Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਤਿਉਹਾਰ"
ਰੱਖੜੀ ਇੱਕ ਭੇਡ ਚਾਲ ਹੈ ਜਾਂ?

ਪ੍ਰੋ ਸੁਖਵਿੰਦਰ ਸਿੰਘ ਦਦੇਹਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਰੱਖੜੀ ਦਾ ਤਿਉਹਾਰ ਹਰ ਵਾਰ ਬੜੇ ਉਤਸ਼ਾਹ ਨਾਲ ਲੋਕ ਮਨਾਉਂਦੇ ਹਨ ।ਹਰ ਸਾਲ ਭੈਣਾਂ ਭਰਾਵਾਂ ਦੇ ਇਸ ਪਿਆਰ ਦੇ ਪ੍ਰਤੀਕ ਤਿਉਹਾਰ ਨੂੰ ਕਰੋੜਾਂ ਅਰਬਾਂ ਦੇ ਖਰਚੇ ਕਰਕੇ ਜੀਵਤ ਰੱਖਿਆ ਜਾ ਰਿਹਾ ਹੈ।ਭਰਾ ਹਰ ਸਾਲ ਅਪਣੀ ਭੈਣ ਕੋਲੋਂ ਗੁੱਟ ਤੇ ਰੱਖੜੀ ਬੰਨਵਾ ਕੇ ਪ੍ਰਣ ਦੁਹਰਾਉਦਾ ਹੈ ਕਿ ਮੈਂ ਤੇਰੀ ਰੱਖਿਆ ਕਰਾਂਗਾ, ਇਸ ਕਰਕੇ ਇਸ ਤਿਉਹਾਰ ਨੂੰ ਰੱਖਸ਼ਾ ਬੰਧਨ ਵੀ ਕਿਹਾ ਜਾਂਦਾ ਹੈ ।ਇਸ ਦਾ ਕੋਈ ਇਤਿਹਾਸਿਕ ਪਿਛੋਕੜ ਕੋਈ ਨਹੀਂ ਮਿਲਦਾ ।ਇਹ ਕਿਥੋਂ ਚੱਲਿਆ ਕਿਵੇਂ ਚੱਲਿਆ ਕੋਈ ਵੀ ਪੁਖਤਾ ਸਬੂਤ ਨਹੀਂ ...
Read Full Story


ਕੁੜੀਆਂ ਦੀ ਲੋਹੜੀ ਮਨਾਉਣਾ ਚੰਗੀ ਪਿਰਤ-ਗੁਰਦੇਵ ਕੌਰ ਸੰਘਾ

ਜਲੰਧਰ, 18 ਜਨਵਰੀ (ਬਾਵਾ)-ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਅਤੇ ਪਿੰਡ ਕਾਦੀਆਂਵਾਲੀ ਦੀ ਸਰਪੰਚ ਸ੍ਰੀਮਤੀ ਗੁਰਦੇਵ ਕੌਰ ਸੰਘਾ ਦੀ ਅਗਵਾਈ ਵਿਚ ਪਿੰਡ ਵਾਸੀਆਂ ਦੀ ਭਰਪੂਰ ਸ਼ਮੂਲੀਅਤ ਨਾਲ ਕੁੜੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਸ੍ਰੀਮਤੀ ਗੁਰਦੇਵ ਕੌਰ ਸੰਘਾ ਨੇ ਕਿਹਾ ਕਿ ਕੁੜੀਆਂ ਦੀ ਲੋਹੜੀ ਮਨਾਉਣ ਦੀ ਚੰਗੀ ਪਿਰਤ ਨੂੰ ਅੱਗੋਂ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅੰਦਰ ਪੈਦਾ ਹੋਈਆਂ 12 ਕੁੜੀਆਂ ਦੇ ਨਾਂਅ ’ਤੇ 10 ਹਜ਼ਾਰ ਰੁਪਏ ਦੀ ਐਫ.ਡੀ. ਕਰਵਾ ਕੇ ਦਿੱਤੀ ਗਈ ਹੈ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਸ਼ਾਲ ਭੇਟ ਕੀਤੇ ਗਏ ਹਨ। ਇਸ ਮੌਕੇ ਤਿਉਹਾਰ ਨਾਲ ...
Read Full Story


ਨਕੋਦਰ ਵਿੱਚ ਕ੍ਰਿਸਮਿਸ ਦਾ ਤਿਉਹਾਰ ਮਨਾਇਆ

ਨਕੋਦਰ, 9 ਜਨਵਰੀ (ਤਰਲੋਕ)- ਪ੍ਰਭੁ ਯਿਸੂ ਮਸੀਹ ਦੇ ਜਨਮ ਦਿਨ ’ਤੇ ਕ੍ਰਿਸਮਿਸ ਦਾ ਪਵਿੱਤਰ ਪੁਰਬ ਦੁਨੀਆਂ ਭਰ ਵਿੱਚ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ। ਨਕੋਦਰ ਦੇ ਮੁਹੱਲਾ ਰਵਿਦਾਸਪੁਰ ਦੀ ਜੀਸਿਸ ਕ੍ਰਾਇਸਟ ਚਰਚ ਵਿੱਚ ਪ੍ਰਭੁ ਦੇ ਦਾਸ ਪਾਸਟਰ ਅਮੀਨ ਮਸੀਹ ਦੀ ਰਹਿਨੁਮਾਈ ਵਿੱਚ ਕ੍ਰਿਸਮਿਸ ਦਾ ਪਵਿੱਤਰ ਤਿਉਹਾਰ ਬੜੇ ਉਥਸ਼ਾਹ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ। ਪ੍ਰਭੁ ਦੇ ਦਾਸ ਪਾਸਰ ਆਮੀਨ ਮਸੀਹ ਨੇ ਪਰਮੇਸ਼ੁਰ ਦੀ ਪਵਿੱਤਰ ਬਾਣੀ ਦਾ ਪ੍ਰਚਾਰ ਕੀਤਾ ਅਤੇ ਸੰਗਤਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਨੂੰ ਗ੍ਰਹਿਣ ਕੀਤਾ। ਉਨ੍ਹਾਂ ਨੇ ਪ੍ਰਚਾਰ ਦੌਰਾਨ ਯਿਸੂ ਤੇ ਇੰਮਾਨੂਏਲ ...
Read Full Story


ਖੋਜੇਵਾਲਾ ’ਚ ਧੂਮ-ਧਾਮ ਨਾਲ ਮਨਾਈ ਗਈ ਕ੍ਰਿਸਮਿਸ

ਕਪੂਰਥਲਾ, 27 ਦਸੰਬਰ (ਦੋਆਬਾ ਨਿਊਜ਼ ਸਰਵਿਸ)- ਜ਼ਿਲ੍ਹੇ ਦੇ ਪਿੰਡ ਖੋਜੇਵਾਲਾ ਵਿਖੇ ‘ਦ ਓਪਨ ਡੋਰ ਚਰਚ’ ਵਲੋਂ ਯਿਸੂ ਮਸੀਹ ਜੀ ਦੇ ਪਵਿੱਤਰ ਦਿਹਾੜੇ ਦੀ ਖੁਸ਼ੀ ਵਿੱਚ ਕ੍ਰਿਸਮਿਸ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਥੇ ਦੇਸ਼ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ, ਉਥੇ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਤੋਂ ਪ੍ਰਮੁੱਖ ਹਸਤੀਆਂ ਨੇ ਵੀ ਦਰਸ਼ਨ ਕੀਤੇ। ਸੰਗਤਾਂ ਨੇ ਪਾਸਟਰ ਹਰਭਜਨ ਸਿੰਘ ਜੀ ਵਲੋਂ ਦੱਸੇ ਪ੍ਰਭੁ ਯਿਸੂ ਮਸੀਹ ਜੀ ਦੇ ਪਵਿੱਤਰ ਪ੍ਰਵਚਨਾਂ ਨੂੰ ਸੁਣਿਆ। ਪਾਸਟਰ ਹਰਭਜਨ ਸਿੰਘ ਜੀ ਨੇ ਦੱਸਿਆ ਕਿ ਪ੍ਰਭੁ ਯਿਸੂ ਮਸੀਹ ਜੀ ਨੇ ਸਮੂਹ ...
Read Full Story


1

Loading...

© 2012 punjabinfoline.com

punjab infoline arash info