Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਡਰਾਈਵਰ"
ਇੱਕ ਹੋਰ ਟੈਕਸੀ ਡਰਾਈਵਰ ਹੋਇਆ ਹਮਲੇ ਦਾ ਸ਼ਿਕਾਰ

ਮੈਲਬੌਰਨ, 22 ਜਨਵਰੀ (ਏਜੰਸੀਆਂ)-ਆਸਟਰੇਲੀਆ ’ਚ ਭਾਰਤੀ ਟੈਕਸੀ ਡਰਾਈਵਰਾਂ ’ਤੇ ਹਮਲੇ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਅੱਜ ਫਿਰ ਆਸਟਰੇਲੀਆ ’ਚ ਇੱਕ ਟੈਕਸੀ ਡਰਾਈਵਰ ਹਮਲੇ ਦਾ ਸ਼ਿਕਾਰ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਮਹੀਨੇ 30 ਸਾਲਾ ਟੈਕਸੀ ਡਰਾਈਵਰ ਰਵਿੰਦਰ ਸਿੰਘ ’ਤੇ ਉਸ ਦੀ ਮੰਗੇਤਰ ਦੇ ਘਰ ਦੇ ਬਾਹਰ ਨਕਾਬਪੋਸ਼ ਵਿਅਕਤੀ ਨੇ ਹਮਲਾ ਕਰ ਦਿੱਤਾ। ਹਮਲੇ ’ਚ ਰਵਿੰਦਰ ਸਿੰਘ ਦੇ ਫੇਫੜੇ ’ਤੇ ਸੱਟ ਲੱਗੀ ਸੀ। ਆਸਟਰੇਲੀਆ ਦੇ ਇਕ ਅਖ਼ਬਾਰ ‘ਦੀ ਏਜ਼’ ਅਨੁਸਾਰ ਪਹਿਲਾਂ ਇਸ ਹਮਲੇ ਨੂੰ ਪੁਲਿਸ ਨੇ ਇੱਕ ਸੜਕ ਹਾਦਸਾ ਹੀ ਸਮਝਿਆ ਸੀ। ਜਾਸੂਸ ਸਾਰਜੈਂਟ ਸਟੂਅਰਟ ਬੈਲੀ ਨੇ ਦੱਸਿਆ ...
Read Full Story


ਰੋਡਵੇਜ਼ ਮੁਲਾਜ਼ਮਾਂ ਵੱਲੋਂ ਗੇਟ ਰੈਲੀਆਂ 19 ਨੂੰ

ਜਲੰਧਰ, 9 ਜਨਵਰੀ (ਪ੍ਰਿਤਪਾਲ)-ਬਾਦਲ ਪਰਿਵਾਰ ਦੀਆਂ ਏ. ਸੀ. ਬੱਸਾਂ ਨੂੰ ਖਾਸ ਰਿਆਇਤ ਦੇਣ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਚੰਡੀਗੜ੍ਹ ਵੱਲੋਂ ਵਰਕਰਾਂ ਦੀਆਂ ਮੰਗਾਂ ਨਾ ਲਾਗੂ ਕਰਨ ਦੇ ਰੋਸ ਵਜੋਂ ਪੰਜਾਬ ਰੋਡਵੇਜ਼ ਮੁਲਾਜ਼ਮ 19 ਜਨਵਰੀ ਅਤੇ 15 ਫਰਵਰੀ ਨੂੰ ਗੇਟ ਰੈਲੀਆਂ, 27, 28 ਅਤੇ 29 ਜਨਵਰੀ ਨੂੰ ਬੱਸ ਸਟੈਂਡ ’ਤੇ ਧਰਨੇ ਦੇਣਗੇ ਅਤੇ 18 ਫਰਵਰੀ ਨੂੰ ਜਲੰਧਰ ਬੱਸ ਸਟੈਂਡ ’ਤੇ ਸੂਬਾਈ ਰੈਲੀ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ, ਪੰਜਾਬ ਦੀ ਮੀਟਿੰਗ ਉਪਰੰਤ ਐਕਸ਼ਨ ਕਮੇਟੀ ਦੇ ਕਨਵੀਨਰ ਬਲਬੀਰ ਸਿੰਘ ਸੰਧੂ, ਗੁਰਮੇਲ ਸਿੰਘ ਤੇ ਅਵਤਾਰ ਸਿੰਘ ...
Read Full Story


ਧੁੰਦ ’ਚ ਰੇਲ ਗੱਡੀਆਂ ਚਲਾਉਣ ਲਈ ਵਿਸ਼ੇਸ਼ ਹਦਾਇਤਾਂ

ਬਠਿੰਡਾ, 7 ਜਨਵਰੀ (ਪੱਤਰ ਪ੍ਰੇਰਕ)- ਦੇਸ਼ ਦੇ ਕੁੱਝ ਹਿੱਸਿਆਂ ਵਿਚ ਪਿਛਲੇ ਦਿਨੀਂ ਹੋਏ ਰੇਲ ਹਾਦਸਿਆਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਧੁੰਦ ਵਿਚ ਰੇਲ ਗੱਡੀਆਂ ਚਲਾਉਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹਾਦਸਿਆਂ ਨੂੰ ਰੋਕਣ ਲਈ ਅੰਬਾਲਾ ਉਪ-ਮੰਡਲ ਵਿਚ ਚੱਲਣ ਵਾਲੀਆਂ ਐਕਸਪ੍ਰੈਸ ਅਤੇ ਮੇਲ ਰੇਲ ਗੱਡੀਆ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧਣਗੀਆਂ। ਜ਼ਿਆਦਾ ਧੁੰਦ ਹੋਣ ’ਤੇ ਰੇਲ ਗੱਡੀ ਚਾਲਕ ਨੂੰ ਲਾਈਨ ਸਾਫ਼ ਤੌਰ ’ਤੇ ਨਾ ਦਿਸਣ ’ਤੇ ਰੇਲ ਚਾਲਕ ਗੱਡੀ ਦੀ ਰਫ਼ਤਾਰ ਘੱਟ ਕਰ ਸਕੇਗਾ ਮਤਲਬ ਰੇਲ ਗੱਡੀ 30 ਕਿਲੋਮੀਟਰ ਪ੍ਰਤੀ ਘੰਟਾ ਨਾਲ ਚਲਾਵੇਗਾ। ਵਿਭਾਗ ਨੇ ਜਾਰੀ ਆਪਣੇ ...
Read Full Story


ਪੰਜਾਬ ਰੋਡਵੇਜ਼ ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਦੀ ਚਿਤਾਵਨੀ

ਜਲੰਧਰ, 27 ਦਸੰਬਰ (ਜਸਪਾਲ ਸਿੰਘ)-ਪੰਜਾਬ ਰੋਡਵੇਜ਼ ਐਕਸ਼ਨ ਕਮੇਟੀ ਨੇ ਬੀਤੇ ਦਿਨ ਪੀ. ਏ. ਪੀ. ਚੌਂਕ ’ਚ ਟਰੈਫਿਕ ਮੁਲਾਜ਼ਮਾਂ ਵਲੋਂ ਪੰਜਾਬ ਰੋਡਵੇਜ ਦੇ ਡਰਾਈਵਰ ਅਤੇ ਕੰਡਕਟਰ ਦੀ ਕੀਤੀ ਕਥਿਤ ਕੁੱਟਮਾਰ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਐਸ. ਐਸ. ਪੀ. ਨੂੰ ਦਿੱਤੇ ਮੰਗ ਪੱਤਰ ਵਿੱਚ ਐਕਸ਼ਨ ਕਮੇਟੀ ਨੇ ਪੁਲਿਸ ’ਤੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਚੌਂਕ ’ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਅੰਮ੍ਰਿਤਧਾਰੀ ਡਰਾਈਵਰ ਅੰਗਰੇਜ਼ ਸਿੰਘ ਨਾਲ ਕੁੱਟਮਾਰ ਕਰਕੇ ਜਿੱਥੇ ਸਿੱਖੀ ਕਕਾਰਾਂ ਦੀ ਬੇਅਦਬੀ ਕੀਤੀ ਉਥੇ ਉਨ੍ਹਾਂ ਨੇ ਕੰਡਕਟਰ ਗੁਰਸ਼ਰਨ ...
Read Full Story


1

Loading...

© 2012 punjabinfoline.com

punjab infoline arash info