ਜਾਪਾਨ ਦੇ ਹੋਟਲ 'ਚ ਅੱਗ, 7 ਮਰੇ
ਟੋਕੀਓ, ਜਾਪਾਨ ਦੇ ਇਕ ਹੋਟਲ ਵਿਚ ਐਤਵਾਰ ਸਵੇਰੇ ਲੱਗੀ ਭਿਆਨਕ ਅੱਗ ਦੌਰਾਨ 7 ਵਿਅਕਤੀ ਜ਼ਿੰਦਾ ਸੜ ਗਏ। ਮਰਨ ਵਾਲੇ ਵਿਅਕਤੀਆਂ ਦੀ ਪਛਾਣ ਨਹੀਂ ਦੱਸੀ ਗਈ। ਇਹ ਘਟਨਾ ਹੀਰੋਸ਼ੀਮਾ ਸੂਬੇ ਦੇ ਫੂਕੂਜਾਮਾ ਸ਼ਹਿਰ ਦੇ ਇਕ ਹੋਟਲ 'ਚ ਵਾਪਰੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ... Read Full Story
|
ਪੂਰਬੀ ਜਾਪਾਨ 'ਚ ਭੂਚਾਲ
ਟੋਕੀਓ, ਪੂਰਬੀ ਜਾਪਾਨ ਵਿਚ ਐਤਵਾਰ ਰਾਤ ਭੂਚਾਲ ਦਾ ਝਟਕਾ ਆਇਆ। ਇਸ ਦੀ ਤੀਬਰਤਾ ਰਿਕਟਰ ਸਕੇਲ 'ਤੇ 5.9 ਦੱਸੀ ਗਈ ਹੈ। ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਪਿਛਲੇ ਸਾਲ ਅਪ੍ਰੈਲ ਵਿਚ ਹੀ ਜਾਪਾਨ ਵਿਚ ਤਬਾਹਕੁੰਨ ਭੂਚਾਲ ਆਇਆ ... Read Full Story
|
6.8 ਤੀਬਰਤਾ ਦੇ ਭੂਚਾਲ ਨਾਲ ਕੰਭਿਆ ਜਾਪਾਨ
ਟੋਕੀਓ, ਜਾਪਾਨ ਦੇ ਹੋਂਸ਼ੂ ਟਾਪੂ ਦੇ ਨੇੜਲੇ ਕੰਢੇ 'ਤੇ ਬੁੱਧਵਾਰ ਸ਼ਾਮ ਰੈਕਟਰ ਸਕੇਲ 'ਤੇ 6.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਕਾਰਨ ਖੇਤਰ 'ਚ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਇਹ ਭੂਚਾਲ ਬੀਤੇ ਸਾਲ 9 ਦੀ ਤੀਬਰਤਾ ਨਾਲ ਆਏ ਭੂਚਾਲ ਅਤੇ ਸੁਨਾਮੀ ਦੀ ਵਰ੍ਹੇਗੰਢ ਦੇ ਤਿੰਨ ਦਿਨ ਬਾਅਦ ਆਇਆ ਹੈ। ਉਸ ਕੁਦਰਤੀ ਮੁਸੀਬਤ 'ਚ ਹਜ਼ਾਰੇ ਜਾਪਾਨੀ ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਨਾਲ ਹੀ ਦੁਨੀਆ ਦਾ ਸਭ ਤੋਂ ਵੱਡਾ ਪਰਮਾਣੂ ਸੰਕਟ ਵੀ ਪੈਦਾ ਹੋ ਗਿਆ ਸੀ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ. ਐਮ. ਏ.) ਨੇ ਦੱਸਿਆ ਕਿ ਸ਼ਾਮ 6.09 ਵਜੇ ਹੋਂਸ਼ੂ ਦੇ ਪੂਰਬੀ ਤਟ 'ਤੇ ਭੂਚਾਲ ... Read Full Story
|
ਜਪਾਨ 'ਚ 5.5 ਤੀਵਰਤਾ ਦਾ ਭੁਚਾਲ
ਟੋਕੀਓ, ਮੱਧ ਜਪਾਨ ਦੇ ਯਾਮਾਨਾਸ਼ੀ ਪ੍ਰੀਫੈਕਚਰ 'ਚ ਅੱਜ 5.5 ਤੀਵਰਤਾ ਦਾ ਭੁਚਾਲ ਆਇਆ ਪਰ ਇਸ ਨਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਜਪਾਨ ਦੀ ਭੁਚਾਲ ਏਜੈਂਸੀ ਨੇ ਦੱਸਿਆ ਕਿ ਇਸ ਭੁਚਾਲ ਦਾ ਕੇਂਦਰ ਲੱਗਭਗ 20 ਕਿਲੋਮੀਟਰ ਡੂੰਘਾ ਸੀ।
ਪਿੱਛਲੇ ਸਾਲ 11 ਮਾਰਚ ਨੂੰ ਟੋਕੀਓ ਤੋਂ ਲੱਗਭਗ 230 ਕਿਲੋਮੀਟਰ ਉੱਤਰ-ਪੂਰਵ 'ਚ 9 ਤੀਵਰਤਾ ਦਾ ਭੁਚਾਲ ਆਇਆ ਅਤੇ ਸੁਨਾਮੀ ਉੱਠੀ ਜਿਸ ਨਾਲ ਲੱਗਭਗ 20,000 ਲੋਕਾਂ ਦੀ ਮੌਤ ਹੋ ਗਈ ਜਾਂ ਲਾਪਤਾ ਹੋ ਗਏ। ਜਪਾਨ ਵਿਸ਼ਵ 'ਚ ਭੁਚਾਲ ਦੀ ਦ੍ਰਿਸ਼ਟੀ ਤੋਂ ਸੱਭ ਤੋਂ ਵੱਧ ਸੰਵੇਦਨਸ਼ੀਲ ਦੇਸ਼ਾਂ 'ਚੋਂ ਇਕ ... Read Full Story
|
ਜਾਪਾਨ 'ਚ ਭੂਚਾਲ, ਸੁਨਾਮੀ ਦਾ ਖਤਰਾ ਨਹੀਂ
ਟੋਕੀਓ, ਟੋਕੀਓ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਐਤਵਾਰ ਨੂੰ ਭੂਚਾਲ ਦਾ ਵੱਡਾ ਝਟਕਾ ਆਇਆ ਜਿਸ ਦੀ ਤੀਬਰਤਾ ਰੈਕਟਰ ਪੈਮਾਨੇ 'ਤੇ 7.0 ਮਾਪੀ ਗਈ। ਜਾਪਾਨ ਦੀ ਮੌਸਮ ਏਜੰਸੀ ਨੇ ਦੱਸਿਆ ਕਿ ਇਹ ਝਟਕਾ ਦੁਪਹਿਰ ਦੋ ਵਜ ਕੇ 28 ਮਿੰਟ 'ਤੇ ਯਾਨੀ ਸਥਾਨਕ ਸਮੇਂ ਅਨੁਸਾਰ 10 ਵਜ ਕੇ 58 ਮਿੰਟਾਂ 'ਤੇ ਆਇਆ। ਏਜੰਸੀ ਅਨੁਸਾਰ ਇਸ ਨਾਲ ਸੁਨਾਮੀ ਦਾ ਕੋਈ ਖਤਰਾ ਨਹੀਂ ... Read Full Story
|
ਰੇਡੀਏਸ਼ਨ ਤੋਂ ਮੁਕਤ ਨਹੀਂ ਜਾਪਾਨ
ਟੋਕੀਓ, ਜਾਪਾਨ ਦੀ ਰਾਜਧਾਨੀ ਟੋਕੀਓ ਅਤੇ ਦੂਜੇ ਸਭ ਤੋਂ ਵੱਡੇ ਸ਼ਹਿਰ ਯੋਕੋਹਾਮਾ 'ਚ ਰੇਡੀਓਐਕਟਿਵ ਪਦਾਰਥ ਸਟਰਾਂਸ਼ੀਅਮ ਅਤੇ ਰੇਡੀਏਸ਼ਨ ਦੇ ਹਾਟ ਸਪਾਟ ਮਿਲਣ ਤੋਂ ਬਾਅਦ ਸਥਾਨਕ ਨਿਵਾਸੀਆਂ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਹਨ। ਜਾਪਾਨ 'ਚ ਮਾਰਚ ਵਿਚ ਆਏ ਵੱਡੇ ਭੂਚਾਲ ਅਤੇ ਸੁਨਾਮੀ ਨਾਲ ਫੁਕੁਸ਼ਿਮਾ ਦਾਈਚੀ ਪ੍ਰਮਾਣੂ ਪਲਾਂਟ ਲਗਭਗ ਤਬਾਹ ਹੋ ਗਿਆ ਸੀ ਅਤੇ ਪਲਾਂਟ ਵਿਚ ਮੌਜੂਦ ਰੇਡੀਓ ਐਕਟਿਵ ਪਦਾਰਥਾਂ 'ਚੋਂ ਰੇਡੀਏਸ਼ਨ ਨਿਕਲਣੀਆਂ ਸ਼ੁਰੂ ਹੋ ਗਈਆਂ ਸਨ। ਮੀਡੀਆ 'ਚ ਆ ਰਹੀਆਂ ਰਿਪੋਰਟਾਂ ਅਨੁਸਾਰ ਯੋਕੋਹਾਮਾ 'ਚ ਇਕ ਇਮਾਰਤ ਦੀ ਛੱਤ ਤੋਂ ਇਕੱਠੀ ਕੀਤੀ ਗਈ ਮਿੱਟੀ 'ਚ ਸਟ੍ਰਾਂਸ਼ੀਅਮ 90 ਪਾਇਆ ਗਿਆ। ... Read Full Story
|