E-Paper

|
| Tag Search for "ਟੈਸਟ" |
ਸਹਾਇਕ ਸੁਪਰਡੈਂਟ ਜੇਲ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦਾ ਸ਼ਰੀਰਕ ਕੁਸ਼ਲਤਾ ਟੈਸਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟਸ ਕੰਪਲੈਕਸ ਵਿਖੇ 5 ਅਪ੍ਰੈਲ ਤੋਂ 9 ਅਪ੍ਰੈਲ ਤੱਕ ਹੋਵੇਗਾ-ਡਾ: ਜੈਨ
ਪਟਿਆਲਾ:3 ਅਪ੍ਰੈਲ (ਪੀ.ਐਸ.ਗਰੇਵਾਲ) - ਆਈ.ਜੀ.ਕਮਾਂਡੋ-ਕਮ-ਚੇਅਰਮੈਨ (ਕਮੇਟੀ-1) ਭਰਤੀ ਕਮੇਟੀ ਜੇਲ ਵਿਭਾਗ ਪੰਜਾਬ ਡਾ: ਜਤਿੰਦਰ ਜੈਨ ਨੇ ਜਾਣਕਾਰੀ ਦਿੰਦਆਂ ਦੱਸਿਆ ਕਿ ਜੇਲ ਵਿਭਾਗ ਵਿੱਚ ਸਹਾਇਕ ਸੁਪਰਡੈਂਟ ਜੇਲ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦਾ ਸ਼ਰੀਰਕ ਕੁਸ਼ਲਤਾ ਟੈਸਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟਸ ਕੰਪਲੈਕਸ ਵਿਖੇ 5 ਅਪ੍ਰੈਲ ਤੋਂ 9 ਅਪ੍ਰੈਲ 2012 ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਟੈਸਟ ਹਰ ਰੋਜ਼ ਸਵੇਰੇ 8:00 ਵਜੇ ਸ਼ੁਰੂ ਹੋਵੇਗਾ ਅਤੇ ਉਮੀਦਵਾਰ ਲਈ ਟੈਸਟ ਸ਼ੁਰੂ ਹੋਣ ਤੋਂ 45 ਮਿੰਟ ਪਹਿਲਾਂ ਰਿਪੋਰਟ ਕਰਨਾਂ ਜਰੂਰੀ ਹੈ। ਡਾ: ਜੈਨ ਨੇ ਦੱਸਿਆ ਕਿ ਇਹਨਾਂ ਅਸਾਮੀਆਂ ਲਈ ... Read Full Story
|
ਜੇਲ ਵਿਭਾਗ ਵੱਲੋਂ ਸਹਾਇਕ ਜ਼ਿਲਾ ਅਟਾਰਨੀ, ਲਾਅ ਅਫਸਰ ਅਤੇ ਸਹਾਇਕ ਲਾਅ ਅਫਸਰਾਂ ਦੀਆਂ ਅਸਾਮੀਆਂ ਲਈ ਲਿਖਤੀ ਟੈਸਟ ਵਿੱਚੋਂ ਸਫਲ ਉਮੀਦਵਾਰਾਂ ਦੀ ਇੰਟਰਵਿਊ 4 ਅਪ੍ਰੈਲ ਨੂੰ-ਡਾ: ਜੈਨ
ਪਟਿਆਲਾ 29 ਮਾਰਚ (ਪੀ.ਐਸ.ਗਰੇਵਾਲ) - ਆਈ.ਜੀ. ਕਮਾਂਡੋ-ਕਮ-ਚੇਅਰਮੈਨ ਭਰਤੀ ਕਮੇਟੀ ਡਾ: ਜਤਿੰਦਰ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਉਮੀਦਵਾਰ ਜੇਲ ਵਿਭਾਗ ਵੱਲੋਂ ਸਹਾਇਕ ਜ਼ਿਲਾ ਅਟਾਰਨੀ, ਲਾਅ ਅਫਸਰ ਅਤੇ ਸਹਾਇਕ ਲਾਅ ਅਫਸਰਾਂ ਦੀਆਂ ਅਸਾਮੀਆਂ ਪੁਰ ਕਰਨ ਲਈ 27 ਮਾਰਚ ਨੂੰ ਲਏ ਗਏ ਲਿਖਤੀ ਟੈਸਟ ਵਿੱਚੋਂ ਸਫਲ ਹੋਏ ਹਨ ਉਹਨਾਂ ਉਮੀਦਵਾਰਾਂ ਦੀ ਇੰਟਰਵਿਊ 4 ਅਪ੍ਰੈਲ ਨੂੰ ਸਵੇਰੇ ਠੀਕ 10:00 ਵਜੇ ਤੋਂ ਪੁਲਿਸ ਲਾਈਨ ਪਟਿਆਲਾ ਦੇ ਕਾਨਫਰੰਸ ਹਾਲ ਵਿਖੇ ਹੋਵੇਗੀ । ਡਾ: ਜੈਨ ਨੇ ਦੱਸਿਆ ਕਿ ਸਹਾਇਕ ਜ਼ਿਲਾ ਅਟਾਰਨੀ ਦੀ ਅਸਾਮੀ ਲਈ ਸਫਲ ਹੋਏ ਉਮੀਦਵਾਰਾਂ ਦੇ ਰੋਲ ਨੰਬਰ 27310042, 27310059, 27310086, 27310112, 27310131, 27310143, ... Read Full Story
|
ਬਰਤਾਨਵੀ ਮੀਡੀਆ ਨੇ ਵੀ ਟੀਮ ਇੰਡੀਆ ਵੱਲ ਸੇਧਿਆ ਨਿਸ਼ਾਨਾ
ਬਰਤਾਨਵੀ ਮੀਡੀਆ ਨੇ ਵੀ ਟੀਮ ਇੰਡੀਆ ਵੱਲ ਸੇਧਿਆ ਨਿਸ਼ਾਨਾ
ਲੰਡਨ,ਬਰਤਾਨਵੀ ਮੀਡੀਆ ਨੇ ਜਿੱਥੇ ਟੈਸਟ ਕ੍ਰਿਕਟ ਵਿੱਚ ਪਹਿਲੇ ਸਥਾਨ ’ਤੇ ਪਹੁੰਚਣ ਲਈ ਇੰਗਲੈਂਡ ਦੀ ਟੀਮ ਦੀ ਪ੍ਰਸੰਸਾ ਕੀਤੀ, ਉੱਥੇ ਭਾਰਤ ’ਤੇ ਵੀ ਨਿਸ਼ਾਨਾ ਸੇਧਿਆ। ਮੀਡੀਆ ਅਨੁਸਾਰ ਭਾਰਤ ਨੇ ਆਪਣੀ ਨੰਬਰ ਇਕ ਰੈਂਕਿੰਗ ਦਾ ‘ਨਿਰਾਦਰ’ ਕੀਤਾ ਹੈ ਅਤੇ ਉਸ ਨੂੰ ਪੰਜ ਇਕ ਰੋਜ਼ਾ ਮੈਚਾਂ ਪ੍ਰਤੀ ਆਪਣੇ ਨਜ਼ਰੀਏ ’ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ।
‘ਡੇਅਲੀ ਟੈਲੀਗਰਾਫ਼’ ਨੇ ਲਿਖਿਆ ਕਿ ਇੰਗਲੈਂਡ ਦੀ ਟੀਮ ਨੇ ਦੁਨੀਆਂ ’ਤੇ ਰਾਜ ਕਰਨ ਲਈ ਭਾਰਤ ’ਤੇ ਕੋਈ ਰਹਿਮ ਨਾ ਕੀਤਾ। ਧੋਨੀ ਦੀ ਟੀਮ ’ਤੇ ਕੰਮ ਦਾ ਵਾਧੂ ਬੋਝ ਸੀ, ਜਿਸ ਨੂੰ ਆਈ. ... Read Full Story
|
ਬ੍ਰਟ ਲੀ ਵੱਲੋਂ ਟੈਸਟ ਕ੍ਰਿਕਟ ਨੂੰ ਅਲਵਿਦਾ
ਚੰਡੀਗੜ੍ਰ 24 ਫਰਵਰੀ: (ਅੰਕੁਰ ਤਾਂਗੜੀ):ਆਸਟ੍ਰਲੀਆ ਦ ਤਜ਼ ਗਂਦਬਾਜ਼ ਬ੍ਰਟ ਲੀ ਨ ਅੱਜ ਟੈਸਟ ਕ੍ਰਿਕਟ ਅਲਵਿਦਾ ਆਖ ਦਿੱਤੀ। ਟੀਮ ਦ ਸਭ ਤੋਂ ਸਫ਼ਲ ਗਂਦਬਾਜ਼ਾਂ ਵਿਚੋਂ ਇਕ ਬ੍ਰਟ ਲੀ 76 ਟੈਸਟ ਮੈਚ ਖਡ ਚੁੱਕ ਹਨ, ਜਿਸ ਵਿਚ ਉਨਾਂ 310 ਵਿਕਟਾਂ ਹਾਸਿਲ ਕੀਤੀਆਂ ਹਨ। ਬ੍ਰਟ ਲੀ ਨ ਆਪਣਾ ਆਖਰੀ ਟੈਸਟ ਮੈਲਬੌਰਨ ਵਿਚ ਸਾਲ 2008 ਵਿਚ ਖਡਿਆ ਸੀ। ਇਸ ਮੈਚ ਵਿਚ ਉਨਾਂ ਨੂੰ ਪੈਰ ’ਤ ਸੱਟ ਲੱਗ ਗਈ ਸੀ ਤ ਉਸ ਤੋਂ ਬਾਅਦ ਉਹ ਦੁਬਾਰਾ ਟੈਸਟ ਮੈਚਾਂ ਵਿਚ ਨਜ਼ਰ ਨਹੀਂ ਆੲ। ਜ਼ਿਕਰਯੋਗ ਹੈ ਕਿ ਬ੍ਰਟ ਲੀ ਨ ਆਪਣ ਟੈਸਟ ਕ੍ਰਿਕਟ ਦੀ ਸ਼ੁਰੂਆਤ 26 ਦਸੰਬਰ 1999 ਨੂੰ ਭਾਰਤ ਦ ਖਿਲਾਫ਼ ਕੀਤੀ ਸੀ।
ਟੈਸਟ ਕ੍ਰਿਕਟ ਤੋਂ ਸੰਨਿਆਸ ... Read Full Story
|
ਸਵਾਈਨ ਫਲੂ ਕਾਰਨ 16 ਸਾਲਾ ਲੜਕੀ ਦੀ ਮੌਤ
ਚੰਡੀਗੜ੍ਹ, 3 ਦਸੰਬਰ (ਪੱਤਰ ਪ੍ਰੇਰਕ)-ਚੰਡੀਗੜ੍ਹ ’ਚ ਅੱਜ ਸਵਾਈਨ ਫਲੂ ਤੋਂ ਪੀੜ੍ਹਤ 16 ਸਾਲਾ ਲੜਕੀ ਦੀ ਮੌਤ ਹੋ ਗਈ। ਰਾਣੀ ਨਾਮ ਦੀ ਇਹ ਲੜਕੀ ਕੇਂਦਰੀ ਵੈਦਿਕ ਸਕੂਲ ਮਨੀਮਾਜਰਾ ਦੀ ਵਿਦਿਆਰਥਣ ਸੀ। ਪੀ.ਜੀ.ਆਈ. ’ਚ ਉਸ ਦੇ ਫਲੂ ਸਬੰਧੀ ਟੈਸਟ ਹੋਏ, ਪਰ ਟੈਸਟਾਂ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਲੜਕੀ ਦੀ ਮੌਤ ਹੋ ਗਈ। ਰਿਪੋਰਟ ਆਉਣ ’ਤੇ ਪਤਾ ਲੱਗਾ ਕਿ ਲੜਕੀ ਨੂੰ ਸਵਾਈਨ ਫਲੂ ਸੀ। ਚੰਡੀਗੜ੍ਹ ’ਚ ਹੁਣ ਤੱਕ ਫਲੂ ਦੇ 156 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 48 ਸਕੂਲੀ ਵਿਦਿਆਰਥੀ ... Read Full Story
|
1 |
 Loading...
|
|
|