Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਟਾਟਾ"
ਟਾਟਾ ਨੇ ਰਾਡੀਆ ਟੇਪ ਲੀਕ ਮਾਮਲੇ ਦੀ ਜਾਂਚ ਰਿਪੋਰਟ ਮੰਗੀ

ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਨੋਟਿਸ ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਅੱਜ ਸਰਕਾਰ ਤੋਂ ਇਸ ਗੱਲ ਦਾ ਜੁਆਬ ਮੰਗਿਆ ਹੈ ਕਿ ਕੀ ਵਿਵਾਦਗ੍ਰਸਤ ਰਾਡੀਆ ਟੇਪ ਲੀਕ ਮਾਮਲੇ ਦੀ ਜਾਂਚ ਰਿਪੋਰਟ ਟਾਟਾ ਗਰੁੱਪ ਚੇਅਰਮੈਨ ਰਤਨ ਟਾਟਾ ਨੂੰ ਦਿੱਤੀ ਜਾ ਸਕਦੀ ਹੈ। ਜਸਟਿਸ ਜੀ.ਐਸ. ਸਿੰਘਵੀ ਤੇ ਜਸਟਿਸ ਐਸ.ਜੇ. ਮੁਖੌਪਾਧਿਆਏ ਨੇ ਕੇਂਦਰ ਨੂੰ ਕਿਹਾ ਹੈ ਕਿ ਉਹ ਟਾਟਾ ਦੀ ਅਪੀਲ ’ਤੇ ਜੁਆਬ ਦਾਖਲ ਕਰੇ। ਟਾਟਾ ਨੇ ਜਾਂਚ ਰਿਪੋਰਟ ਮੰਗੀ ਹੈ, ਜਿਸ ਵਿੱਚ ਮੀਡੀਆ ਨੂੰ ਜਾਰੀ ਕੀਤੀਆਂ ਟੇਪਾਂ ਨਾਲ ਛੇੜਖਾਨੀ ਕਰਨ ਦੇ ਸੰਕੇਤ ਦਿੱਤੇ ਗਏ ਹਨ। ਸਰਵਉੱਚ ਅਦਾਲਤ ਨੇ ਸਰਕਾਰ ਨੂੰ ਜੁਆਬ ਦਾਖਲ ਕਰਨ ਲਈ ਤਿੰਨ ...
Read Full Story


ਟਾਟਾ ਟੈਲੀ ਸਰਵਿਸਿਜ਼ 2-ਜੀ ਫੈਸਲੇ ਨੂੰ ਸੁਪਰੀਮ ਕੋਰਟ 'ਚ ਦੇਵੇਗੀ ਚੁਨੌਤੀ

ਨਵੀਂ ਦਿੱਲੀ, ਟਾਟਾ ਸਮੂਹ ਦੀ ਦੂਰਸੰਚਾਰ ਕੰਪਨੀ ਟਾਟਾ ਟੈਲੀ ਸਰਵਿਸਿਜ਼ ਨੇ ਸੁਪਰੀਮ ਕੋਰਟ ਦੀ ਇਕ ਡਵੀਜ਼ਨ ਬੈਂਚ ਵਲੋਂ 2-ਜੀ ਸਪੈਕਟਰਮ ਦੇ 122 ਲਾਈਸੈਂਸ ਰੱਦ ਕਰਨ ਦੇ ਫੈਸਲੇ ਖਿਲਾਫ ਇਸੇ ਅਦਾਲਤ ਵਿਚ ਮੁੜ ਵਿਚਾਰ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ। ਟੈਲੀ ਸਰਵਿਸਿਜ਼ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਕਾਨੂੰਨੀ ਸਲਾਹ ਦਿਤੀ ਗਈ ਹੈ ਕਿ ਇਸ ਮਾਮਲੇ ਵਿਚ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 2 ਫਰਵਰੀ ਨੂੰ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਦੇ ਕਾਰਜਕਾਲ ਵਿਚ ਜਨਵਰੀ 2008 ਨੂੰ ਜਾਰੀ ਕੀਤੇ ਗਏ 122 ਲਾਈਸੈਂਸਾਂ ਨੂੰ ਰੱਦ ਕਰ ...
Read Full Story


ਟਾਟਾਕਾਮ ਵਿਰੁੱਧ ਬੀ. ਐੱਸ. ਐੱਨ. ਐੱਲ. ਦਾ ਨੋਟਿਸ ਰੱਦ

ਨਵੀਂ ਦਿੱਲੀ, ਦੂਰਸੰਚਾਰ ਅਪੀਲੀ ਪੰਚਾਟ ਟੀ. ਡੀ. ਸੈੱਟ ਨੇ ਸਰਕਾਰੀ ਕੰਪਨੀ ਬੀ. ਐੱਸ. ਐੱਨ. ਐੱਲ. ਵਲੋਂ ਟਾਟਾ ਕਮਿਊਨੀਕੇਸ਼ਨਜ਼ ਵਿਰੁੱਧ ਇੰਟਰਕੁਨੈਕਸ਼ਨ ਵਰਤੋਂ ਕਰਨ ਲਈ ਫੀਸ ਵਜੋਂ 1.36 ਕਰੋੜ ਰੁਪਏ ਦੀ ਵਸੂਲੀ ਦੇ ਨੋਟਿਸ ਨੂੰ ਰੱਦ ਕਰ ਦਿੱਤਾ ਹੈ। ਪੰਚਾਟ ਦਾ ਕਹਿਣਾ ਹੈ ਕਿ ਬੀ. ਐੱਸ. ਐੱਨ. ਐੱਲ. 30 ਸਾਲ ਤੋਂ ਪਹਿਲਾਂ ਦੇ ਇੰਟਰਕੁਨੈਕਸ਼ਨ ਵਰਤੋਂ ਬਾਰੇ ਫੀਸ ਦੀ ਮੰਗ ਨਹੀਂ ਕਰ ...
Read Full Story


ਸੋਨੀਆ ਤੇ ਟਾਟਾ ਰਸੂਖ਼ਵਾਨਾਂ ਦੀ ਸੂਚੀ ’ਚ ਸ਼ਾਮਲ

ਲੰਡਨ,ਬਰਤਾਨੀਆ ਦੇ ਰਸਾਲੇ ‘ਨਿਊ ਸਟੇਟਸਮੈਨ’ ਨੇ ਆਪਣੇ ਸਰਵੇਖਣ ਵਿੱਚ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੇ ਟਾਟਾ ਸਮੂਹ ਦੇ ਮੁਖੀ ਰਤਨ ਟਾਟਾ ਨੂੰ ਦੁਨੀਆਂ ਦੀਆਂ 50 ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ਸ਼ਾਮਲ ਕੀਤਾ ...
Read Full Story


ਕੋਰੀਆਈ ਕੰਪਨੀ ਨਾਲ ਟਾਟਾ ਦਾ ਕਰਾਰ

ਟਾਟਾ ਸਮੂਹ ਦੀ ਕੰਪਨੀ ਟਾਟਾ ਪਾਵਰ ਕੰਪਨੀ ਲਿਮੀਟੇਡ ਨੇ ਏਸ਼ੀਆ ਮੱਧ ਪੂਰਬ ਤੇ ਅਫ਼ਰੀਕਾ ਵਿੱਚ ਕਾਰੋਬਾਰ ਵਿਸਤਾਰ ਦੀ ਸੰਭਾਵਨਾ ਤਲਾਸ਼ਣ ਦੇ ਲਈ ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ ਕੰਪਨੀ ਕੋਰੀਆ ਈਸਟ ਵੈਸਟ ਪਾਵਰ ਕੰਪਨੀ ਲਿਮੀਟੇਡ ਦੇ ਨਾਲ ਕਰਾਰ ਕੀਤਾ ਹੈ। ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਇਸ ਕਰਾਰ ਦੇ ਤਹਿਤ ਬਿਜਲੀ ਉਤਪਾਦਨ ਪਲਾਂਟਾਂ ਦੇ ਪਰਿਚਾਲਨ ਅਤੇ ਦੇਖਭਾਲ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ਦੇ ਮਕਸਦ ਨਾਲ ਕੀਤਾ ਗਿਆ ਹੈ। ਤਕਨੀਕੀ ਸਹਿਯੋਗ ਦੇ ਤਹਿਤ ਸੂਚਨਾ ਅਤੇ ਓ ਐਂਡ ਐੱਮ ਨਾਲ ਜੁੜ੍ਹੇ ਕਰਮਚਾਰੀਆਂ ਦੀ ਅਦਲਾ ਬਦਲੀ ਕੀਤੀ ਜਾ ...
Read Full Story


1

Loading...

© 2012 punjabinfoline.com

punjab infoline arash info