Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਟ੍ਰੈਫਿਕ"
ਹੁਣ ਟ੍ਰੈਫਿਕ ਨਿਯਮ ਤੋੜਿਆ ਤਾਂ ਭਰਨਾ ਪਵੇਗਾ ਵੱਧ ਜੁਰਮਾਨਾ

ਨਵੀਂ ਦਿੱਲੀ, ਸੜਕਾਂ 'ਤੇ ਟ੍ਰੈਫਿਕ ਨਿਯਮ ਤੋੜਨ ਵਾਲੇ ਸਾਵਧਾਨ ਹੋ ਜਾਣ। ਕੈਬਨਿਟ ਨੇ ਮੋਟਰ ਵ੍ਹੀਕਲ ਐਕਟ 'ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ । ਇਸ ਤੋਂ ਬਾਅਦ ਹੁਣ ਟ੍ਰੈਫਿਕ ਕਾਨੂੰਨ ਤੋੜਨ ਵਾਲਿਆਂ ਦੀਆਂ ਮੁਸ਼ਕਿਲਾਂ ਵੱਧ ਜਾਣਗੀਆਂ। ਕੈਬਨਿਟ ਤੋਂ ਹੁਣ ਇਸ ਨੂੰ ਸੰਸਦਾਂ ਦੀ ਮਨਜ਼ੂਰੀ ਲਈ ਭੇਜਿਆ ਜਾਏਗਾ। ਨਵੇਂ ਪ੍ਰਸਤਾਵ ਮੁਤਾਬਕ ਟ੍ਰੈਫਿਕ ਨਿਯਮ ਤੋੜਨ 'ਤੇ 10 ਗੁਣਾ ਜੁਰਮਾਨਾ ਦੇਣਾ ਪਵੇਗਾ। ਸਟੈਂਡਿੰਗ ਕਮੇਟੀ ਨੇ ਸਾਲ 2007 'ਚ ਸੰਸਦ 'ਚ ਪੇਸ਼ ਬਿੱਲ ਨੂੰ ਹੋਰ ਵਿਆਪਕ ਰੂਪ ਦਿੱਤਾ ਹੈ। ਜਿਸ ਤੋਂ ਬਾਅਦ ਮੋਟਰ ਵ੍ਹੀਕਲ ਐਕਟ ਤਹਿਤ ਸਜ਼ਾ ਅਤੇ ਪੈਨਲਟੀ ਨੂੰ ਵਧਾਉਣ ਦਾ ਬਦਲ ਹੈ। ਸੰਸਦ ਦੇ ...
Read Full Story


ਟ੍ਰੈਫਿਕ ਰੂਲ ਤੋੜਣ 'ਤੇ ਭਰਨਾ ਪਵੇਗਾ 10 ਗੁਣਾ ਜੁਰਮਾਨਾ

ਨਵੀਂ ਦਿੱਲੀ, ਰਾਜਧਾਨੀ ਦਿੱਲੀ 'ਚ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਲਈ 10 ਗੁਣਾ ਜ਼ਿਆਦਾ ਜੁਰਮਾਨਾ ਦੇਣ ਦਾ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ। ਦਿੱਲੀ 'ਚ ਸੜਕ ਹਾਦਸਿਆਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਚਿੰਤਾ ਜਤਾਈ ਹੈ। ਟਰਾਂਸਪੋਰਟ ਮੰਤਰਾਲਾ ਸੁਰੱਖਿਅਤ ਡ੍ਰਾਈਵਿੰਗ ਲਈ ਅਤੇ ਟ੍ਰੈਫਿਕ ਨਿਯਮਾਂ ਦੇ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਤਿਆਰ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਖਿਲਾਫ ਮੋਟਰ ਵ੍ਹੀਕਲ ਐਕਟ 'ਚ ਸੋਧ ਦੀ ਤਿਆਰੀ ਕਰ ਰਹੀ ਹੈ। ਇਸ 'ਚ ਸਰਕਾਰ ਨੇ ਜੋ ਪ੍ਰਸਤਾਵ ਤਿਆਰ ਕੀਤਾ ਹੈ ਉਸਦੇ ਹਿਸਾਬ ਨਾਲ ਹੁਣ ਸਭ ਤੋਂ ...
Read Full Story


ਐਸ.ਐਸ.ਪੀ. ਪਟਿਆਲਾ ਵੱਲੋਂ ਜ਼ਿਲੇ ਵਿੱਚ ਆਵਾਜਾਈ ਨੂੰ ਬਿਹਤਰ ਬਣਾਉਣ ਲਈ ਜ਼ਿਲਾ ਪੁਲਿਸ ਅਫਸਰਾਂ ਤੇ ਟ੍ਰੈਫਿਕ ਮਾਰਸ਼ਲਾਂ ਨਾਲ ਵਿਸ਼ੇਸ਼ ਮੀਟਿੰਗ

ਪਟਿਆਲਾ: 20 ਅਪ੍ਰੈਲ (ਪੀ.ਐਸ.ਗਰੇਵਾਲ) -‘‘ ਟ੍ਰੈਫਿਕ ਮਾਰਸ਼ਲਾਂ ਦਾ ਮੁੱਖ ਮੰਤਵ ਪੁਲਿਸ ਅਤੇ ਆਮ ਲੋਕਾਂ ਵਿਚਲੇ ਪਾੜੇ ਨੂੰ ਦੂਰ ਕਰਨਾ ਅਤੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਵਿੱਚ ਟ੍ਰੈਫਿਕ ਪੁਲਿਸ ਨੂੰ ਸਹਿਯੋਗ ਦੇਣਾ ਹੈ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲੇ ਦੇ ਐਸ.ਐਸ.ਪੀ. ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਪਟਿਆਲਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਸਮੀਖਿਆ ਕਰਨ ਅਤੇ ਸ਼ਹਿਰ ਵਿਚਲੀ ਆਵਾਜਾਈ ਵਿੱਚ ਹੋਰ ਸੁਧਾਰ ਲਿਆਉਣ ਲਈ ਜ਼ਿਲੇ ਦੇ ਪੁਲਿਸ ਅਫਸਰਾਂ ਅਤੇ ਟ੍ਰੈਫਿਕ ਮਾਰਸ਼ਲਾਂ ਨਾਲ ਪੁਲਿਸ ਲਾਈਨ ਪਟਿਆਲਾ ਵਿਖੇ ਇੱਕ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰ: ...
Read Full Story


ਸ਼ਾਹੀ ਸ਼ਹਿਰ ਪਟਿਆਲਾ ਵਿੱਚ ਵਨ-ਵੇ ਟ੍ਰੈਫਿਕ ਸਿਸਟਮ ਲਾਗੂ

ਪਟਿਆਲਾ,03 ਮਈ,2010( ਪੀ ਐਸ ਗਰੇਵਾਲ) – ਸ਼ਾਹੀ ਸ਼ਹਿਰ ਪਟਿਆਲਾ ਵਿੱਚ ਕਾਫੀ ਜਗਾ ਤੇ ਵਨ-ਵੇ ਟ੍ਰੈਫਿਕ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਸ਼ੁਰੂ ਵਿੱਚ ਲੋਕਾਂ ਨੂੰ ਜਾਣਕਾਰੀ ਦੀ ਘਾਟ ਕਾਰਣ ਕਾਫੀ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਾਫੀ ਦੁਕਾਨਦਾਰ ਇਸ ਨਵੇਂ ਸਿਸਟਮ ਦਾ ਵਿਰੋਧ ਵੀ ਕਰ ਰਹੇ ਹਨ। ਪਰ ਹੌਲੀ-2 ਪਟਿਆਲਵੀ ਵਨ-ਵੇ ਰੂਟਾਂ ਦੇ ਆਦੀ ਹੋ ਜਾਣਗੇ। ਉੱਧਰ ਟ੍ਰੈਫਿਕ ਇੰਚਾਰਜ ਡੀ ਐਸ ਵਿਰਕ ਦਾਅਵਾ ਕਰ ਰਹੇ ਹਨ ਕਿ ਸਭ ਕੁੱਝ ਹੌਲੀ-2 ਠੀਕ ਹੋ ਜਾਵੇਗਾ। ਸ਼ੁਰੂ-2 ਵਿੱਚ ਟ੍ਰੈਫਿਕ ਨੂੰ ਕੰਟਰੋਲ ਕਰਨ ਵਿੱਚ ਦਿੱਕਤ ਆ ਰਹੀ ਹੈ ਪਰ ਕੁੱਝ ਦਿਨਾਂ ਤੋਂ ਬਾਦ ਸਭ ਆਮ ਦੀ ਤਰਾਂ ਹੋ ਜਾਵੇਗਾ। ...
Read Full Story


15 ਤੋਂ ਬੰਦ ਹੋਏਗਾ ਡੀ. ਏ. ਵੀ. ਕਾਲਜ ਦਾ ਫਾਟਕ

ਜਲੰਧਰ, 5 ਫਰਵਰੀ (ਪੱਤਰ ਪ੍ਰੇਰਕ)-ਡੀ. ਏ. ਵੀ. ਕਾਲਜ ਲਾਗੇ ਫਾਟਕ ਨੂੰ ਬਣ ਰਹੇ ਫਲਾਈ ਓਵਰ ਦਾ ਰੇਲ ਹਿੱਸੇ ਦਾ ਕੰਮ ਕਰਨ ਲਈ 15 ਫਰਵਰੀ ਤੋਂ ਫਾਟਕ ਨੂੰ ਬੰਦ ਕੀਤਾ ਜਾ ਰਿਹਾ ਹੈ। ਫਲਾਈ ਓਵਰ ਦੇ ਫਾਟਕ ਦੇ ਪਿਛੇ ਤੋਂ ਕਾਫੀ ਹਿੱਸਾ ਬਣ ਗਿਆ ਹੈ ਤੇ ਹੁਣ ਰੇਲ ਲਾਈਨ ਦੇ ਹਿੱਸੇ ਨੂੰ ਜੋੜਿਆ ਜਾਣਾ ਹੈ ਜਿਸ ਕਰਕੇ ਰੇਲ ਪ੍ਰਸ਼ਾਸਨ ਉਕਤ ਫਾਟਕ ਨੂੰ ਬੰਦ ਕਰਨ ਜਾ ਰਿਹਾ ਹੈ। ਪੁਰਾਣੇ ਫਾਟਕ ਤੋਂ 50 ਮੀਟਰ ਦੂਰ ਹੀ ਨਵਾਂ ਫਾਟਕ ਤਿਆਰ ਕੀਤਾ ਗਿਆ ਹੈ ਜਿਸ ਤੋਂ ਸਾਰਾ ਟ੍ਰੈਫਿਕ ਲੰਘਾਇਆ ਜਾਏਗਾ। ਫਾਟਕ ਲਾਗੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਿਰਫ ਦੋ ਫੁੱਟ ਦੀ ਜਗ੍ਹਾ ਵਾਹਨ ਖੜ੍ਹੇ ਕਰਨ ਲਈ ਦਿੱਤੀ ਹੈ ਜਦਕਿ ...
Read Full Story


ਟ੍ਰੈਫਿਕ ਸਬੰਧੀ ਜਾਣਕਾਰੀ ਦਿੱਤੀ

ਜੰਡਿਆਲਾ ਗੁਰੂ, 6 ਜਨਵਰੀ (ਜੋਸਨ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ. ਐਸ. ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ ਦੇ ਦਿਸ਼ਾ ਨਿਰਦੇਸ਼ ਤਹਿਤ ਮਨਾਏ ਜਾ ਰਹੇ 21ਵਾਂ ਰਾਸ਼ਟਰੀ ਸੜਕ ਸੁਰੱਖਿਆ ਸਪਤਾਹ ਨੂੰ ਮੱਦੇ ਨਜ਼ਰ ਰੱਖਦਿਆਂ ਟ੍ਰੈਫਿਕ ਐਜੂਕੇਸ਼ਨ ਸੈ¤ਲ ਦੀ ਇੰਚਾਰਜ਼ ਮੈਡਮ ਭੁਪਿੰਦਰ ਕੌਰ ਦੀ ਅਗਵਾਈ ਹੇਠ ਹੈ¤ਡ ਕਾਂਸਟੇਬਲ ਪ੍ਰਭਦਿਆਲ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਅਹਾਤੇ ਵਿਚ ਵਾਹਨਾਂ ਦੇ ਡਰਾਈਵਰਾਂ ਅਤੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਸਬੰਧੀ ਜਾਣਕਾਰੀ ...
Read Full Story


2009 ’ਚ ਵੀ ਨਹੀਂ ਬਣ ਸਕੇ ਨਿਗਮ ਦੇ ਫਲਾਈ ਓਵਰ

ਜਲੰਧਰ, 2 ਜਨਵਰੀ (ਸ਼ਿਵ)-ਸਾਲ 2009 ਨੂੰ ਖਤਮ ਹੋਣ ’ਚ ਸਿਰਫ ਦੋ ਦਿਨ ਰਹਿ ਗਏ ਹਨ ਤੇ ਨਿਗਮ ਵੱਲੋਂ ਸ਼ੁਰੂ ਕੀਤੇ ਫਲਾਈਓਵਰਾਂ ਦਾ ਕੰਮ 2009 ਵਿਚ ਪੂਰਾ ਨਹੀਂ ਹੋ ਸਕਿਆ। ਇਸ ਸਾਲ ਦੇ ਖ਼ਤਮ ਹੋਣ ਤੋਂ ਬਾਅਦ 2010 ’ਚ ਦਮੋਰੀਆ ਪੁੱਲ ’ਤੇ ਬਣ ਰਹੇ ਫਲਾਈਓਵਰ ਨੂੰ ਸ਼ੁਰੂ ਹੋਏ ਪੂਰੇ 12 ਸਾਲ ਹੋ ਜਾਣਗੇ। ਮੇਅਰ ਤੋਂ ਲੈ ਕੇ ਮੰਤਰੀ ਤੱਕ ਸ਼ਹਿਰ ਵਾਸੀਆਂ ਨੂੰ ਸਾਰਾ ਸਾਲ ਭਰੋਸਾ ਦਿੰਦੇ ਰਹੇ ਕਿ ਦਮੋਰੀਆ ਫਲਾਈਓਵਰ ਤੇ ਡੀ. ਏ. ਵੀ. ਕਾਲਜ ਦਾ ਫਲਾਈਓਵਰ ਇਸ ਸਾਲ ’ਚ ਬਣ ਕੇ ਤਿਆਰ ਹੋ ਜਾਣਗੇ ਪਰ ਉਕਤ ਫਲਾਈਓਵਰਾਂ ਦੇ ਨਿਰਮਾਣ ਦੀ ਚਲ ਰਹੀ ਗਤੀ ਨੂੰ ਦੇਖ ਕੇ ਸ਼ਹਿਰੀਆਂ ਨੂੰ ਲੱਗ ਰਿਹਾ ਹੈ ਕਿ ਉਕਤ ਫਲਾਈਓਵਰ ਅਕਾਲੀ-ਭਾਜਪਾ ...
Read Full Story


ਵਿਦਿਆਰਥੀਆਂ ਵੱਲੋਂ ਚੱਕਾ ਜਾਮ

ਕਾਦੀਆ, 24 ਦਸੰਬਰ (ਹਰਜਿੰਦਰ ਸਿੰਘ)- ਜੁਲਕਾ ਇੰਸਟੀਚਿਉੂਟ ਆਫ਼ ਨਰਸਿੰਗ ਐਂਡ ਹੈਂਲਥ ਸਾਇੰਸ ਦੇ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਾਦੀਆਂ ਬਟਾਲਾ ਰੋਡ ਤੇ ਚੱਕਾ ਜਾਮ ਕੀਤਾ। ਤੀਸਰੇ ਸਾਲ ਦੀ ਵਿਦਿਆਰਥੀਆਂ ਨੇ ਇੰਸਟੀਚਿਊਟ ਦੇ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਸਾਡੇ ਕੋਲੋ ਪਹਿਲਾਂ ਕਿਸਤਾਂ ਵਿੱਚ ਲੈਂਦੇ ਸੀ ਪਰ ਇਸ ਵਾਰ ਸਾਨੂੰ ਸਾਰੀ ਫੀਸ ਇਕ ਦੋ ਦਿਨ ਵਿੱਚ ਜਮਾਂ ਕਰਵਾਉਣ ਲਈ ਕਿਹਾ ਜੋ ਸਾਡੇ ਘਰ ਵਾਲੇ ਇਕੱਠੀ ਫੀਸ ਭਰਨ ਤੋਂ ਅਸਮੱਰਥ ਹਨ। ਵਿਦਿਆਰਥੀਆਂ ਨੇ ਪ੍ਰਿਸੀਪਲ ਖਿਲਾਫ਼ ਵੀ ਜੰਮਕੇ ਨਾਅਰੇਬਾਜੀ ਕੀਤੀੇ ਤੇ ਜਾਣ ਬੁੱਝ ਕੇ ...
Read Full Story


ਵਿਦਿਆਰਥੀਆਂ ਨੂੰ ਟ੍ਰੈਫਿਕ ਦੇ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ

ਭੋਗਪੁਰ, 18 ਦਸੰਬਰ (ਪੱਤਰ ਪ੍ਰੇਰਕ)-ਆਈ ਜੀ ਟ੍ਰੈਫਿਕ ਆਰ ਸੀ ਸਿੰਘ, ਐਸ ਐਸ ਪੀ ਜਲੰਧਰ ਆਰ ਕੇ ਜਾਇਸਵਾਲ, ਐਸ ਪੀ ਟ੍ਰੈਫਿਕ ਐਸ ਕੇ ਅਗਨੀਹੋਤਰੀ ਦੇ ਹੁਕਮਾਂ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਦੇ ਵਿਦਿਆਰਥੀਆਂ ਨੂੰ ਪੁਲਿਸ ਥਾਣੇ ’ਚ ਬੁਲਾ ਕੇ ਟ੍ਰੈਫਿਕ ਦੇ ਨਿਯਮਾਂ ਸਬੰਧੀ ਏ ਐਸ ਆਈ ਸੇਵਕ ਸਿੰਘ ਇੰਚਾਰਜ ਐਜੂਕੇਸ਼ਨ ਸੈਲ ਨੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਵੀ ...
Read Full Story


1

Loading...

© 2012 punjabinfoline.com

punjab infoline arash info