ਵਰਿਆਮ ਸਿੰਘ ਨੂੰ ਫੂਡ ਇੰਸਪੈਕਟਰ ਦੇ ਅਧਿਕਾਰ ਮਿਲੇ
ਜਲੰਧਰ, 15 ਦਸੰਬਰ (ਪ. ਪ.)-ਸ੍ਰੀ ਦਵਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਜਲੰਧਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਮਾਣਯੋਗ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਪੰਜਾਬ ਅਤੇ ਸ: ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਯਤਨਾਂ ਸਦਕਾ ਤਰਲ ਦੁੱਧ ਵਿਚ ਹਾਨੀਕਾਰਕ ਰਸਾਇਣ ਦੀ ਮਿਲਾਵਟ ਨੂੰ ਰੋਕਣ ਲਈ ਪੰਜਾਬ ਵਿਚ 10 ਡੇਅਰੀ ਇੰਸਪੈਕਟਰ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਜ¦ਧਰ ਵਿਚ ਸ੍ਰੀ ਵਰਿਆਮ ਸਿੰਘ ਗਿੱਲ, ਡੇਅਰੀ ਇੰਸਪੈਕਟਰ ਨੂੰ ਫੂਡ ਇੰਸਪੈਕਟਰ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ... Read Full Story
|