Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਠਾਕਰੇ"
ਸ਼ਾਹਰੁਖ ਨੂੰ ਉਮਰ ਭਰ ਲਈ ਬੈਨ ਕਰੋ : ਬਾਲ ਠਾਕਰੇ

ਮੁੰਬਈ, ਬਾਲੀਵੁਡ ਸਟਾਰ ਸ਼ਾਹਰੁਖ ਖਾਨ ਇਕ ਵਾਰ ਫਿਰ ਸ਼ਿਵ ਸੈਨਾ ਪ੍ਰਧਾਨ ਬਾਲ ਠਾਕਰੇ ਦੇ ਨਿਸ਼ਾਨੇ 'ਤੇ ਹਨ। 'ਸਾਮਨਾ' ਦੇ ਤਾਜ਼ਾ ਸੰਪਾਦਕੀ ਵਿਚ ਠਾਕਰੇ ਨੇ ਲਿਖਿਆ ਹੈ ਕਿ ਸ਼ਾਹਰੁਖ 'ਤੇ ਵਾਨਖੇੜੇ ਸਟੇਡੀਅਮ ਵਿਚ ਦਾਖਲੇ 'ਤੇ 5 ਸਾਲ ਨਹੀਂ ਸਗੋਂ ਉਮਰ ਭਰ ਲਈ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਸੰਪਾਦਕੀ ਵਿਚ ਠਾਕਰੇ ਨੇ ਲਿਖਿਆ ਹੈ ਕਿ ਸ਼ਾਹਰੁਖ 'ਤੇ ਸ਼ਰਾਬ ਪੀ ਕੇ ਤਮਾਸ਼ਾ ਕਰਨ ਦਾ ਦੋਸ਼ ਲੱਗਾ ਹੈ। ਹਮੇਸ਼ਾ ਦੀ ਤਰ੍ਹਾਂ ਉਸ ਨੇ ਇਹ ਦੋਸ਼ ਬੇਬੁਨਿਆਦ ਦੱਸੇ ਅਤੇ ਕਿਹਾ ਕਿ ਉਹ ਸੈਲੀਬ੍ਰਿਟੀ ਹਨ, ਇਸ ਲਈ ਉਨ੍ਹਾਂ 'ਤੇ ਇਹ ਦੋਸ਼ ਲੱਗ ਰਹੇ ਹਨ। ਅਮਿਤਾਭ ਬੱਚਨ, ਰਿਤਿਕ ਰੌਸ਼ਨ, ਆਮਿਰ ਖਾਨ ਅਤੇ ...
Read Full Story


ਸ਼ਾਹਰੂਖ ਫਿਰ ਮਾਈ ਨੇਮ... ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ

ਸ਼ਿਵ ਸੇਨਾ ਪ੍ਰਧਾਨ ਬਾਲ ਠਾਕਰੇ ਨੇ ਸ਼ਾਹਰੂਖ ਖਾਨ ਨੂੰ ਆਪਣਾ ਨਿਸ਼ਾਨਾ ਬਣਾਇਆ। ਸਮਾਨਾ ਦੇ ਸੰਪਾਦਕੀਏ 'ਚ ਠਾਕਰੇ ਨੇ ਲਿਖਿਆ ਕਿ ਅਮੇਰੀਕਾ 'ਚ ਜਦੋਂ ਸ਼ਾਹਰੂਖ ਖਾਨ ਨੂੰ 4-5 ਘੰਟੇ ਰੋਕ ਕੇ ਰੱਖਿਆ ਜਾਂਦਾ ਹੈ,ਉਸਦੇ ਕੱਪੜੇ ਲਹਾ ਕੇ ਤਲਾਸ਼ੀ ਲਈ ਜਾਂਦੀ ਹੈ। ਪਰ ਉਸ ਸਮੇਂ ਉਸ ਦਾ ਗੁੱਸਾ ਨਹੀ ਫੁੱਟਦਾ,ਇਸਦੇ ਬਾਵਜੂਦ ਵੀ ਬਾਰ-ਬਾਰ ਅਮਰੀਕਾ ਜਾਂਦੇ ਰਹਿੰਦੇ ਹਨ। ਪਰ ਵਾਨਖੇੜੇ ਦੇ ਗਰੀਬ ਸਿਕਓਰੀਟੀ ਗਾਰਡ ਨਾਲ ਉਲਝ ਜਾਂਦੇ ਹਨ ਕਿਉਂਕਿ ਇੱਥੇ ਕਿੱਦਾਂ ਦਾ ਵੀ ਵਰਤਾਓ ਕਰਨ, ਉਨ੍ਹਾਂ ਨਾਲ ਕਾਨੂੰਨ ਤੇ ਕਾਂਗਰਸ ਦਾ ਸਾਥ ਹੈ। ਠਾਕਰੇ ਨੇ ਕਿਹਾ ਕਿ ਇਸ ਮਾਮਲੇ 'ਚ ਸ਼ਾਹਰੂਖ ਫਿਰ ਤੋਂ ਮਾਈ ਨੇਮ ਇਜ ...
Read Full Story


ਬਾਬਰੀ ਮਸਜਿਦ ਮਾਮਲਾ : ਅਡਵਾਨੀ-ਠਾਕਰੇ ਨੂੰ ਦੁਬਾਰਾ ਦੋਸ਼ੀ ਬਣਾਉਣ ਦੀ ਮੰਗ

ਨਵੀਂ ਦਿੱਲੀ, ਬਾਬਰੀ ਮਸਜਿਦ ਮਾਮਲੇ 'ਚ ਸੀ. ਬੀ. ਆਈ. ਨੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਠਾਕਰੇ ਨੂੰ ਦੁਬਾਰਾ ਦੋਸ਼ੀ ਬਣਾਏ ਜਾਣ ਦੀ ਮੰਗ ਕੀਤੀ ਹੈ। ਇਨ੍ਹਾਂ ਨੂੰ ਸਾਜਿਸ਼ ਰਚਣ ਦੇ ਦੋਸ਼ 'ਚ ਦੋਸ਼ੀ ਕਰਾਰ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 25 ਮਈ ਨੂੰ ...
Read Full Story


ਸਚਿਨ 'ਤੇ ਡਰਟੀ ਗੇਮ ਖੇਡ ਰਹੀ ਕਾਂਗਰਸ- ਠਾਕਰੇ

ਨਵੀਂ ਦਿੱਲੀ, ਸ਼ਿਵ ਸੇਨਾ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਰਾਜ ਸਭਾ ਮੈਂਬਰ ਬਣਾਏ ਜਾਣ 'ਤੇ ਕਾਂਗਰਸ ਨੂੰ ਕਰੜੇ ਹੱਥੀਂ ਲਿਆ ਹੈ। ਸ਼ਿਵ ਸੇਨਾ ਦਾ ਕਹਿਣਾ ਹੈ ਕਿ ਕਾਂਗਰਸ ਆਪਣਾ ਉੱਲੂ ਸਿੱਧਾ ਕਰ ਰਹੀ ਹੈ। ਸ਼ਿਵ ਸੇਨਾ ਪ੍ਰਮੁਖ ਬਾਲ ਠਾਕਰੇ ਨੇ ਕਿਹਾ ਹੈ ਕਿ ਸਚਿਨ ਤੇਂਦੁਲਕਰ 'ਤੇ ਕਾਂਗਰਸ ਨੇ ਡਰਟੀ ਗੇਮ ਖੇਡਿਆ ਹੈ। ਉਨ੍ਹਾਂ ਕਿਹਾ ਕਿ ਸਚਿਨ ਨੂੰ ਰਾਜ ਸਭਾ ਮੈਂਬਰ ਬਣਾਉਣ ਕਾਂਗਰਸ ਦੀ 'ਡਰਟੀ ਗੇਮ' ਹੈ। ਠਾਕਰੇ ਨੇ ਕਿਹਾ ਕਿ ਸਚਿਨ ਜਿਹੇ ਮਹਾਨ ਖਿਡਾਰੀ ਨੂੰ ਰਾਜਨੀਤੀ ਦਾ ਜ਼ਰੀਆ ਬਣਾਉਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਚਿਨ ਨੂੰ ਸਨਮਾਨਿਤ ਹੀ ਕਰਨਾ ਸੀ ਤਾਂ ਭਾਰਤ ਰਤਨ ...
Read Full Story


ਰਾਜ ਠਾਕਰੇ ਨੂੰ ਲੈ ਕੇ ਬਿਖਰੀ ਨਜ਼ਰ ਆਈ ਟੀਮ ਅੰਨਾ

ਮਹਾਰਾਸ਼ਟਰ ਨਵਨਿਰਮਾਣ ਸੇਨਾ ਦੇ ਮੁੱਦੇ 'ਤੇ ਟੀਮ ਅੰਨਾ ਵਿਚ ਫੁੱਟ ਦਿਖਾਈ ਦੇ ਰਹੀ ਹੈ, ਕਿਉਂ ਕਿ ਇਕ ਪਾਸੇ ਅੰਨਾ ਹਜ਼ਾਰੇ ਰਾਜ ਠਾਕਰੇ ਦੇ ਕੰਮ ਲਈ ਉਨ੍ਹਾਂ ਦੀ ਤਾਰੀਫ ਕਰਦੇ ਹਨ, ਤਾਂ ਦੂਸਰੇ ਪਾਸੇ ਉਨ੍ਹਾਂ ਦੀ ਟੀਮ ਦੇ ਮੁੱਖ ਮੈਂਬਰ ਪ੍ਰਸ਼ਾਂਤ ਭੂਸ਼ਣ ਰਾਜ ਦੀ ਰਣਨੀਤੀ ਨਾਲ ਸਹਿਮਤੀ ਨਹੀਂ ਰੱਖਦੇ। ਮੁੰਬਈ ਵਿਚ ਰਾਜ ਠਾਕਰੇ ਨਾਲ ਮੁਲਾਕਾਤ ਕਰਨ ਦੇ ਬਾਅਦ ਹਜ਼ਾਰੇ ਨੇ ਫਰਵਰੀ ਵਿਚ ਮਨਸੇ ਵੱਲੋਂ ਲੋਕਲ ਬਾਡੀਜ਼ ਚੋਣਾਂ ਵਿਚ ਉਮੀਦਵਾਰਾਂ ਲਈ ਇਮਤਿਹਾਨ ਲੈਣ 'ਤੇ ਰਾਜ ਠਾਕਰੇ ਦੀ ਤਾਰੀਫ ਕੀਤੀ ਸੀ। ਅੰਨਾ ਨੇ ਕਿਹਾ ਕਿ ਰਾਜ ਦਾ ਕੰਮ ਮੈਨੂੰ ਆਕਰਸ਼ਿਤ ਕਰਦਾ ਹੈ। ਦੂਜੇ ਪਾਸੇ ਪ੍ਰਸ਼ਾਂਤ ...
Read Full Story


ਨਿਤੀਸ਼ ਨੇ ਬਿਹਾਰ ਦੇ ਮਾਣ ਨੂੰ ਸੱਟ ਮਾਰੀ- ਲਾਲੂ

ਪਟਨਾ, ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੇਨਾ ਦੀਆਂ ਸ਼ਰਤਾਂ ਅੱਗੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਝੁਕਣ ਦਾ ਦੋਸ਼ ਲਗਾਉਂਦੇ ਹੋਏ ਆਰ ਜੇ ਡੀ ਪ੍ਰਮੁਖ ਲਾਲੂ ਪ੍ਰਸਾਦ ਨੇ ਕਿਹਾ ਕਿ ਮੁੰਬਈ ਦੇ ਮੁੱਖ ਮੰਤਰੀ ਨੇ ਬਿਹਾਰ ਦੇ ਮਾਣ ਨੂੰ ਸੱਟ ਪਹੁੰਚਾਈ ਹੈ। ਲਾਲੂ ਨੇ ਕਿਹਾ, ''ਮੁੰਬਈ ਵਿਚ ਕਰਵਾਏ ਗਏ ਬਿਹਾਰ ਦਿਵਸ ਪ੍ਰੋਗਰਾਮ ਵਿਚ ਨਿਤੀਸ਼ ਨੇ ਮਹਾਰਾਸ਼ਟਰ ਨਵਨਿਰਮਾਣ ਸੇਨਾ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨ ਕੇ ਗੋਡੇ ਟੇਕਣ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਉੱਥੇ ਬਿਹਾਰ ਦੇ ਮਾਣ ਨੂੰ ਹਥੌੜਾ ਮਾਰਨ ਦਾ ਕੰਮ ਕੀਤਾ ਹੈ।'' ਉਨ੍ਹਾਂ ਕਿਹਾ ਕਿ ਬਿਹਾਰ ਮਾਮੂਲੀ ਧਰਤੀ ...
Read Full Story


ਠਾਕਰੇ ਨੇ ਕੀਤੀ ਨਿਤੀਸ਼ ਦੀ ਤਾਰੀਫ, ਰਾਜ ਦੀ ਆਲੋਚਨਾ

ਮੁੰਬਈ, ਬਿਹਾਰ ਦਾ ਮੁੱਖ ਮੰਤਰੀ ਬਣਨ ਦੇ ਬਾਅਦ ਤੋਂ ਨਿਤੀਸ਼ ਕੁਮਾਰ ਵਲੋਂ ਰਾਜ 'ਚ ਕੀਤੇ ਗਏ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਨਿਤੀਸ਼ ਦੇ ਇਥੇ ਆਉਣ ਦਾ ਵਿਰੋਧ ਕਰਨ ਅਤੇ ਫਿਰ ਉਸ ਤੋਂ ਪਿੱਛੇ ਹਟਣ ਲਈ ਆਪਣੇ ਭਤੀਜੇ ਅਤੇ ਮਨਸੇ ਮੁਖੀ ਰਾਜ ਠਾਕਰੇ ਦੀ ਆਲੋਚਨਾ ਕੀਤੀ। ਉਨ੍ਹਾਂ ਪਾਰਟੀ ਦੇ ਮੁੱਖ ਪੱਤਰ ਸਾਮਨਾ 'ਚ ਲਿਖਿਆ। ਪਹਿਲਾਂ ਵਿਰੋਧ ਕਰਨ ਅਤੇ ਫਿਰ ਵਿਰੋਧ ਨਾ ਕਰਨ ਦੀ ਅਭਿਨੇਤਾ ਦੀ ਭੂਮਿਕਾ ਦਾ ਖੁਲਾਸਾ ਹੋ ਗਿਆ। ਲਜ਼ੀਜ ਵੜਾ ਹੁਣ ਰਬੜੀ ਬਣ ਗਿਆ ਹੈ। ਉਨ੍ਹਾਂ ਬਿਹਾਰ ਦਿਵਸ ਸਮਾਰੋਹ ਲਈ ਸਮਾਰੋਹ 'ਚ ਹਿੱਸਾ ਲੈਣ ਲਈ ਨਿਤੀਸ਼ ਦੀ ਮੁੰਬਈ ਆਉਣ ...
Read Full Story


'ਕੇਜਰੀਵਾਲ ਦਾ ਸਵਾਗਤ ਚੱਪਲਾਂ ਨਾਲ ਕੀਤਾ ਜਾਂਦੈ'

ਸ਼ਿਵ ਸੇਨਾ ਪ੍ਰਮੁਖ ਬਾਲ ਠਾਕਰੇ ਨੇ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੇ ਸਹਿਯੋਗੀਆਂ 'ਤੇ ਕਰਾਰਾ ਵਾਰ ਕੀਤਾ ਹੈ ਅਤੇ ਉਨ੍ਹਾਂ ਦੀ ਇਮਾਨਦਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ। ਸ਼ਿਵ ਸੇਨਾ ਦੇ ਮੁੱਖ ਪੱਤਰ 'ਸਾਮਨਾ' ਦੇ ਸੰਪਦਕੀ ਵਿਚ ਠਾਕਰੇ ਨੇ ਲਿਖਿਆ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਮੁੰਬਈ ਵਿਚ ਫਲਾਪ ਸ਼ੋ ਦੇ ਬਾਅਦ ਟੀਮ ਅੰਨਾ ਅਤੇ ਉਨ੍ਹਾਂ ਦੇ ਸਹਿਯੋਗੀ ਇਕ ਵਾਰ ਫਿਰ ਖਬਰਾਂ ਵਿਚ ਹਨ। ਸੰਪਾਦਕੀ ਵਿਚ ਠਾਕਰੇ ਨੇ ਲਿਖਿਆ ਹੈ, ''ਅੰਨਾ ਹਜ਼ਾਰੇ ਦੇ ਸਹਿਯੋਗੀ ਪ੍ਰਸ਼ਾਂਤ ਭੂਸ਼ਣ ਖਿਲਾਫ ਲੋਕਾਂ ਵਿਚ ਨਾਰਾਜ਼ਗੀ ਹੈ, ਅਰਵਿੰਦ ਕੇਜਰੀਵਾਲ ਦਾ ਸਵਾਗਤ ਚੱਪਲਾਂ ਨਾਲ ਕੀਤਾ ਜਾਂਦਾ ਹੈ, ਕਿਰਨ ਬੇਦੀ ...
Read Full Story


ਬਾਲ ਠਾਕਰੇ ਬਣੇ ਮੁੰਬਈ ਦੇ 'ਕਿੰਗ'

ਮੁੰਬਈ, ਠਾਣੇ 'ਤੇ ਸ਼ਿਵ ਸੈਨਾ-ਭਾਜਪਾ ਦੀ ਸੱਤਾ ਕਾਇਮ, ਪਿੰਪਰੀ 'ਚ ਐੱਨ. ਸੀ. ਪੀ. ਦੀ ਜਿੱਤ ਮੁੰਬਈ/ਪੁਣੇ, ਮੁੰਬਈ ਅਤੇ ਠਾਣੇ ਵਿਖੇ ਸ਼ਿਵ ਸੈਨਾ-ਭਾਜਪਾ ਦੀ ਸੱਤਾ ਕਾਇਮ ਰਹੇਗੀ। ਸ਼ਿਵ ਸੈਨਾ ਮੁਖੀ ਬਾਲਾ ਸਾਹਿਬ ਠਾਕਰੇ ਦੇਸ਼ ਦੀ ਸਭ ਤੋਂ ਅਮੀਰ ਬ੍ਰਹਨ ਮੁੰਬਈ ਨਗਰ ਨਿਗਮ ਲਈ ਹੋਈਆਂ ਚੋਣਾਂ 'ਚ 'ਕਿੰਗ' ਬਣੇ ਹਨ। ਗਠਜੋੜ ਨੇ 160 ਸੀਟਾਂ ਜਿੱਤੀਆਂ ਹਨ ਅਤੇ ਉਸਨੂੰ ਬਹੁਮਤ ਲਈ ਸਿਰਫ 60 ਸੀਟਾਂ ਦੀ ਹੋਰ ਲੋੜ ਹੈ। ਮੁੰਬਈ ਨਗਰ ਨਿਗਮ ਉੱਤੇ ਸ਼ਿਵ ਸੈਨਾ 16 ਸਾਲ ਤੋਂ ਕਾਬਜ਼ ਹੈ। ਸ਼ਿਵ ਸੈਨਾ-ਭਾਜਪਾ ਗਠਜੋੜ ਵਿਚ ਇਸ ਵਾਰ ਰਾਮਦਾਸ ਅਠਾਵਲੇ ਦੀ ਪਾਰਟੀ ਆਰ. ਪੀ. ਆਈ. ਵੀ ਸ਼ਾਮਲ ਹੈ। ਮੁੰਬਈ ਦਾ 'ਕਿੰਗ' ਬਣਨ ...
Read Full Story


ਰਾਜ ਠਾਕਰੇ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ

ਮੁੰਬਈ, ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਐੱਮ. ਐੱਨ. ਐੱਸ. ਦੇ ਮੁਖੀ ਰਾਜ ਠਾਕਰੇ ਅਤੇ ਇਕ ਮਰਾਠੀ ਸਮਾਚਾਰ ਚੈਨਲ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਹੈ। ਯਾਦ ਰਹੇ ਕਿ ਮੁੰਬਈ ਕਾਰਪੋਰੇਸ਼ਨ ਲਈ ਚੋਣਾਂ ਹੋ ਰਹੀਆਂ ਹਨ। ਪੁਲਸ ਅਨੁਸਾਰ ਕੱਲ ਰਾਤ ਸਟਾਰ ਮਾਝਾ ਚੈਨਲ 'ਤੇ ਰਾਜ ਠਾਕਰੇ ਨਾਲ ਇਕ ਭਂੇਟਵਾਰਤਾ ਦਿਖਾਏ ਜਾਣ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ। ਇਹ ਕੇਸ ਬੀ. ਐੱਮ. ਸੀ. ਦੇ ਇਕ ਅਧਿਕਾਰੀ ਵਲੋਂ ਦਰਜ ਕਰਾਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ। ਐੱਮ. ਐੱਮ. ਜੋਸ਼ੀ ਥਾਣੇ ਦੇ ਸੀਨੀਅਰ ਇੰਸਪੈਕਟਰ ਐੱਸ. ਸਾਮਗਰੇ ਨੇ ਦੱਸਿਆ ਕਿ ਚੋਣ ਜ਼ਾਬਤਾ 48 ਘੰਟੇ ...
Read Full Story


ਰਾਜ ਠਾਕਰੇ ਸ਼ਿਵ ਸੈਨਾ ਵਿਚ ਆ ਸਕਦੇ ਹਨ ਵਾਪਸ : ਬਾਲ ਠਾਕਰੇ

ਮੁੰਬਈ, ਸ਼ਿਵ ਸੈਨਾ ਮੁੱਖੀ ਬਾਲ ਠਾਕਰੇ ਨੇ ਕਿਹਾ ਹੈ ਕਿ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਅਤੇ ਉਨ੍ਹਾਂ ਦੇ ਭਤੀਜੇ ਰਾਜ ਠਾਕਰੇ ਜੇ ਸ਼ਿਵ ਸੈਨਾ ਵਿਚ ਵਾਪਸ ਆਉਣਾ ਚਾਹੁਣ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਠਾਕਰੇ ਨੇ ਇਕ ਨਿੱਜੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਸੀਂ ਉਸ ਕੋਲੋਂ ਪੁੱਛੋਂ ਕਿ ਉਹ ਸ਼ਿਵ ਸੈਨਾ ਵਿਚ ਆਉਣਾ ਚਾਹੁੰਦਾ ਹੈ ਜਾਂ ਨਹੀਂ। ਬਾਲ ਠਾਕਰੇ ਨੇ ਇਹ ਗੱਲ ਮੰਨੀ ਕਿ ਰਾਜ ਠਾਕਰੇ ਅਤੇ ਸ਼ਿਵ ਸੈਨਾ ਦੇ ਵੱਖ ਹੋਣ ਨਾਲ ਮਰਾਠੀ ਵੋਟਾਂ ਦੀ ਵੰਡ ਹੋਈ ਹੈ। ਇਸ ਤੋਂ ਪਹਿਲ ਸ਼ਿਵ ਸੈਨਾ ਵਿਚ ਵਾਪਸ ਆਉਣ ਲਈ ਰਾਜ ਠਾਕਰੇ ਲਈ ਕੁਝ ਸ਼ਰਤਾਂ ਰੱਖੀਆਂ ਸਨ ...
Read Full Story


ਆਪਣੀ ਜਾਇਦਾਦ ਸ਼ਰਦ ਪਵਾਰ ਤੇ ਰਾਣੇ ਨੂੰ ਦੇ ਦਿਆਂਗਾ : ਬਾਲ ਠਾਕਰੇ

ਠਾਣੇ, ਭ੍ਰਿਸ਼ਟਾਚਾਰ ਰਾਹੀਂ ਦੌਲਤਮੰਦ ਹੋਣ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਕਿਹਾ ਹੈ ਕਿ ਉਹ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਮਹਾਰਾਸ਼ਟਰ ਦੇ ਉਦਯੋਗ ਮੰਤਰੀ ਨਾਰਾਇਣ ਰਾਣੇ ਨੂੰ ਆਪਣੀ ਜਾਇਦਾਦ ਦੇਣ ਲਈ ਤਿਆਰ ਹਨ। ਠਾਕਰੇ ਨੇ ਸ਼ਨੀਵਾਰ ਇਥੇ ਨਗਰ ਨਿਗਮ ਦੀਆਂ ਚੋਣਾਂ ਲਈ ਆਯੋਜਿਤ ਰੈਲੀ 'ਚ ਬੋਲਦਿਆਂ ਕਿਹਾ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦਾ ਇਹ ਕਹਿਣਾ ਠੀਕ ਨਹੀਂ ਕਿ ਠਾਕਰੇ ਪਰਿਵਾਰ ਨੇ ਨਗਰ ਨਿਗਮ ਵਿਚ 40 ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਅਤੇ ਭਤੀਜੇ ਰਾਜ ਠਾਕੁਰ ...
Read Full Story


2-ਜੀ ਮਾਮਲੇ 'ਤੇ ਸੋਨੀਆ ਚੁੱਪ ਕਿਉਂ : ਬਾਲ ਠਾਕਰੇ

ਮੁੰਬਈ, ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ 2 ਜੀ ਸਪੈਕਟ੍ਰਮ ਘੋਟਾਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਇਸ ਮਾਮਲੇ 'ਤੇ 'ਚੁੱਪੀ ਧਾਰਨ' ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਆਲੋਚਨਾ ਕੀਤੀ ਹੈ। ਪਾਰਟੀ ਦੇ ਅਖਬਾਰ 'ਸਾਮਨਾ' ਲਈ ਲਿਖੇ ਸੰਪਦਕੀ 'ਚ ਠਾਕਰੇ ਨੇ ਕਿਹਾ ਕਿ ਕਾਂਗਰਸ ਦੇ ਯੁਵਰਾਜ (ਰਾਹੁਲ ਗਾਂਧੀ) ਮਾਇਆਵਤੀ ਦੇ ਭ੍ਰਿਸ਼ਟਾਚਾਰ ਖਿਲਾਫ ਖੂਬ ਬੋਲਦੇ ਹਨ। ਪਰ ਉਹ ਆਪਣੀ ਖੁਦ ਦੀ ਸਰਕਾਰ ਦੇ ਭ੍ਰਿਸ਼ਟਾਚਾਰ 'ਤੇ ਕੁਝ ਨਹੀਂ ਕਹਿੰਦੇ। ਸ਼ਿਵ ਸੈਨਾ ਨੇ ਕਿਹਾ ਕਿ ਜੇਕਰ ਕਾਂਗਰਸ ਸੁਪਰੀਮ ਕੋਰਟ ਦੇ ਫੈਸਲੇ ਦਾ ਸਹੀ ਅਰਥਾਂ 'ਚ ਸਵਾਗਤ ...
Read Full Story


ਰਾਹੁਲ ਦੇ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਨਹੀਂ-ਠਾਕਰੇ

ਮੁੰਬਈ, ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ 'ਤੇ ਨਿਸ਼ਾਨਾ ਕੱਸਦਿਆਂ ਹੋਇਆਂ ਸ਼ਿਵ ਸੇਨਾ ਦੇ ਮੁਖੀ ਬਾਲ ਠਾਕਰੇ ਨੇ ਕਿਹਾ ਹੈ ਕਿ ਕਾਂਗਰਸ ਨੇਤਾ ਦੀ ਦੇਸ਼ ਦਾ ਪ੍ਰਧਾਨ ਬਣਨ ਦੀ ਕੋਈ ਸੰਭਾਵਾ ਨਹੀਂ ਹੈ। ਬਾਲ ਠਾਕਰੇ ਨੇ ਪਾਰਟੀ ਦੇ ਮੁਖ ਪੱਤਰ 'ਸਾਮਨਾ' ਲਈ ਆਪਣੇ ਇੰਟਰਵਿਊ ਦੇ ਦੂਜੇ ਭਾਗ 'ਚ ਕਿਹਾ, ''ਕਦੇ ਨਹੀਂ, ਅਜਿਹਾ ਸੰਭਵ ਨਹੀਂ ਹੈ।'' ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਰਾਹੁਲ ਪ੍ਰਧਾਨ ਮੰਤਰੀ ਬਣਨਗੇ ? ਠਾਕਰ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਦੇ ਕਾਂਗਰਸੀ ਨੇਤਾਵਾਂ 'ਚ ਪ੍ਰਧਾਨਗੀ ਦੇ ਗੁਣ ਦਿਖਾਈ ਨਹੀਂ ...
Read Full Story


ਮਨਮੋਹਨ ਸਿੰਘ ਮੋਮ ਦੀ ਮੂਰਤੀ : ਠਾਕਰੇ

ਕਿਹਾ-ਰਾਹੁਲ ਦੇ ਪ੍ਰਧਾਨ ਮੰਤਰੀ ਬਣਨ ਦੀ ਕੋਈ ਸੰਭਾਵਨਾ ਨਹੀਂ ਮੁੰਬਈ, ਕਾਂਗਰਸ ਦੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਲਾਉਂਦਿਆਂ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਕਿਹਾ ਹੈ ਕਿ ਰਾਹੁਲ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਕੋਈ ਸੰਭਾਵਨਾ ਨਹੀਂ। ਆਪਣੀ ਪਾਰਟੀ ਦੇ ਮੁਖ ਰਸਾਲੇ 'ਸਾਮਨਾ' ਨੂੰ ਦਿੱਤੀ ਇੰਟਰਵਿਊ ਦੇ ਦੂਜੇ ਹਿੱਸੇ ਵਿਚ ਬਾਲ ਠਾਕਰੇ ਨੇ ਸੋਮਵਾਰ ਕਿਹਾ ਕਿ ਰਾਹੁਲ ਦਾ ਪ੍ਰਧਾਨ ਮੰਤਰੀ ਬਣਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਦੇ ਕਾਂਗਰਸੀ ਨੇਤਾਵਾਂ ਵਿਚ ਲੀਡਰਸ਼ਿਪ ਦੇ ਗੁਣ ਨਹੀਂ ਦੇਖਦੇ। ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਗੋਬਿੰਦ ਵੱਲਭ ਪੰਤ ਦਾ ਯੁੱਗ ...
Read Full Story


ਮਰਨ ਵਰਤ 'ਤੇ ਬੈਠਣਾ ਕੁਝ ਲੋਕਾਂ ਲਈ ਫੈਸ਼ਨ : ਠਾਕਰੇ

ਮੁੰਬਈ, ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਸਮਾਜ ਸੇਵੀ ਅੰਨਾ ਹਜ਼ਾਰੇ ਦੇ ਸਹਿਯੋਗੀਆਂ ਕਿਰਨ ਬੇਦੀ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੌਦੀਆ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ 'ਮਤਲਬੀ ਲੋਕਾਂ' ਦੇ ਸਮੂਹ ਦਾ ਦਰਜਾ ਦਿੱਤਾ ਹੈ। ਠਾਕਰੇ ਨੇ ਕਿਹਾ ਕਿ ਇਨੀਂ ਦਿਨੀਂ ਭੁੱਖ ਹੜਤਾਲ 'ਤੇ ਬੈਠਣਾ ਕੁਝ ਲੋਕਾਂ ਲਈ ਫੈਸ਼ਨ ਹੋ ਗਿਆ ਹੈ। ਪਾਰਟੀ ਦੇ ਅਖਬਾਰ 'ਚ ਠਾਕਰੇ ਨੇ ਇਸਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਬਿਨਾਂ ਕਿਸੇ ਕਾਰਨ ਭੁੱਖ ਹੜਤਾਲ 'ਤੇ ਚਲੇ ਜਾਂਦੇ ਹਨ। ਕਿਸੇ ਦੀ ਮੰਗ ਕਰਦੇ ਹਨ ਅਤੇ ਉਸ ਨੂੰ ਪੂਰਾ ਕਰਨ ਲਈ ਮਜਬੂਰ ਕਰਦੇ ਹਨ। ਇਹ ਰਾਜਨੀਤਿਕ 'ਬਲਾਤਕਾਰ' ਤੋਂ ਇਲਾਵਾ ਕੁਝ ...
Read Full Story


ਅੰਨਾ ਦੀ ਕਮਰ ''ਤੇ ਕਿਸੇ ਹੋਰ ਦੀ ਧੋਤੀ : ਠਾਕਰੇ

ਮੁੰਬਈ, ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਸ਼ੁੱਕਰਵਾਰ ਨੂੰ ਸਮਾਜਿਕ ਕਾਰਜਕਰਤਾ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ 'ਤੇ ਸਵਾਲ ਉਠਾਉਂਦਿਆਂ ਦਾਅਵਾ ਕੀਤਾ ਕਿ ਅਜਿਹਾ ਲੱਗਦਾ ਹੈ ਕਿ ਉਹ ਸਿਰਫ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਠਾਕਰੇ ਨੇ ਸ਼ਿਵ ਸੈਨਾ ਦੇ ਅਖਬਾਰ ਸਾਮਨਾ ਦੇ ਸੰਪਾਦਕੀ 'ਚ ਲਿਖਿਆ ਕਿ ਮਹਾਰਾਸ਼ਟਰ ਅਤੇ ਬਾਕੀ ਭਾਰਤ 'ਚ ਅੰਨਾ ਨੂੰ ਸਿਰਫ ਪਵਾਰ ਹੀ ਭ੍ਰਿਸ਼ਟ ਨੇਤਾ ਨਜ਼ਰ ਆਉਂਦੇ ਹਨ ਜਦੋਂਕਿ ਹੋਰ ਨੇਤਾ ਉਨ੍ਹਾਂ ਨੂੰ ਧੋਤੇ ਹੋਏ ਚੌਲਾਂ ਵਾਂਗ ਸਾਫ ਚਰਿੱਤਰ ਵਾਲੇ ਲੱਗਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਕੀ ਸਿਰਫ ...
Read Full Story


ਰਾਹੁਲ 'ਚ ਪ੍ਰਧਾਨ ਮੰਤਰੀ ਬਣਨ ਦੀ ਯੋਗਤਾ ਨਹੀਂ : ਠਾਕਰੇ

ਮੁੰਬਈ, ਸ਼ਿਵ ਸੈਨਾ ਦੇ ਮੁਖੀ ਸ਼੍ਰੀ ਬਾਲ ਠਾਕਰੇ ਨੇ ਕਾਂਗਰਸ ਦੇ ਜਨਰਲ ਸਕੱਤਰ ਸ਼੍ਰੀ ਰਾਹੁਲ ਗਾਂਧੀ ਦੀ ਜ਼ੋਰਦਾਰ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ 'ਬੇਵਕੂਫ' ਅਤੇ 'ਲੱਲੂ ਲਾਲ' ਆਖਿਆ ਹੈ। ਆਪਣੀ ਪਾਰਟੀ ਦੇ ਅਖਬਾਰ 'ਸਾਮਨਾ' ਵਿਚ ਲਿਖੇ ਸੰਪਾਦਕੀ ਵਿਚ ਉਨ੍ਹਾਂ ਨੇ ਕਿਹਾ ਕਿ ਰਾਹੁਲ ਕੀ ਕਦੋਂ ਕਹਿ ਦੇਵੇਗਾ ਕੋਈ ਨਹੀਂ ਜਾਣਦਾ। ਕਾਂਗਰਸ ਰਾਹੁਲ ਨੂੰ ਭਵਿੱਖ ਦੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰ ਰਹੀ ਹੈ ਪਰ ਉਹ ਪ੍ਰਧਾਨ ਮੰਤਰੀ ਬਣਨ ਦੀ ਕਾਬਲੀਅਤ ਨਹੀਂ ਰੱਖਦਾ। ਉੱਤਰ ਪ੍ਰਦੇਸ਼ ਦੇ ਮਜ਼ਦੂਰਾਂ ਦੇ ਬਾਹਰ ਜਾਣ ਨੂੰ ਭੀਖ ਮੰਗਣਾ ਕਰਾਰ ਦੇਣ ਦੇ ਰਾਹੁਲ ਦੇ ਬਿਆਨ ਬਾਰੇ ਸ਼੍ਰੀ ਠਾਕਰੇ ਨੇ ਕਿਹਾ ਕਿ ...
Read Full Story


ਕੇਜਰੀਵਾਲ, ਬੇਦੀ, ਮਨੀਸ਼ ਤੇ ਭੂਸ਼ਣ ਨੂੰ ਸ਼ਿਵ ਸੈਨਾ ਨੇ ਕਿਹਾ ਚੰਡਾਲ ਚੌਕੜੀ

ਕਾਂਗਰਸ ਵਿਰੋਧੀ ਭਾਵਨਾਵਾਂ ਦਾ ਸਿਹਰਾ ਨਾ ਲਵੇ ਟੀਮ ਅੰਨਾ : ਠਾਕਰੇ ਨਵੀਂ ਦਿੱਲੀ/ਪੁਣੇ, ਸ਼ਿਵ ਸੈਨਾ ਨੇ ਅੰਨਾ ਹਜ਼ਾਰੇ ਦੀ ਟੀਮ 'ਤੇ ਤਿੱਖਾ ਹਮਲਾ ਕੀਤਾ ਹੈ। ਪਾਰਟੀ ਨੇ ਆਪਣੇ ਮੁੱਖ ਰਸਾਲੇ 'ਸਾਮਨਾ' ਰਾਹੀਂ ਅੰਨਾ ਦੇ ਸਹਿਯੋਗੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਇਸ ਵਿਚ ਛਪੇ ਇਕ ਲੇਖ ਵਿਚ ਅੰਨਾ ਦੇ ਚਾਰ ਸਾਥੀਆਂ ਨੂੰ ਉਨ੍ਹਾਂ ਦੀ 'ਚੰਡਾਲ ਚੌਕੜੀ' ਦੱਸਿਆ ਗਿਆ ਹੈ। ਇਸ ਵਿਚ ਸਪੱਸ਼ਟ ਤੌਰ 'ਤੇ ਅਰਵਿੰਦ ਕੇਜਰੀਵਾਲ, ਕਿਰਨ ਬੇਦੀ, ਮਨੀਸ਼ ਸਿਸੋਦੀਆ ਅਤੇ ਪ੍ਰਸ਼ਾਂਤ ਭੂਸ਼ਣ ਵੱਲ ਇਸ਼ਾਰਾ ਹੈ। ਇਸ ਵਿਚ ਬਾਲ ਠਾਕਰੇ ਨੇ ਅੰਨਾ ਹਜ਼ਾਰੇ ਤੇ ਉਨ੍ਹਾਂ ਦੇ ਸਹਿਯੋਗੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ...
Read Full Story


ਕਾਂਗਰਸ ਤਾਂ ਪਹਿਲਾਂ ਹੀ ਡਾਵਾਂਡੋਲ ਹੈ, ਅੰਨਾ ਐਵੇਂ ਰੌਲਾ ਪਾਈ ਜਾਂਦੈ : ਠਾਕਰੇ

ਕਾਂਗਰਸ ਸਰਕਾਰ ਡਿਗਾਉਣ ਦੀ ਥਾਂ ਅੰਨਾ ਆਪਣੀ ਸਿਹਤ ਵੱਲ ਧਿਆਨ ਦੇਵੇ ਮੁੰਬਈ, ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਕਿ ਵਾਰ ਫਿਰ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੀ ਟੀਮ 'ਤੇ ਨਿਸ਼ਾਨਾ ਸਾਧਿਆ ਹੈ। ਠਾਕਰੇ ਨੇ ਕਿਹਾ ਕਿ ਟੀਮ ਅੰਨਾ ਕਾਂਗਰਸ ਨੂੰ ਹਰਾਉਣ ਦਾ ਝੂਠਾ ਦਾਅਵਾ ਨਾ ਕਰੇ। ਪੂਰੇ ਦੇਸ਼ 'ਚ ਕਾਂਗਰਸ ਵਿਰੋਧੀ ਹਵਾ ਚੱਲ ਰਹੀ ਹੈ। ਅੰਨਾ ਦੀ ਤਬੀਅਤ ਠੀਕ ਨਹੀਂ ਰਹਿੰਦੀ ਹੈ। ਉਨ੍ਹਾਂ ਲਈ ਬੇਹਤਰ ਹੋਵੇਗਾ ਕਿ ਉਹ ਕਾਂਗਰਸ ਦੀ ਥਾਂ ਆਪਣੀ ਸਿਹਤ ਵੱਲ ਧਿਆਨ ਦੇਣ। ਠਾਕਰੇ ਨੇ ਪਾਰਟੀ ਦੇ ਅਖਬਾਰ 'ਸਾਮਨਾ' 'ਚ ਲਿਖਿਆ ਹੈ ਕਿ ਟੀਮ ਅੰਨਾ ਕਾਂਗਰਸ ਨੂੰ ਹਰਾਉਣ ਦਾ ਝੂਠਾ ਦਾਅਵਾ ਨਾ ਕਰੇ। ਪੂਰੇ ਦੇਸ਼ 'ਚ ...
Read Full Story


1 2 > >>

Loading...

© 2012 punjabinfoline.com

punjab infoline arash info