Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਡੀ."
ਡੀ.ਜੀ.ਪੀ. ਵੱਲੋਂ 2 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਨਵੇਂ ਪ੍ਰਬੰਧਕੀ ਕੰਪਲੈਕਸ ਦਾ ਉਦਘਾਟਨ

ਪਟਿਆਲਾ: 13 ਅਪ੍ਰੈਲ(ਪੀ.ਐਸ.ਗਰੇਵਾਲ) - ਇੰਡੋ-ਤਿਬੱਤ ਬਾਰਡਰ ਪੁਲਿਸ ਦੇਸ਼ ਦਾ ਇੱਕ ਅਹਿਮ ਸੁਰੱਖਿਆ ਬਲ ਹੈ ਜਿਸ ਦੀਆਂ 13 ਹੋਰ ਨਵੀਂਆਂ ਬਟਾਲੀਅਨਾਂ ਦਾ ਗਠਨ ਕੀਤਾ ਜਾਵੇਗਾ ਅਤੇ ਇਸ ਕੰਮ ਲਈ ਭਰਤੀ ਪ੍ਰਕ੍ਰਿਆ ਜੰਗੀ ਪੱਧਰ ’ਤੇ ਚੱਲ ਰਹੀ ਹੈ। ਇਹ ਪ੍ਰਗਟਾਵਾ ਡੀ.ਜੀ.ਪੀ. ਆਈ.ਟੀ.ਬੀ.ਪੀ. ਸ਼੍ਰੀ ਰਣਜੀਤ ਸਿਨਹਾ ਨੇ ਪਿੰਡ ਚੌਰਾ ਨੇੜੇ ਸਥਿਤ ਆਈ.ਟੀ.ਬੀ.ਪੀ. ਦੀ 43ਵੀਂ ਬਟਾਲੀਅਨ ਦੇ 2 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਨਵੇਂ ਪ੍ਰਬੰਧਕੀ ਕੰਪਲੈਕਸ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਆਈ.ਟੀ.ਬੀ.ਪੀ. ਦੇ ਜਵਾਨ ਵੱਖ-ਵੱਖ ਖੇਤਰਾਂ ਵਿੱਚ ...
Read Full Story


ਡੀ. ਐੱਮ. ਕੇ. ਦੇ ਸਾਬਕਾ ਮੰਤਰੀਆਂ ਦੇ ਘਰਾਂ 'ਤੇ ਛਾਪੇ

ਚੇਨੱਈ, ਡੀ. ਐੱਮ. ਕੇ. ਦੇ ਨੇਤਾਵਾਂ ਦੇ ਘਰਾਂ 'ਤੇ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਵਿਜੀਲੈਂਸ ਅਧਿਕਾਰੀਆਂ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਡੀ. ਐੱਮ. ਕੇ. ਦੇ ਸਾਬਕਾ ਮੰਤਰੀ ਥੰਗਮ ਦੇ ਰਿਹਾਇਸ਼ੀ ਟਿਕਾਣਿਆਂ 'ਤੇ ਬੁੱਧਵਾਰ ਛਾਪੇ ਮਾਰੇ। ਉਨ੍ਹਾਂ ਦੇ ਕਈ ਰਿਸ਼ਤੇਦਾਰਾਂ ਦੇ ਘਰਾਂ 'ਤੇ ਵੀ ਛਾਪੇ ਮਾਰੇ ਗਏ। ਇਕ ਸਰਕਾਰੀ ਪ੍ਰੈੱਸ ਰਿਲੀਜ਼ ਮੁਤਾਬਕ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਡਾਇਰੈਕਟੋਰੇਟ ਨੇ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਇਹ ਛਾਪੇ ਮਾਰੇ। ਸੂਚਨਾ ਮਿਲੀ ਸੀ ਕਿ ਉਨ੍ਹਾਂ ਸੂਬੇ ਦੇ ਸਿੱਖਿਆ ਮੰਤਰੀ ਹੁੰਦਿਆਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਹੇਠ ਲੱਖਾਂ ...
Read Full Story


ਲੜਖੜਾਉਂਦੇ ਤਿਵਾੜੀ ਦੀਆਂ ਨਜ਼ਰਾਂ ਮੁੱਖ ਮੰਤਰੀ ਦੀ ਕੁਰਸੀ 'ਤੇ

ਦੇਹਰਾਦੂਨ, ਉੱਤਰਾਖੰਡ ਵਿਚ ਕਾਂਗਰਸ ਨੂੰ ਭਾਜਪਾ ਖਟਮਲ ਨੇ ਡੰਗ ਮਾਰ ਦਿੱਤਾ ਹੈ। ਪਾਰਟੀ ਪਹਿਲਾਂ ਹੀ ਸੰਭਾਵੀ ਮੁੱਖ ਮੰਤਰੀਆਂ ਦੀਆਂ ਭਾਰੀ ਸ਼ਰਤਾਂ ਹੇਠ ਦੱਬ ਰਹੀ ਹੈ, ਜਿਵੇਂ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਹਨ। 87 ਸਾਲਾਂ ਦੇ ਐੱਨ. ਡੀ. ਤਿਵਾੜੀ ਐੱਲ. ਕੇ. ਅਡਵਾਨੀ ਵਾਂਗ ਆਪਣੀ ਪਾਰਟੀ 'ਚੋਂ ਅਲੱਗ-ਥਲੱਗ ਪੈ ਗਏ ਹਨ। ਸੈਕਸ ਸੀਡੀਜ਼ ਅਤੇ ਜੱਦੀ ਕੇਸਾਂ ਦੇ ਬਾਅਦ ਕਾਂਗਰਸ ਵਲੋਂ ਅਸੈਂਬਲੀ ਚੋਣਾਂ ਵਿ ਚ ਜਿੱਤ ਪ੍ਰਾਪਤ ਕਰ ਲੈਣ ਦੀ ਸੂਰਤ ਵਿਚ ਨਿਯੁਕਤ ਕੀਤੇ ਜਾਣ ਲਈ ਇਕ ਵਾਰ ਫਿਰ ਦਾਅਵਾ ਦਾਇਰ ਕਰਨ ਲਈ ਤਿਵਾੜੀ ਨੂੰ ਸਾਫ ਤੌਰ 'ਤੇ ਰੋਕ ਨਹੀਂ ਸਕੇ। ਤਿਵਾੜੀ ਨੇ ਬੀਤੇ ...
Read Full Story


ਅੰਨਾ ਨੇ ਵਰਤ ਤੋੜਿਆ, ਅੰਦੋਲਨ ਮੁਲਤਵੀ

ਚੋਣਾਂ ਵਿੱਚ ਕਾਂਗਰਸ ਵਿਰੁੱਧ ਪ੍ਰਚਾਰ ਦਾ ਐਲਾਨ ਮੁੰਬਈ, ਲੋਕਾਂ ਤੋਂ ਬਿਲਕੁਲ ਮੱਠਾ ਹੁੰਗਾਰਾ ਮਿਲਣ ਤੇ ਸਿਹਤ ਦੇ ਵੱਲ ਨਾ ਰਹਿਣ ਕਾਰਨ ਅੰਨਾ ਹਜ਼ਾਰੇ ਨੂੰ ਅੱਜ ਆਪਣਾ ਤਿੰਨ ਦਿਨ ਦਾ ਵਰਤ ਦੂਜੇ ਦਿਨ ਹੀ ਖਤਮ ਕਰਨਾ ਪਿਆ ਤੇ ਇਹਦੇ ਨਾਲ ਹੀ ਉਨ੍ਹਾਂ ਨੇ ਜੇਲ੍ਹ ਭਰੋ ਤੇ ਸੰਸਦ ਮੈਂਬਰਾਂ ਦੇ ਘਿਰਾਓ ਜਿਹੀਆਂ ਅੰਦੋਲਨ ਦੀਆਂ ਸਾਰੀਆਂ ਯੋਜਨਾਵਾਂ ਰੱਦ ਕਰਨ ਦਾ ਐਲਾਨ ਕਰ ਦਿੱਤਾ। ਇਸ ਆਗੂ ਨੇ ਕਿਹਾ ਕਿ ਪੰਜ ਰਾਜਾਂ ’ਚ ਚੋਣਾਂ ਦੌਰਾਨ ਕਾਂਗਰਸ ਵਿਰੁੱਧ ਮੁਹਿੰਮ ਚਲਾਉਣਗੇ। ਅੰਨਾ ਨੇ ਅੱਜ ਐਮ. ਐਮ. ਆਰ. ਡੀ. ਏ. ਮੈਦਾਨ ’ਚ ਅਚਾਨਕ ਵਿਚ ਵਿਚਾਲੇ ਹੀ ਵਰਤ ਤੋੜਨ ਤੇ ਅੰਦੋਲਨ ਮੁਲਤਵੀ ਕਰਨ ਦਾ ...
Read Full Story


ਅੰਨਾ ਦੀ ਤਬੀਅਤ 'ਚ ਮਾਮੂਲੀ ਸੁਧਾਰ

ਮੁੰਬਈ, ਲੋਕਪਾਲ ਵਿਧੇਅਕ ਦੀ ਮੰਗ ਨੂੰ ਲੈ ਕੇ ਮੁੰਬਈ ਦੇ ਐਮ.ਐਮ.ਆਰ.ਡੀ.ਏ. ਮੈਦਾਨ 'ਚ ਕਲ ਤੋਂ ਮਰਨ ਵਰਤ 'ਤਚੇ ਬੈਠੇ ਸਮਾਜਵਾਦੀ ਅੰਨਾ ਹਜ਼ਾਰੇ ਦੀ ਤਬੀਅਤ 'ਚ ਮਾਮੂਲੀ ਸੁਧਾਰ ਹੈ, ਟੀਮ ਅੰਨਾ ਦੇ ਮੈਂਬਰ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਅੰਨਾ ਨੂੰ ਕਲ 102 ਡਿਗ੍ਰੀ ਬੁਖਾਰ ਸੀ। ਬੁਖਾਰ ਘੱਟ ਕਰਨ ਲਈ ਅੰਨਾ ਨੂੰ ਇੰਜੈਕਸ਼ਨ ਲਗਾਇਆ ਗਿਆ ਸੀ ਜਿਸ ਦੇ ਬਾਅਦ ਅੱਜ ਸਵੇਰੇ ਉਨ੍ਹਾਂ ਨੂੰ 100 ਡਿਗ੍ਰੀ ਬੁਖਾਰ ਸੀ, ਸ਼੍ਰੀ ਸਿਸੋਦੀਆ ਨੇ ਦੱਸਿਆ ਕਿ ਉਨ੍ਹਾਂ ਦੀ ਪਲਸ ਰੇਟ 72 ਹੈ। ਉਨ੍ਹਾਂ ਦੱਸਿਆ ਕਿ ਅੰਨਾ ਦੇ ਸਿਹਤਮੰਦ ਨੂੰ ਦੇਖਦੇ ਹੋਏ ਉਨ੍ਹਾਂ ਤੋਂ ਮਰਨ ਵਰਤ ਖ਼ਤਮ ਕਰਨ ਦੀ ਅਪੀਲ ਕੀਤੀ ਗਈ ਹੈ ਪਰ ਅੰਨਾ ਮਰਨ ...
Read Full Story


ਅੰਨਾ ਦੇ ਅਨਸ਼ਨ 'ਤੇ ਅੱਤਵਾਦੀਆਂ ਦੀਆਂ ਨਜ਼ਰਾਂ!

ਮੁੰਬਈ, ਖੁਫੀਆ ਵਿਭਾਗ ਨੇ ਅੰਨਾ ਦੇ ਵਰਤ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇੰਟੈਲੀਜੈਂਸ ਬਿਊਰੋ ਨੇ ਚਿਤਾਵਨੀ ਜਾਰੀ ਕਰਦੇ ਹੋਏ ਮੁੰਬਈ ਪੁਲਸ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਮੁੰਬਈ ਪੁਲਸ ਨੂੰ ਗੁਜਰਾਤ ਤੋਂ ਆਉਣ ਵਾਲੀਆਂ ਗੱਡੀਆਂ 'ਤੇ ਨਜ਼ਰ ਰੱਖਣ ਦੀ ਲੋੜ ਹੈ। ਆਈ. ਬੀ. ਨੇ ਪੁਲਸ ਨੂੰ ਸਲਾਹ ਦਿੱਤੀ ਹੈ ਕਿ ਅੰਨਾ ਨੂੰ ਕੋਈ ਵੀ ਮਾਲਾ ਨਾ ਪਹਿਨਾਏ। ਆਈ. ਬੀ. ਨੇ ਸਾਫ ਕੀਤਾ ਹੈ ਕਿ ਰਾਲੇਗਣ ਸਿੱਧੀ ਤੋਂ ਮੁੰਬਈ ਆਉਣ ਤੱਕ ਅਤੇ ਮੁੰਬਈ 'ਚ ਮੰਚ 'ਤੇ ਕੋਈ ਵੀ ਅੰਨਾ ਨੂੰ ਮਾਲਾ ਨਾ ਪਹਿਨਾ ਸਕੇ। ਮੰਚ ਕੋਲ ਕੋਈ ਪਾਲੀਥੀਨ ਬੈਗ ਨਾ ਰੱਖਣ ਦਿੱਤਾ ਜਾਏ। ਪੁਲਸ ਨੂੰ ਧਰਨਾ ਸਥਾਨ 'ਤੇ ਪਾਰਕਿੰਗ ...
Read Full Story


ਬੀਮੇ ਵਿਚ ਐੱਫ. ਡੀ. ਆਈ. 'ਤੇ ਸਰਕਾਰ ਨੂੰ ਦੂਜਾ ਝਟਕਾ!

ਨਵੀਂ ਦਿੱਲੀ, ਪ੍ਰਚੂਨ ਖੇਤਰ ਵਿਚ ਐੱਫ. ਡੀ. ਆਈ. ਤੋਂ ਝਟਕਾ ਖਾਣ ਤੋਂ ਬਾਅਦ ਸਰਕਾਰ ਨੂੰ ਹੋਰ ਇਕ ਝਟਕਾ ਲੱਗ ਸਕਦਾ ਹੈ। ਇਕ ਸੰਸਦੀ ਕਮੇਟੀ ਨੇ ਬੀਮਾ ਖੇਤਰ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਮੌਜੂਦਾ 26 ਫੀਸਦੀ ਤੋਂ ਵਧਾ ਕੇ 49 ਫੀਸਦੀ ਕਰਨ ਦਾ ਪ੍ਰਸਤਾਵ ਖਾਰਿਜ ਕਰ ਦਿਤਾ ਹੈ। ਬੀਮਾ ਕਾਨੂੰਨ (ਸੋਧੇ ਹੋਏ) ਬਿੱਲ 2008 'ਤੇ ਆਪਣੀ ਰਿਪੋਰਟ ਸੌਂਪਣ ਵਾਲੀ ਕਮੇਟੀ ਨੇ ਅੱਜ ਕਿਹਾ ਕਿ ਮੌਜੂਦਾ ਸੰਸਾਰਕ ਹਾਲਾਤ ਨੂੰ ਧਿਆਨ ਵਿਚ ਰਖਦੇ ਹੋਏ ਵਿਦੇਸ਼ੀ ਨਿਵੇਸ਼ ਦੀ ਹੱਦ ਵਿਚ ਕਿਸੇ ਤਰ੍ਹਾਂ ਦਾ ਵਾਧਾ ਭਾਰਤੀ ਕੰਪਨੀਆਂ ਦੇ ਹਿੱਤ ਵਿਚ ਨਹੀਂ ...
Read Full Story


ਪ੍ਰਚੂਨ 'ਚ ਐੱਫ. ਡੀ. ਆਈ. 'ਤੇ ਨਾ ਹੋਵੇ ਸੌੜੀ ਸਿਆਸਤ : ਮੁਖਰਜੀ

ਨਵੀਂ ਦਿੱਲੀ, ਐੱਫ.ਡੀ. ਆਈ. ਦੇ ਮੁੱਦੇ 'ਤੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਦੇਸ਼ ਦੇ ਵਿਕਾਸ ਲਈ ਪ੍ਰਚੂਨ ਸੈਕਟਰ ਵਿਚ ਸਿੱਧਾ ਵਿਦੇਸ਼ ਜ਼ਰੂਰੀ ਹੈ। ਸ਼ੁੱਕਰਵਾਰ ਇਥੇ ਇਕ ਪ੍ਰੋਗਰਾਮ ਦੌਰਾਨ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਸੌੜੀ ਸਿਆਸਤ ਕਾਰਨ ਪ੍ਰਚੂਨ ਦੇ ਖੇਤਰ ਨੂੰ ਸਿੱਧੇ ਵਿਦੇਸ਼ੀ ਨਿਵੇਸ਼ ਲਈ ਖੋਲ੍ਹਣ ਵਿਚ ਰੁਕਾਵਟ ਆ ਰਹੀ ਹੈ। ਇਸ ਮੁੱਦੇ 'ਤੇ ਮੈਂ ਆਮ ਸਹਿਮਤੀ ਦੀ ਉਮੀਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸੰਸਦ ਵਿਚ ਚੱਲ ਰਿਹਾ ਅੜਿੱਕਾ ਵੀ ਖਤਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਅਤੇ ਗਠਜੋੜ ਦੀਆਂ ਸਹਿਯੋਗੀਆਂ ਉਨ੍ਹਾਂ ਸੂਬਿਆਂ ਦੇ ਰਾਹ ਵਿਚ ...
Read Full Story


ਰੋਹਿਤ ਦੀ ਅਪੀਲ 'ਤੇ ਤਿਵਾੜੀ ਨੂੰ ਨੋਟਿਸ

ਨਵੀਂ ਦਿੱਲੀ, ਦਿੱਲੀ ਹਾਈਕੋਰਟ ਨੇ ਇਥੋਂ ਦੇ ਇਕ ਨੌਜਵਾਨ ਦੀ ਅਪੀਲ 'ਤੇ ਬਜ਼ਰੁਗ ਕਾਂਗਰਸੀ ਨੇਤਾ ਐੱਨ.ਡੀ. ਤਿਵਾੜੀ ਨੂੰ ਵੀਰਵਾਰ ਨੋਟਿਸ ਜਾਰੀ ਕੀਤਾ। ਨੌਜਵਾਨ ਨੇ ਹਾਈਕੋਰਟ ਦੇ ਇਸ ਹੁਕਮ ਨੂੰ ਚੁਣੌਤੀ ਦਿੱਤੀ ਹੈ ਕਿ ਉਸਦੇ ਪਿਤਾ ਸੰਬੰਧੀ ਮਾਮਲੇ ਨੂੰ ਤੈਅ ਕਰਨ ਲਈ ਡੀ. ਐੱਨ. ਏ. ਪ੍ਰ੍ਰੀਖਣ ਲਈ ਤਿਵਾੜੀ ਨੂੰ ਖੂਨ ਦਾ ਨਮੂਨਾ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਕਾਰਜਵਾਹਕ ਜੱਜ ਏ. ਕੇ. ਸਿਕਰੀ ਅਤੇ ਰਾਜੀਵ ਸਹਾਏ 'ਤੇ ਆਧਾਰਿਤ ਬੈਂਚ ਨੇ ਆਪਣੇ-ਆਪ ਨੂੰ ਤਿਵਾੜੀ ਦਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਰੋਹਿਤ ਸ਼ੇਖਰ ਦੀ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾŒ। ਬੈਂਚ ਨੇ ਤਿਵਾੜੀ ਨੂੰ ਅਗਲੇ ਸਾਲ ...
Read Full Story


ਡੀ. ਐੱਮ. ਕੇ. ਅਤੇ ਸਵਾਮੀ ਅਗਨੀਵੇਸ਼ ਨਿੱਖੜੀ ਸਰਕਾਰ ਦੇ ਹੱਕ ਵਿਚ ਨਿੱਤਰੇ

ਨਵੀਂ ਦਿੱਲੀ, ਵਿਦੇਸ਼ੀ ਸਿੱਧੇ ਪੂੰਜੀ ਨਿਵੇਸ਼ ਦੇ ਮੁੱਦੇ 'ਤੇ ਬੁਰੀ ਤਰ੍ਹਾਂ ਨਿੱਖੜੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਰਕਾਰ ਨੂੰ ਕੁਝ ਧਿਰਾਂ ਵਲੋਂ ਮੁੱਦੇ ਬਾਰੇ ਸਮਰਥਨ ਪ੍ਰਾਪਤ ਹੋਇਆ ਹੈ। ਡੀ. ਐੱਮ. ਕੇ. ਪਾਰਟੀ ਨੇ ਵਿਦੇਸ਼ੀ ਸਿੱਧੇ ਪੂਜੀ ਨਿਵੇਸ਼ ਦੇ ਮੁੱਦੇ 'ਤੇ ਕਾਂਗਰਸ ਦੀ ਅਗਵਾਈ ਵਾਲੀ ਐੱਨ. ਡੀ. ਏ. ਹਕੂਮਤ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਮੁੱਦੇ ਬਾਰੇ ਸੰਸਦ ਅੰਦਰ ਵੋਟਾਂ ਪੈਣ ਦੀ ਸੂਰਤ ਵਿਚ ਉਨ੍ਹਾਂ ਦੀ ਪਾਰਟੀ ਸਰਕਾਰ ਦਾ ਸਮਰਥਨ ਕਰੇਗੀ। ਅਧਿਆਤਮਵਾਦੀ ਸਮਾਜ ਸੇਵਕ ਸਵਾਮੀ ਅਗਨੀਵੇਸ਼ ਨੇ ਇਕ ਬਿਆਨ ਵਿਚ ਲੋਕਪਾਲ ਬਾਰੇ ਸਰਕਾਰੀ ਬਿੱਲ ਦੇ ਖਰੜੇ ਦਾ ...
Read Full Story


ਐੱਫ. ਡੀ. ਆਈ. ਵਿਰੁੱਧ ਅੱਜ ਭਾਰਤ ਬੰਦ

ਨਵੀਂ ਦਿੱਲੀ, ਪ੍ਰਚੂਨ ਵਪਾਰ ਵਿਚ ਵਿਦੇਸ਼ੀ ਸਰਮਾਏਕਾਰੀ ਦੇ ਸਰਕਾਰ ਦੇ ਫੈਸਲੇ ਵਿਰੁੱਧ ਕੱਲ ਭਾਰਤ ਬੰਦ ਕੀਤਾ ਜਾ ਰਿਹਾ ਹੈ। ਇਸ ਵਿਚ 10 ਹਜ਼ਾਰ ਤੋਂ ਵੱਧ ਵਪਾਰਕ ਸੰਸਥਾਵਾਂ ਹਿੱਸਾ ਲੈਣਗੀਆਂ। ਕੇਂਦਰੀ ਮੰਤਰੀ ਮੰਡਲ ਦੇ ਇਸ ਫੈਸਲੇ ਵਿਰੁੱਧ ਬੰਦ ਦੀ ਅਪੀਲ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਵਲੋਂ ਕੀਤੀ ਗਈ ਹੈ। ਇਸ ਸੰਸਥਾ ਨੇ ਅੱਜ ਇਕ ਬਿਆਨ 'ਚ ਦੱਸਿਆ ਕਿ ਦੇਸ਼ ਭਰ ਦੇ 10 ਹਜ਼ਾਰ ਤੋਂ ਵੱਧ ਵਪਾਰਕ ਅਦਾਰੇ ਇਸ ਬੰਦ ਵਿਚ ਹਿੱਸਾ ਲੈਣਗੇ। ਦਿੱਲੀ ਵਿਚ ਵਪਾਰੀਆਂ ਵਲੋਂ ਜੰਤਰ-ਮੰਤਰ ਵਿਖੇ ਵੀ ਵਿਖਾਵਾ ਕੀਤਾ ਜਾਵੇਗਾ। ਵਪਾਰੀ ਸੰਸਥਾ ਦੇ ਕੌਮੀ ਪ੍ਰਧਾਨ ਬੀ. ਸੀ. ਭਾਰਤੀਆ ਅਤੇ ਸਕੱਤਰ ...
Read Full Story


ਚੁੱਪ ਹੋ ਗਈ ਕਲੀਆਂ ਦੇ ਬਾਦਸ਼ਾਹ ਦੀ ਬੁਲੰਦ ਆਵਾਜ਼

ਲੁਧਿਆਣਾ, ਪੰਜਾਬੀ ਗਾਇਕੀ ਨੂੰ ਅੱਜ ਉਸ ਵੇਲੇ ਡੂੰਘਾ ਝਟਕਾ ਲੱਗਾ ਜਦੋਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੁਲੰਦ ਆਵਾਜ਼ ਚੁੱਪ ਹੋ ਗਈ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਸੀ। ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਉਹ 62 ਸਾਲ ਦੇ ਸਨ। ਉਹ ਲੀਵਰ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਕਾਫੀ ਦਿਨਾਂ ਤੋਂ ਇਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਉਹ ਜ਼ਿੰਦਗੀ ਤੇ ਮੌਤ ਦੀ ਜੰਗ 'ਚ ਹਾਰ ਗਏ। ਉਨ੍ਹਾਂ ਦੇ ਦੇਹਾਂਤ ਦੇ ਨਾਲ ਹੀ ਪੰਜਾਬ 'ਚ ਪੰਜਾਬੀ ਗਾਇਕੀ ਦੇ ਇਕ ਯੁੱਗ ਦਾ ਅੰਤ ਹੋ ਗਿਆ। ਕੁਲਦੀਪ ਮਾਣਕ ਆਪਣੇ ਜੋਸ਼ੀਲੇ ਅੰਦਾਜ਼ ਦੀ ...
Read Full Story


ਬਜ਼ੁਰਗਾਂ ਲਈ ਬਣੇਗੀ ਕੌਮੀ ਬੁਢਾਪਾ ਨੀਤੀ

ਨੀਤੀ ਦੇ ਖਰੜੇ ਨੂੰ ਸਰਕਾਰ ਵਲੋਂ ਦਿੱਤਾ ਜਾ ਰਿਹੈ ਅੰਤਿਮ ਰੂਪ ਨਵੀਂ ਦਿੱਲੀ, ਬਜ਼ੁਰਗਾਂ ਦੀ ਸਥਿਤੀ 'ਚ ਸੁਧਾਰ ਲਿਆਉਣ ਲਈ ਸਰਕਾਰ ਜਲਦੀ ਹੀ ਨਵੀਂ ਰਾਸ਼ਟਰੀ ਬੁਢਾਪਾ ਨੀਤੀ ਬਣਾਏਗੀ, ਜਿਸ ਦੇ ਖਰੜੇ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਸਮਾਜਿਕ ਇਨਸਾਫ ਰਾਜ ਮੰਤਰੀ ਡੀ. ਨੈਪੋਲੀਅਨ ਨੇ ਸੋਮਵਾਰ ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦੱਸਿਆ ਕਿ ਸਰਕਾਰ ਨੇ ਨਵੀਂ ਰਾਸ਼ਟਰੀ ਬੁਢਾਪਾ ਨੀਤੀ ਦਾ ਖਰੜਾ ਤਿਆਰ ਕਰਨ ਲਈ ਸ਼੍ਰੀਮਤੀ ਮੋਹਿਨੀਗਿਰੀ ਦੀ ਅਗਵਾਈ ਹੇਠ ਇਕ ਕਮੇਟੀ ਗਠਿਤ ਕੀਤੀ ਸੀ ਜਿਸ ਨੇ ਸਰਕਾਰ ਨੂੰ ਖਰੜਾ ਸੌਂਪ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਖਰੜੇ ਨੂੰ ਸੂਬਾ ...
Read Full Story


ਨੰਦੀਗ੍ਰਾਮ ‘ਚ ਲਾਸ਼ਾਂ ਨੂੰ ਠਿਕਾਣੇ ਲਾਉਣ ਵਾਲਾ ਡਰਾਈਵਰ ਗ਼੍ਰਿਫਤਾਰ

ਤਾਮਲੁਕ (ਪੱਛਮੀ ਬੰਗਾਲ), ਸਾਲ 2007 ‘ਚ ਨੰਦੀਗ੍ਰਾਮ ਵਿਖੇ ਮਾਰੇ ਗਏ ਪੀੜਤ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਲਈ ਲੈ ਕੇ ਜਾਣ ਵਾਲੀ ਐਂਬੂਲੈਂਸ ਦੇ ਡਰਾਈਵਰ ਨੂੰ ਪੂਰਬੀ ਮਿਦਨਾਪੁਰ ਜ਼ਿਲ੍ਹੇ ‘ਚ ਖੇਜ਼ਰੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਸੀ.ਆਈ.ਡੀ. ਦੇ ਇਕ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸੀ.ਆਈ.ਡੀ. ਵੱਲੋਂ ਕੱਲ੍ਹ ਐਂਬੂਲੈਂਸ ਨੂੰ ਕਬਜ਼ੇ ‘ਚ ਲਿਆ ਗਿਆ ਅਤੇ ਇਸ ਦੇ ਡਰਾਇਰ ਸ਼ਕਤੀਪਦਾ ਦਲਾਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸਾਲ 2007 ‘ਚ ਨੰਦੀਗ੍ਰਾਮ ਨੂੰ ਮੁੜ ਕਬਜ਼ਾਉਣ ਲਈ ਕੀਤੀ ਗਈ ਫਾਇਰਿੰਗ ਦੌਰਾਨ ਮਾਰੇ ਗਏ ਸੱਤ ਪੀੜਤਾਂ ਦੀਆਂ ਲਾਸ਼ਾਂ ਨੂੰ ...
Read Full Story


2003 ਦੇ ਮੁੰਬਈ ਧਮਾਕਿਆਂ ਬਾਰੇ ਫ਼ੈਸਲਾ 12 ਦਸੰਬਰ ਨੂੰ

ਮੁੰਬਈ, ਸਾਲ 2003 ਵਿਚ ਹੋਏ ਮੁੰਬਈ ਬੰਬ ਧਮਾਕਿਆਂ ਦੇ ਤਿੰਨ ਦੋਸ਼ੀਆਂ ਦੀ ਸਜ਼ਾ-ਏ-ਮੌਤ ਦੀ ਪੁਸ਼ਟੀ ਬਾਰੇ ਬਹਿਸ ਅੱਜ ਬੰਬੇ ਹਾਈ ਕੋਰਟ ਵਿਚ ਮੁਕੰਮਲ ਹੋ ਗਈ। ਇਸ ’ਤੇ ਫੈਸਲਾ 12 ਦਸੰਬਰ ਨੂੰ ਸੁਣਾਇਆ ਜਾਵੇਗਾ। ਜਸਟਿਸ ਏ.ਕੇ. ਖਾਨਵਿਲਕਰ ਤੇ ਜਸਟਿਸ ਪੀ.ਡੀ. ਕੋਡੇ ਵੱਲੋਂ 12 ਦਸੰਬਰ ਨੂੰ ਫੈਸਲਾ ਸੁਣਾਇਆ ਜਾਵੇਗਾ। ਇਸ ਕੇਸ ’ਚ ਅਸ਼ਰਤ ਅੰਸਾਰੀ, ਹਨੀਫ ਸਈਦ ਅਨੀਸ ਤੇ ਉਸ ਦੀ ਪਤਨੀ ਫਹਮਿਦਾ ਸਈਦ ਦੋਸ਼ੀ ਹਨ। ਮੁੰਬਈ ’ਚ 25 ਅਗਸਤ 2003 ’ਚ ਗੇਟਵੇਅ ਆਫ ਇੰਡੀਆ ਤੇ ਜ਼ਾਵੇਰੀ ਬਾਜ਼ਾਰ ਵਿਚ ਹੋਏ ਧਮਾਕਿਆਂ ਕਾਰਨ 52 ਵਿਅਕਤੀ ਮਾਰੇ ਗਏ ...
Read Full Story


ਜੰਮੂ-ਕਸ਼ਮੀਰ ਦੀ ਪੁਲੀਸ ਟੀਮ ਅੰਬਾਲਾ ਪਹੁੰਚੀ

ਜੰਮੂ, ਜੰਮੂ ਅਤੇ ਕਸ਼ਮੀਰ ਪੁਲੀਸ ਵੱਲੋਂ ਲਸ਼ਕਰ-ਏ-ਤੋਇਬਾ ਤੇ ਬੱਬਰ ਖਾਲਸਾ ਦੇ ਅਤਿਵਾਦੀਆਂ ਵੱਲੋਂ ਦੀਵਾਲੀ ਮੌਕੇ। ਦਿੱਲੀ’ਚ ਧਮਾਕੇ ਕਰਨ ਲਈ ਲਿਆਂਦੇ ਗਏ 5 ਕਿਲੋ ਆਰ.ਡੀ.ਐਕਸ. ਦੀ ਬਰਾਮਦਗੀ ਬਾਰੇ ਜਾਂਚ ‘ਚ ਹਰਿਆਣਾ ਪੁਲੀਸ ਨੂੰ ਸਹਿਯੋਗ ਦੇਣ ਲਈ ਇਕ ਟੀਮ ਅੰਬਾਲਾ ਭੇਜੀ ਗਈ ਹੈ। ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਕੁਲਦੀਪ ਖੋਡਾ ਨੇ ਦੱਸਿਆ ਕਿ ਇਹ ਟੀਮ ਹਰਿਆਣਾ ਦੇ ਡੀ.ਜੀ.ਪੀ. ਰਾਜੀਵ ਦਲਾਲ ਵੱਲੋਂ ਜਾਂਚ ‘ਚ ਸਹਿਯੋਗ ਦੇਣ ਲਈ ਸਹਾਇਤਾ ਮੰਗਣ ਪਿੱਛੋਂ ਭੇਜੀ ਗਈ ਹੈ। ਯਾਦ ਰਹੇ ਕਿ ਦਿੱਲੀ ਅਤੇ ਹਰਿਆਣਾ ਪੁਲੀਸ ਦੀ ਸਾਂਝੀ ਟੀਮ ਨੇ ਬੁੱਧਵਾਰ ਨੂੰ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਪਾਰਕ ...
Read Full Story


ਤਾਮਿਲਨਾਡੂ ਦੇ ਸਾਬਕਾ ਮੰਤਰੀ ਦੇ ਘਰ ਛਾਪਾ

ਚੇਨਈ,ਚੌਕਸੀ ਤੇ ਭ੍ਰਿਸ਼ਟਾਚਾਰ ਵਿਰੋਧੀ ਡਾਇਰੈਕਟੋਰੇਟ ਨੇ ਅੱਜ ਇਥੋਂ ਨੇੜੇ ਕੁੰਦਰਤੁਰ ਵਿਖੇ ਤਾਮਿਲਨਾਡੂ ਦੇ ਸਾਬਕਾ ਮੰਤਰੀ ਟੀ.ਐਮ. ਅਨਬਰਸਨ ਦੀ ਰਿਹਾਇਸ਼ ’ਤੇ ਛਾਪੇ ਮਾਰੇ। ਡੀ.ਐਮ.ਕੇ. ਦਾ ਇਹ ਆਗੂ ਰਾਜ ਦੀ ਪਿਛਲੀ ਸਰਕਾਰ ਵਿਚ ਕਿਰਤ ਮੰਤਰੀ ਸੀ। ਉਸ ਦੇ ਖ਼ਿਲਾਫ਼ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ...
Read Full Story


ਕੌਮੀ ਸਿਹਤ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਬਨਾਉਣ ਦਾ ਕੰਮ ਅੱਜ ਤੋਂ ਸ਼ੁਰੂ: ਏ.ਡੀ.ਸੀ.

ਪਟਿਆਲਾ: 29 ਸਤੰਬਰ (ਪੀ.ਐਸ.ਗਰੇਵਾਲ) -‘‘ਪਟਿਆਲਾ ਜ਼ਿਲੇ ਵਿੱਚ ਕੌਮੀ ਸਿਹਤ ਬੀਮਾ ਯੋਜਨਾ ਤਹਿਤ ਪਹਿਲਾਂ ਬਣੇ ਸਮਾਰਟ ਕਾਰਡ ਰਿਨਿਊ ਕਰਨ ਅਤੇ ਨਵੇਂ ਕਾਰਡ ਬਣਾਉਣ ਦਾ ਕੰਮ 30 ਸਤੰਬਰ ਤੋਂ ਪਿੰਡ ਕੌਲੀ ਤੋਂ ਸ਼ੁਰੂ ਹੋਵੇਗਾ। ਇਸ ਯੋਜਨਾ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿੰਦਾ ਕਿਸੇ ਵੀ ਪਰਿਵਾਰ ਦਾ ਮੈਂਬਰ 30/-ਰੁਪਏ ਦੇ ਕੇ 30 ਹਜ਼ਾਰ ਰੁਪਏ ਤੱਕ ਦਾ ਸਿਹਤ ਬੀਮਾ ਕਰਵਾ ਸਕਦਾ ਹੈ ਅਤੇ ਇਸ ਯੋਜਨਾ ਤਹਿਤ ਪੇਂਡੂ ਖੇਤਰਾਂ ਵਿੱਚ 30 ਹਜ਼ਾਰ 554 ਅਤੇ ਸ਼ਹਿਰੀ ਇਲਾਕਿਆਂ ਵਿੱਚ 9416 ਕਾਰਡ ਬਣਾਏ ਜਾਣ ਦਾ ਟੀਚਾ ਮਿੱਥਿਆ ਗਿਆ ਹੈ।’’ ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿਨਦਿੱਤਾ ਮਿੱਤਰਾ ਨੇ ...
Read Full Story


ਸਰਕਾਰੀ ਕੰਮ ਵਿਚ ਵਿਘਨ ਪਾਉਣ ਵਿਚ 2 ਖਿਲਾਫ ਮਾਮਲਾ ਦਰਜ

ਮੋਗਾ ,ਥਾਣਾ ਬੰਧਨੀ ਕਲਾਂ ਪੁਲਿਸ ਨੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੇ ਦੋਸ਼ ਵਿਚ 2 ਵਿਅਕਤੀਆ ਵਿਰੁੱਧ ਮਾਮਲਾ ਦਰਜ ਕੀਤਾ । ਥਾਣਾ ਬੰਧਨੀ ਕਲਾ ਪੁਲਿਸ ਦੇ ਹਵਲਦਾਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਪਾਵਰ ਕਾਰੋਪ੍ਰੇਸ਼ਨ ਬੰਧਨੀ ਕਲਾ ਦੇ ਐਸ.ਡੀ.ਉ ਬਖਸ਼ੀਸ਼ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪਾਵਰ ਕਾਰੋਪ੍ਰੇਸ਼ਨ ਦੇ ਅਧਿਕਾਰੀਆ ਵੱਲੋ ਪਿੰਡ ਲੋਪੋ ਵਿਚ ਬਿਜਲੀ ਦੇ ਮੀਟਰਾ ਨੂੰ ਘਰਾ ਵਿਚੋ ਬਾਹਰ ਲਗਾਉਣ ਲਈ ਪਿੰਡ ਵਿਚ ਪਿਲਰ ਲਗਾ ਰਹੇ ਸੀ ਕਿ ਇਸ ਕੰਮ ਨੂੰ ਰੋਕਣ ਲਈ ਪਿੰਡ ਦੇ ਦੋ ਵਿਅਕਤੀ ਰਵਿੰਦਰ ਸਿੰਘ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਵਿਰੋਧ ਕੀਤਾ ਅਤੇ ਸਰਕਾਰੀ ...
Read Full Story


ਮੈਟਰੋ ਸੰਨ 2020 ਤੱਕ 20 ਹਜ਼ਾਰ ਕਰੋੜ ਦਾ ਤੇਲ ਬਚਾਏਗੀ

ਨਵੀਂ ਦਿੱਲੀ,ਤੇਲ ਕੀਮਤਾਂ ਦੇ ਵਾਧੇ ਦੇ ਮੱਦੇਨਜ਼ਰ ਦਿੱਲੀ ਮੈਟਰੋ ਸੰਨ 2020 ਤੱਕ ਵੀਹ ਹਜ਼ਾਰ ਕਰੋੜ ਦੇ ਲਗਪਗ ਤੇਲ ਬਚਾਉਣ ਵਿੱਚ ਸਹਾਈ ਹੋਵੇਗੀ। ਵੱਧ ਤੋਂ ਵੱਧ ਯਾਤਰੀ ਮੈਟਰੋ ਵਿੱਚ ਹੀ ਸਫ਼ਰ ਕਰਨ ਨੂੰ ਤਰਜੀਹ ਦੇਣਗੇ। ਇਹ ਖੁਲਾਸਾ ਸਨਅਤ ਇਕਾਈ ਐਸੋਚੈਮ ਵੱਲੋਂ ਕੀਤੇ ਅਧਿਐਨ ਤੋਂ ਹੋਇਆ ਹੈ। ਅਧਿਐਨ ਮੁਤਾਬਕ, ‘‘ਦਿੱਲੀ ਮੈਟਰੋ ਕਾਰਨ ਸ਼ਹਿਰ ਦੀਆਂ ਸੜਕਾਂ ਤੋਂ ਪੰਜ ਲੱਖ ਵਾਹਨਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਇਸ ਦੇ ਨਾਲ ਹੀ ਸੰਨ 2011-12 ਦੌਰਾਨ ਅੱਠ ਹਜ਼ਾਰ ਤੇਲ ਦੀ ਬੱਚਤ ਹੋਈ ਹੈ।’’ ਦਿੱਲੀ ਵਿੱਚ ਦਫਤਰੀ ਮੁਲਾਜ਼ਮ ਮੈਟਰੋ ਰਾਹੀਂ ਦਫਤਰ ਆਉਂਦੇ-ਜਾਂਦੇ ਹਨ। ਉਹ ਸਿਰਫ ਗੱਡੀਆਂ ਦੀ ਵਰਤੋਂ ਘਰ ...
Read Full Story


1 2 > >>

Loading...

© 2012 punjabinfoline.com

punjab infoline arash info