Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਤਾਸੀਰ"
ਕਾਦਰੀ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੇ ਜੱਜ ਨੇ ਸਾਊਦੀ ਅਰਬ ’ਚ ਪਨਾਹ ਲਈ

ਲਾਹੌਰ, ਗਵਰਨਰ ਸਲਮਾਨ ਤਾਸੀਰ ਦੇ ਹਤਿਆਰੇ ਮੁਮਤਾਜ਼ ਕਾਦਰੀ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੇ ਪਾਕਿਸਤਾਨੀ ਜੱਜ ਨੇ ਆਪਣੇ ਪਰਿਵਾਰ ਸਹਿਤ ਸਾਊਦੀ ਅਰਬ ਵਿੱਚ ਪਨਾਹ ਲੈ ਲਈ ਹੈ। ਧਾਰਮਿਕ ਜਨੂੰਨੀਆਂ ਵੱਲੋਂ ਜੱਜ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦਹਿਸ਼ਤਵਾਦ ਵਿਰੋਧੀ ਅਦਾਲਤ ਦੇ ਜੱਜ ਪਰਵੇਜ਼ ਅਲੀ ਸ਼ਾਹ ਜਿਨ੍ਹਾਂ 1 ਅਕਤੂਬਰ ਨੂੰ ਕਾਦਰੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਛੁੱਟੀ ’ਤੇ ਚਲੇ ਗਏ ਹਨ। ਕੁਝ ਵਕੀਲਾਂ ਨੇ ਉਨ੍ਹਾਂ ਦੇ ਕੋਰਟ ਰੂਮ ਵਿੱਚ ਭੰਨ ਤੋੜ ਕੀਤੀ ਸੀ ਅਤੇ ਕਈ ਮਜ਼੍ਹਬੀ ਗਰੁੱਪਾਂ ਨੇ ਜੱਜ ਦਾ ਕਤਲ ਕਰਨ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਕਾਦਰੀ ਦੇ ਮੁਕੱਦਮੇ ’ਚ ...
Read Full Story


ਕਿਉਂ ਹੋ ਰਿਹਾ ਹੈ ਕਸਾਬ ਨਾਲ 'ਹੀਰੋ ਵਰਗਾ ਸਲੂਕ'

ਇਸਲਾਮਾਬਾਦ, ਇੰਟਰਨੈੱਟ 'ਤੇ ਅੱਜਕਲ ਇਕ ਪਾਕਿਸਤਾਨੀ ਗੀਤ ਨੇ ਧੁੰਮਾਂ ਮਚਾਈਆਂ ਹੋਈਆਂ ਹਨ। ਜੋ ਅੱਤਵਾਦੀਆਂ 'ਤੇ ਰੁਖ ਬਾਰੇ ਤਿੱਖੇ ਸਵਾਲ ਖੜ੍ਹੇ ਕਰਕੇ ਸਿਆਸੀ ਆਗੂਆਂ ਤੋਂ ਲੈ ਕੇ ਆਮ ਲੋਕਾਂ ਸਭ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ ਲਈ ਪ੍ਰੇਰਿਤ ਕਰਦਾ ਹੈ। ਇਸ ਪਾਕਿਸਤਾਨੀ ਗੀਤ ਵਿਚ ਸਵਾਲ ਕੀਤਾ ਗਿਆ ਹੈ ਕਿ ਮੁੰਬਈ ਹਮਲੇ ਵਿਚ ਜ਼ਿੰਦਾ ਫੜੇ ਗਏ ਪਾਕਿਸਤਾਨੀ ਅੱਤਵਾਦੀ ਕਸਾਬ ਨਾਲ ਕਿਉਂ ਪਾਕਿਸਤਾਨ ਵਿਚ ਹੀ 'ਹੀਰੋ' ਵਰਗਾ ਦਰਜਾ ਅਤੇ ਕਿਉਂ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਦੇ ਕਾਤਲ ਨਾਲ ਹੋ ਰਿਹਾ ਹੈ ਕਿਸੇ ਨਵਾਬ ਵਰਗਾ ਸਲੂਕ? ਇਸ ਹਫਤੇ ਦੇ ਅੰਤ 'ਚ ਲਾਹੌਰ ਆਧਾਰਤ ਬੇ-ਗੈਰਤ ਬ੍ਰਿਗੇਡ ...
Read Full Story


ਕਾਦਰੀ ਨੂੰ ਮਿਲੀ ਮੌਤ ਦੀ ਸਜ਼ਾ ਦੇ ਫੈਸਲੇ ਵਿਰੁੱਧ ਪਾਕਿ 'ਚ ਅੱਜ ਦੇਸ਼ ਪੱਧਰੀ ਵਿਰੋਧ

ਲਾਹੌਰ, ਪਾਕਿਸਤਾਨੀ ਪੰਜਾਬ ਦੇ ਸਾਬਕਾ ਗਵਰਨਰ ਸਲਮਾਨ ਤਾਸੀਰ ਦੇ ਕਾਤਿਲ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਜਮਾਤ-ਉਦ-ਦਾਅਵਾ ਸਮੇਤ 40 ਮਜ਼੍ਹਬੀ ਅਤੇ ਕੱਟੜਪੰਥੀ ਗਰੁੱਪਾਂ ਨੇ 7 ਅਕਤੂਬਰ ਨੂੰ ਦੇਸ਼ ਪੱਧਰੀ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ। ਇਨ੍ਹਾਂ ਪਾਰਟੀਆਂ ਨੇ ਵੀਰਵਾਰ ਇਕ ਬੈਠਕ ਕੀਤੀ ਜਿਸ 'ਚ ਅੱਤਵਾਦ ਰੋਕੂ ਇਕ ਅਦਾਲਤ ਵਲੋਂ ਤਾਸੀਰ ਦੇ ਕਾਤਿਲ ਕਾਦਰੀ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਬਾਰੇ ਚਰਚਾ ਹੋਈ। ਬੈਠਕ 'ਚ ਜਮਾਤ ਦੇ ਮੁਖੀ ਮੁਹੰਮਦ ਸਈਦ ਨੇ ਕਿਹਾ ਕਿ ਅਦਾਲਤ ਦਾ ਫੈਸਲਾ ਇਸਲਾਮ ਵਿਰੁੱਧ ਕੌਮਾਂਤਰੀ ਜੰਗ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕਾਦਰੀ ਨੇ ...
Read Full Story


1

Loading...

© 2012 punjabinfoline.com

punjab infoline arash info