Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਟਰੱਸਟ"
ਰਾਮਦੇਵ ਦੇ ਟਰੱਸਟ ਵੀ ਕਾਲੇ ਧਨ ਦੀ ਖੇਡ ‘ਚ ਸ਼ਾਮਲ: ਦਿਗਵਿਜੈ ਸਿੰਘ

ਭੋਪਾਲ - ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੈ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਾਲੇ ਧਨ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਚਲਾਏ ਜਾ ਰਹੇ ਟਰੱਸਟ ਵੀ ਕਾਲੇ ਧਨ ਦੀ ਇਸ ਖੇਡ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਯੋਗ ਗੁਰੂ ਨੂੰ ਟਰੱਸਟ ਨੂੰ ਦਾਨ ਵਜੋਂ ਰਾਸ਼ੀ ਦੇਣ ਵਾਲਿਆਂ ਦੇ ਨਾਂ ਜਨਤਕ ਕਰ ਦੇਣੇ ਚਾਹੀਦੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸਿੰਘ ਨੇ ਕਿਹਾ, ”ਯੋਗ ਗੁਰੂ ਆਪਣੀ ਨਿਗਰਾਨੀ ‘ਚ ਚਲ ਰਹੇ ਟਰੱਸਟਾਂ ਦੇ ਨਾਂ ‘ਤੇ ਰਾਸ਼ੀ ਲੈ ਕੇ ਉਨ੍ਹਾਂ ਲੋਕਾਂ ਦੀ ਮਦਦ ਕਰ ਰਿਹਾ ਹੈ ਜਿਹੜੇ ਕਾਲੇ ਧਨ ਦੇ ਨਾਂ ਹੇਠ ਪੈਸਾ ਇਕੱਠਾ ਕਰਦੇ ਹਨ ਤੇ ...
Read Full Story


ਮਾਤਾ ਅਵਤਾਰ ਕੌਰ ਨੂੰ ਅੰਤਿਮ ਵਿਦਾਈ

ਦਸੂਹਾ, 1 ਫਰਵਰੀ (ਭੁੱਲਰ)-ਗੁਰੂ ਨਾਨਕ ਮਿਸ਼ਨ ਹਸਪਤਾਲ ਦਸੂਹਾ ਦੇ ਟਰੱਸਟ ਮੈਂਬਰ ਸੇਵਾ ਮੁਕਤ ਹੈਡਮਾਸਟਰ ਦਲਵੀਰ ਸਿੰਘ ਨਈਅਰ ਅਤੇ ਮੈਨੇਜਰ ਸੁਖਵੀਰ ਸਿੰਘ ਨਈਅਰ ਦੀ ਮਾਤਾ ਅਵਤਾਰ ਕੌਰ ਦਾ ਅੱਜ ਇੱਥੇ ਸਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਸਾਬਕਾ ਐਸ. ਐਮ. ਓ. ਅਮਰੀਕ ਸਿੰਘ ਬਸਰਾ, ਜਗਦੀਸ਼ ਸਿੰਘ ਸੋਈ , ਫੁੱਲ ਕਮਲਜੀਤ ਸਿੰਘ ਚੇਅਰਮੈਨ ਗੁਰੂ ਨਾਨਕ ਮਿਸ਼ਨ ਟਰੱਸਟ, ਗਿਆਨੀ ਜੁਗਿੰਦਰ ਸਿੰਘ, ਜਸਬੀਰ ਸਿੰਘ ਸੇਠੀ, ਅਮਰੀਕ ਸਿੰਘ ਗੱਗੀ, ਤਰਲੋਚਨ ਸਿੰਘ, ਹੈਡਮਾਸਟਰ ਦਿਲਬਾਗ ਸਿੰਘ, ਸੋਮਨਾਥ, ਮਲਕੀਤ ਸਿੰਘ, ਗੁਰਦੀਪ ਸਿੰਘ, ਦੀਦਾਰ ਸਿੰਘ ਸਰਹਾਲਾ, ...
Read Full Story


ਨਾਜਾਇਜ਼ ਤੌਰ ’ਤੇ ਮੰਦਿਰ ’ਚ ਬੈਠੇ ਲੋਕਾਂ ਨੂੰ ਬਾਹਰ ਕੱਢਣ ਲਈ ਦਿੱਤਾ ਮੰਗ ਪੱਤਰ

ਜਲੰਧਰ, 18 ਜਨਵਰੀ (ਸ਼ਿਵ)-ਸ੍ਰੀ ਸਿੱਧ ਬਾਬਾ ਸੋਢਲ ਟਰੱਸਟ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਮੰਦਿਰ ਵਿਚੋਂ 146 ਧਾਰਾ ਖ਼ਤਮ ਕਰਨ ਤੋਂ ਇਲਾਵਾ ਮੰਦਿਰ ਵਿਚ ਜਿਹੜੇ ਲੋਕ ਨਾਜਾਇਜ਼ ਤੌਰ ’ਤੇ ਰਹਿ ਕੇ ਕੰਮ ਕਰਵਾ ਰਹੇ, ਉਨ੍ਹਾਂ ਨੂੰ ਬੰਦ ਕਰਵਾਇਆ ਜਾਏ। ਟਰੱਸਟ ਨੇ ਇਸ ਮਾਮਲੇ ਵਿਚ ਮੰਗ ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ ਤੋਂ ਇਲਾਵਾ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਭੇਜੀ ਹੈ। ਮੰਗ ਪੱਤਰ ਵਿਚ ਟਰਸੱਟ ਦੇ ਜਨਰਲ ਸਕੱਤਰ ਸ੍ਰੀ ਸੁਰਿੰਦਰ ਚੱਢਾ ਨੇ ਕਿਹਾ ਹੈ ਕਿ ਜਦ ਮੰਦਿਰ ਵਿਚੋਂ ਧਾਰਾ 145 ਖ਼ਤਮ ਕਰ ਦਿੱਤੀ ਗਈ ਹੈ ਤਾਂ 146 ਧਾਰਾ ਕਿਉਂ ਨਹੀਂ ਖਤਮ ਕੀਤੀ ਜਾ ਰਹੀ ...
Read Full Story


ਸ਼ਹਿਰਾਂ ਦੇ ਵਿਕਾਸ ਲਈ ਹੁਣ ਸਰਕਾਰੀ ਜਾਇਦਾਦਾਂ ਵੇਚੀਆਂ ਜਾਣਗੀਆਂ

ਅਬੋਹਰ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਆਰਥਿਕ ਸੰਕਟ ਵਿਚ ਫਸੀ ਪੰਜਾਬ ਸਰਕਾਰ ਨੇ ਆਰਥਿਕ ਤੰਗੀ ਦੀਆਂ ਸ਼ਿਕਾਰ ਹੋਈਆਂ ਨਗਰ ਕੌਂਸਲਾਂ ਨੂੰ ਵਿਕਾਸ ਕਾਰਜਾਂ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਸਰਕਾਰੀ ਜਾਇਦਾਦਾਂ ਨਿਲਾਮ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਲਈ ਵੇਚਣਯੋਗ ਸਰਕਾਰੀ ਜ਼ਮੀਨਾਂ ਦੀ ਪਛਾਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਵੱਲੋਂ ਇਸ ਸਬੰਧੀ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ। 2006 ਤੋਂ ਚੁੰਗੀ ਖ਼ਤਮ ਹੋਣ ਕਾਰਨ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤਾਂ ਕੋਲ ਆਮਦਨ ਦਾ ਕੋਈ ਸਥਾਈ ਸ੍ਰੋਤ ਨਹੀਂ ਹੈ। ਸਰਕਾਰ ਵੱਲੋਂ ...
Read Full Story


ਸ਼ੰਕਰ ’ਚ ਬਣੇਗਾ ਆਧੁਨਿਕ ਸਹੂਲਤਾਂ ਵਾਲਾ ਨਰਸਿੰਗ ਕਾਲਜ

ਨਕੋਦਰ, 27 ਦਸੰਬਰ (ਤਰਲੋਕ)- ਨਕੋਦਰ ਖੇਤਰ ਦੇ ਸ਼ੰਕਰ ਪਿੰਡ ਵਿੱਚ ਲੜਕੀਆਂ ਅਤੇ ਲੜਕਿਆਂ ਨੂੰ ਜੀ. ਐ¤ਨ. ਐ¤ਮ. ਅਤੇ ਬੀ. ਐ¤ਸ. ਸੀ. (ਨਰਸਿੰਗ) ਦੀ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵਲੋਂ ‘ਯੂਨੀਵਰਸਲ ਕਾਲਜ ਆਫ਼ ਨਰਸਿੰਗ’ ਦਾ ਨੀਂਹ ਪੱਥਰ ਮੁੱਖ ਮਹਿਮਾਨ ਚੀਫ਼ ਮੈਡੀਕਲ ਅਫਸਰ ਨਗਰ ਨਿਗਮ ਦਿੱਲੀ ਸ਼੍ਰੀ ਨਰਿੰਦਰ ਕੁਮਾਰ ਮੀਨਾ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਟਰੱਸਟ ਦੇ ਚੇਅਰਮੈਨ ਸ਼੍ਰੀ ਜੋਗਾ ਸਿੰਘ ਤੇ ਪ੍ਰਧਾਨ ਸ਼੍ਰੀ ਸਰੂਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨਰਸਿੰਗ ਕਾਲਜ ’ਚ ਅੰਤਰ-ਰਾਸ਼ਟਰੀ ਪੱਧਰ ਦੀਆਂ ਸਹੂਲਤਾਂ ...
Read Full Story


ਚੈ¤ਕਅਪ ਅੱਖ੍ਯਾਂ ਦਾ ਕੈਂਪ 30 ਨਵੰਬਰ ਨੂੰ

ਨੂਰਮਹਿਲ, 30 ਨਵੰਬਰ (ਸੋਢੀ ਨੂਰਮਹਿਲੀਆ) ਗਲੋਬਲ ਹਸਪਤਾਲ ਅਤੇ ਐਜੂਕੇਸ਼ਨ ਚੈਰੀਟੇਬਲ ਟਰੱਸਟ ਸਿੱਧਵਾਂ ਸਟੇਸ਼ਨ ਤੋਂ ਕੋਟ ਬਾਦਲ ਖਾਂ ਰੋਡ ਪਿੰਡ ਤੇ ਡਾਕਖਾਨਾ ਸ਼ਮਸ਼ਬਾਦ ਨੂਰਮਹਿਲ ਦੀ ਇਸ ਇਮਾਰਤ ਦੀ ਉਸਾਰੀ ਮੌਕੇ 30 ਨਵੰਬਰ ਨੂੰ ਅੱਖਾਂ ਦਾ ਮੁਫਤ ਮੈਡੀਕਲ ਕੈਂਪ ਡਾਕਟਰ ਐਸ. ਐਸ. ਵਾਲੀਆ ਸਿਵਲ ਸਰਜਨ ਜਲੰਧਰ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ ਜਿਸ ਦੇ ਮੁੱਖ ਮਹਿਮਾਨ ਸੰਤ ਬਲਵੀਰ ਸਿੰਘ (ਸੀਚੇਵਾਲ) ਲਕਸ਼ਮੀ ਕਾਂਤ ਚਾਵਲਾ ਸਿਹਤ ਮੰਤਰੀ ਪੰਜਾਬ, ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ ਸ਼ਿਰਕਤ ਕਰਨਗੇ ਜਿਕਰਯੋਗ ਹੈ ਕਿ ਇਸ ਹਸਪਤਾਲ ਨੂੰ ਬਣਾਉਣ ਲਈ ਚੈਅਰਮੈਂਨ ਗੁਰਪਾਲ ਸਿੰਘ ਉੱਪਲ ਨੇ 22 ਏਕੜ ...
Read Full Story


1

Loading...

© 2012 punjabinfoline.com

punjab infoline arash info