Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਤਿਵਾੜੀ"
ਤਿਵਾੜੀ ਨੇ ਸਰਾਫ਼ਾ ਕਾਰੋਬਾਰੀਆਂ ਦੀ ਮੰਗ ਵਿੱਤ ਮੰਤਰੀ ਤੱਕ ਪਹੁੰਚਾਈ

ਲੁਧਿਆਣਾ: ਸਥਾਨਕ ਲੋਕ ਸਭਾ ਮੈਂਬਰ ਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਸਰਾਫ਼ਾ ਕਾਰੋਬਾਰ ਉੱਤੇ ਐਕਸਾਈਜ਼ ਡਿਊਟੀ ਦੇ ਮਾਮਲੇ ਵਿੱਚ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨਾਲ ਚਰਚਾ ਕੀਤੀ। ਨਾਲ ਹੀ ਇਸ ਸਬੰਧੀ ਸਰਾਫ਼ਾ ਕਾਰੋਬਾਰੀਆਂ ਵੱਲੋਂ ਦਿੱਤਾ ਗਿਆ ਇੱਕ ਮੈਮੋਰੰਡਮ ਵੀ ਉਨ੍ਹਾਂ ਨੂੰ ਸੌਂਪਿਆ। ਉਨ੍ਹਾਂ ਨੇ ਸਰਾਫ਼ਾ ਕਾਰੋਬਾਰੀਆਂ ਨੂੰ ਐਕਸਾਈਜ਼ ਡਿਊਟੀ ਮਾਮਲੇ ਵਿੱਚ ਰਾਹਤ ਦੇਣ ਦੀ ਮੰਗ ਵੀ ਕੀਤੀ। ਤਿਵਾੜੀ ਵੱਲੋਂ ਜਾਰੀ ਤਾਜ਼ਾ ਬਿਆਨ ਵਿੱਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਜਿਸ ਦੇ ਅਨੁਸਾਰ ਪਿਛਲੇ ਦਿਨੀਂ ਕਾਂਗਰਸ ਸ਼ਹਿਰੀ ਜ਼ਿਲ੍ਹਾ ਕਮੇਟੀ ਦੇ ...
Read Full Story


ਲੜਖੜਾਉਂਦੇ ਤਿਵਾੜੀ ਦੀਆਂ ਨਜ਼ਰਾਂ ਮੁੱਖ ਮੰਤਰੀ ਦੀ ਕੁਰਸੀ 'ਤੇ

ਦੇਹਰਾਦੂਨ, ਉੱਤਰਾਖੰਡ ਵਿਚ ਕਾਂਗਰਸ ਨੂੰ ਭਾਜਪਾ ਖਟਮਲ ਨੇ ਡੰਗ ਮਾਰ ਦਿੱਤਾ ਹੈ। ਪਾਰਟੀ ਪਹਿਲਾਂ ਹੀ ਸੰਭਾਵੀ ਮੁੱਖ ਮੰਤਰੀਆਂ ਦੀਆਂ ਭਾਰੀ ਸ਼ਰਤਾਂ ਹੇਠ ਦੱਬ ਰਹੀ ਹੈ, ਜਿਵੇਂ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਹਨ। 87 ਸਾਲਾਂ ਦੇ ਐੱਨ. ਡੀ. ਤਿਵਾੜੀ ਐੱਲ. ਕੇ. ਅਡਵਾਨੀ ਵਾਂਗ ਆਪਣੀ ਪਾਰਟੀ 'ਚੋਂ ਅਲੱਗ-ਥਲੱਗ ਪੈ ਗਏ ਹਨ। ਸੈਕਸ ਸੀਡੀਜ਼ ਅਤੇ ਜੱਦੀ ਕੇਸਾਂ ਦੇ ਬਾਅਦ ਕਾਂਗਰਸ ਵਲੋਂ ਅਸੈਂਬਲੀ ਚੋਣਾਂ ਵਿ ਚ ਜਿੱਤ ਪ੍ਰਾਪਤ ਕਰ ਲੈਣ ਦੀ ਸੂਰਤ ਵਿਚ ਨਿਯੁਕਤ ਕੀਤੇ ਜਾਣ ਲਈ ਇਕ ਵਾਰ ਫਿਰ ਦਾਅਵਾ ਦਾਇਰ ਕਰਨ ਲਈ ਤਿਵਾੜੀ ਨੂੰ ਸਾਫ ਤੌਰ 'ਤੇ ਰੋਕ ਨਹੀਂ ਸਕੇ। ਤਿਵਾੜੀ ਨੇ ਬੀਤੇ ...
Read Full Story


ਪੰਜਾਬ 'ਚ ਕਾਨੂੰਨ ਬਣਾਉਣ ਵਾਲੇ ਹੀ ਉਸ ਨੂੰ ਆਪਣੇ ਹੱਥਾਂ 'ਚ ਲੈ ਰਹੇ ਹਨ : ਤਿਵਾੜੀ

ਨਵੀਂ ਦਿੱਲੀ, ਕਾਂਗਰਸ ਨੇ ਅੱਜ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ 'ਤੇ ਸਖ਼ਤ ਨੁਕਤਾਚੀਨੀ ਕੀਤੀ ਅਤੇ ਕਿਹਾ ਕਿ ਉਥੇ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਬੁਲਾਰੇ ਮੁਨੀਸ਼ ਤਿਵਾੜੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਇਕ ਤੋਂ ਬਾਅਦ ਇਕ ਧੱਕਾ-ਮੁੱਕੀ ਵਿਚ ਸ਼ਾਮਲ ਹੋ ਰਹੀ ਹੈ। ਅਕਾਲੀ ਦਲ ਦੇ ਸਰਪੰਚ ਨੇ ਇਕ ਸਕੂਲ ਟੀਚਰ ਨੂੰ ਥੱਪੜ ਮਾਰ ਦਿੱਤਾ, ਜਦਕਿ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਆਂਧਰਾ ਪ੍ਰਦੇਸ਼ ਦੇ ਇਕ ਟੋਲ ਪਲਾਜ਼ਾ 'ਤੇ ਸਕਿਓਰਿਟੀ ਗਾਰਡ ਨੂੰ ਧੱਕਾ ਦੇ ਦਿੱਤਾ। ਉਨ੍ਹਾਂ ...
Read Full Story


ਰੋਹਿਤ ਦੀ ਅਪੀਲ 'ਤੇ ਤਿਵਾੜੀ ਨੂੰ ਨੋਟਿਸ

ਨਵੀਂ ਦਿੱਲੀ, ਦਿੱਲੀ ਹਾਈਕੋਰਟ ਨੇ ਇਥੋਂ ਦੇ ਇਕ ਨੌਜਵਾਨ ਦੀ ਅਪੀਲ 'ਤੇ ਬਜ਼ਰੁਗ ਕਾਂਗਰਸੀ ਨੇਤਾ ਐੱਨ.ਡੀ. ਤਿਵਾੜੀ ਨੂੰ ਵੀਰਵਾਰ ਨੋਟਿਸ ਜਾਰੀ ਕੀਤਾ। ਨੌਜਵਾਨ ਨੇ ਹਾਈਕੋਰਟ ਦੇ ਇਸ ਹੁਕਮ ਨੂੰ ਚੁਣੌਤੀ ਦਿੱਤੀ ਹੈ ਕਿ ਉਸਦੇ ਪਿਤਾ ਸੰਬੰਧੀ ਮਾਮਲੇ ਨੂੰ ਤੈਅ ਕਰਨ ਲਈ ਡੀ. ਐੱਨ. ਏ. ਪ੍ਰ੍ਰੀਖਣ ਲਈ ਤਿਵਾੜੀ ਨੂੰ ਖੂਨ ਦਾ ਨਮੂਨਾ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਕਾਰਜਵਾਹਕ ਜੱਜ ਏ. ਕੇ. ਸਿਕਰੀ ਅਤੇ ਰਾਜੀਵ ਸਹਾਏ 'ਤੇ ਆਧਾਰਿਤ ਬੈਂਚ ਨੇ ਆਪਣੇ-ਆਪ ਨੂੰ ਤਿਵਾੜੀ ਦਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਰੋਹਿਤ ਸ਼ੇਖਰ ਦੀ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾŒ। ਬੈਂਚ ਨੇ ਤਿਵਾੜੀ ਨੂੰ ਅਗਲੇ ਸਾਲ ...
Read Full Story


ਵਿਦੇਸ਼ੀ ਸਿੱਧੇ ਪੂੰਜੀ ਨਿਵੇਸ਼ ਤੋਂ ਵਾਪਸੀ ਅਸੰਭਵ : ਕਾਂਗਰਸ ਤਰਜਮਾਨ ਤਿਵਾੜੀ

ਨਵੀਂ ਦਿੱਲੀ, ਕਾਂਗਰਸ ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਵਿਦੇਸ਼ੀ ਸਿੱਧੇ ਪੂੰਜੀ ਨਿਵੇਸ਼ ਦੇ ਮੁੱਦੇ 'ਤੇ ਕਦਮ ਪਿੱਛੇ ਨਹੀਂ ਮੋੜੇ ਜਾਣਗੇ ਕਿਉਂਕਿ ਇਹ ਕਾਰਵਾਈ ਨੌਜਵਾਨਾਂ ਨੂੰ ਵਧੇਰੇ ਰੋਜ਼ਗਾਰ ਦੇਵੇਗੀ ਅਤੇ ਕਿਸਾਨਾਂ ਲਈ ਲਾਭਕਾਰੀ ਹੋਵੇਗੀ। ਇਥੇ ਅਖਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਤੇ ਪਾਰਟੀ ਤਰਜਮਾਨ ਸ਼੍ਰੀ ਮੁਨੀਸ਼ ਤਿਵਾੜੀ ਨੇ ਇਸ ਨੀਤੀ ਦੇ ਵਿਰੋਧੀ ਖੱਬੇ ਮੁਹਾਜ਼ ਅਤੇ ਭਾਰਤੀ ਜਨਤਾ ਪਾਰਟੀ ਦੋਵਾਂ ਦੀ ਡੱਟ ਕੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸੀ. ਪੀ. ਆਈ. (ਐੱਮ.), ਸੀ. ਪੀ. ਆਈ. ਤੇ ਖੱਬੇ ਮੁਹਾਜ਼ ਦੀਆਂ ਦੂਜੀਆਂ ਪਾਰਟੀਆਂ ਭਾਰਤ ...
Read Full Story


ਸੁਪਰੀਮ ਕੋਰਟ ਨੇ ਤਿਵਾੜੀ ਨੂੰ ਫਟਕਾਰਿਆ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਅੱਜ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਦੱਤ ਤਿਵਾੜੀ ਨੂੰ ਫਟਕਾਰ ਲਾਈ। ਅਦਾਲਤ ਨੇ ਤਿਵਾੜੀ ਨੂੰ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਨੇ ਵਲਦੀਅਤ ਮਾਮਲੇ ਵਿਚ ਡੀ. ਐੱਨ. ਏ. ਪ੍ਰੀਖਣ ਦੇ ਲਈ ਖੂਨ ਦਾ ਨਮੂਨਾ ਕਿਉਂ ਨਹੀਂ ਦਿੱਤਾ। ਖੁਦ ਨੂੰ ਸੀਨੀਅਰ ਕਾਂਗਰਸੀ ਨੇਤਾ ਤਿਵਾੜੀ ਦਾ ਜੈਵਿਕ ਪੁੱਤਰ ਦੱਸਣ ਵਾਲੇ ਰੋਹਿਤ ਸ਼ੇਖਰ ਨੇ ਇਸ ਸੰਬੰਧ ਵਿਚ ਦਿੱਲੀ ਦੀ ਇਕ ਅਦਾਲਤ ਵਿਚ ਅਪੀਲ ਦਾਇਰ ਕੀਤੀ ...
Read Full Story


ਮਨੀਸ਼ ਤਿਵਾੜੀ ਨੇ ਹਜ਼ਾਰੇ ਤੋਂ ਲਿਖ਼ਤੀ ਮੁਆਫ਼ੀ ਮੰਗੀ

ਨਵੀਂ ਦਿੱਲੀ,ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਦੌਰਾਨ ਸਮਾਜ ਸੇਵੀ ਅੰਨਾ ਹਜ਼ਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਕਾਂਗਰਸੀ ਸੰਸਦ ਮੈਂਬਰ ਤੇ ਪਾਰਟੀ ਬੁਲਾਰੇ ਮਨੀਸ਼ ਤਿਵਾੜੀ ਨੇ ਅੱਜ ਲਿਖ਼ਤੀ ਮੁਆਫ਼ੀ ਮੰਗ ਲਈ ਹੈ। ਕਾਂਗਰਸੀ ਆਗੂ ਨੇ ਆਪਣੇ ਬਿਆਨ ‘ਚ ਕਿਹਾ ਕਿ ਹਜ਼ਾਰੇ ਬਾਰੇ ਆਪਣੀਆਂ ਟਿੱਪਣੀਆਂ ਨੂੰ ਲੈ ਕੇ ਉਨ੍ਹਾਂ ਨੂੰ ਅਫ਼ਸੋਸ ਹੈ। ਜ਼ਿਕਰਯੋਗ ਹੈ ਕਿ ਲੰਘੀ 8 ਸਤੰਬਰ ਨੂੰ ਸ੍ਰੀ ਹਜ਼ਾਰੇ ਦੇ ਵਕੀਲ ਮਿਲਿੰਦ ਪਵਾਰ ਨੇ ਤਿਵਾੜੀ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਸੀ। ਇਸ ਨੋਟਿਸ ਦੇ ਜਵਾਬ ਵਿਚ ਉਨ੍ਹਾਂ ਇਹ ਮੁਆਫ਼ੀ ਮੰਗੀ ਹੈ। ਹਜ਼ਾਰੇ ਨੂੰ ਭੇਜੇ ਲਿਖ਼ਤੀ ਸੰਦੇਸ਼ ‘ਚ ਤਿਵਾੜੀ ਨੇ ਕਿਹਾ ਕਿ ਉਹ ਇਸ ...
Read Full Story


ਅੰਨਾ ਹਜ਼ਾਰੇ ਵੱਲੋਂ ਮਨੀਸ਼ ਤਿਵਾੜੀ ਨੂੰ ਕਾਨੂੰਨੀ ਨੋਟਿਸ

ਪੁਣੇ,ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਚਲਾ ਰਹੇ ਅੰਨਾ ਹਜ਼ਾਰੇ ਨੇ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਹਜ਼ਾਰੇ ਦੇ ਵਕੀਲ ਮਲਿੰਦ ਪਵਾਰ ਵੱਲੋਂ ਭੇਜੇ ਨੋਟਿਸ ਵਿੱਚ ਸ੍ਰੀ ਤਿਵਾੜੀ ਨੂੰ ਕਿਹਾ ਗਿਆ ਹੈ ਕਿ ਉਹ ਆਪ ਅਤੇ ਪਾਰਟੀ ਵੱਲੋਂ ਲਿਖਤੀ ਰੂਪ ਵਿੱਚ ਮੁਆਫ਼ੀ ਮੰਗਣ। ਨਾਲ ਹੀ ਇਹ ਲਿਖਿਆ ਜਾਵੇ ਕਿ ਉਹ ਅਗਾਂਹ ਤੋਂ ਅਜਿਹੀ ਗ਼ਲਤ ਬਿਆਨੀ ਨਹੀਂ ਕਰਨਗੇ। ...
Read Full Story


ਮਨੀਸ਼ ਤਿਵਾੜੀ ਲੋਕਪਾਲ ਬਿਲ ਸਬੰਧੀ ਕਮੇਟੀ ਤੋਂ ਵੱਖ ਹੋਏ

ਨਵੀਂ ਦਿੱਲੀ,ਮਜ਼ਬੂਤ ਲੋਕਪਾਲ ਬਿਲ ਲਈ ਸੰਘਰਸ਼ ਕਰਨ ਵਾਲੇ ਸਮਾਜ ਸੇਵੀ ਅੰਨਾ ਹਜ਼ਾਰੇ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਮਗਰੋਂ ਮੁਆਫ਼ੀ ਮੰਗਣ ਵਾਲੇ ਕਾਂਗਰਸੀ ਬੁਲਾਰੇ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਖੁਦ ਨੂੰ ਇਸ ਸਬੰਧੀ ਸਥਾਈ ਸੰਸਦੀ ਕਮੇਟੀ ਤੋਂ ਵੱਖ ਕਰਨ ਦਾ ਫ਼ੈਸਲਾ ਲਿਆ ਹੈ। ਸ੍ਰੀ ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਜ਼ਬੂਤ ਲੋਕਪਾਲ ਬਿਲ ਦੇ ਹੱਕ ‘ਚ ਹਨ ਅਤੇ ਇਸੇ ਕਾਰਨ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ। ਦੱਸਣਾ ਬਣਦਾ ਹੈ ਕਿ ਅੰਨਾ ਦੀ ਟੀਮ ਨੇ ਮਨੀਸ਼ ਤਿਵਾੜੀ ਦੇ ਇਸ ਕਮੇਟੀ ‘ਚ ਸ਼ਾਮਲ ਹੋਣ ‘ਤੇ ਇਤਰਾਜ਼ ਜਤਾਇਆ ਸੀ। ਮਨੀਸ ਤਿਵਾੜੀ ਦੇ ਇਸ ...
Read Full Story


1

Loading...

© 2012 punjabinfoline.com

punjab infoline arash info