Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਟਰੈਫਿਕ"
ਹੁਣ ਟਰੈਫਿਕ ਨਿਯਮ ਤੋੜਿਆ ਤਾਂ ਜਾਓਗੇ ਜੇਲ

ਮੋਟਰ-ਵ੍ਹੀਕਲ ਐਕਟ ਸੋਧ ਨੂੰ ਪ੍ਰਵਾਨਗੀ ਖਾਦ ਸਬਸਿਡੀ ਦੀ ਦਰ 'ਚ ਕਟੌਤੀ ਦਾ ਐਲਾਨ ਜਨਤਕ ਅਦਾਰਿਆਂ ਦੇ ਸ਼ੇਅਰਾਂ ਦੀ ਮੁੜ ਖਰੀਦ ਨੂੰ ਪ੍ਰਵਾਨਗੀ ਨਵੀਂ ਦਿੱਲੀ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲਿਆਂ 'ਚ ਸਖਤੀ ਵਰਤਣ ਲਈ ਸਰਕਾਰ ਨੇ ਮੋਟਰ ਵ੍ਹੀਕਲ ਐਕਟ 'ਚ ਸੋਧ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ 'ਚ ਜੁਰਮਾਨੇ ਦੀ ਰਕਮ 'ਚ 5 ਗੁਣਾ ਵਾਧਾ ਕੀਤੇ ਜਾਣ ਦੇ ਨਾਲ-ਨਾਲ ਸਜ਼ਾ ਦਾ ਵੀ ਪ੍ਰਬੰਧ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਵੀਰਵਾਰ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਮੋਟਰ ਵ੍ਹੀਕਲ ਐਕਟ 'ਚ ਸੋਧ ਦਾ ਮਤਾ ਪ੍ਰਵਾਨ ਕਰ ਲਿਆ ਗਿਆ। ਕਾਨੂੰਨ 'ਚ ਸੋਧ ...
Read Full Story


ਟਰੈਫਿਕ ਦੀ ਸਮਸਿਆ ਨਾਲ ਜੂਝ ਰਿਹੈ ਕਸਬਾ ਭਿੱਖੀਵਿੰਡ

ਭਿੱਖੀਵਿੰਡ, 24 ਦਸੰਬਰ (ਪੱਤਰ ਪ੍ਰੇਰਕ)- ਸਬ ਤਹਿਸੀਲ ਭਿੱਖੀਵਿੰਡ ਵਿਚ ਅੱਜ ਕੱਲ ਟਰੈਫਿਕ ਜਾਮ ਹੋਣ ਕਾਰਨ ਲੌਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ ਪਰ ਪ੍ਰਸ਼ਾਸ਼ਨ ਤੇ ਟਰੈਫਿਕ ਪੁਲਸ ਮੂਕ ਦਰਸ਼ਕ ਬਣ ਕੇ ਵੇਖ ਰਹੇ ਹਨ ਜਿਸ ਦਾ ਸੱਭ ਤੋਂ ਵੱਡਾ ਕਾਰਨ ਭਿੱਖੀਵਿੰਡ ਵਿਖੇ ਸਥਾਈ ਬੱਸ ਅੱਡਾ ਨਾਂ ਹੋਣਾ ਹੈ, ਜਿਸ ਕਾਰਨ ਚੋਹਾਂ ਸੜਕਾਂ ਤੇ ਬਣੇ ਆਰਜੀ ਬੱਸ ਅੱਡੇ ਆਵਾਜਾਈ ਵਿਚ ਵਿਘਨ ਪਾਉਂਦੇ ਹਨ, ਅੱਜ ਕਲ ਵਿਆਹਾਂ ਦਾ ਜੋਰ ਹੋਣ ਕਾਰਨ ਬਜਾਰਾਂ ਵਿਚ ਲੋਕ ਆਪਣੇ ਕੰਮ ਕਾਰਨ ਆਉਂਦੇ ਹਨ ਅਤੇ ਚੋਖੀ ਭੀੜ ਰਹਿੰਦੀ ਹੈ ਕਿਉਂਕਿ ਦੁਕਾਨਦਾਰਾਂ ਨੇ ਨਜਾਇਜ ਤਰੀਕੇ ਨਾਲ ਆਪਣੀਆਂ ਦੁਕਾਨਾਂ ਅੱਗੇ ਪੈਸੇ ਲੈ ਕੇ ...
Read Full Story


ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਖਤਮ ਕੀਤੇ ਜਾਣਗੇ-ਐਸ. ਡੀ. ਐਮ.

ਨਕੋਦਰ, 1 ਦਸੰਬਰ (ਪਾਪੀ/ਧੀਮਾਨ/ਤਰਲੋਕ)- ਡੀ.ਸੀ. ਜਲੰਧਰ ਵੱਲੋਂ ਬਣਾਈ ਗਈ ਉਪ-ਮੰਡਲੀ ਅਰਬਨ ਇਨਫਰਾਸਟਰਕਚਰ ਅਤੇ ਮਿਊਂਸਪਲ ਐਮਨਟੀਜ਼ ਮਾਮਲਿਆਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ ਸ੍ਰੀ ਇਕਬਾਲ ਸਿੰਘ ਸੰਧੂ ਐਸ.ਡੀ.ਐਮ. ਦੀ ਪਰਧਾਨਗੀ ਹੇਠ ਹੋਈ, ਜਿਸ ਵਿਚ ਸ੍ਰੀ ਪ੍ਰਦੀਪ ਕੁਮਾਰ ਕਾਰਜਕਾਰੀ ਅਫਸਰ ਨਗਰ ਕੌਂਸਲ ਵਿਸ਼ੇਸ਼ ਤੌਰ ’ਤੇ ਕਨਵੀਨਰ ਵਜੋਂ ਹਾਜ਼ਰ ਹੋਏ। ਇਸ ਵਿਚ ਫੈਸਲਾ ਕੀਤਾ ਗਿਆ ਕਿ ਸ਼ਹਿਰ ਵਿਚੋਂ ਹਰ ਪੱਧਰ ’ਤੇ ਹੋਏ ਨਾਜਾਇਜ਼ ਕਬਜ਼ੇ ਖ਼ਤਮ ਕਰਵਾਏ ਜਾਣਗੇ ਅਤੇ ਜੋ ਵੀ ਕਾਬਜ਼ਕਾਰ ਆਪਣੇ-ਆਪ ਮੁਨਾਦੀ ਹੋਣ ਪਿਛੋਂ ਕਬਜ਼ਾ ਨਹੀਂ ਹਟਾਵੇਗਾ ਉਸ ਨੂੰ ਜ਼ੁਰਮਾਨਾ ਕੀਤਾ ਜਾਵੇਗਾ ਤੇ ਸਾਮਾਨ ਜ਼ਬਤ ...
Read Full Story


1

Loading...

© 2012 punjabinfoline.com

punjab infoline arash info