Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਢੇਰ"
ਬਦਲ ਦਿਓ ਯੂ. ਪੀ. ਦੀ ਰਾਜਨੀਤੀ : ਪ੍ਰਿਅੰਕਾ

ਨਵੀਂ ਦਿੱਲੀ, ਕਾਂਗਰਸ ਦੀ ਸਟਾਰ ਪ੍ਰਚਾਰ ਪ੍ਰਿਅੰਕਾ ਗਾਂਧੀ ਵਢੇਰਾ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਜਨੀਤੀ ਨੂੰ ਨਾਂਹ ਪੱਖੀ ਕਰਾਰ ਦਿੰਦਿਆਂ ਉਸ 'ਤੇ ਕਰਾਰੇ ਹਮਲੇ ਕੀਤੇ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਪ੍ਰਿਅੰਕਾ ਨੇ ਜਨਤਾ ਨੂੰ ਉਨ੍ਹਾਂ ਦੇ ਭਵਿੱਖ ਦਾ ਵਾਸਤਾ ਦਿੰਦੇ ਹੋਏ ਸੂਬੇ 'ਚ ਪਿਛਲੇ 22 ਸਾਲਾਂ ਤੋਂ ਜਾਰੀ 'ਨਾਂਹਪੱਖੀ ਰਾਜਨੀਤੀ' ਨੂੰ ਬਦਲਣ ਦਾ ਸੱਦਾ ਦਿੱਤਾ। ਪ੍ਰਿਅੰਕਾ ਨੇ ਸਰੈਨੀ ਵਿਧਾਨ ਸਭਾ ਖੇਤਰ ਤੋਂ ਕਾਂਗਰਸੀ ਉਮੀਦਵਾਰ ਅਸ਼ੋਕ ਸਿੰਘ ਦੇ ਸਮਰਥਨ 'ਚ ਅਹਿਯਰ 'ਚ ਆਯੋਜਿਤ ਚੋਣ ਸਭਾ 'ਚ ਕਿਹਾ ਕਿ ਤੁਹਾਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ ਅਤੇ ਅਜਿਹਾ ...
Read Full Story


ਪ੍ਰਿਯੰਕਾ ਦੀ ਮੁਹਿੰਮ 'ਚ ਰਾਬਰਟ ਵਢੇਰਾ ਵੀ ਹੋਏ ਸ਼ਾਮਿਲ

ਅਮੇਠੀ, ਨਹਿਰੂ ਪਰਿਵਾਰ ਦੀ ਰਾਜਨੀਤੀ ਦਾ ਗੜ੍ਹ ਮੰਨੇ ਜਾਂਦੇ ਵਿਧਾਨ ਸਭਾ ਹਲਕੇ ਅਮੇਠੀ ਤੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਮਾਹੌਲ ਬਣਾਉਣ ਲਈ ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਤੋਂ ਬਾਅਦ ਉਨ੍ਹਾਂ ਦੇ ਪਤੀ ਰਾਬਰਟ ਵਢੇਰਾ ਨੇ ਵੀ ਚੋਣ ਮੁਹਿੰਮ ਵਿਚ ਸ਼ਮੂਲੀਅਤ ਕੀਤੀ ਅਤੇ ਇਕ ਮੋਟਰਸਾਈਕਲ ਰੈਲੀ ਵਿਚ ਹਿੱਸਾ ਲੈਣ ਤੋਂ ਇਲਾਵਾ ਉਨ੍ਹਾਂ ਰੈਲੀ ਨੂੰ ਸੰਬੋਧਨ ਵੀ ਕੀਤਾ। ਸ. ਵਢੇਰਾ ਨੇ ਰਾਹੁਲ ਗਾਂਧੀ ਵਲੋਂ ਉੱਤਰ ਪ੍ਰਦੇਸ਼ ਬਦਲਾਉ ਦੀ ਨੀਤੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਜ਼ਰੂਰ ਸਫਲ ਹੋਣਗੇ। ਇਕ ਸਵਾਲ ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਬਾਰੇ ...
Read Full Story


ਰਾਸ਼ਟਰੀ ਮਾਰਗ ’ਤੇ ਗੰਦਗੀ ਦੇ ਢੇਰ

ਭੋਗਪੁਰ, 1 ਫਰਵਰੀ (ਪੱਤਰ ਪ੍ਰੇਰਕ)-ਸਥਾਨਕ ਸ਼ਹਿਰ ਦੇ ਵਿਚਕਾਰੋਂ ਲੰਘਦੇ ਚਾਰ ਮਾਰਗੀ ਰਾਸ਼ਟਰੀ ਸੜਕ ਵਿਚਾਲੇ ਬਣੀ ਪਟੜੀ ਵਿਚ ਗੰਦਗੀ ਦੇ ਢੇਰ ਜਿਥੇ ਰਾਸ਼ਟਰੀ ਮਾਰਗ ਦੀ ਸੁੰਦਰਤਾ ਨੂੰ ਦਾਗ ਲਾ ਰਹੇ ਹਨ ਉਥੇ ਰੋਜ਼ਾਨਾ ਬਾਜ਼ਾਰ ਆ ਰਹੇ ਲੱਖਾਂ ਲੋਕਾਂ ਨੂੰ ਬਿਮਾਰੀਆਂ ਦਾ ਸੱਦਾ ਦੇ ਰਹੇ ਹਨ ਅਤੇ ਨਗਰ ਪੰਚਾਇਤ ਦੀ ਕਾਰਗੁਜ਼ਾਰੀ ’ਤੇ ਵੀ ਪ੍ਰਸ਼ਨਚਿੰਨ੍ਹ ਲਾ ਰਹੇ ਹਨ। ਸਥਾਨਕ ਬੱਸ ਅੱਡਾ ਵਿਚ ਹੀ ਥਾਂ-ਥਾਂ ਗੰਦਗੀ ਦੇ ਢੇਰ ਸ਼ਹਿਰ ਵਿਚ ਦਾਖਲ ਹੋਣ ਵਾਲੇ ਹਰ ਮਹਿਮਾਨ ਦਾ ਸਵਾਗਤ ਕਰਦੇ ਹਨ। ਸਥਾਨਕ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੀ ਸਫਾਈ ਕਰਕੇ ਗੰਦਗੀ ਸੜਕ ਵਿਚਲੀ ਪੱਟੜੀ ਵਿਚ ਸੁੱਟੀ ਜਾ ...
Read Full Story


1

Loading...

© 2012 punjabinfoline.com

punjab infoline arash info