Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਝਾਰਖੰਡ"
ਲਓ ਜੀ ਆ ਗਿਆ ਪੁੱਠਾ ਜ਼ਮਾਨਾ- ਬੈਂਡ ਵਾਜਾ ਲੈ ਕੇ ਦੁਲਹਨ ਪੁੱਜੀ ਵਿਆਹ ਕਰਾਉਣ

ਬਿਹਾਰ, ਅਜ ਤੱਕ ਤੁਸੀਂ ਲਾੜੇ ਨੂੰ ਬਰਾਤ ਲੈ ਕੇ ਜਾਂਦੇ ਦੇਖਿਆ ਹੋਵੇਗਾ ਪਰ ਬਿਹਾਰ 'ਚ ਇਕ ਅਜਿਹਾ ਵਿਆਹ ਆਯੋਜਿਤ ਕੀਤਾ ਗਿਆ ਜਿਸ 'ਚ ਬੈਂਡ-ਵਾਡਾ ਅਤੇਬਰਾਤ ਲੈ ਕੇ ਦੁਲਹਨ ਲਾੜੇ ਨੂੰ ਵਿਆਹੁਣ ਲਾੜੇ ਘਰ ਪੁੱਜ। ਕਾਮਿਸਬਾਜ਼ਾਰ ਥਾਣਾ ਖੇਤਰ ਦੇ ਪੁਰਾਣੀਗੰਜ ਇਲਾਕੇ ਨਿਵਾਸੀ ਸ਼ਯਾਮਦੇਵ ਮਿਸ਼ਰ ਦੇ ਪੁੱਤਰ ਸੁਖਦੇਵ ਮਿਸ਼ਰ ਦਾ ਵਿਆਹ ਝਾਰਖੰਡ ਦੇ ਧਨਬਾਦ ਨਿਵਾਸੀ ਨੇਹਾ ਪ੍ਰਿਅਦਰਸ਼ੀ ਨਾਲ ਸੰਪਨ ਹੋਇਆ। ਬਸ ਇਸ ਵਿਆਹ 'ਚ ਅਨੋਖਾ ਇਹੀ ਸੀ ਕਿ ਦੁਲਹਨ ਬਾਰਾਤ ਲੈ ਕੇ ਲਾੜੇ ਘਰ ਪਹੁੰਚੀ ਜਦੋਂਕਿ ਲਾੜੇ ਪੱਖ ਦੇ ਲੋਕਾਂ ਨੇ ਉਨ੍ਹਾਂ ਦਾ ਖੂਬ ਸਵਾਗਤ ਕੀਤਾ। ਲਾੜੇ ਦੇ ਚਾਚਾ ਕਾਮਦੇਵ ਮਿਸ਼ਰ ਨੇ ...
Read Full Story


ਭਾਜਪਾ ਦੇ ਸੀਨੀਅਰ ਨੇਤਾ ਆਹਲੂਵਾਲੀਆ ਰਾਜ ਸਭਾ ਸੀਟ ਹਾਰੇ

ਰਾਂਚੀ, ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਉਮੀਦਵਾਰਾਂ ਨੇ ਝਾਰਖੰਡ ਤੋਂ ਰਾਜ ਸਭਾ ਸੀਟ ਜਿੱਤ ਲਈ ਜਦੋਂਕਿ ਸੱਤਾਧਾਰੀ ਭਾਜਪਾ ਨੂੰ ਸੂਬੇ ਤੋਂ ਦੋ ਸੀਟਾਂ ਲਈ ਹੋਈਆਂ ਚੋਣਾਂ 'ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ ਨੇਤਾ ਆਹਲੂਵਾਲੀਆ ਆਪਣੀ ਸੀਟ ਨੂੰ ਬਚਾਏ ਰੱਖਣ 'ਚ ਨਾਕਾਮਯਾਬ ਰਹੇ। ਸ਼੍ਰੀ ਆਹਲੂਵਾਲੀਆ 20 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ ਜਦੋਂਕਿ ਕਾਗੰਰਸ ਦੇ ਪ੍ਰਦੀਪ ਕੁਮਾਰ 25 ਵੋਟਾਂ ਨਾਲ ਅਤੇ ਝਾਮੂਮੋ ਦੇ ਸੰਜੀਵ ਕੁਮਾਰ 23 ਵੋਟਾਂ ਨਾਲ ...
Read Full Story


ਆਹਲੂਵਾਲੀਆ ਦਾ ਰਾਜ ਸਭਾ ਲਈ ਮੁੜ ਚੁਣਿਆ ਜਾਣਾ ਤੈਅ

ਨਵੀਂ ਦਿੱਲੀ, ਝਾਰਖੰਡ ਵਿਚ ਰਾਜ ਸਭਾ ਲਈ ਦੋ ਸਾਲਾ ਮੁੜ ਚੋਣ 3 ਮਈ ਨੂੰ ਹੋਵੇਗੀ ਅਤੇ ਭਾਜਪਾ ਉਮੀਦਵਾਰ ਐੱਸ. ਐੱਸ. ਆਹਲੂਵਾਲੀਆ ਦਾ 5ਵੀਂ ਵਾਰ ਸੰਸਦ ਦੇ ਉਪਰਲੇ ਸਦਨ ਵਿਚ ਦਾਖਲ ਹੋਣਾ ਯਕੀਨੀ ਹੈ, ਭਾਵੇਂ ਉਨ੍ਹਾਂ ਦਾ ਸਿਆਸੀ ਮੌਤ ਨਾਮਾ ਉਨ੍ਹਾਂ ਦੀ ਪਾਰਟੀ ਨੇ ਲਿਖ ਦਿੱਤਾ ਸੀ, ਜਿਸ ਰਾਜ ਵਿਚ ਹਮੇਸ਼ਾ ਅੱਧੀ ਦਰਜਨ ਤੋਂ ਵਧ ਉਮੀਦਵਾਰ ਹੁੰਦੇ ਸਨ, ਉਹ ਅੱਜ ਆਪਾ ਵਿਰੋਧਾਂ ਦੀ ਤਸਵੀਰ ਬਣੀ ਹੋਈ ਹੈ। ਐੱਸ.ਐੱਸ. ਆਹੂਵਾਲੀਆ ਤੋਂ ਬਿਨਾਂ ਅਜੇ ਤਕ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਨਹੀਂ ਭਰੇ। ਧਨ ਬਲ ਦੇ ਸਹਾਰੇ ਇਕ ਰਾਜ ਸਭਾ ਸੀਟ ਹਥਿਆਉਣ ਵਿਚ ਹਮੇਸ਼ਾ ਸਫਲ ਰਹਿੰਦੇ ਆਜ਼ਾਦ ਉਮੀਦਵਾਰ ...
Read Full Story


ਆਖ਼ਰ ਭਾਜਪਾ ਨੇ ਆਹਲੂਵਾਲੀਆ ਨੂੰ ਰਾਜ ਸਭਾ ਟਿਕਟ ਦਿੱਤੀ

ਨਵੀਂ ਦਿੱਲੀ, ਆਖਰ ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ ਵਿਚ ਪਾਰਟੀ ਦੇ ਸਾਬਕਾ ਉਪ ਨੇਤਾ ਤੇ ਚਾਰ ਵਾਰ ਰਾਜ ਸਭਾ ਦੇ ਮੈਂਬਰ ਰਹੇ ਐਸ.ਐਸ. ਆਹਲੂਵਾਲੀਆ ਨੂੰ ਝਾਰਖੰਡ ਤੋਂ ਰਾਜ ਸਭਾ ਲਈ ਟਿਕਟ ਦੇ ਹੀ ਦਿਤੀ। ਇਸ ਤੋਂ ਪਹਿਲਾਂ ਪਾਰਟੀ ਨੇ ਝਾਰਖੰਡ ਵਿਚ ਆਪਣੇ ਹਮਾਇਤੀ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੇ ਉਮੀਦਵਾਰ ਦੀ ਹਮਾਇਤ ਦਾ ਐਲਾਨ ਕੀਤਾ ਸੀ ਪਰ ਹੁਣ ਪਾਰਟੀ ਨੇ ਫੈਸਲਾ ਬਦਲ ਲਿਆ ਹੈ। ਸੂਤਰਾਂ ਮੁਤਾਬਕ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨੇ ਭਾਜਪਾ ਦੇ ਕੌਮੀ ਅਹੁਦੇਦਾਰਾਂ ਨਾਲ ਦੋ ਦਿਨ ਪਹਿਲਾਂ ਮੀਟਿੰਗ ਕਰ ਕੇ ਉਨ੍ਹਾਂ ਨੂੰ ਹਦਾਇਤ ਦਿੱਤੀ ਸੀ ਕਿ ਉਹ ਲੋਕਾਂ ਦੀ ਆਵਾਜ਼ ਸੁਨਣ ...
Read Full Story


ਝਾਰਖੰਡ ’ਚ ਰਾਜ ਸਭਾ ਚੋਣਾਂ ਹੁਣ 3 ਮਈ ਨੂੰ

ਨਵੀਂ ਦਿੱਲੀ, ਝਾਰਖੰਡ ਦੀਆਂ ਦੋ ਰਾਜ ਸਭਾ ਸੀਟਾਂ ਵਾਸਤੇ ਚੋਣਾਂ ਹੁਣ 3 ਮਈ ਨੂੰ ਹੋਣਗੀਆਂ। ਇਹ ਐਲਾਨ ਅੱਜ ਚੋਣ ਕਮਿਸ਼ਨ ਨੇ ਕੀਤਾ। ਇਸ ਤੋਂ ਪਹਿਲਾਂ ਚੋਣਾਂ ਪੈਸੇ ਦੀ ਵਰਤੋਂ ਦੇ ਦੋਸ਼ ਲੱਗਣ ਕਾਰਨ ਵਿਵਾਦ ’ਚ ਘਿਰ ਗਈਆਂ ਸਨ ਤੇ ਚੋਣ ਅਮਲ ਰੋਕ ਦਿੱਤਾ ਗਿਆ ਸੀ। ਹੁਣ ਚੋਣਾਂ ਬਾਰੇ ਨੋਟੀਫਿਕੇਸ਼ਨ 16 ਅਪਰੈਲ ਨੂੰ ਜਾਰੀ ...
Read Full Story


ਝਾਰਖੰਡ ਵਿਚ ਰਾਜ ਸਭਾ ਚੋਣਾਂ ਰੱਦ

ਨਵੀਂ ਦਿੱਲੀ, ਝਾਰਖੰਡ ਵਿਚ ਰਾਜ ਸਭਾ ਚੋਣਾਂ ਰੱਦ ਕਰ ਦਿਤੀਆਂ ਗਈਆਂ ਹਨ। ਚੋਣ ਕਮਿਸ਼ਨ ਨੇ ਇਹ ਹੁਕਮ ਕਾਂਗਰਸ ਪਾਰਟੀ ਵਲੋਂ ਸ਼ਿਕਾਇਤ ਕੀਤੇ ਜਾਣ ਦੇ ਮੱਦੇਨਜ਼ਰ ਜਾਰੀ ਕੀਤਾ। ਇਸ ਸੂਬੇ ਦੀਆਂ ਦੋ ਰਾਜ ਸਭਾ ਸੀਟਾਂ ਲਈ ਅੱਜ ਵੋਟਿੰਗ ਹੋ ਰਹੀ ਸੀ ਕਿ ਇਕ ਆਜ਼ਾਦ ਉਮੀਦਵਾਰ ਦੇ ਭਰਾ ਕੋਲੋਂ 2.15 ਕਰੋੜ ਰੁਪਏ ਦੀ ਸ਼ੱਕੀ ਰਾਸ਼ੀ ਬਰਾਮਦ ਹੋਈ। ਜ਼ਿਕਰਯੋਗ ਹੈ ਕਿ ਝਾਰਖੰਡ ਵਿਚ ਅਚਾਨਕ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੀ ਬਜਾਏ ਦੋਹਾਂ ਸੀਟਾਂ ਦੇ ਆਜ਼ਾਦ ਉਮੀਦਵਾਰਾਂ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਸੀ। ਕਮਿਸ਼ਨ ਨੂੰ ਸ਼ੱਕ ਹੋਇਆ ਕਿ ...
Read Full Story


ਝਾਰਖੰਡ 'ਚ ਰਾਜ ਸਭਾ ਲਈ ਅੰਸ਼ੁਮਨ ਦੀ ਹਮਾਇਤ ਨਹੀਂ ਕਰੇਗੀ ਭਾਜਪਾ

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਨੇ ਸੀਨੀਅਰ ਨੇਤਾਵਾਂ ਦੇ ਵਿਰੋਧ ਅੱਗੇ ਝੁਕਦੇ ਹੋਏ ਕਿਹਾ ਹੈ ਕਿ ਉਹ ਝਾਰਖੰਡ ਤੋਂ ਰਾਜ ਸਭਾ ਦੀ ਸੀਟ ਦੀ ਚੋਣ ਲਈ ਆਜ਼ਾਦ ਉਮੀਦਵਾਰ ਅੰਸ਼ੁਮਨ ਮਿਸ਼ਰਾ ਦੀ ਹਮਾਇਤ ਨਹੀਂ ਕਰੇਗੀ। ਭਾਜਪਾ ਦੇ ਜਨਰਲ ਸਕੱਤਰ ਆਨੰਤ ਕੁਮਾਰ ਨੇ ਬੁੱਧਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਨੇ ਝਾਰਖੰਡ ਦੇ ਆਪਣੇ ਸਭ ਵਿਧਾਇਕਾਂ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਉਹ ਅੰਸ਼ੁਮਨ ਦੀ ਹਮਾਇਤ ਨਾ ਕਰਨ। ਪਾਰਟੀ ਨੇ ਸਭ ਵਿਧਾਇਕਾਂ ਨੂੰ ਕਿਹਾ ਹੈ ਕਿ ਉਹ ਵੋਟਾਂ ਵਿਚ ਹਿੱਸਾ ਨਾ ਲੈਣ। ਇਸ ਦੌਰਾਨ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਦੇ ਦਬਾਅ ਕਾਰਨ ਅੰਸ਼ੁਮਨ ਦਾ ...
Read Full Story


ਝਾਰਖੰਡ ਤੋਂ ਲਸ਼ਕਰ ਦੇ ਦੋ ਅੱਤਵਾਦੀ ਗ੍ਰਿਫਤਾਰ

ਝਾਰਖੰਡ, ਅੱਤਵਾਦੀ ਸੰਗਠਨ ਲਸ਼ਕਰ ਦੇਸ਼ 'ਚ ਆਪਣੇ ਪੈਰ ਪਸਾਰ ਰਿਹਾ ਹੈ। ਬੀਤੇ ਦਿਨੀਂ ਦਿੱਲੀ 'ਚ ਗ੍ਰਿਫਤਾਰ ਕੀਤੇ ਗਏ ਲਸ਼ਕਰ ਦੇ ਦੋ ਅੱਤਵਾਦੀਆਂ ਦੀ ਨਿਸ਼ਾਨਦੇਹੀ 'ਤੇ ਅੱਜ ਪੁਲਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਝਾਰਖੰਡ ਅਤੇ ਹਜ਼ਾਰੀਬਾਗ ਤੋਂ 1-1 ਸ਼ੱਕੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚ 'ਚ ਪਤਾ ਚੱਲਿਆ ਕਿ ਇਨ੍ਹਾਂ ਦੇ ਤਾਰ ਲਸ਼ਕਰ ਨਾਲ ਜੁੜੇ ਹੋਏ ਹਨ। ਦਿੱਲੀ ਤੋਂ ਪੁਲਸ ਦੀ ਇਕ ਸਪੈਸ਼ਲ ਟੀਮ ਹਜ਼ਾਰੀਬਾਗ ਲਈ ਰਵਾਨਾ ਹੋ ਚੁੱਕੀ ਹੈ। ...
Read Full Story


ਦਿੱਲੀ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ

ਅਹਿਮ ਟਿਕਾਣੇ ਤੇ ਚੋਟੀ ਦੇ ਵਿਅਕਤੀ ਸਨ ਨਿਸ਼ਾਨੇ 'ਤੇ ਝਾਰਖੰਡ ਤੋਂ ਆਏ ਹੋਣ ਦਾ ਸ਼ੱਕ ਬੰਬ ਬਣਾਉਣ ਦਾ ਸਾਮਾਨ ਤੇ ਜ਼ਰੂਰੀ ਦਸਤਾਵੇਜ਼ ਬਰਾਮਦ ਨਵੀਂ ਦਿੱਲੀ, ਦਿੱਲੀ ਪੁਲਸ ਨੇ ਜੰਮੂ-ਕਸ਼ਮੀਰ ਅਤੇ ਝਾਰਖੰਡ ਪੁਲਸ ਨਾਲ ਚਲਾਈ ਗਈ ਇਕ ਵੱਡੀ ਮੁਹਿੰਮ ਅਧੀਨ ਲਸ਼ਕਰ ਦੇ ਦੋ ਸ਼ੱਕੀ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰੋਂ ਜਾ ਫੜਿਆ, ਜਿਹੜੇ ਰਾਜਧਾਨੀ ਵਿਚ ਅਹਿਮ ਅਦਾਰਿਆਂ ਅਤੇ ਚੋਟੀ ਦੇ ਵਿਅਕਤੀਆਂ 'ਤੇ ਕਥਿਤ ਤੌਰ 'ਤੇ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਸਨ। ਦਿੱਲੀ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਖੁਫੀਆ ਏਜੰਸੀਆਂ ਕੋਲੋਂ ਸੂਚਨਾ ਮਿਲੀ ਸੀ ਕਿ ਲਸ਼ਕਰ ਦੇ ਸ਼ੱਕੀ ...
Read Full Story


ਹਵਾਲਾ ਮਾਮਲੇ 'ਚ ਕੋਡਾ ਵਿਰੁੱਧ ਦੋਸ਼ ਤੈਅ ਨਹੀਂ

ਅਗਲੀ ਸੁਣਵਾਈ 27 ਨੂੰ ਰਾਂਚੀ, ਹਜ਼ਾਰਾਂ ਕਰੋੜਾਂ ਰੁਪਏ ਦੇ ਘਪਲੇ ਵਿਚ ਜੇਲ ਵਿਚ ਬੰਦ ਝਾਰਖੰਡ ਦੇ ਸਾਬਕਾ ਮੁਖ ਮੰਤਰੀ ਮਧੂ ਕੋਡਾ ਅਤੇ ਉਨ੍ਹਾਂ ਦੇ 5 ਹੋਰਨਾਂ ਸਹਿਯੋਗੀਆਂ ਵਿਰੁੱਧ ਵੀਰਵਾਰ ਇਥੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵਿਸ਼ੇਸ਼ ਅਦਾਲਤ ਵਿਚ ਦੋਸ਼ ਤੈਅ ਨਹੀਂ ਕੀਤੇ ਜਾ ਸਕੇ ਅਤੇ ਹੁਣ ਇਸ ਮਾਮਲੇ ਵਿਚ ਅਗਲੀ ਸੁਣਵਾਈ 27 ਫਰਵਰੀ ਨੂੰ ਹੋਵੇਗੀ। ਰਾਂਚੀ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਗਿਤੇਂਦਰ ਕੁਮਾਰ ਸਿੰਘ ਦੀ ਵਿਸ਼ੇਸ਼ ਅਦਾਲਤ ਵਿਚ ਹਵਾਲਾ ਮਾਮਲੇ ਵਿਚ ਝਾਰਖੰਡ ਦੇ ਸਾਬਕਾ ਮੁਖ ਮੰਤਰੀ ਮਧੂ ਕੋਡਾ, ਉਨ੍ਹਾਂ ਦੇ ਸਹਿਯੋਗੀਆਂ ਵਿਨੋਦ, ਅਰਵਿੰਦ ਅਤੇ ਵਿਜੇ ਨੂੰ ਪੇਸ਼ ...
Read Full Story


ਟੀਚਰ ਦੀ ਸਜ਼ਾ ਨੇ ਕਰ ਦਿੱਤੀ ਮਾਸੂਮ ਦੀ ਜ਼ਿੰਦਗੀ ਬਰਬਾਦ!

ਰਾਂਚੀ, ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਇਕ ਬੱਚੇ ਦੀ ਸਕੂਲ 'ਚ ਕੁੱਟਮਾਰ ਹੋਈ। ਕੁੱਟਮਾਰ ਵੀ ਅਜਿਹੀ ਕਿ ਬੇਚਾਰੇ ਨੂੰ ਸੁਣਾਈ ਦੇਣਾ ਵੀ ਬੰਦ ਹੋ ਗਿਆ। ਬੱਚੇ ਤਾਂ ਬੱਚੇ ਹਨ, ਸ਼ੈਤਾਨੀ ਅਤੇ ਨਿਯਮਾਂ ਨੂੰ ਤੋੜਨਾ ਉਨ੍ਹਾਂ ਦੀ ਸੋਚ 'ਚ ਹੁੰਦਾ ਹੈ। ਜੇਕਰ ਬੱਚੇ ਨਿਯਮ-ਕਾਨੂੰਨ ਅਤੇ ਅਨੁਸ਼ਾਸਨ ਨੂੰ ਪੂਰੀ ਤਰ੍ਹਾਂ ਅਪਣਾ ਲੈਣ ਤਾਂ ਉਹ ਬੱਚੇ ਕਿੱਥੇ ਰਹਿਣਗੇ। ਸਕੂਲ ਉਹ ਜਗ੍ਹਾ ਹੈ ਜਿੱਥੇ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਅਨੁਸ਼ਾਸਨ 'ਚ ਰਹਿਣਾ ਸਿਖਾਇਆ ਜਾਂਦਾ ਹੈ ਅਤੇ ਇਹ ਜ਼ਿੰਮੇਦਾਰੀ ਨਿਭਾਉਂਦਾ ਹੈ ਟੀਚਰ। ਕਦੇ-ਕਦੇ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਟੀਚਰ ਨੇ ਖੁਦ ਅਨੁਸ਼ਾਸਨ ਤੋੜ ...
Read Full Story


ਪੁਲਸ ਅਧਿਕਾਰੀ ਦੇ ਮਕਾਨ 'ਚ ਲਗਾਈ ਫਾਂਸੀ

ਜਮਸ਼ੇਦਪੁਰ, ਝਾਰਖੰਡ ਦੇ ਜਮਸ਼ੇਦਪੁਰ 'ਚ ਇਕ ਪੁਲਸ ਅਧਿਕਾਰੀ ਦੇ ਮਕਾਨ 'ਚ ਦੇਰ ਰਾਤ ਇਕ ਮੁਟਿਆਰ ਨੇ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਰਾਜਧਾਨੀ ਰਾਂਚੀ 'ਚ ਪੁਲਸ ਐੱਸ.ਪੀ. ਬਲਵਿੰਦਰ ਸਿੰਘ ਦੇ ਸੋਨਾਰੀ ਸਥਿਤ ਮਕਾਨ 'ਚ ਪ੍ਰੀਤੀ ਦਾਸ (18) ਨੇ ਫਾਂਸੀ ਲਗਾ ਕੇ ਜਾਨ ਦੇ ਦਿੱਤੀ। ਖਾਲੀ ਪਏ ਇਸ ਬੰਗਲੇ ਦੀ ਦੇਖ-ਰੇਖ ਪ੍ਰੀਤੀ ਦੇ ਦਾਦਾ ਨਾਰਾਇਣ ਦਾਸ ਕਰਦੇ ਸਨ ਅਤੇ ਆਪਣੀ ਪਤਨੀ ਦੇ ਨਾਲ ਇਸਦੇ ਇਕ ਹਿੱਸੇ 'ਚ ਰਹਿੰਦੇ ਸਨ। ਪ੍ਰੀਤੀ ਦਾ ਬਾਕੀ ਪਰਿਵਾਰ ਸ਼ਹਿਰ ਦੀ ਹੀ ਸੱਤਿਅਮ ਬਸਤੀ 'ਚ ਰਹਿੰਦਾ ਹੈ। ਆਤਮ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਹੈ ਹਾਲਾਂਕਿ ਇਸ ...
Read Full Story


ਰਾਂਚੀ 'ਚ ਹੈਲਮੇਟ ਨਹੀਂ ਤਾਂ ਪੈਟਰੋਲ ਨਹੀਂ

ਰਾਂਚੀ, ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਆਵਾਜਾਈ ਨੂੰ ਵਧੀਆ ਕਰਨ ਲਈ ਸਥਾਨਕ ਪ੍ਰਸ਼ਾਸਨ ਨੇ ਵੱਖਰਾ ਤਰੀਕਾ ਅਪਣਾਇਆ ਹੈ। ਪਹਿਲਾਂ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਨਿਯਮਾਂ ਦਾ ਪਾਠ ਪੜਾਇਆ ਅਤੇ ਗਾਂਧੀਗਿਰੀ ਅਪਣਾਈ। ਹੁਣ ਪ੍ਰਸ਼ਾਸਨ ਨੇ ਰਾਂਚੀ ਦੇ ਪੈਟਰੋਲ ਪੰਪਾਂ ਨੂੰ ਉਨ੍ਹਾਂ ਦੁਪਹੀਆ ਵਾਹਨ ਚਾਲਕਾਂ ਨੂੰ ਪੈਟਰੋਲ ਦੇਣ ਦਾ ਆਦੇਸ਼ ਦਿੱਤਾ ਹੈ ਜੋ ਹੈਲਮੇਟ ਪਹਿਨਣਗੇ। ...
Read Full Story


ਝਾਰਖੰਡ 'ਚ ਨਕਸਲੀ ਹਮਲਾ, 10 ਪੁਲਸ ਮੁਲਾਜ਼ਮਾਂ ਦੀ ਮੌਤ

ਗਢਵਾ, ਝਾਰਖੰਡ ਦੇ ਗਢਵਾ 'ਚ ਨਕਸਲੀਆਂ ਨੇ ਪੁਲਸ ਦੀ ਗੱਡੀ 'ਤੇ ਹਮਲਾ ਕਰ ਦਿੱਤਾ। ਇਸ 'ਚ 10 ਪੁਲਸ ਵਾਲਿਆਂ ਦੀ ਮੌਤ ਹੋ ਗਈ। ਹਮਲੇ ਤੋਂ ਬਾਅਦ ਭੰਡਾਰੀਆ ਥਾਣਾ ਦੇ ਮੁਖੀ ਲਾਪਤਾ ਦੱਸੇ ਜਾ ਰਹੇ ਹਨ। ਅਸਲ 'ਚ ਲੈਂਡਮਾਈਨ ਰਾਹੀਂ ਨਕਸਲੀਆਂ ਨੇ ਦੋ ਗੱਡੀਆਂ ਨੂੰ ਉਡਾ ਦਿੱਤਾ। ਇਹ ਸਾਢੇ 11 ਵਜੇ ਦੀ ਘਟਨਾ ਹੈ। 5 ਤੋਂ ਜ਼ਿਆਦਾ ਕੰਪਨੀਆਂ ਨੂੰ ਘਟਨਾਸਥਾਨ 'ਤੇ ਭੇਜਿਆ ਗਿਆ ਹੈ। ਜਦੋਂ ਜਵਾਨਾਂ ਨੇ ਸਰਚ ਸ਼ੁਰੂ ਕੀਤੀ ਤਾਂ ਨਕਸਲੀਆਂ ਨੇ ਜਵਾਬੀ ਫਾਇਰਿੰਗ ਕੀਤੀ ...
Read Full Story


ਰਾਮਦੇਵ ਨੂੰ 'ਠੱਗ' ਕਹਿਣਾ ਪਿਆ ਭਾਰੀ

ਰਾਂਚੀ, ਯੋਗ ਗੁਰੂ ਬਾਬਾ ਰਾਮਦੇਵ ਨੂੰ 'ਠੱਗ' ਦੱਸਣ 'ਤੇ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਖਿਲਾਫ ਵੀਰਵਾਰ ਨੂੰ ਝਾਰਖੰਡ ਦੇ ਧਨਬਾਦ ਸ਼ਹਿਰ ਦੀ ਇਕ ਅਦਾਲਤ 'ਚ ਮੁਕੱਦਮਾ ਦਰਜ ਕੀਤਾ ਗਿਆ। ਪੇਸ਼ੇ ਤੋਂ ਵਕੀਲ ਅਤੇ ਸ਼ਿਕਾਇਤਕਰਤਾ ਐਸ. ਪੀ. ਸਿੰਘ ਨੇ ਕਿਹਾ ਕਿ ਯੋਗ ਗੁਰੂ ਬਾਬਾ ਰਾਮਦੇਵ ਨੂੰ 'ਠੱਗ' ਦੱਸਣ 'ਤੇ ਮੈਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਖਿਲਾਫ ਇਕ ਮੁਕੱਦਮਾ ਦਾਇਰ ਕੀਤਾ ਹੈ। ਦਿਗਵਿਜੇ ਦੇ ਬਿਆਨ ਨੇ ਯੋਗ ਗੁਰੂ ਦੇ ਲੱਖਾਂ ਸਮਰਥਕਾਂ ਦੀ ਭਾਵਨਾ ਨੂੰ ਧੱਕਾ ਪਹੁੰਚਾਇਆ ਹੈ। ਇਹ ਉਨ੍ਹਾਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਵੀ ਹੈ। ...
Read Full Story


ਰੇਲ ਪਟੜੀ ਹੇਠੋਂ 50 ਕਿਲੋ ਬਾਰੂਦੀ ਸੁਰੰਗ ਬਰਾਮਦ

ਬੋਕਾਰੋ, ਝਾਰਖੰਡ ਵਿਚ ਪੂਰਬ ਮੱਧ ਰੇਲਵੇ ਦੇ ਧੰਨਬਾਦ ਰੇਲ ਮੰਡਲ ਦੇ ਜਾਰੰਗਡੀਹ ਰੇਲਵੇ ਸਟੇਸ਼ਨ ਤੋਂ 200 ਮੀਟਰ ਦੀ ਦੂਰੀ 'ਤੇ ਰੇਲ ਪਟੜੀ ਦੇ ਹੇਠਾਂ ਲਗਭਗ 15 ਕਿਲੋ ਦੀ ਬਾਰੂਦੀ ਸੁਰੰਗ ਨੂੰ ਪੁਲਸ ਨੇ ਅੱਜ ਬਰਾਮਦ ਕੀਤਾ। ਪੁਲਸ ਸੂਤਰਾਂ ਨੇ ਇਥੇ ਦਸਿਆ ਕਿ ਰੇਲਵੇ ਮੁਲਾਜ਼ਮ ਪਟੜੀ ਦੀ ਦੇਖ-ਰੇਖ ਕਰਨ ਨਿਕਲੇ ਸਨ। ਇਸੇ ਸਿਲਸਿਲੇ ਵਿਚ ਉਨ੍ਹਾਂ ਦੀ ਨਜ਼ਰ ਬਾਰੂਦੀ ਸੁਰੰਗ 'ਤੇ ਪਈ। ਸੂਤਰਾਂ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਮੈਂਬਰਾਂ ਨੇ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਜਾਂਦੀ ਬਾਰੂਦੀ ਸੁਰੰਗ ਲਾ ਰੱਖੀ ਸੀ। ਪੁਲਸ ਨੇ ਬਾਰੂਦੀ ਸੁਰੰਗ ਨੂੰ ਵਿਸਫੋਟਕ ਕਰ ਕੇ ...
Read Full Story


ਬ੍ਰਹਮਪੁੱਤਰ ਮੇਲ ਮਾਲਗੱਡੀ ਨਾਲ ਟਕਰਾਈ

ਰਾਂਚੀ, ਝਾਰਖੰਡ ਦੇ ਸਾਹੇਬਗੰਜ ਤੋਂ 16 ਕਿਲੋਮੀਟਰ ਦੂਰ ਪੂਰਬ ਰੇਲਵੇ ਦੇ ਕਰਣਪੁਰਾਤਾ ਸਟੇਸ਼ਨ ਦੇ ਨੇੜੇ ਅੱਜ ਸਵੇਰੇ ਇਕ ਮਾਲਗੱਡੀ ਨੂੰ ਬ੍ਰਹਮਪੁੱਤਰ ਮੇਲ ਨੇ ਟੱਕਰ ਮਾਰ ਦਿੱਤੀ, ਜਿਸ ਨਾਲ 5 ਯਾਤਰੀਆਂ ਦੀ ਮੌਤ ਹੋ ਗਈ ਅਤੇ ਹੋਰ 9 ਜ਼ਖਮੀ ਹੋ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਲਗੱਡੀ ਦਾ ਇੰਜਣ ਖਰਾਬ ਸੀ ਅਤੇ ਉਹ ਪਹਿਲਾਂ ਤੋਂ ਹੀ ਪਟੜੀ 'ਤੇ ਖੜੀ ਸੀ। ਜਿੱਥੇ ਬ੍ਰਮਪੁੱਤਰ ਮੇਲ ਨੇ ਪਿੱਛਿਓ ਟੱਕਰ ਮਾਰ ਦਿੱਤੀ। ਰੇਲ ਗੱਡੀ ਦਾ ਡੱਬਾ ਐੱਸ. 9 ਪਟੜੀ ਤੋਂ ਹੇਠਾਂ ਉੱਤਰ ਗਿਆ। 1455 ਅੱਪ ਬ੍ਰਹਮਪੁੱਤਰ ਮੇਲ ਅਸਾਮ ਡਿਬਰੂਗੜ੍ਹ ਤੋਂ ਦਿੱਲੀ ਜਾ ਰਹੀ ਸੀ। ਹਾਦਸੇ ਕਾਰਨ ਇਸ ਰਸਤੇ 'ਤੇ ...
Read Full Story


ਮਧੂ ਕੋਡਾ ਨੂੰ 1200 ਕਰੋੜ ਰੁਪਏ ਦੇ ਟੈਕਸ ਦਾ ਨੋਟਿਸ

ਰਾਂਚੀ, ਝਾਰਖੰਡ ਦੇ ਸਾਬਕਾ ਮੁਖ ਮੰਤਰੀ ਮਧੂ ਕੋਡਾ ਨੂੰ ਜੁਰਮਾਨੇ ਸਮੇਤ 1200 ਕਰੋੜ ਰੁਪਏ ਦਾ ਟੈਕਸ ਭਰਨ ਲਈ ਕਿਹਾ ਗਿਆ ਹੈ। ਇਨਕਮ ਟੈਕਸ ਵਿਭਾਗ ਮੁਤਾਬਕ ਮਧੂ ਕੋਡਾ ਆਪਣੇ ਮੁਖ ਮੰਤਰੀ ਨੇ ਅਹੁਦੇ ਦੀ ਗਲਤ ਵਰਤੋਂ ਕਰਦੇ ਹੋਏ 3300 ਕਰੋੜ ਰੁਪਏ ਦੀ ਜਾਇਦਾਦ ਬਟੋਰੀ। ਇਕ ਅਧਿਕਾਰੀ ਮੁਤਾਬਕ ਆਮਦਨ ਕਰ ਵਿਭਾਗ ਨੇ ਮਧੂ ਕੋਡਾ ਦੀ ਜਾਇਦਾਦ 3300 ਕਰੋੜ ਰੁਪਏ ਆਂਕੀ ...
Read Full Story


ਜੇਲ 'ਚ ਬੰਦ ਕੋਡਾ ਤੇ ਸਾਥੀਆਂ ਕੋਲ 3300 ਕਰੋੜ ਰੁਪਏ ਦੀ ਅਣ-ਐਲਾਨੀ ਜਾਇਦਾਦ

ਰਾਂਚੀ, ਝਾਰਖੰਡ ਦੇ ਸਾਬਕਾ ਮੁਖ ਮੰਤਰੀ ਅਤੇ ਸੰਸਦ ਮੈਂਬਰ ਮਧੂ ਕੋਡਾ ਅੱਜਕਲ ਜੇਲ ਵਿਚ ਬੰਦ ਹਨ। ਉਨ੍ਹਾਂ ਅਤੇ ਉੇਨ੍ਹਾਂ ਦੇ ਗਰੁੱਪ ਦੇ ਲੋਕਾਂ ਕੋਲ ਲਗਭਗ 3300 ਕਰੋੜ ਰੁਪਏ ਦੀ ਅਣਐਲਾਨੀ ਜਾਇਦਾਦ ਹੈ। ਆਮਦਨ ਕਰ ਵਿਭਾਗ ਦੇ ਅਸੈਸਮੈਂਟ ਵਿੰਗ ਨੇ ਸਾਲ ਦੇ ਅੰਤਮ ਦਿਨ ਟੈਕਸ ਨਿਰਧਾਰਨ ਦਾ ਕੰਮ ਮੁਕੰਮਲ ਕਰ ਲਿਆ। ਇਸ ਦੀ ਰਿਪੋਰਟ ਸੌਂਪ ਦਿੱਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕੋਡਾ ਗਰੁੱਪ ਨੇ 3300 ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ। ਇਸ 'ਤੇ 1300 ਕਰੋੜ ਰੁਪਏ ਦਾ ਟੈਕਸ ਤੇ ਜੁਰਮਾਨਾ ਲਾਇਆ ਗਿਆ ਹੈ ਜੋ ਕੋਡਾ ਅਤੇ ਉਸ ਦੇ ਸਹਿਯੋਗੀਆਂ ਨੂੰ ਭਰਨਾ ਪਵੇਗਾ। ਆਮਦਨ ਕਰ ਵਿਭਾਗ ਨੇ 31 ਅਕਤੂਬਰ 2009 ਅਤੇ ...
Read Full Story


ਸੂਟਕੇਸ 'ਚ ਮਿਲੀ ਇੰਜੀਨੀਅਰਿੰਗ ਸਟੂਡੈਂਟ ਦੀ ਲਾਸ਼

ਬੰਗਲੌਰ, ਇਥੋਂ ਦੇ ਇਕ ਇੰਜੀਨੀਅਰਿੰਗ ਸੰਸਥਾਨ ਦੇ ਸਟੂਡੈਂਟ ਦੀ ਲਾਸ਼ ਉਸਦੇ ਕਮਰੇ 'ਚ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ ਹੈ। ਸਟੂਡੈਂਟ ਦੀ ਪਛਾਣ ਪਿਊਸ਼ ਸਿਨਹਾ (22) ਵਜੋਂ ਹੋਈ ਹੈ ਜੋ ਝਾਰਖੰਡ ਦਾ ਰਹਿਣ ਵਾਲਾ ਹੈ। ਪਿਊਸ਼ ਇਥੋਂ ਦੇ ਸਰ ਐਮ. ਵਿਸ਼ਵੇਸ਼ਵਰੀਆ ਇੰਸਟੀਚਿਊਟ ਆਫ ਟੈਕਨਾਲੋਜੀ, ਹੁਨਸਮਾਰਨਹੱਲੀ 'ਚ ਮਕੈਨੀਕਲ ਇੰਜੀਨੀਅਰਿੰਗ ਦੇ ਸੱਤਵੇਂ ਸਮੈਸਟਰ ਦਾ ਵਿਦਿਆਰਥੀ ਸੀ। ਪੁਲਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ...
Read Full Story


1 2 > >>

Loading...

© 2012 punjabinfoline.com

punjab infoline arash info