ਰਾਮਦੇਵ ਨਾਲ ਕੋਈ ਗਠਜੋੜ ਨਹੀਂ : ਕੇਜਰੀਵਾਲ
ਨਵੀਂ ਦਿੱਲੀ, ਭ੍ਰਿਸ਼ਟਾਚਾਰ ਵਿਰੋਧੀ ਦਲ ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਰਾਮਦੇਵ ਨਾਲ ਟੀਮ ਅੰਨਾ ਦਾ ਕੋਈ ਗਠਜੋੜ ਨਹੀਂ ਹੈ। ਰਾਮਦੇਵ ਖਿਲਾਫ ਵੀ ਕਈ ਦੋਸ਼ ਹਨ। ਬਾਬਾ ਰਾਮਦੇਵ ਦੇ ਅੰਦੋਲਨ ਨੂੰ ਮੁੱਦਿਆਂ 'ਤੇ ਹਮਾਇਤ ਦੇਵਾਂਗੇ। ਇਸ ਤੋਂ ਪਹਿਲਾਂ ਬਾਬਾ ਰਾਮਦੇਵ ਅਤੇ ਅੰਨਾ ਹਜ਼ਾਰੇ ਨੇ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਇਕੱਠੇ ਆਉਣ ਦਾ ਐਲਾਨ ਕੀਤਾ ਸੀ ਪਰ ਹੁਣ ਕੇਜਰੀਵਾਲ ਦਾ ਕਹਿਣਾ ਹੈ ਕਿ ਬਾਬਾ ਰਾਮਦੇਵ ਨਾਲ ਉਨ੍ਹਾਂ ਦਾ ਕੋਈ ਗਠਜੋੜ ਨਹੀਂ ਹੈ ਸਗੋਂ ਇਕ-ਦੂਜੇ ਨੂੰ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਸਹਿਯੋਗ ਕਰ ਰਹੇ ਹਨ। ... Read Full Story
|
ਸੰਸਦ 'ਚ ਬੈਠੇ ਹਨ ਸ਼ੈਤਾਨ- ਰਾਮਦੇਵ
ਨਵੀਂ ਦਿੱਲੀ, ਬਾਬਾ ਰਾਮਦੇਵ ਨੇ ਸੰਸਦ ਮੈਂਬਰਾਂ 'ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਸੰਸਦ ਵਿਚ ਕੁਝ ਲੋਕ ਚੰਗੇ ਹਨ, ਪਰ ਜ਼ਿਆਦਾਤਰ ਲੁਟੇਰੇ ਅਤੇ ਜਾਹਿਲ ਬੈਠੇ ਹਨ। ਰਾਮਦੇਵ ਨੇ ਸੰਸਦ ਮੈਂਬਰਾਂ ਨੂੰ ਕਾਤਲ ਤੱਕ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਸੰਸਦ ਵਿਚ ਬੈਠੇ ਲੋਕ ਇਨਸਾਨ ਦੇ ਰੂਪ ਵਿਚ ਸ਼ੈਤਾਨ ਹਨ।
ਰਾਮਦੇਵ ਨੇ ਇਹ ਵੀ ਕਿਹਾ ਕਿ ਜੋ ਸੰਸਦ ਮੈਂਬਰ ਚੰਗੇ ਹਨ, ਉਹ ਉਨ੍ਹਾਂ ਦਾ ਸਨਮਾਨ ਕਰਦੇ ਹਨ। ਰਾਮਦੇਵ ਨੇ ਇਹ ਗੱਲਾਂ ਦੁਰਗ ਵਿਚ ਨਵੀਂ ਮੁਹਿੰਮ ਦੀ ਸ਼ੁਰੂਆਤ ਸਮੇਂ ਕਹੀਆਂ। ਰਾਮਦੇਵ ਨੇ ਕਿਹਾ ਕਿ ਦੇਸ਼ ਦੀ ਸੰਸਦ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 543 ਰੋਗੀ ਦੇਸ਼ ਚਲਾ ਰਹੇ ... Read Full Story
|
500 ਰੁਪਏ ਜਾਂ ਸ਼ਰਾਬ ਦੀ ਬੋਤਲ ਨਾਲ ਵੋਟ ਖਰੀਦੀ ਜਾਂਦੀ ਹੈ
ਨਵੀਂ ਦਿੱਲੀ, ਜਨ ਲੋਕਪਾਲ ਕਾਨੂੰਨ ਲਾਗੂ ਕਰਵਾਉਣ ਲਈ ਅੰਦੋਲਨ ਚਲਾਉਣ ਵਾਲੀ ਟੀਮ ਅੰਨਾ ਅੱਜ ਇਕ ਚੌਰਾਹੇ 'ਤੇ ਖੜ੍ਹੀ ਦਿਖਾਈ ਦੇ ਰਹੀ ਹੈ। ਹਰ ਮੈਂਬਰ ਆਪਣੇ-ਆਪਣੇ ਰਸਤੇ ਚਲਣਾ ਚਾਹੁੰਦਾ ਹੈ। ਇਸ ਦਾ ਅਸਰ ਕਿਤੇ ਨਾ ਕਿਤੇ ਅੰਦੋਲਨ ਦੀ ਤਾਕਤ 'ਤੇ ਵੀ ਪੈ ਰਿਹਾ ਹੈ। ਹੁਣ ਟੀਮ ਅੰਨਾ ਦਾ ਇਕ ਨਵਾਂ ਮਤਭੇਦ ਸਾਹਮਣੇ ਆਇਆ ਹੈ। ਟੀਮ ਅੰਨਾ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਜੇਕਰ ਵਿਵਸਥਾ ਬਦਲਣੀ ਹੈ ਤਾਂ ਸਾਨੂੰ ਚੋਣਾਂ ਦੀ ਸਿਆਸਤ ਕਰਨੀ ਪਵੇਗੀ, ਉਥੇ ਹੀ ਅੰਨਾ ਨੇ ਦੋ-ਟੁੱਕ ਬਿਆਨ ਦਿੱਤਾ ਹੈ ਕਿ ਉਹ ਚੋਣ ਨਹੀ ਲੜਨਾ ਚਾਹੁੰਦੇ। ਅੰਨਾ ਦਾ ਮੰਨਣਾ ਹੈ ਕਿ ਅੱਜ ਵੀ ਪਿੰਡਾਂ ਵਿਚ ਸ਼ਰਾਬ ਅਤੇ ਨੋਟ ਦੇ ... Read Full Story
|
ਕਾਂਗਰਸ ਦੇ ਕਰੀਬੀ ਅਭੀਸ਼ੇਕ ਵਰਮਾ ਕੋਲ 2 ਹਜ਼ਾਰ ਕਰੋੜ ਕਿੱਥੋਂ ਆਏ?
ਰਕਮ ਅਮਰੀਕੀ ਪਾਰਟਨਰ ਨੂੰ ਦਿੱਤੀ-ਟੀਮ ਅੰਨਾ ਵਲੋਂ ਦਸਤਾਵੇਜ਼ ਪੇਸ਼
ਨਵੀਂ ਦਿੱਲੀ, ਟੀਮ ਅੰਨਾ ਨੇ ਕੁਝ ਦਸਤਾਵੇਜ਼ ਪੇਸ਼ ਕਰਦੇ ਹੋਏ ਦੋਸ਼ ਲਾਇਆ ਹੈ ਕਿ ਸੁਰੱਖਿਆ ਸੌਦਿਆਂ ਵਿਚ ਦਲਾਲਾਂ ਦਾ ਵੱਡਾ ਨੈੱਟਵਰਕ ਸਰਗਰਮ ਹੈ ਅਤੇ ਉਸਦੀ ਪਹੁੰਚ ਸਰਕਾਰ ਵਿਚ ਚੋਟੀ ਦੇ ਲੀਡਰਾਂ ਤੱਕ ਹੈ। ਸਮੁੰਦਰੀ ਵਾਰ ਰੂਮ ਲੀਕ ਮਾਮਲੇ ਦੇ ਦੋਸ਼ੀ ਅਭੀਸ਼ੇਕ ਵਰਮਾ ਵਿਰੁੱਧ ਸਬੂਤ ਪੇਸ਼ ਕਰਦੇ ਹੋਏ ਟੀਮ ਅੰਨਾ ਨੇ ਕਿਹਾ ਕਿ ਅਭੀਸ਼ੇਕ ਵਰਮਾ ਆਪਣੇ ਆਪ ਨੂੰ ਕਾਂਗਰਸ ਅਤੇ ਸਰਕਾਰ ਦਾ ਨੁਮਾਇੰਦਾ ਦੱਸ ਕੇ ਸੁਰੱਖਿਆ ਸੌਦਿਆਂ ਵਿਚ ਦਲਾਲੀ ਕਰ ਰਿਹਾ ਹੈ। ਉਸਨੇ ਕੁਝ ਦਿਨ ਪਹਿਲਾਂ ਤੱਕ ਆਪਣੇ ਪਾਰਟਨਰ ਰਹੇ ... Read Full Story
|
ਰਾਜ ਠਾਕਰੇ ਨੂੰ ਲੈ ਕੇ ਬਿਖਰੀ ਨਜ਼ਰ ਆਈ ਟੀਮ ਅੰਨਾ
ਮਹਾਰਾਸ਼ਟਰ ਨਵਨਿਰਮਾਣ ਸੇਨਾ ਦੇ ਮੁੱਦੇ 'ਤੇ ਟੀਮ ਅੰਨਾ ਵਿਚ ਫੁੱਟ ਦਿਖਾਈ ਦੇ ਰਹੀ ਹੈ, ਕਿਉਂ ਕਿ ਇਕ ਪਾਸੇ ਅੰਨਾ ਹਜ਼ਾਰੇ ਰਾਜ ਠਾਕਰੇ ਦੇ ਕੰਮ ਲਈ ਉਨ੍ਹਾਂ ਦੀ ਤਾਰੀਫ ਕਰਦੇ ਹਨ, ਤਾਂ ਦੂਸਰੇ ਪਾਸੇ ਉਨ੍ਹਾਂ ਦੀ ਟੀਮ ਦੇ ਮੁੱਖ ਮੈਂਬਰ ਪ੍ਰਸ਼ਾਂਤ ਭੂਸ਼ਣ ਰਾਜ ਦੀ ਰਣਨੀਤੀ ਨਾਲ ਸਹਿਮਤੀ ਨਹੀਂ ਰੱਖਦੇ।
ਮੁੰਬਈ ਵਿਚ ਰਾਜ ਠਾਕਰੇ ਨਾਲ ਮੁਲਾਕਾਤ ਕਰਨ ਦੇ ਬਾਅਦ ਹਜ਼ਾਰੇ ਨੇ ਫਰਵਰੀ ਵਿਚ ਮਨਸੇ ਵੱਲੋਂ ਲੋਕਲ ਬਾਡੀਜ਼ ਚੋਣਾਂ ਵਿਚ ਉਮੀਦਵਾਰਾਂ ਲਈ ਇਮਤਿਹਾਨ ਲੈਣ 'ਤੇ ਰਾਜ ਠਾਕਰੇ ਦੀ ਤਾਰੀਫ ਕੀਤੀ ਸੀ। ਅੰਨਾ ਨੇ ਕਿਹਾ ਕਿ ਰਾਜ ਦਾ ਕੰਮ ਮੈਨੂੰ ਆਕਰਸ਼ਿਤ ਕਰਦਾ ਹੈ। ਦੂਜੇ ਪਾਸੇ ਪ੍ਰਸ਼ਾਂਤ ... Read Full Story
|
ਮੁਸਲਿਮ ਵਿਰੋਧੀ ਹੋਣ ਕਾਰਨ ਟੀਮ ਅੰਨਾ ਛੱਡੀ : ਕਾਜ਼ਮੀ
ਨਵੀਂ ਦਿੱਲੀ, ਮੁਸਲਮਾਨਾਂ ਦੇ ਆਗੂ ਮੁਫ਼ਤੀ ਸ਼ਮੀਮ ਕਾਜ਼ਮੀ ਨੇ ਕਿਹਾ ਹੈ ਕਿ ਟੀਮ ਅੰਨਾ ਦੇ ਅਮਲ ਮੁਸਲਿਮ ਵਿਰੋਧੀ ਹਨ ਜਿਸ ਕਾਰਨ ਉਨ੍ਹਾਂ ਨੂੰ ਟੀਮ ਅੰਨਾ ਨੂੰ ਅਲਵਿਦਾ ਕਹਿਣ ਲਈ ਮਜਬੂਰ ਹੋਣਾ ਪਿਆ ਹੈ। ਇਥੇ ਅਖਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਕਾਜ਼ਮੀ ਨੇ ਇਹ ਗੱਲ ਕਹੀ। ਉਨ੍ਹਾਂ ਇਸ ਗੱਲ ਦੀ ਤਰਦੀਦ ਕੀਤੀ ਕਿ ਉਨ੍ਹਾਂ ਨੂੰ ਟੀਮ ਅੰਨਾ ਤੋਂ ਬਾਹਰ ਕੱਢਿਆ ਗਿਆ ਹੈ। ਦੂਜੇ ਪਾਸੇ ਟੀਮ ਦੇ ਆਗੂ ਸ਼੍ਰੀ ਅੰਨਾ ਹਜ਼ਾਰੇ ਨੇ ਕਿਹਾ ਕਿ ਭਾਵੇਂ ਰਾਮ ਦੇਵ ਦਾ ਮੁੱਦਾ ਹੋਵੇ ਜਾਂ ਕੋਈ ਹੋਰ ਟੀਮ ਵਿਚ ਦਰਾਰ ਵਰਗੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਤੇ ਰਾਮਦੇਵ ... Read Full Story
|
ਰੰਗੇ ਹੱਥੀਂ ਫੜਿਆ ਕਾਜ਼ਮੀ ਟੀਮ ਅੰਨਾ 'ਚੋਂ ਆਉਟ
ਨੋਇਡਾ, ਟੀਮ ਅੰਨਾ ਵਿਚ ਅੱਜ ਨਵੀਂ ਦਰਾਰ ਉਸ ਸਮੇਂ ਸਾਹਮਣੇ ਆ ਗਈ ਜਦੋਂ ਇਕ ਮੁਸਲਮਾਨ ਮੈਂਬਰ ਨੂੰ ਕੋਰ ਕਮੇਟੀ ਦੀ ਕਾਰਵਾਈ ਗੁਪਤ ਰੂਪ ਨਾਲ ਰਿਕਾਰਡ ਕਰਨ ਦੇ ਦੋਸ਼ ਵਿਚ ਵਿਚ ਸਮੂਹ ਤੋਂ ਕੱਢ ਦਿੱਤਾ ਗਿਆ। ਉੱਧਰ ਉਕਤ ਮੁਸਲਿਮ ਮੈਂਬਰ ਨੇ ਇਸ ਦੋਸ਼ ਤੋਂ ਇਨਕਾਰ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਉਹ ਅੰਦੋਲਨ ਤੋਂ ਅਲੱਗ ਹੋ ਗਏ ਹਨ, ਕਿਉਂ ਕਿ ਅੰਦੋਲਨ ਮੁਸਲਮਾਨ ਵਿਰੋਧੀ ਹੁੰਦਾ ਜਾ ਰਿਹਾ ਹੈ।
ਨੋਇਡਾ ਵਿਚ ਟੀਮ ਅੰਨਾ ਦੀ ਕੋਰ ਕਮੇਟੀ ਦੀ ਬੈਠਕ ਵਿਚ ਨਾਟਕੀ ਘਟਨਾਕ੍ਰਮ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਭ੍ਰਿਸ਼ਟਾਚਾਰ ਖਿਲਾਫ ਚਲਾਏ ਜਾ ਰਹੇ ਇਸ ਅੰਦੋਲਨ ਨਾਲ ਸ਼ੁਰੂ ਤੋਂ ਹੀ ਜੁੜੇ ... Read Full Story
|
ਟੀਮ ਅੰਨਾ ਨੇ ਰਾਮਦੇਵ ਨਾਲ ਸਾਂਝੇ ਅੰਦੋਲਨ ਤੋਂ ਕੀਤਾ ਕਿਨਾਰਾ
ਨਵੀਂ ਦਿੱਲੀ, ਕਾਲੇਧਨ, ਭ੍ਰਿਸ਼ਟਾਚਾਰ ਅਤੇ ਜਨ ਲੋਕਪਾਲ ਦੇ ਮੁੱਦੇ 'ਤੇ ਅੰਨਾ ਅਤੇ ਬਾਬਾ ਰਾਮਦੇਵ ਦਾ ਸਾਂਝਾ ਅੰਦੋਲਨ ਨਹੀਂ ਹੋਵੇਗਾ। ਬਾਬਾ ਰਾਮਦੇਵ ਅਤੇ ਅੰਨਾ ਦੀ ਦੋ ਦਿਨ ਪੁਰਾਣੀ ਇਸ ਇੱਛਾ 'ਤੇ ਪਾਣੀ ਫਿਰ ਚੁੱਕਾ ਹੈ। ਸੂਤਰਾਂ ਮੁਤਾਬਕ ਟੀਮ ਅੰਨਾ 'ਚ ਸਾਂਝਾ ਅੰਦੋਲਨ ਦੇ ਮੁੱਦੇ 'ਤੇ ਮਤਭੇਦ ਸਾਹਮਣੇ ਆਉਣ ਤੋਂ ਬਾਅਦ ਇਸ ਮੁੱਦੇ 'ਤੇ ਅੱਜ ਟੀਮ ਅੰਨਾ ਦੀ ਕੋਰ ਕਮੇਟੀ ਦੀ ਬੈਠਕ 'ਚ ਇਹ ਮੁੱਦਾ ਜ਼ੋਰ-ਸ਼ੋਰ ਨਾਲ ਉਠਿਆ।
ਯੋਗ ਗੁਰੂ ਬਾਬਾ ਰਾਮਦੇਵ ਨਾਲ ਦੇਸ਼ ਵਿਆਪੀ ਸਾਂਝਾ ਅੰਦੋਲਨ ਦੇ ਮੁੱਦੇ 'ਤੇ ਟੀਮ ਅੰਨਾ ਦੀ ਕੋਰ ਕਮੇਟੀ ਦੀ ਬੈਠਕ 'ਚ ਚਰਚਾ ਹੋਈ ਅਤੇ ਕੋਰ ਕਮੇਟੀ ਦੇ ਕੁਝ ਮੈਂਬਰਾਂ ... Read Full Story
|
ਟੀਮ ਅੰਨਾ ਦਾ ਐੱਸਐੱਮਐੱਸ ਕਾਰਡ, ਸਿਰਫ 25 ਰੁਪਏ 'ਚ
ਲਖਨਊ, ਟੀਮ ਅੰਨਾ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਣਕਾਰੀ ਮੁਹੱਈਆਂ ਕਰਵਾਉਣ ਲਈ ਅਖਿਲ ਭਾਰਤੀ ਐੱਸਐੱਮਐੱਸ ਕਾਰਡ ਦੀ ਸ਼ੁਰੂਆਤ ਕੀਤੀ ਹੈ। ਟੀਮ ਨੇ ਪਹਿਲੇ ਪੱਧਰ 'ਚ 25 ਰੁਪਏ ਦੀ ਲਾਗਤ ਵਾਲੇ 1 ਕਰੋੜ ਕਾਰਡ ਜਾਰੀ ਕੀਤੇ ਹਨ।
ਟੀਮ ਅੰਨਾ ਦੀ ਕੋਰ ਕਮੇਟੀ ਦੇ ਇੱਕ ਮੈਂਬਰ ਨੇ ਦੱਸਿਆ ਕਿ ਵਧੇਰੇ ਗਿਣਤੀ ਵਾਲੇ ਇਸ ਸਕਰੈਚ ਕਾਰਡ ਨੂੰ ਮੀਡੀਆ ਦੀ ਸਕਾਰਾਤਮਕ, ਨਕਾਰਾਤਮਕ ਅਤੇ ਉਦਾਸੀਨ ਕਵਰੇਜ ਨੂੰ ਧਿਆਨ 'ਚ ਰੱਖ ਕੇ ਜਾਰੀ ਕੀਤਾ ਗਿਆ ਹੈ। ਗੈਰ ਸਰਕਾਰੀ ਸੰਗਠਨ ਇੰਡੀਆ ਅਗੇਂਸਟ ਕਰਪਸ਼ਨ ਦੇ ਮੈਂਬਰ ਨੇ ਕਿਹਾ ਕਿ ਮੀਡੀਆ ਦੇ ਕਵਰੇਜ ਸਮਰਥਕਾਂ ਨੂੰ ਜਾਂ ਤਾਂ ... Read Full Story
|
ਕੇਜਰੀਵਾਲ ਤੋਂ ਖਫਾ ਹਿਮਾਚਲ ਸਰਕਾਰ
ਨਵੀਂ ਦਿੱਲੀ, ਹਿਮਾਚਲ ਪ੍ਰਦੇਸ਼ ਸਰਕਾਰ ਨੇ ਅੱਜ ਟੀਮ ਅੰਨਾ ਦੇ ਉੱਘੇ ਮੈਂਬਰ ਅਰਵਿੰਦ ਕੇਜਰੀਵਾਲ ਨਾਲ ਤੈਅ ਕੀਤੀ ਗਈ ਆਪਣੀ ਮੁਲਾਕਾਤ ਰੱਦ ਕਰ ਦਿੱਤੀ ਹੈ।
ਕੇਜਰੀਵਾਲ ਵੱਲੋਂ ਹਿਮਾਚਲ ਪ੍ਰਦੇਸ਼ ਵਿਚ ਬਣਾਏ ਗਏ ਲੋਕਾਯੁਕਤ ਬਿਲ ਦੀ ਆਲੋਚਨਾ ਕੀਤੇ ਜਾਣ ਕਾਰਨ ਸੂਬਾ ਸਰਕਾਰ ਨੇ ਉਨ੍ਹਾਂ ਨਾਲ ਮਿਲਣ ਦਾ ਪ੍ਰੋਗਰਾਮ ਰੱਦ ਕਰਨ ਦਾ ਫੈਸਲਾ ਲਿਆ ਹੈ। ਕੇਜਰੀਵਾਲ ਨੇ ਭਾਜਪਾ ਬਾਰੇ ਬਿਆਨ ਦਿੱਤਾ ਸੀ, ''ਅਜਿਹਾ ਲੱਗਦਾ ਹੈ ਕਿ ਕਾਨੂੰਨ ਦੇ ਮਾਮਲੇ ਵਿਚ ਭਗਵਾ ਪਾਰਟੀ ਅਤੇ ਕਾਂਗਰਸ ਦਾ ਰੁਖ ਇਕੋ ਜਿਹਾ ਹੈ।''
ਉਨ੍ਹਾਂ ਦੀ ਪ੍ਰਤੀਕਿਰਿਆ ਆਉਣ ਦੇ ਬਾਅਦ ਹਿਮਾਚਲ ਸਰਕਾਰ ਨੇ ਅੱਜ ਸਵੇਰੇ ਕੇਜਰੀਵਾਲ ... Read Full Story
|
’ਵੀਰਭੱਦਰ ਵੱਲੋਂ ਕੇਜਰੀਵਾਲ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ
ਨਵੀਂ ਦਿੱਲੀ, ਕੇਂਦਰੀ ਮੰਤਰੀ ਵੀਰਭੱਦਰ ਸਿੰਘ ਨੇ ਅੱਜ ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇ ਕੇਜਰੀਵਾਲ ਨੇ ਬਿਨਾਂ ਸ਼ਰਤ ਮੁਆਫ਼ੀ ਨਾ ਮੰਗੀ ਤਾਂ ਉਸ ਖ਼ਿਲਾਫ਼ ਕੇਸ ਦਰਜ ਕਰਵਾਇਆ ਜਾਵੇਗਾ। ਇਸ ਦੌਰਾਨ ਸੰਸਦ ਦੀ ਤੌਹੀਨ ਕਰਨ ਦੇ ਦੋਸ਼ ’ਚ ਇਕ ਹੋਰ ਸੰਸਦ ਮੈਂਬਰ ਨੇ ਟੀਮ ਅੰਨਾ ਦੇ ਮੈਂਬਰ ਵਿਰੁੱਧ ਮਰਿਆਦਾ ਮਤਾ ਪੇਸ਼ ਕਰ ਦਿੱਤਾ।
ਇੱਥੇ ਦੱਸਣਯੋਗ ਹੈ ਕਿ ਟੀਮ ਅੰਨਾ ਨੇ 14 ਮੰਤਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਜਾਂਚ ਕਰਵਾਉਣ ਦੀ ... Read Full Story
|
162 ਅਪਰਾਧਿਕ ਪਿਛੋਕੜ ਵਾਲੇ ਮੈਂਬਰਾਂ ਵਾਲੀ ਸੰਸਦ ਦਾ ਸਤਿਕਾਰ ਨਹੀਂ ਕਰ ਸਕਦਾ : ਕੇਜਰੀਵਾਲ
ਨਵੀਂ ਦਿੱਲੀ, ਸੰਸਦ ਦੀ ਮਾਣਹਾਨੀ ਕਰਨ 'ਤੇ ਅੰਨਾ ਟੀਮ ਦੇ ਪ੍ਰਮੁਖ ਮੈਂਬਰ ਅਰਵਿੰਦ ਕੇਜਰੀਵਾਲ ਨੇ ਵਿਸ਼ੇਸ਼ ਅਧਿਕਾਰੀ ਨੋਟਿਸ 'ਤੇ ਤਿੱਖਾ ਰੁਖ਼ ਅਪਣਾਉਂਦਿਆਂ ਕਿਹਾ ਹੈ ਕਿ ਉਹ ਅਜਿਹੇ ਅਦਾਰੇ ਦਾ ਕਿਵੇਂ ਸਤਿਕਾਰ ਕਰ ਸਕਦੇ ਹਨ ਜਿਸ ਦੇ 162 ਮੈਂਬਰ ਅਪਰਾਧਿਕ ਪਿਛੋਕੜ ਵਾਲੇ ਹੋਣ। 4 ਸੰਸਦ ਮੈਂਬਰਾਂ ਦੀ ਸ਼ਿਕਾਇਤ 'ਤੇ ਮਿਲੇ ਵਿਸ਼ੇਸ਼ ਅਧਿਕਾਰ ਨੋਟਿਸ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਅਪਰਾਧਿਕ ਪਿਛੋਕੜ ਵਾਲੇ ਸੰਸਦ ਮੈਂਬਰਾਂ ਦੀ ਇੰਨੀ ਵੱਡੀ ਗਿਣਤੀ ਲਈ ਸਭ ਸਿਆਸੀ ਪਾਰਟੀਆਂ ਜ਼ਿੰਮੇਵਾਰ ਹਨ ਕਿਉਂਕਿ ਇਹ ਪਾਰਟੀਆਂ ਹੀ ਉਨ੍ਹਾਂ ਨੂੰ ਸੰਸਦ ਵਿਚ ਲੈ ਕੇ ਆਈਆਂ ... Read Full Story
|
ਕੇਜਰੀਵਾਲ ਮੈਂਟਲ ਕੇਸ ਹੈ- ਲਾਲੂ
ਨਵੀਂ ਦਿੱਲੀ, ਰਾਜਨੀਤੀਕਾਂ ਦੇ ਵਿਰੁੱਧ ਅਰਵਿੰਦ ਕੇਜਰੀਵਾਲ ਦੀਆਂ ਟਿੱਪਣੀਆਂ 'ਤੇ ਕੜੀ ਪ੍ਰਤੀਕਿਰਿਆ ਕਰਦੇ ਹੋਏ ਰਾਜਦ ਨੇਤਾ ਲਾਲੂ ਪ੍ਰਸਾਦ ਨੇ ਕਿਹਾ ਹੈ ਕਿ ਟੀਮ ਅੰਨਾ ਦੇ ਇਹ ਮੈਂਬਰ 'ਮੈਂਟਲ ਕੇਸ' ਹੋ ਗਏ ਹਨ ਤੇ ਕੁੰਠਾ 'ਚ ਅਜਿਹੇ ਬਿਆਨ ਦੇ ਰਹੇ ਹਨ।
ਸਾਂਸਦਾਂ ਦੇ ਬਾਰੇ 'ਚ ਟੀਮ ਅੰਨਾ ਮੈਂਬਰ ਦੇ ਬਿਆਨ ਦੇ ਬਾਰੇ 'ਚ ਪੁਛੇ ਜਾਣ 'ਤੇ ਲਾਲੂ ਨੇ ਕਿਹਾ ਹੈ,''ਕੇਜਰੀਵਾਲ ਸਠਿਆ ਗਏ ਹਨ। ਉਹ ਮੈਂਟਲ ਕੇਸ ਬਣ ਗਏ ਹਨ।'' ਸੰਸਦ ਦਾ ਅਪਮਾਨ ਕਰਨ ਦੇ ਸੰਬੰਧ 'ਚ ਕੇਜਰੀਵਾਲ ਦੇ ਵਿਰੁੱਧ ਕੁਝ ਸਾਂਸਦਾਂ ਦੇ ਵਲੋਂ ਪੇਸ਼ ਨੋਟਿਸਾਂ 'ਤੇ ਅੱਜ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਅਜਿਹੇ ਸਦਨ ਦਾ ਸਮਮਾਨ ਕਿਸ ... Read Full Story
|
ਸੰਸਦ ‘ਚ ਟੀਮ ਅੰਨਾ ਵਿਰੁੱਧ ਨਿੰਦਾ ਪ੍ਰਸਤਾਵ ਨੋਟਿਸ
ਨਵੀਂ ਦਿੱਲੀ, ਜਨਤਾ ਦਲ ਯੂਨਾਈਟਡ ਦੇ ਨੇਤਾ ਸ਼ਰਦ ਯਾਦਵ ਵਿਰੁੱਧ ਟੀਮ ਅੰਨਾ ਦੇ ਕਥਿਤ ਅਪਮਾਨਜਨਕ ਬਿਆਨ ਮਾਮਲੇ ‘ਚ ਟੀਮ ਅੰਨਾ ਅਤੇ ਸਿਆਸਤਦਾਨ ਆਹਮਣੇ-ਸਾਹਮਣੇ ਹਨ। ਸ਼ਰਦ ਯਾਦਵ ਨੇ ਇਸ ਮਾਮਲੇ ‘ਚ ਅੱਜ ਸੰਸਦ ‘ਚ ਟੀਮ ਅੰਨਾ ਵਿਰੁੱਧ ਨਿੰਦਾ ਪ੍ਰਸਤਾਵ ਲਿਆਉਣ ਦਾ ਨੋਟਿਸ ਦਿੱਤਾ। ਸੰਸਦ ‘ਚ ਕਈ ਮੁੱਦਿਆਂ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ, ਜਿਸ ਕਰਕੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰਨੀ ਪਈ। ਵਿਰੋਧੀ ਧਿਰ ਨੇ ਟੀਮ ਅੰਨਾ ਦੇ ਸੰਸਦ ਮੈਂਬਰਾਂ ਨੂੰ ਅਪਸ਼ਬਦ ਕਹਿਣ ਵਾਲੇ ਬਿਆਨ ਨੂੰ ਲੈ ਕੇ ਪ੍ਰਸ਼ਨ ਕਾਲ ਮੁਲਤਵੀ ਕਰਨ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਇਸ ਮੁੱਦੇ ‘ਤੇ ਕੱਲ੍ਹ ... Read Full Story
|
ਟੀਮ ਅੰਨਾ ਤੇ ਸੰਸਦ ਆਮ੍ਹਣੇ-ਸਾਮ੍ਹਣੇ
ਟੀਮ ਅੰਨਾ ਦਾ ਬਿਆਨਬਾਜ਼ੀ ਨੂੰ ਲੈ ਕੇ ਇਕਜੁਟ ਹੋਏ ਸਾਂਸਦਾਂ ਦੇ ਰੁਖ ਤੋਂ ਲੱਗਦਾ ਹੈ ਕਿ ਮੰਗਲਵਾਰ ਸ਼ਾਮ ਤੱਕ ਉਨ੍ਹਾਂ ਖਿਲਾਫ ਨਿੰਦਾ ਦਾ ਪ੍ਰਸਤਾਵ ਲਗਭਗ ਤੈਅ ਹੈ।
ਲੋਕ ਸਭਾ ਦੀ ਕਾਰਵਾਈ ਜਿਵੇਂ ਹੀ ਸ਼ੁਰੂ ਹੋਈ ਭਾਜਪਾ ਵਲੋਂ ਤੇਲੰਗਾਨਾ ਮੁੱਦੇ 'ਤੇ ਹੰਗਾਮੇ ਦੇ ਕਾਰਨ ਸਦਨ ਦਾ ਕਾਰਵਾਈ 12 ਵਜੇ ਤੱਕ ਟਾਲਣਾ ਪਿਆ, ਟੀਮ ਅੰਨਾ 'ਤੇ ਵੀ ਫੈਸਲੇ ਲਈ ਸ਼ਾਮ 4 ਵਜੇ ਦਾ ਸਮਾਂ ਦਿੱਤਾ ਗਿਆ ਹੈ।
ਸ਼ਰਦ ਯਾਦਵ ਖਿਲਾਫ ਟੀਮ ਅੰਨਾ ਦੇ ਕਥਿਤ ਅਪਮਾਨਜਨਕ ਬਿਆਨ ਮਾਮਲੇ ਵਿਚ ਵਿਚ ਆਰ-ਪਾਰ ਦੀ ਲੜਾਈ ਸ਼ੁਰੂ ਹੋ ਗਈ ਹੈ। ਸ਼ਰਦ ਯਾਦਵ ਨੇ ਇਸ ਮਾਮਲੇ ਵਿਚ ਅੱਜ ਲੋਕ ਸਭਾ ਵਿਚ ਟੀਮ ਅੰਨਾ ਖਿਲਾਫ ਸਰਵ ਦਲ ... Read Full Story
|
ਟੀਮ ਅੰਨਾ ਦੀ ਲੋਕ ਸਭਾ ਵਿਚ ਤਿੱਖੀ ਆਲੋਚਨਾ
ਅੰਨਾ ਦੇ ਅੰਦੋਲਨ ਪਿੱਛੇ ਵਿਦੇਸ਼ੀ ਤਾਕਤਾਂ ਦੇ ਹੱਥ ਦਾ ਪਤਾ ਲਾਇਆ ਜਾਵੇ : ਸੁਸ਼ਮਾ
ਨਵੀਂ ਦਿੱਲੀ, ਸੰਸਦ ਮੈਂਬਰਾਂ ਨੂੰ ਚੋਰ, ਲੁਟੇਰੇ ਅਤੇ ਬਲਾਤਕਾਰੀ ਦੱਸਣ ਲਈ ਟੀਮ ਅੰਨਾ ਦੀ ਲੋਕਸਭਾ ਵਿਚ ਇਕ ਆਵਾਜ਼ 'ਚ ਤਿੱਖੀ ਆਲੋਚਨਾ ਕੀਤੀ ਗਈ ਅਤੇ ਇਸ ਗੱਲ ਦੀ ਛਾਣਬੀਣ ਕਰਵਾਉਣ ਦੀ ਮੰਗ ਕੀਤੀ ਗਈ ਕਿ ਕਿਤੇ ਦੇਸ਼ ਨੂੰ ਅਸਥਿਰ ਕਰਨ ਲਈ ਕੋਈ ਵਿਦੇਸ਼ੀ ਤਾਕਤ ਇਸ ਅੰਦੋਲਨ ਦੇ ਪਿੱਛੇ ਤਾਂ ਨਹੀਂ ਹੈ।
ਇਹ ਮਾਮਲਾ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਉਠਾਇਆ ਤੇ ਕਿਹਾ ਕਿ ਟੀਮ ਅੰਨਾ ਵਲੋਂ ਜਿਸ ਤਰ੍ਹਾਂ ਸੰਸਦ ਮੈਂਬਰਾਂ ਪ੍ਰਤੀ ਗੈਰ-ਮਰਿਆਦਾ ਭਰੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਉਸ ਲਈ ... Read Full Story
|
ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਾਂ : ਕੇਜਰੀਵਾਲ
ਨਵੀਂ ਦਿੱਲੀ, ਟੀਮ ਅੰਨਾ ਦੇ ਪ੍ਰਮੁੱਖ ਮੈਂਬਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸੰਸਦ ਜੋ ਵੀ ਸਜ਼ਾ ਦੇਵੇਗੀ, ਉਸਨੂੰ ਉਹ ਮੰਨਣਗੇ। ਇਕ ਟੀ. ਵੀ. ਚੈਨਲ 'ਤੇ ਕੇਜਰੀਵਾਲ ਨੇ ਕਿਹਾ ਕਿ ਟੀਮ ਅੰਨਾ ਨੇ ਕੋਈ ਵੀ ਮਰਿਆਦਾ ਭੰਗ ਨਹੀਂ ਕੀਤੀ। ਸਜ਼ਾ ਦੇਣ ਉੱਤੇ ਸੰਸਦ ਦੀ ਇੱਜ਼ਤ ਨਹੀਂ ਵਧੇਗੀ। ਅਸੀਂ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਚਲਾ ਰਹੇ ਹਾਂ। ਇਸ ਹਾਲਤ ਵਿਚ ਮਰਿਆਦਾ ਦੀ ਕਿਥੇ ਉਲੰਘਣਾ ਹੋ ਰਹੀ ਹੈ। ਲੋਕਾਂ ਦੀ ਪੂਰੀ ਹਮਾਇਤ ਸਾਡੇ ਅੰਦੋਲਨ ਨੂੰ ... Read Full Story
|
ਟੀਮ ਅੰਨਾ ਦੇ ਵਿਵਾਦਿਤ ਬਿਆਨ 'ਤੇ ਸੰਸਦ 'ਚ ਹੰਗਾਮਾ
ਨਵੀਂ ਦਿੱਲੀ, ਕੁਝ ਨੇਤਾਵਾਂ ਖਿਲਾਫ ਟੀਮ ਅੰਨਾ ਦੀ ਕਥਿਤ ਟਿੱਪਣੀ 'ਤੇ ਲੋਕ ਸਭਾ 'ਚ ਜੰਮ ਕੇ ਹੰਗਾਮਾ ਹੋਇਆ ਅਤੇ ਲੋਕ ਸਭਾ ਮੰਗਲਵਾਰ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਮੁੱਦੇ 'ਤੇ ਭਾਜਪਾ, ਜਦਯੂ, ਕਾਂਗਰਸ ਸਣੇ ਸਾਰੀਆਂ ਪਾਰਟੀਆਂ ਇਕਮਤ ਪ੍ਰਸਤਾਵ ਪਾਸ ਕਰਨ ਦੀ ਮੰਗ ਕਰ ਰਹੇ ਹਨ। ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਨੇਤਾ ਸੁਸ਼ਮਾ ਸਵਰਾਜ ਨੇ ਇਸ ਮਾਮਲੇ ਨੂੰ ਉਠਾਇਆ।
ਜ਼ਿਕਰਯੋਗ ਹੈ ਕਿ ਭਾਜਪਾ ਭ੍ਰਿਸ਼ਟਾਚਾਰ ਖਿਲਾਫ ਟੀਮ ਅੰਨਾ ਦੀ ਮੁਹਿੰਮ ਨੂੰ ਸਮਰਥਨ ਦੇ ਰਹੀ ਹੈ ਪਰ ਅੱਜ ਮਾਹੌਲ ਕੁਝ ਅਲੱਗ ਦੇਖਣ ਨੂੰ ਮਿਲਿਆ। ਸੁਸ਼ਮਾ ਨੇ ਅੰਨਾ ਦੇ ਸਹਿਯੋਗੀ ਮਨੀਸ਼ ਸਿਸੌਦਿਆ ਦੀ ਸ਼ਰਦ ... Read Full Story
|
ਕੇਜਰੀਵਾਲ ਨੇ ਸ਼ਰਦ ਯਾਦਵ ਨੂੰ ਦੱਸਿਆ 'ਚੋਰ'
ਨਵੀਂ ਦਿੱਲੀ, ਟੀਮ ਅੰਨਾ ਦੇ ਪ੍ਰਮੁਖ ਮੈਂਬਰ ਅਰਵਿੰਦ ਕੇਜਰੀਵਾਲ ਨੇ ਮੰਤਰੀਆਂ ਅਤੇ ਸੰਸਦ ਮੈਂਬਰਾਂ 'ਤੇ ਇਕ ਵਾਰ ਮੁੜ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੂੰ ਸਿੱਧੇ ਤੌਰ 'ਤੇ 'ਚੋਰ' ਕਿਹਾ ਜਦੋਂਕਿ ਪੀ. ਚਿਦਾਂਬਰਮ, ਚੌਧਰੀ ਅਜਿਤ ਸਿੰਘ, ਫਾਰੂਕ ਅਬਦੁੱਲਾ, ਕਮਲ ਨਾਥ, ਸ਼ਰਦ ਪਵਾਰ, ਸੁਸ਼ੀਲ ਕੁਮਾਰ ਸ਼ਿੰਦੇ, ਸ਼੍ਰੀਪ੍ਰਕਾਸ਼ ਜਾਇਸਵਾਲ ਵਰਗੇ ਕੇਂਦਰੀ ਮੰਤਰੀਆਂ ਅਤੇ 162 ਸੰਸਦ ਮੈਂਬਰਾਂ 'ਤੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਸਮੇਤ ਹੋਰ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਜੇ ਲੋਕਪਾਲ ਹੁੰਦਾ ਤਾਂ ਇਹ ਸਾਰੇ ਜੇਲ ਵਿਚ ਹੁੰਦੇ। ਕੇਜਰੀਵਾਲ ਨੇ ... Read Full Story
|
ਸਮਾਜ 'ਲਿਵ ਇਨ ਸੰਬੰਧਾਂ' ਨੂੰ ਸਵੀਕਾਰ ਕਰੇ : ਸ਼ਾਂਤੀ ਭੂਸ਼ਣ
ਗਾਜ਼ੀਆਬਾਦ, ਟੀਮ ਅੰਨਾ ਦੇ ਪ੍ਰਮੁੱਖ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਾਂਤੀ ਭੂਸ਼ਣ ਨੇ ਕਿਹਾ ਹੈ ਕਿ ਬਦਲਦੇ ਸਮਾਜ ਦੀ ਤਸਵੀਰ ਵਿਚ ਲੋਕਾਂ ਨੂੰ ਵਿਰੋਧ ਕਰਨ ਦੀ ਬਜਾਏ 'ਲਿਵ ਇਨ ਸੰਬੰਧਾਂ' ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਕੱਲ ਇਥੇ ਆਏ ਭੂਸ਼ਣ ਨੇ ਕਿਹਾ ਕਿ ਸਮਾਜਿਕ ਮੁੱਲ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਇਸਦਾ ਵਿਰੋਧ ਕਰਨ ਜਾਂ ਇਨ੍ਹਾਂ ਮੁੱਲਾਂ ਖਿਲਾਫ ਜਾਣ ਦੀ ਬਜਾਏ ਸਾਨੂੰ ਇਨ੍ਹਾਂ ਰਿਸ਼ਤਿਆਂ ਨੂੰ ਸਵੀਕਾਰ ਕਰਨਾ ਚਾਹੀਦਾ ... Read Full Story
|