E-Paper

|
| Tag Search for "ਟੱਕਰ" |
ਸੜਕ ਹਾਦਸੇ ’ਚ ਮੌਤ
ਨਡਾਲਾ, 20 ਜਨਵਰੀ (ਮਾਨ)-ਬੀਤੀ ਰਾਤ ਨਡਾਲਾ ਚੌਂਕ ਕੋਲ ਇਕ ਤੇਜ਼ ਰਫ਼ਤਾਰ ਟਰੱਕ ਇਕ ਵਿਕਅਤੀ ਨੂੰ ਕੁਚਲ ਕੇ ਮੌਕੇ ’ਤੋਂ ਫਰਾਰ ਹੋ ਗਿਆ। ਰਾਤ ਲਗਪਗ 9.30 ਵਜੇ ਨਡਾਲਾ ਨਿਵਾਸੀ ਅਮਰੀਕ ਸਿੰਘ ਪੁੱਤਰ ਗੁਰਦੀਪ ਸਿੰਘ (45) ਜੋ ਕਿ ਬਾਉਲੀ ਸਾਹਿਬ ਬਜ਼ਾਰ ਵਿਚ ਮਨਿਆਰੀ ਦੀ ਦੁਕਾਨ ਕਰਦਾ ਸੀ। ਜਦ ਉਹ ਦੁਕਾਨ ਬੰਦ ਕਰਕੇ ਵਾਪਸ ਘਰ ਪਰਤ ਰਿਹਾ ਸੀ ਕਿ ਪਿੱਛੋ ਆ ਰਹੇ ਤੇਜ਼ ਰਫ਼ਤਾਰ ਬੇਕਾਬੂ ਟਰੱਕ ਨੇ ਬਿਲਕੁੱਲ ਸੜਕ ਤੋਂ ਹੇਠਾਂ ਉਤਰ ਕੇ ਪੈਦਲ ਜਾ ਰਹੇ ਅਮਰੀਕ ਸਿੰਘ ਨੂੰ ਜ਼ਬਰਦਸਤ ਟੱਕਰ ਮਾਰੀ। ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਟੱਕਰ ਮਾਰਨ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ... Read Full Story
|
ਮੈਂ ਵਜੀਰ ਨਹੀਂ, ਸੇਵਾਦਾਰ ਬਣ ਕੇ ਆਇਆ ਹਾਂ-ਕੋਹਾੜ
ਨਕੋਦਰ, 17 ਜਨਵਰੀ (ਗੁਰਦੀਪ/ਧੀਮਾਨ/ਤਰਲੋਕ/ਦਲਜੀਤ)-ਨਕੋਦਰ ਹਲਕੇ ਦੀਆਂ ਬਹੁਤ ਗ੍ਰਾਂਟਾਂ ਇਕੱਠੀਆਂ ਹੋਈਆਂ ਪਈਆਂ ਹਨ ਤੇ ਹੁਣ ਮੈਂ ਇਹ ਤੁਹਾਡੇ ਤੱਕ ਪਹੁੰਚਾਉਣ ਤੇ ਵਿਕਾਸ ਕਰਾਉਣ ਦੀ ਜ਼ਿੰਮੇਵਾਰੀ ਲੈਂਦਾ ਹਾਂ। ਇਹ ਐਲਾਨ ਪੰਡਿਤ ਬ੍ਰਿਜ ਭੂਸ਼ਨ ਸਾਬਕਾ ਪ੍ਰਧਾਨ ਨਗਰ ਕੌਂਸਲ ਦੀ ਕ੍ਰਿਸ਼ਨਾ ਨਗਰ ਸਥਿਤ ਕੋਠੀ ’ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ: ਦਾਦੂਵਾਲ ਦੇ ਐਸ. ਐਸ. ਬੋਰਡ ਦਾ ਮੈਂਬਰ ਬਣਨ ਸਬੰਧੀ ਹੋਏ ਇਕ ਸਨਮਾਨ ਸਮਾਰੋਹ ਦੇ ਮੌਕੇ ’ਤੇ ਪੰਜਾਬ ਦੇ ਮਾਲ ਮੰਤਰੀ ਜ: ਅਜੀਤ ਸਿੰਘ ਕੋਹਾੜ ਨੇ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਲੋਹੀਆਂ ਪਹਿਲਾਂ ਹਲਕਾ ਹੈ ਜਿਥੇ ਚੋਣਾਂ ਤੋਂ ਪਹਿਲਾਂ ਪਾਰਟੀ ... Read Full Story
|
ਦੋ ਗੱਡੀਆਂ ’ਚ ਟੱਕਰ–ਤਿੰਨ ਜ਼ਖ਼ਮੀ
ਨਕੋਦਰ, 9 ਜਨਵਰੀ (ਧੀਮਾਨ/ਤਰਲੋਕ)– ਸਵੇਰੇ ਸਥਾਨਕ ਬਾਈਪਾਸ ਰੋਡ ’ਤੇ ਗੁਰੂ ਨਾਨਕ ਨੈਸ਼ਨਲ ਕਾਲਜ ਨੇੜੇ ਟਾਟਾ ਸਫਾਰੀ ਅਤੇ ਐਕਸੈਲੋ ਗੱਡੀ ਦਰਮਿਆਨ ਟੱਕਰ ਹੋ ਜਾਣ ਨਾਲ ਇਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਖ਼ਮੀਆਂ ਨੂੰ ਸਥਾਨਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਟਾਟਾ ਸਫਾਰੀ ਗੱਡੀ ਸ਼ਾਹਕੋਟ ਤਰਫੋਂ ਆ ਰਹੀ ਸੀ ਤੇ ਐਕਸੈਲੋ ਗੱਡੀ ਜਲੰਧਰ ਤਰਫ ਜਾ ਰਹੀ ਸੀ, ਜਦ ਗੱਡੀਆਂ ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਮੋੜ ਨੇੜੇ ਪੁੱਜੀਆਂ ਤਾਂ ਉਹ ਧੁੰਦ ਕਾਰਨ ਆਪਸ ਵਿਚ ਟੱਕਰ ਹੋ ਗਈ। ਟੱਕਰ ਇਤਨੀ ਜ਼ਬਰਦਸਤ ਸੀ ਕਿ ਐਕਸੈਲੋ ... Read Full Story
|
ਧੁੰਦ ਕਾਰਨ ਦੋ ਸੜਕ ਹਾਦਸਿਆਂ ’ਚ ਸਿਪਾਹੀ ਸਮੇਤ 5 ਮਰੇ
ਬਠਿੰਡਾ, 30 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਅੱਜ ਪਈ ਸੰਘਣੀ ਧੁੰਦ ਕਾਰਨ ਹੋਏ ਦੋ ਸੜਕ ਹਾਦਸਿਆਂ ਵਿਚ ਇਕ ਪੁਲਿਸ ਦੇ ਇਕ ਸਿਪਾਹੀ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਬਠਿੰਡਾ-ਬਰਨਾਲਾ ਰੋਡ ’ਤੇ ਪਿੰਡ ਭੁੱਚੋ ਖੁਰਦ ਨੇੜੇ ਬੀਤੀ ਰਾਤ ਕਰੀਬ ਢਾਈ ਵਜੇ ਇਕ ਇੰਡੀਕਾ ਕਾਰ ਨੰਬਰ ਯੂ.ਕੇ. 08 ਐਨ 3034 ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਸਹਾਰਾ ਵਰਕਰਾਂ ਨੇ ਕਾਰ ਨੂੰ ਰਾਡਾਂ ਨਾਲ ਤੋੜ ਕੇ ਤਿੰਨਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਤੇ ਤਿੰਨਾਂ ਨੌਜਵਾਨਾਂ ਨੂੰ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਲਿਆਂਦਾ ਜਿਥੇ ਡਾਕਟਰਾਂ ਨੇ ਉਨ੍ਹਾਂ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕਾਂ ਦੀ ... Read Full Story
|
1 |
 Loading...
|
|
|