E-Paper

|
| Tag Search for "ਟੂਰਨਾਮੈਂਟ" |
ਗੁਰੂ ਤੇਗ ਬਹਾਦੁਰ 20 ਵਾਂ ਫੁਟਬਾਲ ਟੂਰਨਾਮੈਂਟ ਕਰਵਾਈਆ ਗਿਆ
ਕਾਦੀਆਂ - ਕਾਦੀਆਂ ਦੇ ਨਜ਼ਦੀਕ ਪਿੰਡ ਖੋਖਰ ਫੋਜਿਆਂ ਵਿਚ ਸ਼੍ਰੀ ਗੁਰੂ ਤੇਗ ਬਹਾਦੁਰ 20 ਵਾਂ ਫੁਟਬਾਲ ਟੂਰਨਾਮੈਂਟ ਕਰਵਾਈਆ ਗਿਆ ਜਿਸ ਵਿੱਚ ਜ਼ਿਲੇ ਦਿਆਂ 20 ਟੀਮਾਂ ਨੇ ਭਾਗ ਲਿਆ ਅਤੇ ਫਾੲਨਿਲ ਮੁਕਾਬਲਾ ਅਹਿਮਦੀਆ ਕਲਬ ਕਾਦੀਆਂ ਅਤੇ ਕਾਲਾ ਅਫਗਾਨਾਂ ਦੀ ਟੀਮਾਂ ਵਿੱਚ ਖੇਡਿਆ ਗਿਆ ਇਹ ਫਾੲਨਿਲ ਮੁਕਾਬਲਾ ਕਾਲਾ ਅਫਗਾਨਾਂ ਨੇ 2 ਗੋਲਾਂ ਨਾਲ ਜਿਤਿਆ। ਇਸ ਮੋਕੇ ਯੂਥ ਕਵਾਡੀਨੇਟਰ ਨਹਿਰੂ ਯੁਵਾ ਕੇਂਦਰ ਤੁਗਲਵਾਲ ਨੇ ਖਿਡਾਰਿਆਂ ਨੂ ਇਨਾਮ ਵੰਡੇ ਬਾਦ ਵਿੱਚ ਸਭਿਆਚਾਰਕ ਪ੍ਰੋਗ੍ਰਾਮ ਵੀ ਅਯੋਜਿਲ ਕੀਤਾ ... Read Full Story
|
ਪਿੰਡ ਮੁਹੇਮ ਦਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਸਮਾਪਤ
ਨਕੋਦਰ/ਮੱਲ੍ਹੀਆਂ ਕਲਾਂ, 18 ਜਨਵਰੀ (ਮਨਜੀਤ ਮਾਨ, ਤਰਲੋਕ)- ਨਜ਼ਦੀਕੀ ਪਿੰਡ ਮੁਹੇਮ ਜ਼ਿਲ੍ਹਾ ਜਲੰਧਰ ਵਿਖੇ ਬਾਬਾ ਭਾਈ ਖਜ਼ਾਨ ਸਿੰਘ ਦੀ ਯਾਦ ’ਚ ਪਿੰਡ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸੰਤ ਬਾਬਾ ਚਰਨ ਦਾਸ, ਬਲਵੀਰ ਸਿੰਘ ਹਾਲੈਂਡ, ਗੁਰਪਾਲ ਸਿੰਘ ਸੰਘਾ ਐਸ.ਜੀ.ਕੇ. ਸੰਘਾ ਬ੍ਰਦਰਜ਼, ਸੱਗੜ ਬ੍ਰਦਰਜ਼, ਸੁਖਦੇਵ ਸੰਧੂ, ਬੌਬੀ ਸੰਧੂ, ਸਾਬੀ ਸੰਧੂ, ਮਿਡਵੇ ਕਬੱਡੀ ਕਲੱਬ ਯੂ.ਕੇ., ਮੀਕਾ ਸੰਧੂ ਕੈਨੇਡਾ ਨੇ ਕੀਤਾ। ਖੇਡ ਮੇਲੇ ਦੀ ਪ੍ਰਧਾਨਗੀ ਕਿਸ਼ਨ ਸਿੰਘ, ਬਿਸ਼ਨ ਸਿੰਘ ਮੁਹੇਮ, ਅਜੀਤ ਸਿੰਘ ਸੰਧੂ, ਭਜਨ ਸਿੰਘ ਸੰਧੂ, ਗਿਆਨ ਸਿੰਘ ... Read Full Story
|
ਤਿੰਨ ਰੋਜ਼ਾ ਰਾਸ਼ਟਰੀ ਮੋਗਾ ਗੋਲਡ ਕੱਪ ਹਾਕੀ ਟੂਰਨਾਮੈਂਟ 22 ਤੋਂ
ਮੋਗਾ, 18 ਜਨਵਰੀ (ਸੁਰਿੰਦਰਪਾਲ ਸਿੰਘ)-ਹਰੀਜਤ ਫਰੈਂਡਜ਼ ਸਪੋਰਟਸ ਕਲੱਬ ਨਾਰਥ ਅਮਰੀਕਾ ਵੱਲੋਂ ਪਹਿਲਾ ਤਿੰਨ ਰੋਜ਼ਾ ਰਾਸ਼ਟਰੀ ਮੋਗਾ ਗੋਲਡ ਕੱਪ ਹਾਕੀ ਟੂਰਨਾਮੈਂਟ ਜੋ ਕਿ ਸਥਾਨਕ ਸ਼ਹਿਰ ਦੇ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ 22, 23 ਅਤੇ 24 ਜਨਵਰੀ ਨੂੰ ਬੜੀ ਧੂਮਧਾਮ ਨਾਲ ਪਦਮ ਸ੍ਰੀ ਪ੍ਰਗਟ ਸਿੰਘ ਡਾਇਰੈਕਟਰ ਸਪੋਰਟਸ ਤੇ ਸੁਰਿੰਦਰ ਸਿੰਘ ਸੋਢੀ ਆਈ.ਪੀ.ਐਸ. ਤੇ ਪ੍ਰਿੰਸੀਪਲ ਪੂਰਨ ਸਿੰਘ ਸੰਧੂ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕਲੱਬ ਦੇ ਪ੍ਰਧਾਨ ਪ੍ਰਵਾਸੀ ਭਾਰਤੀ ਹਰਪ੍ਰੀਤ ਸਿੰਘ ਮਿੰਟੂ ਕਿਸ਼ਨਪੁਰਾ ਕਲਾਂ, ਹਰਦੀਪ ਗਿੱਲ ਰਾਮੂੰਵਾਲਾ, ਸੁਖਮੰਦਰ ਬੁੱਟਰ, ... Read Full Story
|
ਬਾਬਾ ਖਜਾਨ ਸਿੰਘ ਦੀ ਯਾਦ ’ਚ ਮਾਘੀ ਮੇਲਾ 14 ਨੂੰ
ਨਕੋਦਰ, 8 ਜਨਵਰੀ (ਤਰਲੋਕ)-ਪਿੰਡ ਮਹੇਮ ਜ਼ਿਲ੍ਹਾ ਜਲਧਰ ਵਿਖੇ ਬਾਬਾ ਭਾਈ ਖਜਾਨ ਸਿੰਘ ਦੀ ਯਾਦ ’ਚ 69ਵਾਂ ਮਾਘੀ ਮੇਲਾ, ਕਬੱਡੀ ਕੱਪ ਤੇ ਫੁੱਟਬਾਲ ਟੂਰਨਾਮੈਂਟ ਬੀ. ਕੇ. ਐਸ. ਸਪੋਰਟਸ ਕਲੱਬ (ਰਜਿ:) ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 10, 11 ਤੇ 12 ਜਨਵਰੀ ਨੂੰ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ 13, 14 ਜਨਵਰੀ ਨੂੰ ਦੋ ਰੋਜ਼ਾ ਕਬੱਡੀ ਕੱਪ ਤੇ ਮਾਘੀ ਮੇਲਾ ਕਰਵਾਇਆ ਜਾ ਰਿਹਾ ਹੈ। 10 ਜਨਵਰੀ ਨੂੰ ਫੁੱਟਬਾਲ ਦੇ ਟੂਰਨਾਮੈਂਟ ਦਾ ਉਦਘਾਟਨ ਅਮਰਜੀਤ ਸਿੰਘ ਸਮਰਾ ਵਿਧਾਇਕ ਨਕੋਦਰ ਕਰਨਗੇ ਤੇ ਆਖਰੀ ਦਿਨ 14 ਜਨਵਰੀ ਨੂੰ ਇਨਾਮਾਂ ਦੀ ਵੰਡ ਸੀ: ਅਕਾਲੀ ਆਗੂ ਜਥੇਦਾਰ ... Read Full Story
|
ਚੌਥਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਟ 15-16 ਫਰਵਰੀ
ਮੋਗਾ, 4 ਜਨਵਰੀ (ਦੋਆਬਾ) ਇਥੋ ਥੋੜੀ ਦੂਰ ਪੈਂਦੇ ਗੁਰੂਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦਪੁਰਾਣਾ ਵਿਖੇ ਬਾਬਾ ਨਛੱਤਰ ਸਿੰਘ ਜੀ ਦੀ ਛਤਰ ਛਾਈਆ ਹੇਠ ਚੌਥਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 15-16 ਫਰਵਰੀ 20010 ਨੂੰ ਨਸ਼ਿਆ ਵਿੱਚ ਡੁੱਬ ਰਹੀ ਪੀੜੀ ਨੂੰ ਬਚਾਉਣ ਖਾਤਰ ਕਰਵਾਉਣ ਜਾ ਰਹੇ ਹਨ। ਜਿਸ ਵਿੱਚ 15 ਫਰਵਰੀ ਨੂੰ 40 ਸਾਲ ਉਮਰ ਦੇ ਖਿਡਾਰੀਆਂ ਦਾ ਸ਼ੋਅ ਮੈਚ ਹੋਵੇਗਾ ਅਤੇ 16 ਫਰਵਰੀ ਨੂੰ ਪੰਜਾਬ ਹਰਿਆਣਾ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ। ਕਬੱਡੀ ਦਾ ਮੈਚ ਇਲਾਕੇ ਦੇ ਸਰਪੰਚਾ ਦਾ ਵੀ ਮੈਚ ਕਰਵਾਇਆ ਜਾਵੇਗਾ ਕਬੱਡੀ ਓਪਨ ਵਿੱਚ ਪਹਿਲਾ ਇਨਾਮ 61.000 ਹਜ਼ਾਰ ਦੂਜਾ ਇਨਾਮ 51.000 ਅਤੇ ਤੀਜਾ ਇਨਾਮ 31.000 ਦੇ ... Read Full Story
|
ਬੱਲੋਵਾਲ ਕ੍ਰਿਕਟ ਟੂਰਨਾਮੈਂਟ ਮਾਣਵਾਲ ਨੇ ਜਿੱਤਿਆ
ਜੋਧਾਂ, 4 ਜਨਵਰੀ (ਪ.ਪ.)-ਪਿੰਡ ਬੱਲੋਵਾਲ ਵਿਖੇ ਟੂਰਨਾਮੈਂਟ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਪੰਜਵੇਂ ਕ੍ਰਿਕਟ ਟੂਰਨਾਮੈਂਟ ਵਿਚ 40 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ, ਜਿਸ ਵਿਚ ਮਾਣਕਵਾਲ ਦੀ ਕ੍ਰਿਕਟ ਟੀਮ ਨੇ ਮੇਜ਼ਬਾਨ ਬੱਲੋਵਾਲ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਦਿਆਲ ਮਿਸ਼ਰਾ ਤੇ ਹਰਮਿੰਦਰ ਸਿੰਘ ਨੇ ਹੋਰ ਜਾਣਕਾਰੀ ਦਿੱਤੀ।
ਇਨਾਮਾਂ ਦੀ ਵੰਡ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਮਨਪ੍ਰੀਤ ਸਿੰਘ ਇਯਾਲੀ ਮੈਂਬਰ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੀਤੀ। ਇਸ ਸਮੇਂ ਬਲਾਕ ਸੰਮਤੀ ਪੱਖੋਵਾਲ ਦੇ ਚੇਅਰਮੈਨ ... Read Full Story
|
ਪਿੰਡ ਭੋਮਾਂ ਵਿਖੇ ਟੂਰਨਾਮੈਂਟ ਕਰਵਾਇਆ
ਮਜੀਠਾ, 28 ਦਸੰਬਰ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਇਥੋਂ ਥੋੜ੍ਹੀ ਪਿੰਡ ਭੋਮਾਂ ਵਿਖੇ ਸੰਤ ਬਾਬਾ ਭਗਤ ਸਿੰਘ ਸਪੋਰਟਸ ਕਲੱਬ ਭੋਮਾਂ (ਰਜਿ:) ਵੱਲੋਂ ਸਲਾਨਾ ਸਭਿਆਚਾਰਕ ਮੇਲਾ ਅਤੇ ਅੰਤਰਰਾਸ਼ਟਰੀ ਕਬੱਡੀ ਖੇਡ ਟੁਰਨਾਮੈਂਟ ਕਰਵਾਇਆ ਗਿਆ।
ਜਿਸ ਦੀ ਅਰੰਭਤਾ ਥਾਣਾ ਮਜੀਠਾ ਦੇ ਸਹਾਇਕ ਐਸ. ਐਚ. ਓ. ਸੁਖਵੰਤ ਸਿੰਘ ਵੱਲੋਂ ਸਾਂਝੇ ਤੌਰ ’ਤੇ ਰਿੱਬਨ ਕੱਟਕੇ ਕੀਤੀ। ਕਬੱਡੀ ਦੇ ਸ਼ੋਅ ਮੈਚ ਜਿਸ ਵਿਚ 40 ਕਿਲੋ ਵਰਗ ਵਿਚ ਵਡਾਲਾ ਤੇ ਭੰਗਵਾਂ ਦੇ ਲੜਕਿਆਂ ਦੇ ਮੈਚ ਵਿਚ ਵਡਾਲਾ ਟੀਮ ਜੇਤੂ ਰਹੀ, 55 ਕਿਲੋ ਵਰਗ ਦੇ ਭੋਮਾਂ ਅਤੇ ਵਡਾਲਾ ਦੇ ਲੜਕਿਆਂ ਦੇ ਸ਼ੋਅ ਮੈਚ ਵਿਚ ਭੋਮਾਂ ਦੀ ਟੀਮ ਜੇਤੂ ਰਹੀ, 60 ... Read Full Story
|
ਟ੍ਰਾਇਲ 5 ਨੂੰ
ਜਲੰਧਰ, 3 ਦਸੰਬਰ (ਪੱਤਰ ਪ੍ਰੇਰਕ)-ਨੈਸ਼ਨਲ ਮਹਿਲਾ ਖੇਡ ਫੈਸਟੀਵਲ ਲਾਅਨ ਟੈਨਿਸ ਟੂਰਨਾਮੈਂਟ 16 ਤੋਂ 19 ਦਸੰਬਰ ਤੱਕ ਚੇਨਈ ਤਾਮਿਲਨਾਡੂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿਚ ਹਿੱਸਾ ਲੈਣ ਵਾਲੀ ਪੰਜਾਬ ਟੀਮ ਦੇ ਚੋਣ ਟਰਾਇਲ 5 ਦਸੰਬਰ ਨੂੰ ਸਵੇਰੇ 9 ਵਜੇ ਟੈਨਿਸ ਸੈਂਟਰ ਬਰਲਟਨ ਪਾਰਕ ਜਲੰਧਰ ਵਿਖੇ ਕਰਵਾਏ ਜਾ ਰਹੇ ... Read Full Story
|
ਵਾਲੀਬਾਲ ਟੂਰਨਾਮੈਂਟ 1-2 ਦਸੰਬਰ ਨੂੰ
ਨੂਰਮਹਿਲ, 30 ਨਵੰਬਰ (ਸੋਢੀ ਨੂਰਮਹਿਲੀਆ) ਪਿੰਡ ਪੁਆਦੜਾ ’ਚ ਵਾਲੀਬਾਲ ਟੂਰਨਾਮੈਂਟ 1-2 ਦਸੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਟੂਰਨਾਮੈਂਟ ’ਚ ਵਾਲੀਬਾਲ ਪਿੰਡ ਪੱਧਰ ਤੇ ਵਾਲੀਬਾਲ ਆਲ ਓਪਨ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ... Read Full Story
|
1 |
 Loading...
|
|
|