Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਤਿਰੰਗਾ" |
ਅੰਮ੍ਰਿਤਸਰ ਅੰਦਰ ਅਜਾਦੀ ਦੇ ਜਸ਼ਨ ਮਨਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੱਮਲ,ਸੁਰੱਖਿਆ ਦੇ ਤਗੜੇ ਇੰਤਜਾਂਮ
ਅੰਮ੍ਰਿਤਸਰ/14ਅਗਸਤ/ਸਰਵਨ ਸਿੰਘ ਰੰਧਾਵਾ:-ਅੰਮ੍ਰਿਤਸਰ ਅੰਦਰ ਜਸ਼ਨ-ਏ-ਅਜਾਦੀ ਮਨਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਅਜਾਦੀ ਦਾ ਇਸ ਵਾਰ ਦਾ ਜਸ਼ਨ ਵੀ ਅੰਮ੍ਰਿਤਸਰ ਦੇ ਪ੍ਰਸਿੱਧ ਖੇਡ ਮੈਦਾਂਨ ਗਾਂਧੀ ਗਰਾਉਡ ਵਿਖੇ ਹੀ ਮਨਾਇਆ ਜਾ ਰਿਹਾ ਹੈ।ਇਸ ਨੂੰ ਲੈ ਸ਼ਹਿਰ ਦੀ ਅਤੇ ਇਸ ਖੇਡ ਮੈਦਾਂਨ ਦੀ ਸੁਰੱਖਿਆ ਨੂੰ ਹੋਰ ਵੀ ਕਰੜਾ ਕਰ ਦਿੱਤਾ ਗਿਆ ਹੈ। ਇਸ ਅਜਾਦੀ ਦੇ ਜਸਨ ਵਿੱਚ ਸ਼ਰੀਕ ਹੋਣ ਲਈ ਕਈ ਵੱਡੀਆਂ ਮਹਾਂਨ ਸ਼ਖਸੀਅਤਾਂ ਉਚੇਚੇ ਤੋਰ ਤੇ ਸ਼ਹਿਰ ਅੰਦਰ ਪੁੱਜ ਰਹੀਆਂ ਹਨ। ਇਹਨਾਂ ਕਾਂਰਣਾ ਨੂੰ ਵੇਖਦਿਆਂ ਹੀ ਸ਼ਹਿਰ ਦੀ ਸੁਰੱਖਿਆ ਨੂੰ ਸਖਤ ਅਤੇ ਮਜਬੂਤ ਕਰ ਦਿੱਤਾ ਗਿਆ ਹੈ। ... Read Full Story
|
ਹੁਣ ਰਾਤ ਨੂੰ ਵੀ ਲਹਿਰਾਇਆ ਜਾ ਸਕੇਗਾ ਤਿਰੰਗਾ
ਨਵੀਂ ਦਿੱਲੀ, 24 ਦਸੰਬਰ (ਦੋਆਬਾ ਨਿਊਜ਼ ਸਰਵਿਸ)-ਭਾਰਤੀ ਨਾਗਰਿਕ ਹੁਣ ਰਾਤ ਸਮੇਂ ਵੀ ਤਿਰੰਗਾ ਲਹਿਰਾ ਸਕਦੇ ਹਨ। ਕੇਂਦਰੀ ਗ੍ਰਹਿ ਵਿਭਾਗ ਨੇ ਉਦਯੋਗਪਤੀ ਅਤੇ ਸੰਸਦ ਮੈਂਬਰ ਨਵੀਨ ਜਿੰਦਲ ਦੇ ਪ੍ਰਸਤਾਵ ’ਤੇ ਇਸ ਸਬੰਧੀ ਫੈਸਲਾ ਸੁਣਾਉਂਦਿਆਂ ਕਿਹਾ ਕਿ ਇਹ ਮਾਮਲਾ ਤਿਰੰਗੇ ਦੇ ਰੱਖ ਰਖਾਵ ’ਤੇ ਨਿਰਭਰ ਕਰਦਾ ਹੈ। ਵਿਭਾਗ ਨੇ ਕਿਹਾ ਕਿ ਤਿਰੰਗਾ ਲਹਿਰਾਉਣ ਸਮੇਂ ਪੋਲ ਘੱਟੋ ਘੱਟ 100 ਫੁ¤ਟ ਉ¤ਚਾ ਹੋਣਾ। ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਸ੍ਰੀ ਜਿੰਦਲ ਦਾ ਪ੍ਰਸਤਾਵ ’ਤੇ ਵਿਚਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਅਤੇ ਰਾਤ ਸਮੇਂ ਤਿਰੰਗਾ ਲਹਿਰਾਇਆ ਜਾ ... Read Full Story
|
1 |
 Loading...
|
|
|
© 2012 punjabinfoline.com
|