Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਜੰਮੂ-ਕਸ਼ਮੀਰ"
ਪਾਕਿ ਨਾਲ ਲੱਗਦੀ ਸਰਹੱਦ 'ਤੇ ਬਣਾਏ ਗਏ ਸੈਂਕੜੇ ਸੁਰੱਖਿਆ ਢਾਂਚੇ ਡੇਗਣ ਦਾ ਭਾਰਤ ਵਲੋਂ ਹੁਕਮ

ਨਵੀਂ ਦਿੱਲੀ, ਭਾਰਤ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਸਰਹੱਦੀ ਖੇਤਰਾਂ ਵਿਚ ਰੋਸ਼ਨੀ ਦਾ ਪ੍ਰਬੰਧ ਕਰਕੇ ਘੁਸਪੈਠ 'ਤੇ ਰੋਕ ਲਾਉਣ ਲਈ ਬਣਾਏ ਗਏ ਸੈਂਕੜੇ ਢਾਂਚਿਆਂ ਦੀ ਵਰਤੋਂ ਅੱਤਵਾਦੀ ਭਾਰਤੀ ਰੱਖਿਆ ਫੋਰਸਾਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਕਰ ਰਹੇ ਹਨ, ਜਿਸ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਇਨ੍ਹਾਂ ਨੂੰ ਢਹਿ-ਢੇਰੀ ਕਰਨ ਦਾ ਹੁਕਮ ਦਿੱਤਾ ਹੈ। ਬੀ. ਐੱਸ. ਐੱਫ. ਨੇ 2000 ਦੇ ਦਹਾਕੇ ਵਿਚ ਜੰਮੂ-ਕਸ਼ਮੀਰ ਵਿਖੇ 186 ਕਿਲੋਮੀਟਰ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਖੇਤਰ ਵਿਚ ਫਲੱਡ ਲਾਈਟਾਂ ਅਤੇ ਕੰਡਿਆਲੀ ਵਾੜਬੰਦੀ ਦਾ ਕੰਮ ਕਰਨ 'ਚ ਲੱਗੇ ਹੋਏ ਆਪਣੇ ਮੁਲਾਜ਼ਮਾਂ ਨੂੰ ਪਾਕਿਸਤਾਨ ਵਲੋਂ ਛੋਟੇ ...
Read Full Story


ਜੰਮੂ-ਕਸ਼ਮੀਰ 'ਚ ਖਤਰਾ ਜਾਰੀ : ਐਂਟੋਨੀ

ਨਵੀਂ ਦਿੱਲੀ, ਰੱਖਿਆ ਮੰਤਰੀ ਏ.ਕੇ. ਐਂਟੋਨੀ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਵਿਚ ਅੱਤਵਾਦ ਦਾ ਖਤਰਾ ਅਜੇ ਵੀ ਜਾਰੀ ਹੈ ਅਤੇ ਸਰਹੱਦ ਪਾਰ ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ। ਸ਼ੁੱਕਰਵਾਰ ਇਥੇ ਇੰਡੀਆ ਗੇਟ ਵਿਖੇ ਵਿਜੈ ਦਿਵਸ ਦੇ ਮੌਕੇ 'ਤੇ ਅਮਰ ਜਵਾਨ ਜਯੋਤੀ 'ਤੇ ਸ਼ਰਧਾਂਜਲੀ ਭੇਟ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਹੱਦ ਪਾਰ ਤੋਂ ਹੋ ਰਹੀ ਘੁਸਪੈਠ ਦੀ ਕੋਸ਼ਿਸ਼ ਕਾਰਨ ਜੰਮੂ-ਕਸ਼ਮੀਰ ਵਿਚ ਸਾਨੂੰ ਲਗਾਤਾਰ 24 ਘੰਟੇ ਚੌਕਸ ਰਹਿਣ ਦੀ ਲੋੜ ਹੈ। ਫੌਜੀ ਮੁੱਖੀ ਵੀ.ਕੇ. ਸਿੰਘ ਦੀ ਉਮਰ ਨਾਲ ਜੁੜੇ ਵਿਵਾਦ ਬਾਰੇ ਪੁੱਛੇ ਜਾਣ 'ਤੇ ਅਕਸਰ ਸ਼ਾਂਤ ...
Read Full Story


ਕਸ਼ਮੀਰਵਾਦੀ 'ਚ ਬਰਫਬਾਰੀ, ਤਾਪਮਾਨ 0 ਤੋਂ ਵੀ ਹੇਠਾਂ

ਸ੍ਰੀਨਗਰ, ਕਸ਼ਮੀਰਵਾਦੀ ਦੇ ਕਈ ਹਿੱਸਿਆਂ 'ਚ ਸ਼ੁੱਕਰਵਾਰ ਸਵੇਰੇ ਬਰਫਬਾਰੀ ਹੋਣ ਨਾਲ ਤਾਪਮਾਨ 0 ਡਿਗਰੀ ਤੋਂ ਵੀ ਹੇਠਾਂ ਚਲਾ ਗਿਆ ਹੈ। ਰਾਜਧਾਨੀ ਸ੍ਰੀਨਗਰ ਅਤੇ ਕਸ਼ਮੀਰਵਾਦੀ ਦੇ ਕਈ ਹੋਰ ਸ਼ਹਿਰਾਂ ਤੋਂ ਮੀਂਹ ਪੈਣ ਦੀ ਖਬਰ ਹੈ। ਗੁਲਮਰਗ ਵਿਖੇ ਸ਼ੁੱਕਰਵਾਰ ਸਵੇਰੇ 8.30 ਵਜੇ ਤਕ ਢਾਈ ਇੰਚ ਤੋਂ ਵਧ ਬਰਫ ਪੈ ਚੁੱਕੀ ਸੀ ਅਤੇ ਉਸ ਸਮੇਂ ਉਥੇ ਘੱਟੋ-ਘੱਟੋ ਤਾਪਮਾਨ ਮਨਫੀ 2.2 ਡਿਗਰੀ ਸੈਲਸੀਅਸ ਸੀ। ਸ੍ਰੀਨਗਰ ਵਿਖੇ 0.8 ਮਿਲੀਮੀਟਰ ਮੀਂਹ ਪਿਆ। ਲੇ ਸ਼ਹਿਰ ਅਤੇ ਲੱਦਾਖ ਖੇਤਰ 'ਚ ਵੀ ਘੱਟੋ-ਘੱਟ ਤਾਪਮਾਨ 0 ਤੋਂ 4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ। ਇਸ ਬਰਫਬਾਰੀ ਕਾਰਨ ਜੰਮੂ-ਕਸ਼ਮੀਰ ਦੇ ਨੀਵੇਂ ...
Read Full Story


ਦਿੱਲੀ ਬੰਬ ਧਮਾਕੇ ਸਬੰਧੀ ਦੋ ਵਿਅਕਤੀ ਕਾਬੂ

ਜੰਮੂ, ਦਿੱਲੀ ਹਾਈ ਕੋਰਟ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ‘ਚ ਹਿਜ਼ਬੁਲ ਮੁਜਾਹਦੀਨ ਜਥੇਬੰਦੀ ਦੇ ਦੋ ਕਾਰਕੁਨਾਂ ਨੂੰ ਗ੍ਰਿ੍ਰਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੰਜੂਰ ਅਹਿਮਦ ਤੇ ਮੁਸਤਾਕ ਅਹਿਮਦ ਨੂੰ ਰਾਮਨਗਰ ਤਹਿਸੀਲ ਦੇ ਮਜੋਰੀ ਇਲਾਕੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਇਨ੍ਹਾਂ ਨੂੰ ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐਨ.ਆਈ.ਏ ) ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਨੇ ਵਿਸਫੋਟ ਵਿੱਚ ਸ਼ਾਮਲ ਹਿਜ਼ਬ ਦੇ ਅਤਿਵਾਦੀ ਜੁਨੈਦ ਅਕਰਮ ਮਲਿਕ, ਆਮਿਰ ਅਲੀ ਮਲਿਕ ...
Read Full Story


ਹਾਜੀ ਯੂਸਫ ਕੇਸ ਦੀ ਸੀਬੀਆਈ ਜਾਂਚ ਬਾਰੇ ਅਰਜ਼ੀ ਖਾਰਜ

ਜੰਮੂ, ਨੈਸ਼ਨਲ ਕਾਨਫਰੰਸ ਦੇ ਆਗੂ ਹਾਜੀ ਸੱਯਦ ਮਹੁੰਮਦ ਯੂਸਫ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਰਾਹਤ ਦਿੰਦਿਆਂ ਵਿਸ਼ੇਸ਼ ਐਂਟੀ ਕੁਰੱਪਸ਼ਨ ਕੋਰਟ ਨੇ ਅੱਜ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਾਏ ਜਾਣ ਦੀ ਮੰਗ ਨੂੰ ਖਾਰਜ ਕਰ ਦਿੱਤਾ। ਯੂਸਫ ਦੇ ਬੇਟੇ ਸਈਅਦ ਤਾਲਿਬ ਨੇ ਮਰਹੂਮ ਆਗੂ ਦੀ ਹੱਤਿਆ ਵਿੱਚ ਮੁੱਖ ਮੰਤਰੀ ਦਾ ਹੱਥ ਹੋਣ ਦਾ ਇਲਜ਼ਾਮ ਲਗਾਉਂਦੇ ਹੋਏ ਮਾਮਲੇ ਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਮਾਮਲੇ ਦੀ ਸੀ.ਬੀ.ਆਈ ਜਾਂਚ ਉੱਤੇ ਕੇਂਦਰ ਸਰਕਾਰ ਵੱਲੋਂ ਰਾਏ ...
Read Full Story


ਹਾਜੀ ਦੀ ਮੌਤ ਦਾ ਮਾਮਲਾ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਅੱਜ ਨੈਸ਼ਨਲ ਕਾਨਫਰੰਸ ਦੇ ਆਗੂ ਮੁਹੰਮਦ ਯੂਸਫ ਸ਼ਾਹ ਹਾਜੀ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ ਸਬੰਧੀ ਸੀ.ਬੀ.ਆਈ. ਜਾਂਚ ਲਈ ਪਾਈ ਅਪੀਲ ’ਤੇ ਕੇਂਦਰ ਸਰਕਾਰ ਦਾ ਜੁਆਬ ਮੰਗਿਆ ਹੈ। ਜਸਟਿਸ ਅਲਤਮਸ਼ ਕਬੀਰ ਅਤੇ ਐਸ.ਐਸ. ਨਿੱਝਰ ਦੇ ਬੈਂਚ ਨੇ ਜੰਮੂ-ਕਸ਼ਮੀਰ ਸਰਕਾਰ ਨੂੰ ਵੀ ਨੋਟਿਸ ਜਾਰੀ ਕਰਕੇ ਦੋ ਹਫਤਿਆਂ ’ਚ ਜੁਆਬ ਮੰਗੇ ਹਨ। ਬੈਂਚ ਪਹਿਲਾਂ ਇਸ ਅਪੀਲ ’ਤੇ ਸੁਣਵਾਈ ਕਰਨ ਤੋਂ ਝਿਜਕ ਰਿਹਾ ਸੀ ਕਿਉਂਕਿ ਡਾਕਟਰਾਂ ਨੇ ਇਹ ਪ੍ਰਮਾਣ-ਪੱਤਰ ਜਾਰੀ ਕੀਤਾ ਸੀ ਕਿ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਪਟੀਸ਼ਨਰ ਦੀ ਤਰਫੋਂ ਪੇਸ਼ ਹੋਏ ਵਕੀਲ ਭੀਮ ਸਿੰਘ ਨੇ ਬੈਂਚ ਨੂੰ ...
Read Full Story


ਮਹਿਬੂਬਾ ਮੁਫਤੀ ਪੀ. ਡੀ. ਪੀ. ਦੀ ਬਿਨਾਂ ਮੁਕਾਬਲਾ ਪ੍ਰਧਾਨ ਚੁਣੀ ਗਈ

ਸ਼੍ਰੀਨਗਰ, ਜੰਮੂ-ਕਸ਼ਮੀਰ ਦੀ ਪ੍ਰਮੁੱਖ ਵਿਰੋਧੀ ਪਾਰਟੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਦੇ ਅਹੁਦੇ 'ਤੇ ਸੀਨੀਅਰ ਨੇਤਾ ਮਹਿਬੂਬਾ ਮੁਫਤੀ ਨੂੰ ਸੋਮਵਾਰ ਬਿਨਾਂ ਮੁਕਾਬਲਾ ਪ੍ਰਧਾਨ ਚੁਣ ਲਿਆ ਗਿਆ। ਇਸ ਅਹੁਦੇ ਲਈ ਸਿਰਫ ਮਹਿਬੂਬਾ ਮੁਫਤੀ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਸਨ। ਪਾਰਟੀ ਦੇ ਚੋਣ ਬੋਰਡ ਦੇ ਮੁਖੀ ਅਬਦੁਲ ਅਜ਼ੀਜ਼ ਨੇ ਇਸ ਸੰਬੰਧੀ ਐਲਾਨ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਲਈ ...
Read Full Story


ਕਸ਼ਮੀਰ ਦਾ ਵੱਖਰਾ ਝੰਡਾ ਰੱਦ ਹੋਵੇ : ਤਰੁਣ ਵਿਜੇ

ਨਵੀਂ ਦਿੱਲੀ, ਰਾਜ ਸਭਾ ਸੰਸਦ ਮੈਂਬਰ ਅਤੇ ਭਾਜਪਾ ਦੇ ਕੌਮੀ ਬੁਲਾਰੇ ਤਰੁਣ ਵਿਜੇ ਨੇ ਕਿਹਾ ਹੈ ਕਿ ਕਸ਼ਮੀਰ ਘਾਟੀ ਦਾ ਭਾਰਤ ਨਾਲ ਰਲੇਵਾਂ ਆਖਰੀ ਅਤੇ ਫੈਸਲਾਕੰਨ ਢੰਗ ਨਾਲ ਪੂਰਾ ਕੀਤਾ ਜਾਵੇ ਅਤੇ ਜੰਮੂ-ਕਸ਼ਮੀਰ ਲਈ ਵੱਖਰੇ ਝੰਡੇ ਦਾ ਨਿਯਮ ਖਤਮ ਕਰ ਕੇ ਉਥੇ ਹਿੰਦੂ ਮੰਦਰ ਬੋਰਡ ਦਾ ਗਠਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਥੇ 700 ਤੋਂ ਵੱਧ ਮੰਦਰ ਤੋੜੇ ਜਾ ਚੁੱਕੇ ਹਨ ਅਤੇ ਬਾਕੀ ਬਚੇ ਮੰਦਰਾਂ ਦੀ ਹਜ਼ਾਰਾਂ ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਹੋ ਗਏ ਹਨ ਜਿਨ੍ਹਾਂ ਨੂੰ ਰੋਕਣ ਲਈ ਰਾਜ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ...
Read Full Story


ਇਮਰਾਨ ਖਾਨ ਨੇ ਕਸ਼ਮੀਰੀਆਂ ਦੇ ਅਧਿਕਾਰਾਂ ਦਾ ਮਤਾ ਉਠਾਇਆ

ਲਾਹੌਰ, ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਨੇ ਆਪਣੇ ਸਿਆਸੀ ਦਲ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰੋਗਰਾਮ ਵਿਚ ਅੱਜ ਅਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਕਸ਼ਮੀਰੀਆਂ ਦੇ ਅਧਿਕਾਰਾਂ ਦਾ ਮੁੱਦਾ ਉਠਾਇਆ ਅਤੇ ਜੰਮੂ-ਕਸ਼ਮੀਰ ਤੋਂ ਭਾਰਤੀ ਫੌਜੀਆਂ ਨੂੰ ਹਟਾਉਣ ਦੀ ਮੰਗ ਕੀਤੀ। ਮੀਨਾਰ-ਏ-ਪਾਕਿਸਤਾਨ ਕੋਲ ਆਯੋਜਿਤ ਇਸ ਰੈਲੀ ਵਿਚ ਇਕ ਲੱਖ ਤੋਂ ਵੱਧ ਲੋਕ ਸ਼ਾਮਲ ਹੋਏ। ਰੈਲੀ ਵਿਚ ਉਨ੍ਹਾਂ ਨੇ ਕਸ਼ਮੀਰ ਵਿਵਾਦ ਵਰਗੇ ਕਈ ਲੋਕਪ੍ਰਿਯ ਮੁੱਦੇ ਉਠਾਏ। ਉਨ੍ਹਾਂ ਕਿਹਾ ਕਿ ਮੈਂ ਹਿੰਦੋਸਤਾਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਸ਼ਮੀਰੀਆਂ ਵਿਚ ਤੁਹਾਡੇ 7 ਲੱਖ ਫੌਜੀ ਹਨ। ਕੋਈ ਵੀ ਫੌਜ ਕਦੇ ਵੀ ਕਿਸੇ ...
Read Full Story


ਇੰਟਰਨੈੱਟ ਕਾਰਨ ਬਦਲ ਰਿਹੈ ਅਤਿਵਾਦ ਦਾ ਮੁਹਾਂਦਰਾ: ਪੁਲੀਸ

ਸ੍ਰੀਨਗਰ, ਸੁਰੱਖਿਆ ਬਲਾਂ ‘ਤੇ ਹਮਲੇ ਕਰਨ ਦੇ ਮਾਮਲਿਆਂ ‘ਚ ਲਸ਼ਕਰ-ਏ-ਤੋਇਬਾ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਾਲੀ ਜੰਮੂ-ਕਸ਼ਮੀਰ ਦੀ ਪੁਲੀਸ ਨੇ ਅੱਜ ਕਿਹਾ ਹੈ ਕਿ ਅਤਿਵਾਦ ਦਾ ਚਿਹਰਾ ਬਦਲ ਰਿਹਾ ਹੈ, ਕਿਉਂਕਿ ਕੁਝ ਅਤਿਵਾਦੀ, ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਵੀਡੀਓਜ਼ ਦੇਖ ਕੇ ਉਕਸਾਹਟ ‘ਚ ਆ ਰਹੇ ਹਨ ਤੇ ਇਸ ਪਾਸੇ ਪੈਰ ਪਾ ਰਹੇ ਹਨ। ਕੇਂਦਰੀ ਕਸ਼ਮੀਰ ਦੇ ਡੀ.ਆਈ.ਜੀ. ਅਬਦੁਲ ਗਨੀ ਮੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਸ਼ਕਰ-ਏ-ਤੋਇਬਾ ਨੂੰ ਦੇਖ ਕੇ ਉਕਸਾਹਟ ‘ਚ ਆਏ ਨੌਜਵਾਨਾਂ ਦੇ ਕੰਮ ਕਰਨ ਦੇ ਢੰਗ ਨੂੰ ਦੇਖ ਕੇ ਗਰਨੇਡ ਹਮਲਿਆਂ ਦੇ ਦੋ ਕੇਸ ਪੁਲੀਸ ਨੇ ਹੱਲ ਕੀਤੇ ...
Read Full Story


ਚੋਟੀ ਦੇ ਅੱਤਵਾਦੀ ਖਤਮ ਹੋਏ ਹਨ, ਅੱਤਵਾਦ ਨਹੀਂ : ਡੀ. ਜੀ. ਪੀ.

ਜੰਮੂ, ਜੰਮੂ-ਕਸ਼ਮੀਰ ਦੇ ਪੁਲਸ ਮੁਖੀ ਕੁਲਦੀਪ ਨੇ ਕਿਹਾ ਹੈ ਕਿ ਹੁਣੇ ਜਿਹੇ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ ਚੋਟੀ ਦੇ ਕਮਾਂਡਰਾਂ ਦੇ ਮਾਰੇ ਜਾਣ ਕਾਰਨ ਇਹ ਨਹੀਂ ਸਮਝਣਾ ਚਾਹੀਦਾ ਕਿ ਸੂਬੇ ਵਿਚੋਂ ਅੱਤਵਾਦ ਖਤਮ ਹੋ ਗਿਆ ਹੈ। ਜੰਮੂ ਪੁਲਸ ਵਲੋਂ ਇਥੇ ਆਯੋਜਿਤ ਤਿੰਨ ਦਿਨਾਂ ਖੇਡ ਆਯੋਜਨ ਦੇ ਉਦਘਾਟਨੀ ਸਮਾਰੋਹ ਵਿਚ ਡੀ. ਜੀ. ਪੀ. ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਕੱਟੜ ਤੇ ਚੋਟੀ ਦੀਆਂ ਅੱਤਵਾਦੀ ਘਟਨਾਵਾਂ ਵਿਚ ਕਮੀ ਆਈ ਹੈ ਪਰ ਸਾਨੂੰ ਇਸ ਤੋਂ ਇਹ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਿ ਅੱਤਵਾਦ ਬਿਲਕੁਲ ਖਤਮ ਹੋ ਗਿਆ ਹੈ। ਸਰਹੱਦ 'ਤੇ ਅਜੇ ਵੀ ਕਈ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ...
Read Full Story


ਭੂਸ਼ਨ ਦੇ ਮਾਮਲੇ ਵਿਚ ਟੀਮ ਅੰਨਾ ’ਚ ਮਤਭੇਦ ਉਭਰੇ

ਅੰਨਾ ਦੇ ਬਦਲਦੇ ਸੁਰਾਂ ਕਾਰਨ ਮੈਂਬਰ ਨਾਖੁਸ਼ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤੇ ਸੰਘਰਸ਼ ’ਚ ਪ੍ਰਸ਼ਾਂਤ ਭੂਸ਼ਨ ਦੀ ਭੂਮਿਕਾ ਬਾਰੇ ਅੰਨਾ ਹਜ਼ਾਰੇ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਦੇ ਬਾਵਜੂਦ ਟੀਮ ਅੰਨਾ ’ਚ ਕਈ ਮਹੱਤਵਪੂਰਨ ਮੁੱਦਿਆਂ ’ਤੇ ਮਤਭੇਦ ਉੱਭਰ ਆਏ ਹਨ। ਹਜ਼ਾਰੇ ਵੱਲੋਂ ਨਵੇਂ ਸਿਰਿਓਂ ਇਹ ਕਹਿਣਾ ਟੀਮ ਦੇ ਹੋਰ ਮੈਂਬਰਾਂ ਨੂੰ ਬੜਾ ਹੈਰਾਨ ਕਰ ਗਿਆ ਹੈ ਕਿ ਉਨ੍ਹਾਂ ਦੀ ਮੁਹਿੰਮ ਚਲਾ ਰਹੀ ਕੋਰ ਕਮੇਟੀ ਮੀਟਿੰਗ ਕਰਕੇ ਇਹ ਫੈਸਲਾ ਕਰੇਗੀ ਕਿ ਕੀ ਪ੍ਰਸ਼ਾਂਤ ਭੂਸ਼ਨ ਉਨ੍ਹਾਂ ਦੀ ਟੀਮ ’ਚ ਸ਼ਾਮਲ ਰਹਿਣਗੇ ਜਾਂ ਨਹੀਂ। ਸੂਤਰਾਂ ਨੇ ਅੱਜ ਕਿਹਾ ਕਿ ਦੋ ਦਿਨਾਂ ’ਚ ਭੂਸ਼ਨ ਬਾਰੇ ਹਜ਼ਾਰੇ ਨੇ ...
Read Full Story


ਭੂਸ਼ਣ ਮਾਮਲੇ 'ਤੇ ਹਜ਼ਾਰੇ ਧਿਰ 'ਚ ਫੁਟ, ਮੈਂਬਰਾਂ ਦੀ ਵੱਖ-ਵੱਖ ਰਾਏ

ਰਾਲੇਗਣ ਸਿੱਧੀ/ਨਵੀਂ ਦਿੱਲੀ, ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ 'ਚ ਪ੍ਰਸ਼ਾਂਤ ਭੂਸ਼ਣ ਦੇ ਟਿਕੇ ਰਹਿਣ 'ਤੇ ਅੰਨਾ ਹਜ਼ਾਰੇ ਦੀ ਟਿੱਪਣੀ ਪਿੱਛੋਂ ਹਜ਼ਾਰੇ ਧਿਰ ਵਿਚ ਕਈ ਅਹਿਮ ਮੁੱਦਿਆਂ 'ਤੇ ਮਤਭੇਦ ਨਜ਼ਰ ਆ ਰਹੇ ਹਨ। ਸੂਤਰਾਂ ਮੁਤਾਬਕ ਹਜ਼ਾਰੇ ਦੇ ਤਾਜ਼ਾ ਰੁਖ਼ ਕਿ ਹਜ਼ਾਰੇ ਧਿਰ ਦੀ ਕੋਰ ਕਮੇਟੀ ਭੂਸ਼ਣ ਦੀ ਮੁਹਿੰਮ ਵਿਚ ਟਿਕੇ ਰਹਿਣ ਬਾਰੇ ਫੈਸਲਾ ਕਰੇਗੀ, ਨੇ ਹਜ਼ਾਰੇ ਧਿਰ ਦੇ ਹੋਰਨਾਂ ਮੈਂਬਰ ਨੂੰ ਹੈਰਾਨ ਕਰ ਦਿੱਤਾ ਹੈ। ਬੀਤੇ 2 ਦਿਨ ਦੌਰਾਨ ਹਜ਼ਾਰੇ ਨੇ ਭੂਸ਼ਣ ਦੇ ਹਜ਼ਾਰੇ ਕੈਂਪ 'ਚ ਬਣੇ ਰਹਿਣ 'ਤੇ 3 ਵਾਰ ਆਪਣਾ ਰੁਖ ਬਦਲਿਆ ਹੈ। ਭੂਸ਼ਣ ਨੇ ਜੰਮੂ-ਕਸ਼ਮੀਰ ਵਿਚ ਰਾਏਸ਼ੁਮਾਰੀ ਦੀ ਵਕਾਲਤ ਕੀਤੀ ਸੀ, ਜਿਸ ਪਿੱਛੋਂ ...
Read Full Story


ਜੰਮੂ-ਕਸ਼ਮੀਰ ਦੀ ਪੁਲੀਸ ਟੀਮ ਅੰਬਾਲਾ ਪਹੁੰਚੀ

ਜੰਮੂ, ਜੰਮੂ ਅਤੇ ਕਸ਼ਮੀਰ ਪੁਲੀਸ ਵੱਲੋਂ ਲਸ਼ਕਰ-ਏ-ਤੋਇਬਾ ਤੇ ਬੱਬਰ ਖਾਲਸਾ ਦੇ ਅਤਿਵਾਦੀਆਂ ਵੱਲੋਂ ਦੀਵਾਲੀ ਮੌਕੇ। ਦਿੱਲੀ’ਚ ਧਮਾਕੇ ਕਰਨ ਲਈ ਲਿਆਂਦੇ ਗਏ 5 ਕਿਲੋ ਆਰ.ਡੀ.ਐਕਸ. ਦੀ ਬਰਾਮਦਗੀ ਬਾਰੇ ਜਾਂਚ ‘ਚ ਹਰਿਆਣਾ ਪੁਲੀਸ ਨੂੰ ਸਹਿਯੋਗ ਦੇਣ ਲਈ ਇਕ ਟੀਮ ਅੰਬਾਲਾ ਭੇਜੀ ਗਈ ਹੈ। ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਕੁਲਦੀਪ ਖੋਡਾ ਨੇ ਦੱਸਿਆ ਕਿ ਇਹ ਟੀਮ ਹਰਿਆਣਾ ਦੇ ਡੀ.ਜੀ.ਪੀ. ਰਾਜੀਵ ਦਲਾਲ ਵੱਲੋਂ ਜਾਂਚ ‘ਚ ਸਹਿਯੋਗ ਦੇਣ ਲਈ ਸਹਾਇਤਾ ਮੰਗਣ ਪਿੱਛੋਂ ਭੇਜੀ ਗਈ ਹੈ। ਯਾਦ ਰਹੇ ਕਿ ਦਿੱਲੀ ਅਤੇ ਹਰਿਆਣਾ ਪੁਲੀਸ ਦੀ ਸਾਂਝੀ ਟੀਮ ਨੇ ਬੁੱਧਵਾਰ ਨੂੰ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਪਾਰਕ ...
Read Full Story


ਅਧਿਆਪਕਾਂ ਵੱਲੋਂ ਸਿੱਖਿਆ ਅਧਿਕਾਰੀ ਖ਼ਿਲਾਫ਼ ਧਰਨਾ

ਜੰਮੂ, ਜੰਮੂ-ਕਸ਼ਮੀਰ ਟੀਚਰਜ਼ ਫੋਰਮ ਨੇ ਮੁੱਖ ਸਿੱਖਿਆ ਅਧਿਕਾਰੀ ਦੇ ਖ਼ਿਲਾਫ਼ ਮਿੰਨੀ ਸਕੱਤਰੇਤ (ਰਿਆਸੀ) ਦੇ ਬਾਹਰ ਧਰਨਾ ਦਿੱਤਾ। ਫੋਰਮ ਦੇ ਮੈਂਬਰਾਂ ਨੇ ਅਧਿਕਾਰੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ। ਫੋਰਮ ਦਾ ਸਮਰਥਨ ਕਰਨ ਲਈ ਨੈਸ਼ਨਲ ਕਾਨਫਰੰਸ ਦੇ ਕਈ ਕਾਰਕੁਨ ਵੀ ਪੁੱਜੇ। ਇਨ੍ਹਾਂ ਨੇ ਆਪਣੀਆਂ ਮੰਗਾਂ ਅਤੇ ਸ਼ਿਕਾਇਤਾਂ ਬਾਰੇ ਜ਼ਿਲ੍ਹਾ ਰਿਆਸੀ ਦੇ ਡਿਪਟੀ ਕਮਿਸ਼ਨਰ ਪਾਡੂਰੰਗ ਕੇ. ਪੋਲੇ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਅਧਿਆਪਕਾਂ ਦੀ ਟਰਾਂਸਫਰ ਪਾਲਿਸੀ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਹਾਲ ਹੀ ਵਿੱਚ ਕੀਤੀਆਂ ਗਈਆਂ ਨਿਯੁਕਤੀਆਂ ਰੱਦ ...
Read Full Story


ਪਾਕਿਸਤਾਨ ਨੇ ਭਾਰਤ ਨੂੰ ਭੜਕਾਇਆ, ਕਿਹਾ ਜੰਮੂ-ਕਸ਼ਮੀਰ ਨਹੀਂ ਹੈ ਭਾਰਤ ਦਾ ਅਟੁੱਟ ਅੰਗ

ਵਾਸ਼ਿੰਗਟਨ, ਪਾਕਿਸਤਾਨ ਨੇ ਇਕ ਵਾਰ ਫਿਰ ਭਾਰਤ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਨਹੀਂ ਹੈ। ਨਾਲ ਹੀ ਸੰਯੁਕਤ ਰਾਸ਼ਟਰ ਦੀ ਅਗਵਾਈ ਵਿਚ ਕਸ਼ਮੀਰੀ ਜਨਤਾ ਦੀ ਰਾਏ ਜਾਨਣ ਲਈ ਰਾਏਸ਼ੁਮਾਰੀ ਕਰਵਾਉਣ ਦੀ ਮੰਗ ਕੀਤੀ ਹੈ। ਪਾਕਿਸਤਾਨ ਦੀ ਇਸ ਮੰਗ ਨਾਲ ਭਾਰਤ ਗੁੱਸੇ ਵਿਚ ਹੈ। ਇਸ ਨੂੰ ਭਾਰਤ ਨੇ ਬੇਤੁੱਕਾ ਬਿਆਨ ਕਰਾਰ ਦਿੰਦੇ ਹੋਏ ਖਾਰਜ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਦੂਤ ਜਾਹਿਰ ਹੁਸੈਨ ਅੰਦਰਾਬੀ ਨੇ ਸਭਾ ਵਿਚ ਇਕ ਬਹਿਸ ਦੇ ਦੌਰਾਨ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਨਾ ਤਾਂ ਹੁਣ ਹੈ ਅਤੇ ਨਾ ਹੀ ...
Read Full Story


ਦਿੱਲੀ ਧਮਾਕਾ ਮਾਮਲਾ : ਕਸ਼ਮੀਰੀ ਮੈਡੀਕਲ ਵਿਦਿਆਰਥੀ ਗ੍ਰਿਫਤਾਰ

ਨਵੀਂ ਦਿੱਲੀ, ਐੱਨ. ਆਈ. ਏ. ਨੇ ਦਿੱਲੀ ਹਾਈਕੋਰਟ ਬੰਬ ਧਮਾਕਾ ਮਾਮਲੇ 'ਚ ਸ਼ੱਕੀ ਅੱਤਵਾਦੀ ਵਸੀਮ ਅਕਰਮ ਮਿਲਕ ਨੂੰ ਗ੍ਰਿਫਤਾਰ ਕੀਤਾ ਹੈ। ਐੱਨ. ਆਈ. ਏ. ਨੇ ਜੰਮੂ-ਕਸ਼ਮੀਰ ਵਿਚ ਆਪਣੀ ਇਕ ਟੀਮ ਤਾਇਨਾਤ ਕੀਤੀ ਹੋਈ ਸੀ, ਜਿਸ ਨੂੰ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਜੁਨੈਦ ਅਕਰਮ ਨੂੰ ਗ੍ਰਿਫਤਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਸੂਤਰਾਂ ਮੁਤਾਬਕ ਦਿੱਲੀ ਹਾਈਕੋਰਟ ਵਿਖੇ ਹੋਇਆ ਧਮਾਕਾ ਹਿਜਬ ਦੇ ਅੱਤਵਾਦੀਆਂ ਦਾ ਕੰਮ ਹੋ ਸਕਦਾ ਹੈ ਅਤੇ ਸੰਭਵ ਹੈ ਕਿ ਇਸ 'ਚ ਹਰਕਤ ਉਲ ਜਹਾਦ ਇਸਲਾਮੀ ਦਾ ਵੀ ਕੋਈ ਨਾ ਕੋਈ ਹੱਥ ਹੋਵੇ। ਗ੍ਰਿਫਤਾਰ ਕੀਤਾ ਗਿਆ ਵਿਅਕਤੀ ਢਾਕਾ 'ਚ ਐੱਮ. ਬੀ. ਬੀ. ਐੱਸ. ਦਾ ਵਿਦਿਆਰਥੀ ...
Read Full Story


ਕਸ਼ਮੀਰ ਵਿਧਾਨ ਸਭਾ ’ਚੋਂ ਕਾਂਗਰਸੀ ਵਿਧਾਇਕਾਂ ਵੱਲੋਂ ਵਾਕਆਊਟ

ਸ੍ਰੀਨਗਰ,ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਅੱਜ ਵੀ ਹੰਗਾਮਾ ਹੋਇਆ ਤੇ ਕਾਂਗਰਸ ਦੇ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਦਾ ਵਾਕਆਊਟ ਕਰਦਿਆਂ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿਚ ਵਿਧਾਨ ਪ੍ਰੀਸ਼ਦ ਦੀ ਚੋਣ ਵੇਲੇ ਕਰਾਸ ਵੋਟਿੰਗ ਕਰਨ ਵਾਲੇ ਭਾਜਪਾ ਵਿਧਾਇਕਾਂ ਨੂੰ ਮੁਅੱਤਲ ਕੀਤਾ ਜਾਵੇ। ਸਦਨ ਵਿਚੋਂ ਵਾਕਆਊਟ ਕਰਨ ਵਾਲਿਆਂ ’ਚ ਕਾਂਗਰਸ ਦੇ ਵਿਧਾਇਕ ਸਨ, ਜਦਕਿ ਮੰਤਰੀ ਸਦਨ ਵਿਚ ਹੀ ਰਹੇ। ਸਪੀਕਰ ਮੁਹੰਮਦ ਅਕਬਰ ਲੋਨ ਨੇ ਅੱਜ ਜਦੋਂ ਕਾਂਗਰਸ ਵਿਧਾਇਕਾਂ ਵੱਲੋਂ ਭਾਜਪਾ ਦੇ ਵਿਧਾਇਕਾਂ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਰੱਦ ਕਰ ਦਿੱਤਾ ਤਾਂ ਕਾਂਗਰਸੀਆਂ ਨੇ ਕਿਹਾ ਕਿ ਜਦੋਂ ਕਰਾਸ ਵੋਟਿੰਗ ਕਰਨ ਦੇ ...
Read Full Story


ਰਾਹੁਲ ਗਾਂਧੀ ਵੱਲੋਂ ਉਮਰ ਅਬਦੁੱਲਾ ਨਾਲ ਮੁਲਾਕਾਤ

ਜੰਮੂ,ਕਾਂਗਰਸ ਦੇ ਜਰਨਲ ਸਕੱਤਰ ਰਾਹੁਲ ਗਾਂਧੀ ਨੇ ਰਿਆਸਤ ਦੇ ਦੋ ਰੋਜ਼ਾ ਦੌਰੇ ਦੌਰਾਨ ਅੱਜ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਮੁਲਾਕਾਤ ਕੀਤੀ ਤੇ ਰਾਜ ਵਿੱਚ ਕਾਂਗਰਸ-ਨੈਸ਼ਨਲ ਕਾਨਫਰੰਸ ਗੱਠਜੋੜ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਚਰਚਾ ਕੀਤੀ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਨਾਸ਼ਤੇ ਦੌਰਾਨ ਸ੍ਰੀ ਰਾਹੁਲ ਗਾਂਧੀ ਤੇ ਸ੍ਰੀ ਉਮਰ ਅਬਦੁੱਲਾ ਵੱਲੋਂ ਗੱਠਜੋੜ ਸਰਕਾਰ ਦੇ ਕਾਰਜਾਂ ਤੇ ਹੋਰ ਮਾਮਲਿਆਂ ਬਾਰੇ ਵਿਚਾਰ-ਵਟਾਦਰਾ ਕੀਤਾ ਗਿਆ। ਸ੍ਰੀ ਰਾਹੁਲ ਕੱਲ੍ਹ ਸ੍ਰੀਨਗਰ ਵਿਖੇ ਪੁੱਜੇ ਸਨ ਜਿਥੇ ਉਨ੍ਹਾਂ ਵਿਦਿਆਰਥੀਆਂ, ਨੌਜਵਾਨਾਂ, ਸਰਪੰਚਾਂ ਤੇ ਪੰਚਾਂ ਨੂੰ ਮਿਲਣ ...
Read Full Story


ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ

ਸ੍ਰੀਨਗਰ,ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਸੈਸ਼ਨ 26 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸੈਸ਼ਨ ਵਿਚ ਅਫਜ਼ਲ ਗੁਰੂ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾਉਣ ਦਾ ਮੁੱਦਾ, ਮਨੁੱਖੀ ਅਧਿਕਾਰ ਅਤੇ ਸੂਬੇ ਵਿਚ ਮਿਲੀਆਂ ਸਮੂਹਕ ਕਬਰਾਂ ਦਾ ਮੁੱਦਾ ਛਾਏ ਰਹਿਣ ਦੀ ਸੰਭਾਵਨਾ ਹੈ। ਇਹ ਸੈਸ਼ਨ 9 ਦਿਨ ਚੱਲੇਗਾ। ...
Read Full Story


1 2 > >>

Loading...

© 2012 punjabinfoline.com

punjab infoline arash info