E-Paper

|
| Tag Search for "ਤਨਖਾਹ" |
ਯੂਨੀਅਨ ਵੱਲੋਂ ਚੱਕਾ ਜਾਮ 23 ਨੂੰ
ਲਹਿਰਾਗਾਗਾ, 5 ਫਰਵਰੀ (ਪੱਤਰ ਪ੍ਰੇਰਕ) - ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ ਏਟਕ ਦੀ ਇਕ ਮੀਟਿੰਗ ਸਾਥੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਸਾਂਝੀ ਐਕਸ਼ਨ ਕਮੇਟੀ ਪੀ. ਆਰ. ਟੀ. ਸੀ. ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਰਮਚਾਰੀਆਂ ਨਾਲ ਇਕ ਮੀਟਿੰਗ ਸੱਦ ਕੇ ਉਨ੍ਹਾਂ ਦੀਆਂ ਕੁਝ ਜਾਇਜ਼ ਮੰਗਾਂ ਮੰਨੀਆਂ ਸੀ ਜਿਸ ਕਰਕੇ ਕਰਮਚਾਰੀਆਂ ਨੇ 29 ਨਵੰਬਰ 2009 ਨੂੰ ਦੀ ਹੜਤਾਲ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਵੀ ਮੰਗ ਅਮਲ ਵਿਚ ਨਹੀਂ ਲਿਆਂਦੀ ਗਈ ਜਿਸ ... Read Full Story
|
ਬਿਜਲੀ ਬੋਰਡ ਦੇ ਨਿੱਜੀਕਰਨ ਖ਼ਿਲਾਫ਼ ਹੜਤਾਲ
ਪਟਿਆਲਾ, 11 ਦਸੰਬਰ (ਪੱਤਰ ਪ੍ਰੇਰਕ)-ਬਿਜਲੀ ਬੋਰਡ ਮੈਨੇਜਮੈਂਟ ਨਾਲ ਗੱਲਬਾਤ ਟੁੱਟ ਜਾਣ ਕਾਰਨ ਬਹੁਤ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਨਿਗਮੀਕਰਨ ਦੇ ਵਿਰੋਧ ’ਚ ਅੱਜ ਹੜਤਾਲ ਕੀਤੀ ਗਈ ਤੇ ਵੱਖ-ਵੱਖ ਮੰਡਲਾਂ ਤੇ ਉਪ ਮੰਡਲਾਂ ’ਚ ਧਰਨੇ ਤੇ ਰੈਲੀਆਂ ਕਰਕੇ ਕੰਮ ਦਾ ਮੁਕੰਮਲ ਬਾਈਕਾਟ ਕੀਤਾ ਗਿਆ। ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਦਾ ਮੰਨਣਾ ਹੈ ਕਿ ਬਹੁਤ ਸਾਰੇ ਖੇਤਰਾਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਇਨ੍ਹਾਂ ਉਪਰੋਕਤ ਦੋਹਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਸਰਵਸ੍ਰੀ ਗੁਰਦਿਆਲ ਸਿੰਘ ਭੰਗਲ, ਸੁਖਵੰਤ ਸਿੰਘ ਸੇਖੋਂ, ਸੁਖਦੇਵ ਸ਼ਰਮਾ ਅਤੇ ... Read Full Story
|
ਸਰਕਾਰ ਵੱਲੋਂ ਕੋਈ ਮਾਣ ਭੱਤਾ ਨਹੀ ਦਿੱਤਾ ਗਿਆ ਸਰਪੰਚਾ ਵੱਲੋਂ ਰੋਸ
ਨੂਰਮਹਿਲ, 1 ਦਸੰਬਰ (ਸੋਢੀ ਨੂਰਮਹਿਲੀਆ) ਬਲਾਕ ਨੂਰਮਹਿਲ ਦੇ ਪਿੰਡ ਕਦੋਲਾ ਕਲਾਂ ਵਿਖੇ ਇਲਾਕੇ ਦੇ ਵੱਖ- ਵੱਖ ਪਿੰਡਾ ਦੇ ਸਰਪੰਚਾ ਦੀ ਮੀਟਿੰਗ ਸਰਪੰਚ ਮਨਜੀਤ ਸਿੰਘ ਕੰਦੋਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਨੂੰ ਸੰਬੋਧਨ ਕਰਦਿਆ ਸਰਪੰਚ ਮਨਜੀਤ ਸਿੰਘ ਨੇ ਕਿਹਾ ਕਿ ਸਰਪੰਚਾ ਦੀ ਚੋਣ ਜੂਨ 2008 ਵਿੱਚ ਹੋਈ ਸੀ ਜਿਸ ਨੂੰ ਲੱਗਭੱਗ ਇੱਕ ਸਾਲ ਤੋਂ ਜਿਆਦਾ ਦਾ ਸਮਾਂ ਬੀਤ ਚੁੱਕਾ ਹੈ। ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਬਣਦਾ ਮਾਣਭੱਤਾ ਨਹੀ ਦਿੱਤਾ ਗਿਆ ਅਤੇ ਨਾ ਹੀ ਸਫਾਈ ਸੇਵਕਾਂ ਨੂੰ ਤਨਖਾਹ ਦਿੱਤੀ ਗਈ। ਉਹਨਾਂ ਅੱਗੇ ਕਿਹਾ ਕਿ ਇਸ ਸੰਬੰਧੀ ਬੀ. ਡੀ. ਪੀ. ਓ. ਦਫਤਰ ਨੂਰਮਹਿਲ ਅਤੇ ਸਬੰਧੀ ... Read Full Story
|
ਸਹਿਕਾਰੀ ਬੈਂਕਾਂ ਨੂੰ ਵਿੱਤ ਵਿਭਾਗ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ
ਨਕੋਦਰ, 30 ਨਵੰਬਰ (ਪਾਪੀ/ਤਰਲੋਕ)- ਸਹਿਕਾਰੀ ਬੈਂਕ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਸਤਨਾਮ ਸਿੰਘ ਔਲਖ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਹਿਕਾਰੀ ਬੈਂਕ ਪੰਜਾਬ ਭਰ ਵਿਚ ਲੋਕਾਂ ਦੀ ਸੇਵਾ ਕਰ ਰਹੇ ਹਨ। ਹੁਣ ਜਦੋਂ ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਦੇ ਤਨਖਾਹਾਂ ਵਿਚ ਸੋਧ ਕਰ ਦਿੱਤੀ ਹੈ ਪਰ ਸਹਿਕਾਰੀ ਬੈਂਕਾਂ ਦੇ ਕਰਮਚਾਰੀ ਇਸ ਸੋਧ ਤੋਂ ਵਾਂਝੇ ਰਹਿ ਗਏ, ਕਿਉਂਕਿ ਡਿਸਇਨਵੈਸਟਮੈਂਟ ਸੈਲ ਜੋ ਕਿ ਲੋਕ ਖੇਤਰ ਦੇ ਪਬਲਿਕ ਅਦਾਰਿਆਂ ਅਤੇ ਬੋਰਡਾਂ ਨਾਲ ਜੋੜ ਦਿੱਤੇ ਹਨ ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਸਹਿਕਾਰੀ ਬੈਂਕਾਂ ਦੇ ਕਰਮਚਾਰੀਆਂ ਦੇ ਪੇ- ਸਕੇਲ ਆਪਣੇ ਬੈਂਕ ਦੇ ... Read Full Story
|
1 |
 Loading...
|
|
|