Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
|
|
Have a Facebook account?
Log in with Facebook here.
|
E-Paper

|
| Tag Search for "ਟੈਗੋਰ" |
170500 ਡਾਲਰ 'ਚ ਨਿਲਾਮ ਹੋਈ ਟੈਗੋਰ ਦੀ ਨੋਟ ਬੁੱਕ
ਨਿਊਯਾਰਕ, ਨੋਬਲ ਪੁਰਸਕਾਰ ਨਾਲ ਸਨਮਾਨਿਤ ਗੁਰਦੇਵ ਰਬਿੰਦਰਨਾਥ ਟੈਗੋਰ ਦੀ ਇਕ ਨੋਟ ਬੁੱਕ ਨਿਊਯਾਰਕ ਸਥਿਤ ਨਿਲਾਮੀ ਘਰ 'ਸੋਥਬੀਜ' ਵਿਚ 170500 ਡਾਲਰ ਵਿਚ ਨਿਲਾਮ ਹੋਈ। ਟੈਗੋਰ ਦੀ ਇਹ ਨੋਟ ਬੁੱਕ ਸਾਲ 1928 ਵਿਚ ਲਿਖੀ ਗਈ ਸੀ ਅਤੇ ਉਸ ਵਿਚ ਕਵਿਤਾਵਾਂ ਅਤੇ ਹੋਰ ਰਚਨਾਵਾਂ ਸਨ। ਇਸ ਵਿਚ ਉਨ੍ਹਾਂ ਦੀਆਂ 12 ਕਵਿਤਾਵਾਂ ਨਾਲ ਹੀ ਬੰਗਾਲੀ ਭਾਸ਼ਾ ਦੇ 12 ਗੀਤਾਂ ਦੇ ਬੋਲ ਸਨ। ਇਸ ਵਿਚ ਬਾਅਦ ਵਿਚ ਛਪੀਆਂ ਰਚਨਾਵਾਂ ਦੇ ਸੋਧੇ ਹੋਏ ਮਸੌਦੇ ਸਨ। ਉਮੀਦ ਸੀ ਕਿ ਉਨ੍ਹਾਂ ਦੀ ਇਹ ਨੋਟਬੁੱਕ ਡੇਢ ਲੱਖ ਤੋਂ ਢਾਈ ਲੱਖ ਡਾਲਰ ਵਿਚ ਨਿਲਾਮ ਹੋਵੇਗੀ ਪਰ ਅਖੀਰ ਵਿਚ ਇਹ 170500 ਡਾਲਰ ਵਿਚ ਨਿਲਾਮ ਹੋਈ। ਟੈਗੋਰ ਨੇ ਇਹ ਨੋਟ ... Read Full Story
|
ਰਾਸ਼ਟਰਪਤੀ ਦੇ ਜਹਾਜ਼ 'ਚ ਤਕਨੀਕੀ ਨੁਕਸ, ਉਡਾਨ ਪ੍ਰਭਾਵਿਤ
ਕੋਲਕਾਤਾ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਵਿਸ਼ੇਸ਼ ਹਵਾਈ ਜਹਾਜ਼ 'ਚ ਬੁੱਧਵਾਰ ਕੋਈ ਤਕਨੀਕੀ ਨੁਕਸ ਪੈ ਗਿਆ ਜਿਸ ਕਾਰਨ ਉਨ੍ਹਾਂ ਦੀ ਇਥੋਂ ਪੁਣੇ ਦੀ ਰਵਾਨਗੀ 'ਚ ਦੇਰੀ ਹੋ ਗਈ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਹਵਾਈ ਜਹਾਜ਼ ਦੇ ਪਾਇਲਟ ਨੂੰ ਕਾਕਪਿਟ ਦੇ ਪੈਨਲ 'ਚ ਕੁਝ ਸਮੱਸਿਆ ਦੇ ਸੰਕੇਤ ਮਿਲੇ। ਇਸ ਪਿਛੋਂ ਉਡਾਨ ਨੂੰ ਰੋਕ ਲਿਆ ਗਿਆ। ਸਵੇਰੇ 11 ਵਜੇ ਜਦੋਂ ਜਾਂਚ ਕਰਨ ਪਿਛੋਂ ਇਹ ਵੇਖਿਆ ਗਿਆ ਕਿ ਹੁਣ ਹਵਾਈ ਜਹਾਜ਼ 'ਚ ਕੋਈ ਨੁਕਸ ਨਹੀਂ ਤਾਂ ਰਾਸ਼ਟਰਪਤੀ ਨੂੰ ਉਸ 'ਚ ਸਵਾਰ ਹੋਣ ਦੀ ਆਗਿਆ ਦਿੱਤੀ ਗਈ। ਇਹ ਹਵਾਈ ਜਹਾਜ਼ ਲਗਭਗ 11.15 ਵਜੇ ਰਾਸ਼ਟਰਪਤੀ ਨੂੰ ਲੈ ਕੇ ਰਵਾਨਾ ਹੋਇਆ ਜਦਕਿ ... Read Full Story
|
ਕ੍ਰਿਕਟ ਟਾਈਗਰ ਪਟੌਦੀ ਨਹੀਂ ਰਹੇ
ਨਵੀਂ ਦਿੱਲੀ- ਸਾਬਕਾ ਕ੍ਰਿਕਟ ਕਪਤਾਨ ਮਨਸੂਰ ਅਲੀ ਖਾਨ ਪਟੌਦੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਫੇਫੜਿਆਂ ਵਿੱਚ ਇਨਫੈਕਸ਼ਨ ਦੀ ਸਿ਼ਕਾਇਤ ਹੋਣ ਕਰਕੇ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਮਨਸੂਰ ਅਲੀ ਖਾਨ ਪਟੌਦੀ ਦਾ ਜਨਮ ਜਨਵਰੀ 1941 ਵਿੱਚ ਭੋਪਾਲ ਵਿੱਚ ਹੋਇਆ ਸੀ। ਉਹ 70 ਸਾਲ ਦੇ ਸਨ।ਉਹ ਇਫਿਤਖਾਰ ਅਲੀ ਖਾਨ ਦੇ ਬੇਟੇ ਸਨ। ਉਨ੍ਹਾਂ ਨੂੰ ਭਾਰਤ ਵਿੱਚ ਟਾਈਗਰ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ। ਪਟੌਦੀ 21 ਸਾਲ ਦੀ ਉਮਰ ਵਿੱਚ ਭਾਰਤ ਦੀ ਕ੍ਰਿਕਟ ਟੀਮ ਦੇ ਕਪਤਾਨ ਬਣੇ ਅਤੇ ਉਨ੍ਹਾਂ ਦੀ ਕਮਾਨ ਹੇਠ ਪਹਿਲੀ ਵਾਰ ਭਾਰਤ ਨੇ ਵਿਦੇਸ਼ ਵਿੱਚ ਜਿੱਤ ਪ੍ਰਾਪਤ ... Read Full Story
|
1 |
 Loading...
|
|
|
© 2012 punjabinfoline.com
|