ਜਾਅਲੀ ਡਿਗਰੀਆਂ ਤੇ ਸਰਟੀਫਿਕੇਟ ਵੰਡਣ ਵਾਲਾ ਕਾਬੂ
ਬਠਿੰਡਾ, ਅੱਜ ਇਥੇ ਪੁਲਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜੋ ਪੰਜਾਬ ਤੋਂ ਬਾਹਰੀ ਸੂਬਿਆਂ ਦੀਆਂ ਦੋ ਯੂਨੀਵਰਸਿਟੀਆਂ ਤੇ ਦਿੱਲੀ ਬੋਰਡ ਜਾਅਲੀ ਤੌਰ 'ਤੇ ਚਲਾ ਰਿਹਾ ਸੀ, ਜਿਸ ਵਲੋਂ ਹੁਣ ਤੱਕ ਲੱਖਾਂ-ਕਰੋੜਾਂ ਰੁਪਏ ਦੀ ਠੱਗੀ ਮਾਰਨ ਦੀ ਸੰਭਾਵਨਾ ਹੈ। ਅੱਜ ਜਦੋਂ ਪੁਲਸ ਨੇ ਛਾਪਾ ਮਾਰਿਆ ਤਾਂ ਉਥੇ ਹੀ ਪੰਜ ਵਿਦਿਆਰਥੀ ਪ੍ਰੀਖਿਆ ਦੇ ਰਹੇ ਸਨ, ਜੋ ਕਿ ਅਣ-ਅਧਿਕਾਰਤ ਹੈ। ਇਹ ਵਿਅਕਤੀ ਹੁਣ ਤੱਕ ਹਜ਼ਾਰਾਂ ਸਰਟੀਫਿਕੇਟ ਵੰਡ ਚੁੱਕਾ ਹੈ, ਜਿਸ ਨਾਲ ਸੰਬੰਧਤ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਗਿਆ ਹੈ। ਪੁਲਸ ਨੇ ਉਕਤ ਵਿਰੁੱਧ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ... Read Full Story
|