ਮਾਰਗਾਓਂ ਧਮਾਕਾ: ਐਨ.ਆਈ.ਏ. ਵੱਲੋਂ ਚਾਰ ਭਗੌੜਿਆਂ ਦੀਆਂ ਤਸਵੀਰਾਂ ਜਾਰੀ
ਪਣਜੀ,ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਫਾਸਟ ਟਰੈਕ ਅਦਾਲਤ ਮਰਗਾਓਂ ਬੰਬ ਧਮਾਕੇ ਦੀ ਜਾਂਚ ਕਰ ਰਹੀ ਹੈ ਅਤੇ ਐਨ.ਆਈ. ਨੇ ਧਮਾਕੇ ਦੇ ਚਾਰ ਦੋਸ਼ੀ ਭਗੌੜਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।
ਐਨ.ਆਈ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਦੀ ਵੈੱਬਸਾਈਟ ’ਤੇ ਰੁਦਰ ਪਾਟਿਲ, ਪ੍ਰਵੀਨ ਲਿਮਕਰ, ਸਾਰੰਗ ਕੁਲਕਰਨੀ ਅਤੇ ਜੈ ਪ੍ਰਕਾਸ਼ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਕਿ ਲੋਕ ਉਨ੍ਹਾਂ ਬਾਰੇ ਜਾਣਕਾਰੀ ਦੇ ਸਕਣ।
ਨਵੰਬਰ-2009 ਵਿਚ ਹੋਏ ਇਸ ਧਮਾਕੇ ਲਈ ਏਜੰਸੀ ਨੇ ਅੱਠ ਦੋਸ਼ੀਆਂ ਨੂੰ ਚਾਰਜਸ਼ੀਟ ਕੀਤਾ ਹੈ, ਜਿਨ੍ਹਾਂ ’ਚੋਂ ਦੋ ਵਿਅਕਤੀ ਮਰ ਚੁੱਕੇ ਹਨ ਜਦ ਕਿ ਚਾਰ ਭਗੌੜੇ ... Read Full Story
|