ਲੰਡਨ, ਬ੍ਰਿਟੇਨ ਦੀ ਇਕ ਅਖਬਾਰ ਨੇ ਭਾਰਤੀ ਕਾਲ ਸੈਂਟਰਾਂ 'ਤੇ ਸਨਸਨੀਖੇਜ਼ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਸਿਰਫ 2 ਪੈਸੇ ਵਿਚ ਬ੍ਰਿਟਿਸ਼ ਲੋਕਾਂ ਦੀ ਕ੍ਰੈਡਿਟ ਕਾਰਡ ਡਿਟੇਲ ਵੇਚ ਦਿੰਦੇ ਹਨ। 'ਦਿ ਸੰਡੇ ਟਾਈਮਜ਼' ਨੇ ਆਪਣੀ ਖੁਫੀਆ ਰਿਪੋਰਟ ਵਿਚ ਖੁਲਾਸਾ ਕੀਤਾ ਕਿ ਭਾਰਤ ਦੇ ਭ੍ਰਿਸ਼ਟ ਕਾਲ ਸੈਂਟਰ ਮਾਮੂਲੀ ਰਕਮ ਦੇ ਬਦਲੇ ਹੁਣ ਤਕ 5 ਲੱਖ ਬ੍ਰਿਟਿਸ਼ ਨਾਗਰਿਕਾਂ ਦੀਆਂ ਨਿੱਜੀ ਤੇ ਖੁਫੀਆ ਜਾਣਕਾਰੀਆਂ ਵੇਚ ਚੁੱਕੇ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਇਨ੍ਹਾਂ ਵਿਚ ਕ੍ਰੈਡਿਟ ਕਾਰਡ ਨਾਲ ਜੁੜੀਆਂ, ਮੈਡੀਕਲ ਅਤੇ ਵਿੱਤੀ ਜਾਣਕਾਰੀਆਂ ਸ਼ਾਮਲ ਹਨ। ਜਿਹੜੇ ਅਪਰਾਧੀਆਂ ਅਤੇ ...Read Full Story