ਬਾਬਾ ਰਾਮਦੇਵ 'ਤੇ 5 ਕਰੋੜ ਦੀ ਟੈਕਸ ਚੋਰੀ ਦਾ ਦੋਸ਼
ਬਾਬਾ ਰਾਮਦੇਵ ਕਾਲੇ ਧਨ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਦੇ ਆ ਰਹੇ ਹਨ ਪਰ ਹੁਣ ਉਹ ਖੁਦ ਹੀ ਟੈਕਸ ਚੋਰੀ ਦੇ ਮਾਮਲੇ ਵਿਚ ਫਸਦੇ ਹੋਏ ਨਜ਼ਰ ਆ ਰਹੇ ਹਨ। 'ਤਹਿਲਕਾ' ਰਸਾਲੇ ਨੇ ਰਾਮਦੇਵ ਦੀਆਂ ਟਰੱਸਟਾਂ ਦੇ ਕੰਮ-ਕਾਜ ਬਾਰੇ ਇਕ ਰਿਪੋਰਟ ਛਾਪ ਕੇ ਇਸਦਾ ਖੁਲਾਸਾ ਕੀਤਾ ਹੈ।
ਤਹਿਲਕਾ ਨੇ ਇਸ ਰਿਪੋਰਟ ਵਿਚ ਬਾਬਾ ਰਾਮਦੇਵ ਨਾਲ ਜੁੜੇ ਟਰੱਸਟਾਂ ਵਿਚ ਟੈਕਸ ਚੋਰੀ ਦੇ ਸਨਸਨੀਖੇਜ਼ ਦੋਸ਼ ਲਗਾਏ ਗਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2004-05 ਵਿਚ ਰਾਮਦੇਵ ਨਾਲ ਜੁੜੇ ਟਰੱਸਟ 'ਦਿਵਿਅ ਫਾਰਮੇਸੀ' ਨੇ 6,73,000 ਰੁਪਏ ਦੀਆਂ ਦਵਾਈਆਂ ਦੀ ਵਿਕਰੀ ਦਿਖਾ ਕੇ 53,000 ਰੁਪਏ ਵਿਕਰੀ ਦੇ ਤੌਰ 'ਤੇ ਚੁਕਾਏ ਪਰ ... Read Full Story
|