ਹੈ। ਇਸ ਨਾਲ ਪਸ਼ਮੀਨਾ ਧਾਗਾ ਉਤਪਾਦਨ 'ਚ ਵਾਧਾ ਹੋ ਸਕਦਾ ਹੈ। ਪਸ਼ਮੀਨਾ ਉੱਨ ਮਹਿੰਗੀ ਹੁੰਦੀ ਹੈ ਅਤੇ ਵਿਸ਼ਵ ਭਰ 'ਚ ਇਸਦੀ ਕਾਫੀ ਮੰਗ ... Read Full Story
|
ਜੰਮੂ ਤੇ ਕਸ਼ਮੀਰ 'ਚ ਭੂਚਾਲ ਦੇ ਝਟਕੇ
ਸ਼੍ਰੀਨਗਰ, ਜੰਮੂ ਤੇ ਕਸ਼ਮੀਰ ਵਿਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਭਾਰਤ-ਪਾਕਿਸਤਾਨ ਸਰਹੱਦ 'ਤੇ ਗਿਲਗਿਤ ਖੇਤਰ ਸੀ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਮੌਸਮ ਵਿਭਾਗ ਮੁਤਾਬਕ 11.36 ਵਜੇ ਆਇਆ। ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.8 ਮਾਪੀ ... Read Full Story
|
ਫੌਜੀ ਜਵਾਨ ਵੱਲੋਂ ਦੋ ਔਰਤਾਂ ਦੀ ਹੱਤਿਆ
ਜੰਮੂ, ਫੌਜ ਦੇ ਇਕ ਜਵਾਨ ਤਾਰਿਕ ਅਹਿਮਦ ਨੇ ਆਪਣੀ ਪਤਨੀ ਦੇ ਚਾਲ-ਚਲਣ ਉਪਰ ਸ਼ੱਕ ਪ੍ਰਗਟ ਕਰਦਿਆਂ ਅੱਜ ਤੜਕੇ ਆਪਣੀ ਪਤਨੀ ਦੇ ਸ਼ੱਕੀ ਪ੍ਰੇਮੀ ਦੀ ਮਾਂ ਸ਼ਾਹਰਾ ਬੇਗ਼ਮ ਤੇ ਇਕ ਹੋਰ ਔਰਤ ਦੀ ਆਪਣੀ ਸਰਵਿਸ ਰਾਈਫਲ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ‘ਚ ਦੋ ਹੋਰ ਜ਼ਖ਼ਮੀ ਹੋਏ ਹਨ। ਤਾਰਿਕ ਨੂੰ ਗ੍ਰਿਫਤਾਰ ਕਰਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਤਾਰਿਕ ਟੈਰੀਟੋਰੀਅਲ ਆਰਮੀ ਦੀ 168 ਬਟਾਲੀਅਨ ‘ਚ ਤਾਇਨਾਤ ਹੈ। ਉਸ ਦੀ ਪਤਨੀ ਤੇ ਉਸ ਦਾ ‘ਪ੍ਰੇਮੀ’ ਲੱਭੇ ਨਹੀਂ ਜਾ ਸਕੇ। ਇਕ ਸੀਨੀਅਰ ਫੌਜੀ ਅਧਿਕਾਰੀ ਅਨੁਸਾਰ ਤਾਰਿਕ ਬੀਤੀ ਰਾਤ ਡਿਊੂਟੀ ਦੇ ਕੇ ਜਦੋਂ ਆਪਣੇ ਘਰ ਪਰਤਿਆ ਤਾਂ ... Read Full Story
|
ਕਸ਼ਮੀਰ ’ਚ ਹਿੰਦੂਆਂ ਨੂੰ ਘੱਟ ਗਿਣਤੀ ਭਾਈਚਾਰੇ ਦਾ ਦਰਜਾ ਦੇਣ ਦੀ ਮੰਗ
ਜੰਮੂ, ਭਾਜਪਾ ਵਿਧਾਇਕ ਅਸ਼ੋਕ ਖਜੂਰੀਆ ਨੇ ਵਿਧਾਨ ਸਭਾ ਵਿੱਚ ਮੰਗ ਰੱਖੀ ਕਿ ਸੂਬੇ ਅੰਦਰ ਹਿੰਦੂਆਂ ਨੂੰ ਵੀ ਘੱਟ ਗਿਣਤੀ ਭਾਈਚਾਰੇ ਦਾ ਦਰਜਾ ਦੇ ਕੇ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ। ਸ੍ਰੀ ਖਜੂਰੀਆ ਨੇ ਕਿਹਾ ਕਿ ਕੇਂਦਰ ਘੱਟ ਗਿਣਤੀ ਭਾਈਚਾਰੇ ਨੂੰ ਆਰਥਿਕ ਸਹਾਇਤਾ ਦੇ ਰਿਹਾ ਹੈ ਪਰ ਸੂਬੇ ਵਿੱਚ ਘੱਟ ਗਿਣਤੀ ਭਾਈਚਾਰੇ ਨੂੰ ਕੇਂਦਰੀ ਯੋਜਨਾਵਾਂ ਦਾ ਲਾਭ ਨਹੀਂ ਮਿਲ ਰਿਹਾ। ਉਨ੍ਹਾਂ ਪੋਸਟ ਮੈਟਰਿਕ ਵਜ਼ੀਫੇ ਲਈ ਰੱਖੇ ਪੈਮਾਨੇ ਅਤੇ ਇਸ ਦੀ ਹੋ ਰਹੀ ਉਲੰਘਣਾ ਬਾਰੇ ਜਾਣਕਾਰੀ ਮੰਗੀ ਜਿਸ ਦਾ ਜਵਾਬ ਦਿੰਦੇ ਹੋਏ ਸਮਾਜ ਕਲਿਆਣ ਮੰਤਰੀ ਸਕੀਨਾ ਇੱਟੂ ਨੇ ਦੱਸਿਆ ਕਿ ਪੋਸਟ ਮੈਟਰਿਕ ... Read Full Story
|
ਅਮਰਨਾਥ ਯਾਤਰਾ ਦੀ ਮਿਆਦ ਘੱਟ ਕਰਨ ਦਾ ਮੁੱਦਾ ਭਖਿਆ
ਜੰਮੂ, ਅਮਰਨਾਥ ਯਾਤਰਾ ਦੀ ਮਿਆਦ ਘੱਟ ਕਰਨ ਦਾ ਮੁੱਦਾ ਜ਼ੋਰ ਫੜਨ ਲੱਗਾ ਹੈ। ਜੰਮੂ ਦੇ ਵਿਰੋਧੀ ਰਾਜਨੀਤਿਕ ਦਲ, ਧਾਰਮਿਕ ਅਤੇ ਸਮਾਜਿਕ ਸੰਗਠਨ ਸ੍ਰੀ ਅਮਰਨਾਥ ਸ਼ਰਾਇਨ ਬੋਰਡ ਦੇ ਫੈਸਲੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਹਾਲਾਂਕਿ ਬੋਰਡ ਨੇ ਯਾਤਰਾ ਮਿਆਦ ਨਛੱਤਰਾਂ ਦੇ ਆਧਾਰ ਉੱਤੇ ਘੱਟ ਹੋਣ ਦੀ ਗੱਲ ਕਹਿ ਕੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਭਲਕੇ ਜੰਮੂ ਆ ਰਹੇ ਵਿਸ਼ਵ ਹਿੰਦੂ ਪਰਿਸ਼ਦ ਦੇ ਕੌਮਾਂਤਰੀ ਪ੍ਰਧਾਨ ਪ੍ਰਵੀਨ ਤੋਗੜੀਆ ਦੇ ਦੌਰੇ ਤੋਂ ਬਾਅਦ ਇਹ ਮਾਮਲਾ ਹੋਰ ਗਰਮ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ।
ਭਾਜਪਾ ਅਤੇ ਜੰਮੂ ਸਟੇਟ ਮੋਰਚਾ ਨੇ ਯਾਤਰਾ ਮਿਆਦ ਘੱਟ ਕਰਨ ਦਾ ... Read Full Story
|
ਦਿੱਲੀ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ
ਅਹਿਮ ਟਿਕਾਣੇ ਤੇ ਚੋਟੀ ਦੇ ਵਿਅਕਤੀ ਸਨ ਨਿਸ਼ਾਨੇ 'ਤੇ
ਝਾਰਖੰਡ ਤੋਂ ਆਏ ਹੋਣ ਦਾ ਸ਼ੱਕ
ਬੰਬ ਬਣਾਉਣ ਦਾ ਸਾਮਾਨ ਤੇ ਜ਼ਰੂਰੀ ਦਸਤਾਵੇਜ਼ ਬਰਾਮਦ
ਨਵੀਂ ਦਿੱਲੀ, ਦਿੱਲੀ ਪੁਲਸ ਨੇ ਜੰਮੂ-ਕਸ਼ਮੀਰ ਅਤੇ ਝਾਰਖੰਡ ਪੁਲਸ ਨਾਲ ਚਲਾਈ ਗਈ ਇਕ ਵੱਡੀ ਮੁਹਿੰਮ ਅਧੀਨ ਲਸ਼ਕਰ ਦੇ ਦੋ ਸ਼ੱਕੀ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰੋਂ ਜਾ ਫੜਿਆ, ਜਿਹੜੇ ਰਾਜਧਾਨੀ ਵਿਚ ਅਹਿਮ ਅਦਾਰਿਆਂ ਅਤੇ ਚੋਟੀ ਦੇ ਵਿਅਕਤੀਆਂ 'ਤੇ ਕਥਿਤ ਤੌਰ 'ਤੇ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਸਨ। ਦਿੱਲੀ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਖੁਫੀਆ ਏਜੰਸੀਆਂ ਕੋਲੋਂ ਸੂਚਨਾ ਮਿਲੀ ਸੀ ਕਿ ਲਸ਼ਕਰ ਦੇ ਸ਼ੱਕੀ ... Read Full Story
|
ਅਫ਼ਜ਼ਲ ਗੁਰੂ ਦੇ ਮਾਮਲੇ ਤੋਂ ਵਿਧਾਨ ਸਭਾ ਵਿੱਚ ਹੰਗਾਮਾ
ਜੰਮੂ, ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਸੰਸਦ ’ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਲੈ ਕੇ ਹੰਗਾਮਾ ਹੋਇਆ। ਆਜ਼ਾਦ ਵਿਧਾਇਕ ਅਬਦੁੰਲ ਰਸ਼ੀਦ ਨੇ ਅਫਜ਼ਲ ਗੁਰੂ ਦੀ ਤਰਸ ਮੰਗ ਦਾ ਸਮਰਥਨ ਕੀਤਾ, ਜਿਸ ਤੋਂ ਬਾਅਦ ਵਿਧਾਨ ਸਭਾ ਵਿੱਚ ਹੰਗਾਮਾ ਸ਼ੁਰੂ ਹੋ ਗਿਆ ।
ਵਿਧਾਇਕ ਅਬਦੁੰਲ ਰਸ਼ੀਦ ਅਫਜ਼ਲ ਗੁਰੂ ਦੀ ਫਾਂਸੀ ਨੂੰ ਲੈ ਕੇ ਚਰਚਾ ਦੀ ਮੰਗ ਕਰ ਰਹੇ ਸਨ। ਜਿਵੇਂ ਹੀ ਉਨ੍ਹਾਂ ਆਪਣੀ ਗੱਲ ਸ਼ੁਰੂ ਕੀਤੀ ਤਾਂ ਭਾਰਤੀ ਜਨਤਾ ਪਾਰਟੀ ਅਤੇ ਜੰਮੂ-ਕਸ਼ਮੀਰ ਪੈਂਥਰਜ਼ ਪਾਰਟੀ ਦੇ ਵਿਧਾਇਕਾਂ ਨੇ ਅਬਦੁੰਲ ਰਸ਼ੀਦ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਬਾਹਰ ... Read Full Story
|
ਜੰਮੂ-ਕਸ਼ਮੀਰ ਅਸੈਂਬਲੀ 'ਚ ਪੀ. ਡੀ. ਪੀ. ਵਲੋਂ ਭਾਰੀ ਹੰਗਾਮਾ
ਜੰਮੂ, ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਸ਼ੁੱਕਰਵਾਰ ਪ੍ਰਸ਼ਨਕਾਲ ਸ਼ੁਰੂ ਹੁੰਦਿਆਂ ਹੀ ਮੁੱਖ ਵਿਰੋਧੀ ਪਾਰਟੀ ਪੀ. ਡੀ. ਪੀ. ਨੇ ਭ੍ਰਿਸ਼ਟਾਚਾਰ ਉੱਤੇ ਬਹਿਸ ਕਰਨ ਲਈ ਕੰਮ ਰੋਕੂ ਮਤਾ ਪੇਸ਼ ਕੀਤਾ। ਇਸ ਉੱਤੇ ਸਪੀਕਰ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਦਾ ਕਹਿਣਾ ਸੀ ਕਿ ਇਸ ਮਤੇ ਉੱਤੇ ਪ੍ਰਸ਼ਨਕਾਲ ਤੋਂ ਬਾਅਦ ਚਰਚਾ ਹੋਵੇਗੀ ਪਰ ਪੀ. ਡੀ. ਪੀ. ਦੇ ਵਿਧਾਇਕ ਪਹਿਲਾਂ ਭ੍ਰਿਸ਼ਟਾਚਾਰ ਬਹਿਸ ਕਰਨ ਦੀ ਮੰਗ ਉੱਤੇ ਅੜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਸਪੀਕਰ ਦੇ ਸਾਹਮਣੇ ਆ ਕੇ ਰੋਸ ਵਿਖਾਵਾ ਕੀਤਾ। ਨਾਲ ਹੀ ਸਰਕਾਰ ਵਿਰੁੱਧ ਨਾਅਰੇ ਲਾਏ। ਜਦੋਂ ਉਨ੍ਹਾਂ ਨੂੰ ਲਗਾਤਾਰ ਬੇਧਿਆਨ ਕੀਤਾ ਗਿਆ ਤਾਂ ਉਹ ... Read Full Story
|
ਪਾਕਿ ਇਲਾਕਾ ਚੀਨ ਨੂੰ ਦੇਣ 'ਤੇ ਭਾਰਤ ਜਾਗਿਆ
ਜੰਮੂ, ਪਾਕਿਸਤਾਨ ਦੀ ਚੀਨ ਨੂੰ 50 ਸਾਲਾਂ ਲਈ ਗਿਲਗਿਤ-ਬਾਲਤਿਸਤਾਨ ਇਲਾਕਾ ਲੀਜ਼ 'ਤੇ ਦੇਣ ਦੀ ਤਜਵੀਜ਼ ਨਾਲ ਭਾਰਤ ਦੀ ਫੌਜ ਦੀ ਅਚਾਨਕ ਨੀਂਦ ਖੁੱਲ੍ਹੀ ਹੈ ਅਤੇ ਕਮਾਂਡਰਾਂ ਨੇ ਭਾਰਤ 'ਤੇ ਇਸ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਚਾਰ ਕਰਨ ਲਈ ਮੀਟਿੰਗ ਕੀਤੀ ਹੈ। ਗਿਲਗਿਤ-ਬਾਲਤਿਸਤਾਨ ਇਲਾਕੇ ਵਿਚ ਲੋਕ ਮੁਕਤੀ ਫੌਜ ਦੀ ਮੌਜੂਦਗੀ ਨੂੰ ਪਹਿਲਾਂ ਨਿਊਯਾਰਕ ਟਾਈਮਜ਼ ਨੇ ਬੇਨਕਾਬ ਕੀਤਾ ਅਤੇ ਬਾਅਦ ਵਿਚ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕੀਤੀ ਹੈ, ਜਿਸ ਗੱਲ ਦੀ ਪਹਿਲਾਂ ਜਾਣਕਾਰੀ ਨਹੀਂ ਸੀ, ਉਹ ਇਹ ਸੀ ਕਿ ਇਸ ਸਮੁੱਚੇ ਇਲਾਕੇ 'ਤੇ ਚੀਨ ਦੀ ਹੁਕਮਰਾਨੀ ... Read Full Story
|
ਕਸ਼ਮੀਰ 'ਚ ਬਰਫ ਖਿਸਕਣ ਨਾਲ 21 ਸੈਨਿਕਾਂ ਦੀ ਮੌਤ
ਸ਼੍ਰੀਨਗਰ, ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ 'ਚ ਬਰਫ ਖਿਸਕਣ ਨਾਲ ਘੱਟ ਤੋਂ ਘੱਟ 21 ਸੈਨਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ।
ਅਧਿਕਾਰਿਕ ਸੂਤਰਾਂ ਅਨੁਸਾਰ ਡਾਵਰ 'ਚ ਸੈਨਾ ਦੀ ਵਰਕਸ਼ਾਪ 'ਤੇ ਅਤੇ ਗੁਰੇਜ ਸੈਕਟਰ 'ਚ ਕਲ ਦੇਰ ਰਾਤ ਬਹੁਤ ਜ਼ਿਆਦਾ ਬਰਫ ਖਿਸਕੀ। ਗੁਰੇਜ ਸੈਕਟਰ 'ਚ ਪਿੱਛਲੇ ਕੁਝ ਦਿਨਾਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ।
ਸੂਤਰਾਂ ਨੇ ਇੱਥੇ ਦੱਸਿਆ ਕਿ ਹੁਣ ਤਕ 7 ਲਾਸ਼ਾ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਬਰਫ ਦੇ ਹੇਠਾਂ ਦੱਬੇ ਸੈਨਕਾਂ ਨੂੰ ਕੱਢਣ ਲਈ ਅੱਜ ਤੜਕੇ ਰਾਹਤ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਿਆ। ਬਰਫ ਖਿਸਕਣ ਕਾਰਨ ਵਰਕਸ਼ਾਪ ਪੂਰੀ ਤਰ੍ਹਾਂ ਨੁਕਸਾਨੀ ... Read Full Story
|
ਐਨ.ਸੀ.ਟੀ.ਸੀ. ਲਈ ਰਾਜ ਸਰਕਾਰਾਂ ਨਾਲ ਮਸ਼ਵਰਾ ਜ਼ਰੂਰੀ: ਫਾਰੂਕ ਅਬਦੁੱਲਾ
ਜੰਮੂ, ਕੌਮੀ ਅਤਿਵਾਦ ਵਿਰੋਧੀ ਕੇਂਦਰ (ਐਨ.ਸੀ.ਟੀ.ਸੀ.) ਦੀ ਸਥਾਪਨਾ ਸਬੰਧੀ ਨੋਟੀਫਿਕੇਸ਼ਨ ਦੇ ਵਿਰੋਧ ’ਚ ਰਿਆਸਤ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਬਿਆਨ ਤੋਂ ਮਗਰੋਂ ਅੱਜ ਕੇਂਦਰੀ ਊਰਜਾ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਨੇ ਕਿਹਾ ‘‘ ਕੌਮੀ ਅਤਿਵਾਦ ਵਿਰੋਧੀ ਕੇਂਦਰ (ਐਨ.ਸੀ.ਟੀ.ਸੀ.) ਦਾ ਗਠਨ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਰਾਜ ਸਰਕਾਰਾਂ ਨਾਲ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ ਸੀ।’’
ਅੱਜ ਜੰਮੂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਤਿਵਾਦ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ ਹੈ ਅਤੇ ਰਾਜ ਸਰਕਾਰਾਂ ਦੇ ... Read Full Story
|