Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਤਾਜ"
ਭਾਰਤ ਤੋਂ ਬਿਜਲੀ ਖਰੀਦੇਗਾ ਪਾਕਿਸਤਾਨ

ਇਸਲਾਮਾਬਾਦ, ਪਾਕਿਸਤਾਨ ਦੀ ਸੰਸਦ ਨੂੰ ਦੱਸਿਆ ਗਿਆ ਹੈ ਕਿ ਪਾਕਿਸਤਾਨ ਊਰਜਾ ਸੰਕਟ ਦਾ ਸਾਹਮਣਾ ਕਰਨ ਲਈ ਭਾਰਤ, ਇਰਾਨ ਅਤੇ ਤਾਜਕਿਸਤਾਨ ਤੋਂ ਬਿਜਲੀ ਖਰੀਦੇਗਾ। ਪਾਕਿਸਤਾਨ ਦੇ ਪਾਣੀ ਅਤੇ ਬਿਜਲੀ ਦੇ ਕੇਂਦਰੀ ਮੰਤਰੀ ਸੈਅਦ ਨਵੀਦ ਕਮਰ ਵਲੋਂ ਸੰਸਦ ‘ਚ ਪੇਸ਼ ਦਸਤਾਵੇਜ਼ਾਂ ਰਾਹੀਂ ਦੱਸਿਆ ਗਿਆ ਕਿ ਸਰਕਾਰ ਨੇ ਊਰਜਾ ਸੰਕਟ ਨੂੰ ਖਤਮ ਕਰਨ ਲਈ ਅਜਿਹਾ ਕਰਨ ਦਾ ਫੈਸਲਾ ਕੀਤਾ ਹੈ। ਸੰਸਦ ਦੇ ਉਪਰਲੇ ਸਦਨ ਸੀਨੇਟ ਨੇ ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਨੇ ਆਪਣਾ ਲਿਖਤੀ ਜਵਾਬ ਪੇਸ਼ ਕੀਤਾ ਜਿਸ ‘ਚ ਲਿਖਿਆ ਹੋਇਆ ਹੈ ਕਿ ਪਾਕਿਸਤਾਨ ‘ਚ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਭਾਰਤ, ਇਰਾਨ ਅਤੇ ...
Read Full Story


ਇਤਿਹਾਸ ਦੇ ਸਭ ਤੋਂ ਪ੍ਰਮੁੱਖ ਸਥਾਨਾਂ 'ਚੋਂ ਤਾਜ ਮਹਿਲ ਤੇ ਮਹਾਬੋਧੀ ਮੰਦਿਰ

ਨਵੀਂ ਦਿੱਲੀ, ਸੰਗਮਰਮਰ ਨਾਲ ਤਰਾਸ਼ੀ ਮੁਹੱਬਤ ਦੀ ਨਿਸ਼ਾਨੀ ਤਾਜ ਮਹਿਲ ਤੇ ਮਹਾਤਮਾ ਬੁੱਧ ਦਾ ਗਿਆਨ ਸਥਾਨ ਦੇ ਪ੍ਰਤੀਕ ਮਹਾਬੋਧੀ ਮੰਦਿਰ ਨੂੰ ਅਮਰੀਕਾ ਦੀ ਵੱਕਾਰੀ ਮੈਗਜ਼ੀਨ ਟਾਈਮ ਨੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਸਥਾਨਾਂ ਦੀ ਸੂਚੀ 'ਚ ਸ਼ਾਮਿਲ ਕੀਤਾ ਹੈ। ਟਾਈਮ ਨੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ 38 ਸਥਾਨਾਂ ਦੀ ਸੂਚੀ ਜਾਰੀ ਕਰਦਿਆਂ ਲਿਖਿਆ ਹੈ ਕਿ ਇਹ ਇਮਾਰਤਾਂ, ਸ਼ਹਿਰ ਅਤੇ ਕੁਦਰਤੀ ਅਜੂਬੇ ਹਨ। ਇਹ ਬਿਹਤਰੀਨ ਸੰਸਕ੍ਰਿਤਕ ਉਪਲਬੱਧੀਆਂ ਦਾ ਘਰ ਹਨ ਅਤੇ ਸਾਡੇ ਸਰਵਸ੍ਰੇਸ਼ਠ ਵਿਚਾਰਾਂ ਨੂੰ ਪਿਛੋਕੜ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਪ੍ਰਤੀ ਸਨਮਾਨ ਪ੍ਰਗਟ ਕਰਦੇ ਹੋਏ ...
Read Full Story


'ਤਾਜਮਹਿਲ' ਦੀ ਹੋਵੇਗੀ ਲੇਜਰ ਸਕੈਨਿੰਗ

ਆਗਰਾ, ਵਿਸ਼ਵ ਪ੍ਰਸਿੱਧ ਇਮਾਰਤ ਤਾਜਮਹਿਲ ਦੀ ਅੰਦਰਲੀ ਅਤੇ ਬਾਹਰਲੀ ਮਜ਼ਬੂਤੀ ਮਾਪਣ ਲਈ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ (ਏ. ਐਸ. ਆਈ.) ਨੇ ਹੁਣ ਇਸਦੀ ਲੇਜਰ ਸਕੈਨਿੰਗ ਕਰਾਉਣ ਦਾ ਫੈਸਲਾ ਕੀਤਾ ਹੈ। ਅਧਿਕਾਰਕ ਸੂਤਰਾਂ ਨੇ ਅੱਜ ਦੱਸਿਆ ਕਿ ਏ. ਐਸ. ਆਈ. ਨੇ ਇਸਦਾ ਜਿੰਮਾ ਆਈ. ਆਈ. ਟੀ. ਕਾਨਪੁਰ ਨੂੰ ਸੌਂਪਿਆ ਹੈ। ਕਾਨਪੁਰ ਆਈ. ਆਈ. ਟੀ. ਦੀ ਟੀਮ 27 ਫਰਵਰੀ ਨੂੰ ਤਾਜਮਹਿਲ ਦਾ ਭੌਤਿਕ ਸਰਵੇਖਣ ਕਰ ੁਚੁੱਕੀ ਹੈ ਅਤੇ ਤਾਜ ਦੀ ਫਿਲਹਾਲ ਸੁਰੱਖਿਆ ਦੀ ਕਵਾਇਦ ਲਈ ਟੀਮ ਦੁਬਾਰਾ ਇਥੇ ਆਏਗੀ। ਲੇਜਰ ਸਕੈਨਿੰਗ ਨਾਲ ਤਾਜ ਦੀ ਉਂਚਾਈ, ਬਨਾਵਟ ਅਤੇ ਮਜਬੂਤੀ ਦਾ ਅੰਦਾਜ਼ਾ ਲਗਾਇਆ ਜਾਏਗਾ। ਜ਼ਿਕਰਯੋਗ ਹੈ ਕਿ ...
Read Full Story


ਤਾਜ ਮਹਿਲ ਦਾ ਮੀਨਾਰ ਝੁਕਿਆ

ਨਵੀਂ ਦਿੱਲੀ, ਸੰਸਾਰ 'ਚ ਪ੍ਰਸਿੱਧ ਤਾਜ ਮਹਿਲ ਦਾ ਇਕ ਮੀਨਾਰ 3 ਦਹਾਕਿਆਂ ਤੋਂ 3.57 ਸੈਂਟੀਮੀਟਰ ਝੁਕਿਆ ਹੈ ਹਾਲਾਂਕਿ ਮੁੱਖ ਸਰੰਚਨਾ 'ਚ ਸਥਿਤ ਬਿੰਦੂਆਂ ਦੀ ਉਚਾਈ 'ਚ ਕੋਈ ਗਿਰਾਵਟ ਨਹੀਂ ਆਈ ਹੈ। ਇਸ ਜਾਣਕਾਰੀ ਦਾ ਖੁਲਾਸਾ ਉੱਚ ਨਿਆਪਾਲਿਕਾ 'ਚ ਦਰਜ ਭਾਰਤੀ ਪੁਰਾਤੱਤਵ ਸਰਵੇਖਣ ਦੇ ਹਲਫਨਾਮੇ 'ਚ ਹੋਇਆ ਹੈ। ਵਰਣਨਯੋਗ ਹੈ ਕਿ ਨਿਆਪਾਲਿਕਾ ਨੇ ਪਿਛਲੇ ਸਾਲ ਦਸੰਬਰ 'ਚ ਇਸ ਸੰਬੰਧੀ ਨਿਰਦੇਸ਼ ਜਾਰੀ ਕੀਤੇ ...
Read Full Story


ਤਾਜ ਮਹੱਲ ਵਿਚ ਬੰਬ ਦੀ ਅਫਵਾਹ ਨਾਲ ਸਨਸਨੀ

ਆਗਰਾ, ਆਗਰਾ ਦੇ ਵਿਸ਼ਵ ਪ੍ਰਸਿੱਧ ਤਾਜ ਮਹੱਲ ਵਿਚ ਬੰਬ ਰੱਖੇ ਹੋਣ ਦੀ ਸੂਚਨਾ ਨਾਲ ਅੱਜ ਅਫਰਾ-ਤਫਰੀ ਮਚ ਗਈ। ਪੁਲਸ ਮੁਤਾਬਕ ਕੰਟਰੋਲ ਰੂਮ ਵਿਚ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਰਾਹੀਂ ਤਾਜ ਮਹੱਲ ਵਿਚ ਬੰਬ ਰੱਖੇ ਜਾਣ ਦੀ ਸੂਚਨਾ ਦਿਤੀ। ਸੂਚਨਾ 'ਤੇ ਪੁਲਸ ਅਤੇ ਉਥੇ ਤਾਇਨਾਤ ਸੁਰੱਖਿਆ ਫੋਰਸ ਹਰਕਤ ਵਿਚ ਆਈ ਤੇ ਬੰਬ ਨੂੰ ਨਸ਼ਟ ਕਰਨ ਵਾਲੇ ਦਸਤਿਆਂ ਅਤੇ ਖੋਜੀ ਕੁੱਤਿਆਂ ਦੀ ਮਦਦ ਨਾਲ ਤਾਜ ਮਹੱਲ ਦੀ ਤਲਾਸ਼ੀ ਲਈ ਪਰ ਉਥੇ ਕੋਈ ਬੰਬ ਨਹੀਂ ਮਿਲਿਆ। ਉਨ੍ਹਾਂ ਦਸਿਆ ਕਿ ਇਹ ਸਿਰਫ ਇਕ ਅਫਵਾਹ ਸੀ। ਪੁਲਸ ਫੋਨ ਕਰਨ ਵਾਲੇ ਵਿਅਕਤੀ ਬਾਰੇ ਪਤਾ ਲਗਾ ਰਹੀ ...
Read Full Story


ਤਾਜ ਮਹਿਲ ਨੂੰ ਕੋਈ ਖਤਰਾ ਨਹੀਂ- ਸ਼ੈਲਜਾ

ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਤਾਜ ਮਹਿਲ ਦੀ ਇਮਾਰਤ ਦੇ ਕਮਜ਼ੋਰ ਹੋਣ ਦੀਆਂ ਖਬਰਾਂ ਵਿਗਿਆਨਕ ਤੱਥਾਂ 'ਤੇ ਅਧਾਰਿਤ ਨਹੀਂ ਹਨ ਅਤੇ ਵੱਖ-ਵੱਖ ਏਜੰਸੀਆਂ ਦੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਇਸ ਇਤਿਹਾਸਕਿ ਇਮਾਰਤ ਨੂੰ ਕੋਈ ਖਤਰਾ ਨਹੀਂ ਹੈ। ਕੇਂਦਰੀ ਸੱਭਿਆਚਾਰ ਮੰਤਰੀ ਕੁਮਾਰੀ ਸ਼ੈਲਜਾ ਨੇ ਲੋਕ ਸਭਾ ਵਿਚ ਕਿਹਾ ਕਿ ਕੁਝ ਖਬਰਾਂ ਵਿਚ ਤਾਜ ਮਹਿਲ 'ਤੇ ਖਤਰੇ ਬਾਰੇ ਗੱਲ ਬਿਨਾਂ ਕਿਸੇ ਅਧਾਰ ਤੋਂ ਕਹੀ ਗਈ ਸੀ। ਸ਼ੈਲਜਾ ਨੇ ਕਿਹਾ ਕਿ ਤਾਜ ਮਹਿਲ ਵਿਚ ਮੁਰੰਮਤ ਦੀ ਜ਼ਰੂਰਤ ਦੇ ਅਧਾਰ 'ਤੇ ਲਗਾਤਾਰ ਸੁਰੱਖਿਅਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਜਰੂਰੀ ਅਧਿਐਨਾਂ 'ਤੇ ਲਗਾਤਾਰ ...
Read Full Story


ਤਾਜ ਮਹੱਲ ਦੇ 5 ਸਾਲ ਅੰਦਰ ਡਿੱਗਣ ਦੀ ਰਿਪੋਰਟ ਦਾ ਸੁਪਰੀਮ ਕੋਰਟ ਨੇ ਲਿਆ ਨੋਟਿਸ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਦੁਨੀਆ ਦੇ 7 ਅਜੂਬਿਆਂ ਵਿਚ ਸ਼ਾਮਲ ਆਗਰਾ ਸਥਿਤ ਤਾਜ ਮਹੱਲ ਦੇ ਪੰਜ ਸਾਲ ਅੰਦਰ ਢਹਿ ਜਾਣ ਦੀਆਂ ਖਬਰਾਂ ਦਾ ਖੁਦ ਹੀ ਨੋਟਿਸ ਲੈਂਦਿਆ ਕੇਂਦਰ, ਉੱਤਰ ਪ੍ਰਦੇਸ਼ ਸਰਕਾਰ ਤੇ ਹੋਰਨਾਂ ਨੂੰ ਸ਼ੁੱਕਰਵਾਰ ਨੋਟਿਸ ਜਾਰੀ ਕੀਤੇ। ਮਾਣਯੋਗ ਡੀ. ਕੇ. ਜੈਨ ਦੀ ਪ੍ਰਧਾਨਗੀ ਵਾਲੀ 2 ਮੈਂਬਰੀ ਬੈਂਚ ਨੇ ਕੇਂਦਰ, ਯੂ. ਪੀ. ਸਰਕਾਰ, ਸੱਭਿਆਚਾਰਕ ਮੰਤਰਾਲਾ ਅਤੇ ਪਾਣੀ ਸੋਮਿਆਂ ਬਾਰੇ ਮੰਤਰਾਲਾ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਲਈ ਕਿਹਾ। ਅਦਾਲਤ ਨੇ ਇਨ੍ਹਾਂ ਸਭ ਨੂੰ ਨੋਟਿਸ ਦੇ ਜਵਾਬ ਦੇਣ ਲਈ 15 ਨਵੰਬਰ ਤਕ ਦਾ ਸਮਾਂ ਦਿੱਤਾ ...
Read Full Story


ਪੰਜਾਬੀ ਸਭਿਆਚਾਰ ਨੂੰ ਤਬਾਹ ਕਰਨ ਵਿੱਚ ਮੋਹਰੀ ਹਨ ਪੰਜਾਬੀ ਗਾਇਕ!

ਇਹ ਖਿਆਲ ਕਈ ਵਾਰ ਮੇਰੇ ਮਨ ਵਿਚ ਆਂਉਂਦਾ ਤੇ ਮੈਂ ਕਈ-ਕਈ ਘੰਟੇ ਪੰਜਾਬੀ ਸਭਿਆਚਾਰ ਦੀ ਪ੍ਰਭਾਸਾ ਵਾਰੇ ਅਪਣੇ ਆਪ ਨਾਲ਼ ਬੈਹਸਦਾ ਰਿੰਦਾ ਕਿ ਅਸਲ ਪੰਜਾਬੀ ਸਭਿਆਚਾਰ ਹੁੰਦਾ ਕੀ ਹੈ। ਪੰਜਾਬੀ ਗੀਤਾਂ ਵਿਚ ਪੰਜਾਬੀ ਮੁਡਿਆਂ ਅਤੇ ਕੁੱੜੀਆਂ ਦੇ ਪਹਰਾਵੇ ਕਿਤੋਂ ਵੀ ਪੰਜਾਬੀ ਸਭਿਆਚਾਰ ਦੀ ਝਲੱਕ ਨਹੀ ਦੇਂਦੇ। ਸਗੋਂ ਵੇਸ਼ਰਮੀ ਵਿੱਚ ਪਛੱਮੀਂ ਦੇਸ਼ਾਂ ਤੋਂ ਕੋਹਾਂ ਅੱਗੇ ਹਨ। ਹੁੱਣ ਤਾਂ ਗੋਰੇ ਵੀ ਪੰਜਾਬੀ ਗੀਤਾਂ ਨੂੰ ਪ੍ਰਵਾਰਿਕ ਨਹੀ ਮਨਦੇ ਹੁਣਗੇ। ਜੋ ਕਲਾਚਰ ਪੰਜਾਬੀ ਗੀਤਾਂ ਵਿਚ ਦੇਖਣ ਨੂੰ ਮਿਲਦਾ ਹੈ ਉਹ ਮੈਂ ਅਪਣੀ ਸਾਰੀ ਜਿੰਦਗੀ ਵਿੱਚ ਪੰਜਾਬ ਵਿੱਚ ਕੀਤੇ ਨਹੀ ਦੇਖਿਆ। ਇਹ ਸੋਚ-ਸੋਚ ...
Read Full Story


ਸਿਰਤਾਜ ਨੇ ਸਰੋਤੇ ਸੁਰਾਂ ’ਤੇ ਨਚਾਏ

ਖੰਨਾ ਸ਼ਹਿਰ ’ਚ ਉਦੋਂ ਖੰਨਾ ਵਾਸੀ ਝੂਮਣ ਲਗ ਪਏ ਜਦੋਂ ਸੂਫ਼ੀ ਗਾਇਕ ਸਤਿੰਦਰ ਸਿਰਤਾਜ ਨੇ ਲਗਾਤਾਰ ਚਾਰ ਘੰਟੇ ਆਪਣੀ ਮਿੱਠੀ ਅਵਾਜ ਦਾ ਜਾਦੂ ਵਖੇਰ ਦਿਆ ਬੇ ਹੱਦ ਪਿਆਰੀਆ ਅਤੇ ਸਹਿਤਕ ਰਚਨਾਵਾਂ ਸੁਣਈਆ ਸਾਈ ਤੋਂ ਸ਼ੁਰੂ ਕਰ ਕੇ ਜਦੋਂ ਪਤਾ ਹੁੰਦਾ ਸੀਨੇ ਵਿਚ ਸ਼ੇਕ ਹਸਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਉ ਹੁੰਦੇ ਸਮੇਤ ਦੋ ਦਰਜਨਾਂ ਤੋਂ ਵੱਣ ਪ੍ਰਸਿੱਧ ਅਤੇ ਨਵੀਆ ਰਚਨਾਵਾਂ ਬੇ ਹੱਦ ਸਿਰ ਚੜ੍ਹ ਬੋਲਣ ਵਾਲੀ ਅਦਾਕਾਰੀ ਕਰਕੇ ਬੈਠੇ ਨੇ ਹੀ ਸਰੋਤੇ ਸੁਰਾਂ ’ਤੇ ਨਚਾਏ। ਤਾੜੀਆ ਮਾਰਨ ਲਈ ਮਜ਼ਬੂਰ ਹੰੁਦੇ ਰਹੇ। ਨਗਰ ਕੌਂਸ਼ਲ ਖੰਨਾ ਦੇ ਪ੍ਰਧਾਨ ਸ. ਇਕਬਾਲ ਸਿੰਘ ਚੰਨੀ, ...
Read Full Story


ਕਾਲਾ ਸੰਘਿਆਂ ਨਾਲੇ ’ਚ ਦੂਸ਼ਿਤ ਪਾਣੀ ਪਾਉਣ ਦਾ ਮਾਮਲਾ ਚਿੰਤਾਜਨਕ

ਜਲੰਧਰ, 6 ਜਨਵਰੀ (ਵਿ. ਪ੍ਰ.)-ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਬਾਬੂ ਰਾਮ ਤੇ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆ ਨਾਲੇ ਵਿਚ ਪਾਏ ਜਾ ਰਹੇ ਦੂਸ਼ਿਤ ਪਾਣੀ ਪਾਉਣ ਦੇ ਮਾਮਲੇ ਨੂੰ ਚਿੰਤਾਜਨਕ ਤੇ ਵਾਤਾਵਰਣ ਲਈ ਖਤਰਨਾਕ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਮਾਮਲੇ ਵਿਚ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਨੂੰ ਵੀ ਵਾਤਾਵਰਣ ਨੂੰ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ। ਦੂਸ਼ਿਤ ਪਾਣੀ ਕਾਲਾ ਸੰਘਿਆ ਨਾਲੇ ਵਿਚ ਪੈਣ ਕਰਕੇ ਸਤਲੁਜ ਦਰਿਆ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਸ੍ਰੀ ਬਾਬੂ ਰਾਮ, ਸੰਤ ਬਾਬਾ ਸੀਚੇਵਾਲ ਅੱਜ ਕਾਲਾ ਸੰਘਿਆ ਨਾਲੇ ਤੇ ...
Read Full Story


1

Loading...

© 2012 punjabinfoline.com

punjab infoline arash info