Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਟਰਾਂਸਪੋਰਟ"
ਟਰਾਂਸਪੋਰਟ ਵਿਭਾਗ ਦੀ ਲਾਪ੍ਰਵਾਹੀ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ

ਹਿਮਾਚਲ ਸਰਕਾਰ ਨੂੰ ਦਿਤੇ ਜਾ ਰਹੇ ਸਪੈਸ਼ਲ ਰੋਡ ਟੈਕਸ 'ਚ ਗੜਬੜੀ ਚੰਡੀਗੜ੍ਹ, ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਜਿਥੇ ਰਾਜ ਸਰਕਾਰ ਦੇ ਖਜ਼ਾਨੇ ਨੂੰ ਨੁਕਸਾਨ ਹੋ ਰਿਹਾ ਹੈ ਉਥੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਨੂੰ ਬਿਨਾਂ ਜ਼ਰੂਰਤ ਤੋਂ ਲਾਭ ਪਹੁੰਚਾ ਰਿਹਾ ਹੈ। ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ ਹਿਮਾਚਲ ਖੇਤਰ 'ਚ ਚਲਾਈ ਜਾ ਰਹੀਆਂ ਬੱਸਾਂ ਲਈ ਰਾਜ ਸਰਕਾਰ ਹਿਮਾਚਲ ਖੇਤਰ ਦੀ ਸੜਕ ਦੂਰੀ ਲਈ ਹਿਮਾਚਲ ਸਰਕਾਰ ਨੂੰ ਸਪੈਸ਼ਲ ਰੋਡ ਟੈਕਸ ਅਦਾ ਕਰਦੀ ਹੈ। ਇਸ ਟੈਕਸ ਦੀ ਦਰ ਪਹਾੜੀ ਖੇਤਰ ਦੇ ਮੁਕਾਬਲੇ ਮੈਦਾਨੀ ਖੇਤਰ ਲਈ ਘੱਟ ਹੈ। ਹਰ ਰੂਟ ...
Read Full Story


'ਸ਼ੁਦਾਈ' ਡਰਾਈਵਰ ਨੇ ਬੱਸ ਅਗਵਾ ਕੀਤੀ, 9 ਮਾਰ ਦਿੱਤੇ

ਪੁਣੇ, ਬੁੱਧਵਾਰ ਸਵੇਰੇ ਸੂਬਾਈ ਸੜਕ ਟਰਾਂਸਪੋਰਟ ਨਿਗਮ ਦੇ ਇਕ ਮਾਨਸਿਕ ਪੱਖੋਂ ਬੀਮਾਰ ਡਰਾਈਵਰ ਨੇ ਇਕ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅੰਨ੍ਹੇਵਾਹ ਢੰਗ ਨਾਲ ਉਸ ਨੂੰ ਦੌੜਾਇਆ ਜਿਸ ਕਾਰਨ ਉਸ ਹੇਠ ਆਉਣ ਨਾਲ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਏ। ਇਸ ਘਟਨਾ ਦੌਰਾਨ 2 ਦਰਜਨ ਤੋਂ ਵੱਧ ਮੋਟਰ ਗੱਡੀਆਂ ਨੂੰ ਨੁਕਸਾਨ ਪੁੱਜਿਆ। ਪੁਲਸ ਸੂਤਰਾਂ ਮੁਤਾਬਿਕ ਜ਼ਖਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਖ਼ਬਰਾਂ ਮੁਤਾਬਿਕ ਸੰਤੋਸ਼ ਮਾਨੇ ਨਾਂ ਦੇ ਉਕਤ 'ਸ਼ੁਦਾਈ' ਡਰਾਈਵਰ ਨੇ ਉਕਤ ਬੱਸ ਨੂੰ ਜਬਰੀ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਉਸ ਦੀ ...
Read Full Story


ਦਿੱਲੀ ਦੇ ਬੱਸ ਅੱਡਿਆਂ ਨੂੰ ਮਿਲੇਗੀ ਇਲੈਕਟ੍ਰੋਨਿਕ ਯਾਤਰੀ ਸੂਚਨਾ ਪ੍ਰਣਾਲੀ

ਨਵੀਂ ਦਿੱਲੀ, ਸ਼ਹਿਰ ਵਿੱਚ 100 ਬੱਸ ਅੱਡਿਆਂ ’ਤੇ ਦੋ ਮਹੀਨਿਆਂ ਅੰਦਰ ਇਲੈਕਟ੍ਰੋਨਿਕ ਯਾਤਰੀ ਸੂਚਨਾ ਸਿਸਟਮ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਜਾਵੇਗੀ ਜਿਸ ਤੋਂ ਯਾਤਰੀ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ.ਟੀ.ਸੀ.) ਦੀਆਂ ਬੱਸਾਂ ਦੀ ਵੱਖ-ਵੱਖ ਥਾਂਵਾਂ ਲਈ ਸਮਾਂ ਸਾਰਨੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ। ਅਗਲੇ ਸਾਲ ਦੇ ਅੱਧ ਤੱਕ ਦਿੱਲੀ ਦੇ ਸਾਰੇ ਬੱਸ ਅੱਡਿਆਂ ’ਤੇ ਇਹ ਸਹੂਲਤ ਮੁਹੱਈਆ ਹੋਵੇਗੀ। ਸ਼ਹਿਰ ਵਿੱਚ 2500 ਡੀ.ਟੀ.ਸੀ. ਬੱਸ ਅੱਡੇ ਹਨ। ਕਰਮਚਾਰੀਆਂ ਮੁਤਾਬਕ ਇਹ ਸੂਚਨਾ ਸਿਸਟਮ ਦਿੱਲੀ ਮੈਟਰੋ ਸੂਚਨਾ ਸਿਸਟਮ ਦੀ ਤਰਜ਼ ’ਤੇ ਹੋਵੇਗਾ। ...
Read Full Story


ਪ੍ਰਮੁੱਖ ਸਕੱਤਰ ਟਰਾਂਸਪੋਰਟ ਵੱਲੋਂ ਪਟਿਆਲਾ ਵਿੱਚ ਈ.ਗਵਰਨੈਸ ਪ੍ਰੋਜੈਕਟ ਸ਼ੁਰੂ ****ਵਾਹਨਾਂ ਦੀ ਰਜਿਸਟ੍ਰੇਸ਼ਨ ਡੀਲਰ ਅਤੇ ਲਰਨਿੰਗ ਲਾਇਸੈਂਸ ਕਾਲਜਾਂ ਦੇ ਪਿ੍ਰੰਸੀਪਲ ਬਣਾਉਣਗੇ-ਅਗਰਵਾਲ

ਪਟਿਆਲਾ: 22 ਸਤੰਬਰ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਈ.ਗਵਰਨੈਸ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਰਜਿਸਟੇ੍ਰਸ਼ਨ ਦੀ ਪ੍ਰਕਿਰਿਆ ਨੂੰ ਸਰਲ ਕਰਦਿਆਂ ਨਵੇਂ ਵਾਹਨਾਂ ਦੀ ਰਜਿਸਟੇ੍ਰਸ਼ਨ ਦਾ ਕੰਮ ਡੀਲਰਾਂ ਨੂੰ ਦਿੱਤਾ ਗਿਆ ਹੈ ਅਤੇ ਗ੍ਰਾਹਕਾਂ ਨੂੰ ਨਵੇਂ ਵਾਹਨ ਖਰੀਦਣ ਦੀ ਸੂਰਤ ਵਿੱਚ ਸਬੰਧਤ ਡੀਲਰ ਵੱਲੋਂ ਮੌਕੇ ’ਤੇ ਹੀ ਨੰਬਰ ਅਲਾਟ ਕਰ ਦਿੱਤਾ ਜਾਵੇਗਾ ਅਤੇ ਆਰ.ਸੀ. ਤਿੰਨ ਬਾਅਦ ਕੋਰੀਅਰ ਰਾਹੀਂ ਗ੍ਰਾਹਕ ਦੇ ਘਰ ਵਿਖੇ ਪਹੰੁਚ ਜਾਵੇਗੀ, ਇਸ ਤੋਂ ਇਲਾਵਾ ਲਰਨਿੰਗ ਲਾਇਸੈਂਸ ਬਣਾਉਣ ਦੇ ਅਧਿਕਾਰ ਕਾਲਜ਼ਾਂ ਦੇ ...
Read Full Story


ਛੇ ਮਾਰਗੀ ’ਚ ਆਉਣ ਵਾਲੇ ਫਲਾਈ ਓਵਰਾਂ ਦਾ ਨਿਰਮਾਣ ਸ਼ੁਰੁੂ

ਜਲੰਧਰ, 1 ਫਰਵਰੀ (ਸ਼ਿਵ)-ਪਾਣੀਪਤ ਤੋਂ ਜਲੰਧਰ ਤੱਕ 6 ਲਾਈਨ ਕੌਮੀ ਰਾਜਮਾਰਗ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਤੇ ਇਸ ਨਾਲ ਜਲੰਧਰ ਦੇ ਰਸਤੇ ਵਿਚ ਆਉਣ ਵਾਲੇ ਚੌਕਾਂ ’ਤੇ ਵੀ ਫਲਾਈ ਓਵਰ ਬਣਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਰਾਮਾ ਮੰਡੀ ਚੌਕ ਤੋਂ ਲੈ ਵਿਧੀਪੁਰ ਫਾਟਕ ਤੱਕ ਜਿਹੜੇ ਅਹਿਮ ਚੌਕ ਆ ਰਹੇ ਹਨ, ਉਥੇ ਕੌਮੀ ਰਾਜਮਾਰਗ ਦਾ ਨਿਰਮਾਣ ਕਰ ਰਹੀ ਸੋਮਾ ਕੰਪਨੀ ਨੇ ਕੰਮ ਤੇਜ਼ੀ ਨਾਲ ਕੰਮ ਜਾਰੀ ਕੀਤਾ ਹੋਇਆ ਹੈ। ਰਾਮਾ ਮੰਡੀ ਚੌਕ ਤੋਂ ਲੈ ਕੇ ਵਿਧੀਪੁਰ ਫਾਟਕ ਤੱਕ ਜਿੱਥੇ ਫਲਾਈ ਓਵਰ ਬਣਾਏ ਜਾਣੇ ਹਨ, ਉਨ੍ਹਾਂ ਵਿਚ ਪੀ. ਏ. ਪੀ. ਚੌਕ, ਚੁੱਗਿਟੀ ਚੌਕ, ਟਰਾਂਸਪੋਰਟ ਲਾਈਟਾਂ ਵਾਲਾ ਚੌਕ, ਫੋਕਲ ਪੁਆਇੰਟ ...
Read Full Story


ਜਲੰਧਰ ਸ਼ਹਿਰ ’ਚ ਰਹੀ ਚੋਰੀਆਂ ਦੀ ਭਰਮਾਰ

ਜਲੰਧਰ, 22 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)- ਬੀਤੀ ਰਾਤ ਚੋਰਾਂ ਨੇ ਪੁਲਿਸ ਤੇ ਪੀ. ਸੀ. ਆਰ. ਕਰਮਚਾਰੀਆਂ ਦੀ ਢਿੱਲੀ ਕਾਰਵਾਈ ਦਾ ਫਾਇਦਾ ਚੁੱਕਦੇ ਹੋਏ ਸ਼ਹਿਰ ’ਚ ਵੱਖ-ਵੱਖ ਥਾਵਾਂ ਤੋਂ ਨਕਦੀ, ਗਹਿਣੇ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟ ਨਗਰ ਵਿਖੇ ਸਥਿਤ ਅਕਾਲ ਟਰਾਂਸਪੋਰਟ ਦੇ ਮਾਲਕ ਜਗਜੀਤ ਸਿੰਘ ਕੰਬੋਜ ਵਾਸੀ ਲੰਮਾ ਪਿੰਡ ਨੇ ਦੱਸਿਆ ਕਿ ਅੱਜ ਸਵੇਰ ਸਮੇਂ ਉਨ੍ਹਾਂ ਦੇ ਕਲਰਕ ਰਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਲੱਗੀ ਹੋਈ ਲੋਹੇ ਦੀ ਗਰਿਲ ਟੁੱਟੀ ਪਈ ਹੈ ਤੇ ਦਫ਼ਤਰ ਦੇ ਅੰਦਰ ਪਈ ਛੋਟੀ ਅਲਮਾਰੀ ਵੀ ਟੁੱਟੀ ਹੋਈ ਹੈ। ਜਦੋਂ ਉਨ੍ਹਾਂ ਜਾ ਕੇ ...
Read Full Story


0001 ਨੰਬਰ ਵਿਕਿਆ 3.81 ਲੱਖ ’ਚ

ਜਲੰਧਰ, 17 ਜਨਵਰੀ (ਸ਼ਿਵ)-ਟਰਾਂਸਪੋਰਟ ਦਫ਼ਤਰ ਵੱਲੋਂ ਨਵੀਂ ਲੜੀ ਪੀ. ਬੀ. 08 ਬੀ. ਐਨ. ਦੇ ਫੈਂਸੀ ਨੰਬਰਾਂ ਦੀ ਬੋਲੀ ਦੌਰਾਨ ਨੰਬਰ 0001 ਅੱਜ 3.81 ਲੱਖ ਵਿਚ ਵਿਕਿਆ। ਮੰਦੀ ਦੇ ਬਾਵਜੂਦ ਅੱਜ ਉਕਤ ਨੰਬਰ ਜਲੰਧਰ ਨਿਵਾਸੀ ਵਿਨੇ ਕੁਮਾਰ ਹਰੀ ਨੇ ਆਪਣੀ ਕੈਮਰੀ ਕਾਰ ਲਈ ਬੋਲੀ ਵਿਚ ਪ੍ਰਾਪਤ ਕੀਤਾ। ਡੀ. ਟੀ. ਓ. ਦਫ਼ਤਰ ਵਿਚ ਅੱਜ ਫੈਂਸੀ ਨੰਬਰਾਂ ਦੀ ਬੋਲੀ ਰੱਖੀ ਗਈ ਸੀ। ਜਿਸ ਵਿਚ ਡੀ. ਟੀ. ਓ. ਸ੍ਰੀਮਤੀ ਬਬੀਤਾ ਕਲੇਰ, ਏ. ਡੀ. ਟੀ. ਓ. ਕੇਹਰ ਸਿੰਘ ਤੇ ਮਨਮੋਹਨ ਲੂਥਰਾ ਤੇ ਹੋਰ ਵੀ ਅਧਿਕਾਰੀ ਹਾਜ਼ਰ ਸਨ। 69 ਨੰਬਰ ਬੋਲੀ ਵਿਚ ਵੇਚੇ ਗਏ ਜਦਕਿ 84 ਨੰਬਰਾਂ ਲਈ ਇਕੋ ਹੀ ਅਰਜ਼ੀ ਮਾਲਕ ਆਏ ਹੋਏ ਸਨ। ਜਾਣਕਾਰੀ ਮੁਤਾਬਿਕ ਬਾਕੀ ...
Read Full Story


ਰੋਡਵੇਜ਼ ਮੁਲਾਜ਼ਮਾਂ ਵੱਲੋਂ ਅਰਥੀ ਫੂਕ ਮੁਜ਼ਾਹਰਾ

ਜਗਰਾਉਂ, 29 ਨਵੰਬਰ (ਅਸ਼ੋਕ ਮੌਦਗਿਲ)-ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੰਜਾਬ ਰੋਡਵੇਜ਼ ਜਗਰਾਉਂ ਡਿਪੂ ਦੇ ਵਰਕਰਾਂ ਵੱਲੋਂ ਰੋਸ ਰੈਲੀ ਕਰਕੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਦਾ ਪੁਤਲਾ ਫੂਕਿਆ ਗਿਆ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਸੰਘਰਸ਼ ਕਮੇਟੀ ਦੀਆਂ ਅਨੇਕਾਂ ਮੀਟਿੰਗਾਂ ਵਿਚ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ ਤੇ ਉਲਟਾ ਵਰਕਰਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ ਅਤੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਹੱਥਕੰਡੇ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿਕਮੇਂ ਦੇ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ ਜ਼ੋਰਾਂ ’ਤੇ ਕਰਨ ਲਈ ਆਪਣੇ ਏਜੰਟ ਰੱਖੇ ਹੋਏ ਹਨ, ਪੈਸੇ ਤੋਂ ਬਗੈਰ ...
Read Full Story


1

Loading...

© 2012 punjabinfoline.com

punjab infoline arash info