Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਡੇ."
ਜੇ. ਡੇ. ਹੱਤਿਆਕਾਂਡ : ਜਿਗਨਾ ਵੋਹਰਾ ਖਿਲਾਫ ਦੋਸ਼ ਪੱਤਰ ਦਾਖਿਲ

ਮੁੰਬਈ, ਸੀਨੀਅਰ ਪੱਤਰਕਾਰ ਜੇ. ਡੇ. ਹੱਤਿਆਕਾਂਡ 'ਚ ਕਥਿਤ ਭੂਮਿਕਾ ਨਿਭਾਉਣ ਨੂੰ ਲੈ ਕੇ ਪੱਤਰਕਾਰ ਜਿਗਨਾ ਵੋਹਰਾ ਖਿਲਾਫ ਮੁੰਬਈ ਅਪਰਾਧ ਸ਼ਾਖਾ ਨੇ ਅੱਜ ਮਕੋਕਾ ਅਤੇ ਹੋਰ ਸਜ਼ਾ ਸੰਬੰਧੀ ਜ਼ਾਬਤਿਆਂ ਤਹਿਤ ਦੋਸ਼ ਪੱਤਰ ਦਾਖਲ ਕੀਤੇ। ਜਿਗਨਾ 'ਤੇ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟ੍ਰੋਲ ਐਕਟ (ਮਕੋਕਾ) ਅਤੇ ਹਥਿਆਰ ਐਕਟ ਤੋਂ ਇਲਾਵਾ ਹੱਤਿਆ, ਅਪਰਾਧਿਕ ਸਾਜ਼ਿਸ਼ ਰਚਣ ਅਤੇ ਸਬੂਤ ਨਸ਼ਟ ਕਰਨ ਸਮੇਤ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ। ਵਿਸ਼ੇਸ਼ ਮਕੋਕਾ ਅਦਾਲਤ ਨੇ ਅੱਜ ਦੋਸ਼ਪੱਤਰ 'ਤੇ ਨੋਟਿਸ ਲਿਆ ਅਤੇ ਸਾਰੇ ਦੋਸ਼ੀਆਂ ਦੀ ਹਿਰਾਸਤ 12 ਮਾਰਚ ਲਈ ਵਧਾ ਦਿੱਤੀ। ...
Read Full Story


ਪੱਤਰਕਾਰ ਜੇ. ਡੇ. ਦੀ ਹੱਤਿਆ ਦੀ ਸਾਜ਼ਿਸ਼ 'ਚ ਮਹਿਲਾ ਪੱਤਰਕਾਰ ਗ੍ਰਿਫਤਾਰ!

ਮੁੰਬਈ, ਮੁੰਬਈ ਕ੍ਰਾਈਮ ਬ੍ਰਾਂਚ ਨੇ ਪੱਤਰਕਾਰ ਜੇ ਡੇ. ਹੱਤਿਆਕਾਂਡ 'ਚ ਇਕ ਮਹਿਲਾ ਪੱਤਰਕਾਰ ਜਿਗਨਾ ਵੋਹਰਾ ਨੂੰ ਗ੍ਰਿਫਤਾਰ ਕੀਤਾ ਹੈ। ਜਿਗਨਾ ਅੰਗਰੇਜ਼ੀ ਅਖਬਾਰ ਦੀ ਪੱਤਰਕਾਰ ਹੈ। ਪੁਲਸ ਮੁਤਾਬਕ ਜਿਗਨਾ 'ਤੇ ਜੇ. ਡੇ. ਦੀ ਬਾਈਕ ਦਾ ਨੰਬਰ ਅਤੇ ਘਰ ਦਾ ਪਤਾ ਦੱਸਣ ਦਾ ਦੋਸ਼ ਹੈ। ਜਿਗਨਾ ਵੋਹਰਾ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾਏਗਾ। ਜਿਗਨਾ ਵੋਹਰਾ ਕਾਫੀ ਸੀਨੀਅਰ ਮਹਿਲਾ ਪੱਤਰਕਾਰ ਹੈ। ਉਸਨੇ ਜੇ. ਡੇ. ਨਾਲ ਕੰਮ ਕੀਤਾ ਸੀ। ਪੁਲਸ ਸੂਤਰਾਂ ਮੁਤਾਬਕ ਜਿਗਨਾ ਨੇ ਅੰਡਰਵਰਲਡ ਸਰਗਣਾ ਛੋਟਾ ਰਾਚਨ ਨੂੰ ਜੇ. ਡੇ. ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਦਿੱਤੀਆਂ ਸਨ। ਜ਼ਿਕਰਯੋਗ ਹੈ ਕਿ ਪੱਤਰਕਾਰ ਜੇ. ...
Read Full Story


1

Loading...

© 2012 punjabinfoline.com

punjab infoline arash info